ਖੇਡ ਮੈਦਾਨ ਫਿਰ ਨਿਸ਼ਾਨੇ ‘ਤੇ, ਕੰਧ ਟੁੱਟੀ - ਖਿਡਾਰੀਆ ਵੱਲੋ ਰੋਸ ਕੋਟਫੱਤਾ, 15 ਅਪਰੈਲ (ਦਵਿੰਦਰ ਸਿੰਘ ਮਾਨ) — ਪਿੰਡ ਕੋਟ ਸ਼ਮੀਰ ਵਿੱਚ ਵਾਪਰੀ ਤਾਜ਼ਾ ਘਟਨਾ ਨੇ ਪੰਜਾਬ ਸਰਕਾਰ ਦੇ ਵਿਕਾਸ ਸੰਬੰਧੀ ਵਾਅਦਿਆਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਖੇਡਾਂ ਨੂੰ ਪ੍ਰੋਤਸਾਹਨ ਦੇਣ ਦੇ ਦਾਅਵਿਆਂ ਦੇ ਬਾਵਜੂਦ ਜ਼ਮੀਨੀ ਹਕੀਕਤ ਇਸ ਦੇ ਉਲਟ ਨਜ਼ਰ ਆ ਰਹੀ ਹੈ, ਜਿੱਥੇ ਇੱਕ ਪਾਸੇ ਖੇਡ ਮੈਦਾਨ ਦੀ ਮੁਰੰਮਤ ਲੰਬੇ ਸਮੇਂ ਤੋਂ ਲਟਕੀ ਹੋਈ ਸੀ ਜਿਸਨੂੰ ਕੇ ਨੌਜਵਾਨਾਂ ਵੱਲੋ ਕੀਤੀ ਮਿਹਨਤ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਜਾਣਕਾਰੀ ਅਨੁਸਾਰ, ਨਗਰ ਕੋਟ ਸ਼ਮੀਰ ਦੀ ਚਹਿਲ ਪੱਤੀ ਵਿੱਚ ਸਥਿਤ ਅਨਾਜ ਮੰਡੀ ਨਾਲ ਲੱਗਦਾ ਖੇਡ ਸਟੇਡੀਅਮ ਪਿਛਲੇ ਕਈ ਸਾਲਾਂ ਤੋਂ ਵਿਵਾਦਾਂ ਦਾ ਕੇਂਦਰ ਬਣਿਆ ਹੋਇਆ ਹੈ। ਮੰਡੀ ਦੇ ਬਿਲਕੁਲ ਨਾਲ ਹੋਣ ਕਾਰਨ ਕਿਸਾਨਾਂ ਵੱਲੋਂ ਅਕਸਰ ਆਪਣੀ ਫਸਲ ਖੇਡ ਮੈਦਾਨ ਵਿੱਚ ਉਤਾਰੀ ਜਾਂਦੀ ਰਹੀ ਹੈ। ਲਗਭਗ ਛੇ ਮਹੀਨੇ ਪਹਿਲਾਂ ਵੀ ਝੋਨੇ ਦੀ ਫਸਲ ਦੌਰਾਨ ਇਸ ਤਰ੍ਹਾਂ ਦੀ ਕਾਰਵਾਈ ਦਾ ਵਿਰੋਧ ਹੋਇਆ ਸੀ, ਪਰ ਮਸਲੇ ਦਾ ਪੱਕਾ ਹੱਲ ਨਹੀਂ ਨਿਕਲ ਸਕਿਆ। ਤਾਜ਼ਾ ਘਟਨਾ ਵਿੱਚ ਕੁਝ ਕਿਸਾਨਾਂ ਨੇ ਟਰੈਕਟਰ-ਟਰਾਲੀ ਦੀ ਮਦਦ ਨਾਲ ਖੇਡ ਮੈਦਾਨ ਦੀ ਕੰਧ ਨੂੰ ਦੁਬਾਰਾ ਢਾਹ ਕੇ ਕਣਕ ਦੀ ਫਸਲ ਉਤਾਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਖਿਡਾਰੀਆਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ। ਖਿਡਾਰੀਆਂ ਦਾ ਕਹਿਣਾ ਹੈ ਕਿ ਮੈਦਾਨ ਨੂੰ ਨੁਕਸਾਨ ਪਹੁੰਚਣ ਨਾਲ ਖੇਡ ਗਤੀਵਿਧੀਆਂ ਪ੍ਰਭਾਵਿਤ ਹੁੰਦੀਆਂ ਹਨ ਅਤੇ ਇੱਕ ਵਾਰ ਮੈਦਾਨ ਦੀ ਹਾਲਤ ਖਰਾਬ ਹੋਣ ‘ਤੇ ਉਸ ਨੂੰ ਮੁੜ ਖੇਡਯੋਗ ਬਣਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।ਇਹ ਵੀ ਗੌਰ ਕਰਨ ਯੋਗ ਹੈ ਕਿ ਮੈਦਾਨ ਦੀ ਮੁਰੰਮਤ ਲਈ ਖਿਡਾਰੀਆਂ ਨੂੰ ਆਪਣੇ ਪੱਧਰ ‘ਤੇ ਪੈਸੇ ਇਕੱਠੇ ਕਰਨ ਪਏ, ਪਰ ਉਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਸਥਾਈ ਹੱਲ ਨਹੀਂ ਕੀਤਾ ਗਿਆ। ਇਸ ਕਾਰਨ ਨੌਜਵਾਨਾਂ ਵਿੱਚ ਨਿਰਾਸ਼ਾ ਅਤੇ ਗੁੱਸਾ ਦੋਵੇਂ ਵੱਧ ਰਹੇ ਹਨ। ਸੂਚਨਾ ਮਿਲਣ ‘ਤੇ ਚੌਂਕੀ ਕੋਟਸ਼ਮੀਰ ਦੇ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਖਿਡਾਰੀਆਂ ਨੇ ਦੋਸ਼ੀਆਂ ਖ਼ਿਲਾਫ਼ ਸਰਕਾਰੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।ਨਗਰ ਪੰਚਾਇਤ ਦੇ ਈ.ਓ. ਹਰਜੀਤ ਸਿੰਘ ਦੇ ਛੁੱਟੀ ‘ਤੇ ਹੋਣ ਕਾਰਨ ਮਾਮਲੇ ਸੰਬੰਧੀ ਪੱਤਰ ਇੰਸਪੈਕਟਰ ਅਸ਼ੋਕ ਕੁਮਾਰ ਨੂੰ ਸੌਂਪਿਆ ਗਿਆ। ਮੌਕੇ ‘ਤੇ ਕੌਂਸਲਰ ਚਾਨਣ ਸਿੰਘ ਸਿੱਧੂ, ਕਬੱਡੀ ਕੋਚ ਹਰਬਚਨ ਜਲਾਲ ਅਤੇ ਕਈ ਕਬੱਡੀ ਤੇ ਕ੍ਰਿਕਟ ਖਿਡਾਰੀ ਮੌਜੂਦ ਸਨ। ਇਹ ਘਟਨਾ ਸਿਰਫ਼ ਇੱਕ ਮੈਦਾਨ ਦੀ ਨਹੀਂ, ਸਗੋਂ ਪ੍ਰਸ਼ਾਸਨਿਕ ਬੇਧਿਆਨੀ ਅਤੇ ਜ਼ਿੰਮੇਵਾਰੀ ਦੀ ਘਾਟ ਦੀ ਹੈ। ਜੇਕਰ ਸਮੇਂ ਸਿਰ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਇਹ ਮਸਲਾ ਹੋਰ ਗੰਭੀਰ ਰੂਪ ਧਾਰ ਸਕਦਾ ਹੈ। ਖਿਡਾਰੀਆਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਖੇਡ ਮੈਦਾਨ ਦੀ ਸੁਰੱਖਿਆ ਲਈ ਪੱਕੇ ਪ੍ਰਬੰਧ ਕੀਤੇ ਜਾਣ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਖੇਡਾਂ ਲਈ ਉਚਿਤ ਮਾਹੌਲ ਮਿਲ ਸਕੇ।
ਖੇਡ ਮੈਦਾਨ ਫਿਰ ਨਿਸ਼ਾਨੇ ‘ਤੇ, ਕੰਧ ਟੁੱਟੀ - ਖਿਡਾਰੀਆ ਵੱਲੋ ਰੋਸ ਕੋਟਫੱਤਾ, 15 ਅਪਰੈਲ (ਦਵਿੰਦਰ ਸਿੰਘ ਮਾਨ) — ਪਿੰਡ ਕੋਟ ਸ਼ਮੀਰ ਵਿੱਚ ਵਾਪਰੀ ਤਾਜ਼ਾ ਘਟਨਾ ਨੇ ਪੰਜਾਬ ਸਰਕਾਰ ਦੇ ਵਿਕਾਸ ਸੰਬੰਧੀ ਵਾਅਦਿਆਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਖੇਡਾਂ ਨੂੰ ਪ੍ਰੋਤਸਾਹਨ ਦੇਣ ਦੇ ਦਾਅਵਿਆਂ ਦੇ ਬਾਵਜੂਦ ਜ਼ਮੀਨੀ ਹਕੀਕਤ ਇਸ ਦੇ ਉਲਟ ਨਜ਼ਰ ਆ ਰਹੀ ਹੈ, ਜਿੱਥੇ ਇੱਕ ਪਾਸੇ ਖੇਡ ਮੈਦਾਨ ਦੀ ਮੁਰੰਮਤ ਲੰਬੇ ਸਮੇਂ ਤੋਂ ਲਟਕੀ ਹੋਈ ਸੀ ਜਿਸਨੂੰ ਕੇ ਨੌਜਵਾਨਾਂ ਵੱਲੋ ਕੀਤੀ ਮਿਹਨਤ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਜਾਣਕਾਰੀ ਅਨੁਸਾਰ, ਨਗਰ ਕੋਟ ਸ਼ਮੀਰ ਦੀ ਚਹਿਲ ਪੱਤੀ ਵਿੱਚ ਸਥਿਤ ਅਨਾਜ ਮੰਡੀ ਨਾਲ ਲੱਗਦਾ ਖੇਡ ਸਟੇਡੀਅਮ ਪਿਛਲੇ ਕਈ ਸਾਲਾਂ ਤੋਂ
ਵਿਵਾਦਾਂ ਦਾ ਕੇਂਦਰ ਬਣਿਆ ਹੋਇਆ ਹੈ। ਮੰਡੀ ਦੇ ਬਿਲਕੁਲ ਨਾਲ ਹੋਣ ਕਾਰਨ ਕਿਸਾਨਾਂ ਵੱਲੋਂ ਅਕਸਰ ਆਪਣੀ ਫਸਲ ਖੇਡ ਮੈਦਾਨ ਵਿੱਚ ਉਤਾਰੀ ਜਾਂਦੀ ਰਹੀ ਹੈ। ਲਗਭਗ ਛੇ ਮਹੀਨੇ ਪਹਿਲਾਂ ਵੀ ਝੋਨੇ ਦੀ ਫਸਲ ਦੌਰਾਨ ਇਸ ਤਰ੍ਹਾਂ ਦੀ ਕਾਰਵਾਈ ਦਾ ਵਿਰੋਧ ਹੋਇਆ ਸੀ, ਪਰ ਮਸਲੇ ਦਾ ਪੱਕਾ ਹੱਲ ਨਹੀਂ ਨਿਕਲ ਸਕਿਆ। ਤਾਜ਼ਾ ਘਟਨਾ ਵਿੱਚ ਕੁਝ ਕਿਸਾਨਾਂ ਨੇ ਟਰੈਕਟਰ-ਟਰਾਲੀ ਦੀ ਮਦਦ ਨਾਲ ਖੇਡ ਮੈਦਾਨ ਦੀ ਕੰਧ ਨੂੰ ਦੁਬਾਰਾ ਢਾਹ ਕੇ ਕਣਕ ਦੀ ਫਸਲ ਉਤਾਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਖਿਡਾਰੀਆਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ। ਖਿਡਾਰੀਆਂ ਦਾ ਕਹਿਣਾ ਹੈ ਕਿ ਮੈਦਾਨ ਨੂੰ ਨੁਕਸਾਨ ਪਹੁੰਚਣ ਨਾਲ ਖੇਡ ਗਤੀਵਿਧੀਆਂ ਪ੍ਰਭਾਵਿਤ ਹੁੰਦੀਆਂ ਹਨ ਅਤੇ
ਇੱਕ ਵਾਰ ਮੈਦਾਨ ਦੀ ਹਾਲਤ ਖਰਾਬ ਹੋਣ ‘ਤੇ ਉਸ ਨੂੰ ਮੁੜ ਖੇਡਯੋਗ ਬਣਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।ਇਹ ਵੀ ਗੌਰ ਕਰਨ ਯੋਗ ਹੈ ਕਿ ਮੈਦਾਨ ਦੀ ਮੁਰੰਮਤ ਲਈ ਖਿਡਾਰੀਆਂ ਨੂੰ ਆਪਣੇ ਪੱਧਰ ‘ਤੇ ਪੈਸੇ ਇਕੱਠੇ ਕਰਨ ਪਏ, ਪਰ ਉਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਸਥਾਈ ਹੱਲ ਨਹੀਂ ਕੀਤਾ ਗਿਆ। ਇਸ ਕਾਰਨ ਨੌਜਵਾਨਾਂ ਵਿੱਚ ਨਿਰਾਸ਼ਾ ਅਤੇ ਗੁੱਸਾ ਦੋਵੇਂ ਵੱਧ ਰਹੇ ਹਨ। ਸੂਚਨਾ ਮਿਲਣ ‘ਤੇ ਚੌਂਕੀ ਕੋਟਸ਼ਮੀਰ ਦੇ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਖਿਡਾਰੀਆਂ ਨੇ ਦੋਸ਼ੀਆਂ ਖ਼ਿਲਾਫ਼ ਸਰਕਾਰੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।ਨਗਰ ਪੰਚਾਇਤ ਦੇ ਈ.ਓ. ਹਰਜੀਤ ਸਿੰਘ ਦੇ
ਛੁੱਟੀ ‘ਤੇ ਹੋਣ ਕਾਰਨ ਮਾਮਲੇ ਸੰਬੰਧੀ ਪੱਤਰ ਇੰਸਪੈਕਟਰ ਅਸ਼ੋਕ ਕੁਮਾਰ ਨੂੰ ਸੌਂਪਿਆ ਗਿਆ। ਮੌਕੇ ‘ਤੇ ਕੌਂਸਲਰ ਚਾਨਣ ਸਿੰਘ ਸਿੱਧੂ, ਕਬੱਡੀ ਕੋਚ ਹਰਬਚਨ ਜਲਾਲ ਅਤੇ ਕਈ ਕਬੱਡੀ ਤੇ ਕ੍ਰਿਕਟ ਖਿਡਾਰੀ ਮੌਜੂਦ ਸਨ। ਇਹ ਘਟਨਾ ਸਿਰਫ਼ ਇੱਕ ਮੈਦਾਨ ਦੀ ਨਹੀਂ, ਸਗੋਂ ਪ੍ਰਸ਼ਾਸਨਿਕ ਬੇਧਿਆਨੀ ਅਤੇ ਜ਼ਿੰਮੇਵਾਰੀ ਦੀ ਘਾਟ ਦੀ ਹੈ। ਜੇਕਰ ਸਮੇਂ ਸਿਰ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਇਹ ਮਸਲਾ ਹੋਰ ਗੰਭੀਰ ਰੂਪ ਧਾਰ ਸਕਦਾ ਹੈ। ਖਿਡਾਰੀਆਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਖੇਡ ਮੈਦਾਨ ਦੀ ਸੁਰੱਖਿਆ ਲਈ ਪੱਕੇ ਪ੍ਰਬੰਧ ਕੀਤੇ ਜਾਣ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਖੇਡਾਂ ਲਈ ਉਚਿਤ ਮਾਹੌਲ ਮਿਲ ਸਕੇ।
- ਔਰਤਾਂ ਹੋਈਆਂ ਖੁਸ਼, ਫਾਰਮ ਭਰਨ ਦੀ ਪ੍ਰਕਿਰਿਆ ਹੋਈ ਸ਼ੁਰੂ, ਮੌਕੇ ਤੇ ਪਹੁੰਚੇ ਕੈਬਨਟ ਮੰਤਰੀ ਡਾ: ਬਲਜੀਤ ਕੌਰ1
- ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਟੀਮ ਵੱਲੋਂ “ਮਾਵਾਂ-ਧੀਆਂ ਸਤਿਕਾਰ ਯੋਜਨਾ” ਦੇ ਫਾਰਮ ਭਰਨ ਦੀ ਘਰ-ਘਰ ਮੁਹਿੰਮ ਸ਼ੁਰੂ 🏠✨ --- 📰 ਵੇਰਵਾ (Description) ਕੋਟਕਪੂਰਾ ਵਿਖੇ ਮਹਿਲਾਵਾਂ ਲਈ ਇਕ ਮਹੱਤਵਪੂਰਨ ਰਜਿਸਟ੍ਰੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਹਰ ਯੋਗ ਮਹਿਲਾ ਨੂੰ 1000 ਤੋਂ 1500 ਰੁਪਏ ਮਹੀਨਾਵਾਰ ਸਹਾਇਤਾ ਮਿਲਣ ਦੀ ਯੋਜਨਾ ਹੈ। ਇਸ ਯੋਜਨਾ ਲਈ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਟੀਮ ਵੱਲੋਂ ਘਰ-ਘਰ ਜਾ ਕੇ ਫਾਰਮ ਭਰੇ ਜਾ ਰਹੇ ਹਨ। ਇਸ ਮੁਹਿੰਮ ਦਾ ਮਕਸਦ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣਾ ਅਤੇ ਸਮਾਜ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨਾ ਹੈ। ਜਾਣਕਾਰੀ ਅਨੁਸਾਰ ਇਹ ਕੰਮ ਮਨਪ੍ਰੀਤ ਸਿੰਘ ਮਨੀ ਧਾਲੀਵਾਲ (PRO, ਵਿਧਾਨਸਭਾ ਸਪੀਕਰ ਟੀਮ) ਵੱਲੋਂ ਸਾਂਝਾ ਕੀਤਾ ਗਿਆ। --- 📌 ਸਿੱਟਾ (Conclusion) ਇਹ ਸਕੀਮ ਮਹਿਲਾਵਾਂ ਲਈ ਆਰਥਿਕ ਸਹਾਇਤਾ ਅਤੇ ਸਮਾਜਿਕ ਸਸ਼ਕਤੀਕਰਨ ਵੱਲ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਜੇ ਇਹ ਯੋਜਨਾ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ ਤਾਂ ਹਜ਼ਾਰਾਂ ਪਰਿਵਾਰਾਂ ਨੂੰ ਲਾਭ ਮਿਲ ਸਕਦਾ ਹੈ। 🪞 ਪ੍ਰਤੀਬਿੰਬ (Reflection) ਸਮਾਜ ਵਿੱਚ ਜਦੋਂ ਮਹਿਲਾਵਾਂ ਨੂੰ ਆਰਥਿਕ ਸਹਾਇਤਾ ਮਿਲਦੀ ਹੈ, ਤਾਂ ਸਿਰਫ਼ ਇਕ ਘਰ ਨਹੀਂ — ਪੂਰਾ ਸਮਾਜ ਮਜ਼ਬੂਤ ਹੁੰਦਾ ਹੈ। ਇਹ ਯੋਜਨਾ ਉਸੀ ਸੋਚ ਦੀ ਇੱਕ ਝਲਕ ਹੈ। 🔍 ਪੜਚੋਲ (Exploration) ਕੀ ਇਹ ਰਜਿਸਟ੍ਰੇਸ਼ਨ ਸਾਰੇ ਯੋਗ ਪਰਿਵਾਰਾਂ ਲਈ ਖੁੱਲੀ ਹੈ? ਭੁਗਤਾਨ ਕਿੰਨੇ ਸਮੇਂ ਬਾਅਦ ਸ਼ੁਰੂ ਹੋਵੇਗਾ? ਕੀ ਇਹ ਯੋਜਨਾ ਸਥਾਈ ਹੈ ਜਾਂ ਅਸਥਾਈ ਸਹਾਇਤਾ? 💬 ਪ੍ਰਤੀਕਿਰਿਆ (Reaction) ਲੋਕਾਂ ਵਿੱਚ ਇਸ ਮੁਹਿੰਮ ਨੂੰ ਲੈ ਕੇ ਉਤਸ਼ਾਹ ਹੈ 💥 ਕਈ ਲੋਕ ਇਸਨੂੰ ਮਹਿਲਾਵਾਂ ਲਈ ਵੱਡੀ ਰਾਹਤ ਮੰਨ ਰਹੇ ਹਨ। ❓ ਸਵਾਲ (Question) 👉 ਕੀ ਇਹ 1000–1500 ਰੁਪਏ ਦੀ ਸਕੀਮ ਸੱਚਮੁੱਚ ਹਰ ਯੋਗ ਮਹਿਲਾ ਤੱਕ ਪਹੁੰਚੇਗੀ? ਤੁਹਾਡੀ ਰਾਏ ਕੀ ਹੈ? 👇 📊 ਪੋਲ ਸਵਾਲ (Poll Question) ਤੁਹਾਡੇ ਅਨੁਸਾਰ ਇਹ ਯੋਜਨਾ ਕਿਹੋ ਜਿਹੀ ਹੈ? 👍 ਬਹੁਤ ਵਧੀਆ ਕਦਮ 🤔 ਅਜੇ ਹੋਰ ਸਪਸ਼ਟਤਾ ਚਾਹੀਦੀ ਹੈ 👎 ਸਿਰਫ਼ ਐਲਾਨ ਤੱਕ ਸੀਮਿਤ 💬 ਕਹਿਣਾ ਮੁਸ਼ਕਲ ⚠️ ਡਿਸਕਲੇਮਰ (Disclaimer) ਇਹ ਪੋਸਟ ਸਿਰਫ਼ ਜਾਣਕਾਰੀ ਅਤੇ ਜਨਹਿਤ ਅਧਾਰਿਤ ਮੀਡੀਆ ਰਿਪੋਰਟਿੰਗ ਲਈ ਹੈ। ਸਕੀਮ ਦੀਆਂ ਅਸਲ ਸ਼ਰਤਾਂ ਅਤੇ ਨਿਯਮ ਸਰਕਾਰੀ ਅਧਿਕਾਰਿਕ ਸਰੋਤਾਂ ਤੋਂ ਹੀ ਪੁਸ਼ਟੀ ਕੀਤੇ ਜਾਣ। 🏁 ਅੰਤਿਮ ਟੈਗਲਾਈਨ “ਜਿੱਥੇ ਹੱਕ ਮਿਲਦੇ ਨੇ, ਉੱਥੇ ਸਮਾਜ ਮਜ਼ਬੂਤ ਬਣਦਾ ਹੈ।” 🚀 ਅੰਤਿਮ ਵਾਇਰਲ ਲਾਈਨ ਕੋਟਕਪੂਰਾ ਦੀ ਇਹ ਮੁਹਿੰਮ ਆ ਸਕਦੀ ਹੈ ਪੰਜਾਬ ਦੀ ਸਭ ਤੋਂ ਵੱਡੀ ਮਹਿਲਾ ਸਹਾਇਤਾ ਲਹਿਰ ਬਣ ਕੇ! 💥1
- Post by Inside Story News Chennal1
- ਕਾਂਗਰਸ ਪਾਰਟੀ ਗੁੰਡਿਆਂ ਦੀ ਪਾਰਟੀ ਹੈ ਜੋ ਵਰਕਰਾਂ ਨੂੰ ਗੁੰਡਿਆਂ ਦੇ ਰੂਪ ਵਿੱਚ ਪਾਰਟੀ ਚ ਸ਼ਾਮਿਲ ਕੀਤਾ ਜਾਂ ਰਿਹਾ ਹੈ ਜਿਹੜੇ ਕਾਂਗਰਸ ਪਾਰਟੀ ਦੀ ਆੜ ਦੇ ਵਿੱਚ ਜੁਲਮ ਕਰਦੇ ਨੇ ਕ੍ਰਾਈਮ ਕਰਦੇ ਨੇ ਕਿਸੇ ਧਰਮ ਦੀ ਕਿਸੇ ਤਰ੍ਹਾਂ ਦੀ ਕੋਈ ਇੱਜ਼ਤ ਨਹੀਂ ਕਰਦੇ ਨਾ ਇਹਨਾਂ ਨੂੰ ਕਿਸੀ ਧਰਮ ਦੀ ਇੱਜ਼ਤ ਹੈ ਲੋਕਾਂ ਦੇ ਜਾਇਜ਼ ਪ੍ਰੋਪਰਟੀਆਂ ਤੇ ਵੀ ਧਰਮ ਦੀ ਚਾਦਰ ਪਾ ਕੇ ਦੱਬਣ ਦੀ ਕੋਸ਼ਿਸ਼ ਕਰਦੇ ਨੇ; ਗੁੰਡੇ ਰਲੇ ਹੋਏ ਨੇ ਇਹ ਪਾਰਟੀ ਸਾਥ ਦਿੰਦੀ ਹੈ ਤੇ ਪੁਲਿਸ ਵਾਲਿਆਂ ਨੂੰ ਪੂਰੀ ਇਹਨਾਂ ਦੀ ਛੈਹ ਮਿਲੀ ਹੋਈ ਹੈ ਕਿਸੇ ਚੀਜ਼ ਦੀ ਇਹਨਾਂ ਨੂੰ ਨਾ ਲੇਡੀਜ ਨਾ ਬੱਚੇ ਨਾ ਬਜ਼ੁਰਗਾਂ ਦੀ ਕੋਈ ਸ਼ਰਮ ਨਾ ਦੀ ਚੀਜ਼ ਹੈ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕੋਈ ਕੋਈ ਸ਼ਰਮ ਨਹੀਂ ਨਸ਼ੇ ਪਰਤੀ ਆਵਾਜ਼ ਉਠਾਈ ਲੇਡੀਜ਼ ਤੇ ਹੀ ਪਰਚਾ ਦਰਜ ਕਰਤਾ 295 ਦਾ ਡਿਵੀਜ਼ਨ no 7 ludhiana FIR NO441
- ਗੈਰੀ ਕਲੈਕਸ਼ਨ ਨੇ ਆਪਣੇ ਆਪ ਨੂੰ ਮਾਰੀ ਗੋਲੀ ਕੀਤੀ ਆਤਮਹੱਤਿਆ ਯੂਟੀਊਬ ਚੈਨਲ ਤੇ ਸਾਰੀਆਂ ਖਬਰਾਂ ਦੇਖੋ ਕੀ ਹੋਇਆ ਕਿਵੇਂ ਹੋਇਆ ਮੌਕੇ ਦੀ ਸਾਰੀ ਜਾਣਕਾਰੀ ਕੁਮੈਂਟ ਬਾਕਸ ਵਿੱਚ ਲਿੰਕ ਦਿੱਤਾ ਹੋਇਆ ਹੈ ਉੱਥੇ ਦੇਖੋ1
- ਮਮਦੋਟ ਵਿੱਖੇ ਵਿਧਾਇਕ ਰਜ਼ਨੀਸ਼ ਦਹੀ ਆ ਵੱਲੋ ਵੱਖ ਵੱਖ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ1
- Post by Inside Story News Chennal1
- ਕਾਂਗਰਸ ਪਾਰਟੀ ਗੁੰਡਿਆਂ ਦੀ ਪਾਰਟੀ ਹੈ ਜੋ ਵਰਕਰਾਂ ਨੂੰ ਗੁੰਡਿਆਂ ਦੇ ਰੂਪ ਵਿੱਚ ਪਾਰਟੀ ਚ ਸ਼ਾਮਿਲ ਕੀਤਾ ਜਾਂ ਰਿਹਾ ਹੈ ਜਿਹੜੇ ਕਾਂਗਰਸ ਪਾਰਟੀ ਦੀ ਆੜ ਦੇ ਵਿੱਚ ਜੁਲਮ ਕਰਦੇ ਨੇ ਕ੍ਰਾਈਮ ਕਰਦੇ ਨੇ ਕਿਸੇ ਧਰਮ ਦੀ ਕਿਸੇ ਤਰ੍ਹਾਂ ਦੀ ਕੋਈ ਇੱਜ਼ਤ ਨਹੀਂ ਕਰਦੇ ਨਾ ਇਹਨਾਂ ਨੂੰ ਕਿਸੀ ਧਰਮ ਦੀ ਇੱਜ਼ਤ ਹੈ ਲੋਕਾਂ ਦੇ ਜਾਇਜ਼ ਪ੍ਰੋਪਰਟੀਆਂ ਤੇ ਵੀ ਧਰਮ ਦੀ ਚਾਦਰ ਪਾ ਕੇ ਦੱਬਣ ਦੀ ਕੋਸ਼ਿਸ਼ ਕਰਦੇ ਨੇ; ਗੁੰਡੇ ਰਲੇ ਹੋਏ ਨੇ ਇਹ ਪਾਰਟੀ ਸਾਥ ਦਿੰਦੀ ਹੈ ਤੇ ਪੁਲਿਸ ਵਾਲਿਆਂ ਨੂੰ ਪੂਰੀ ਇਹਨਾਂ ਦੀ ਛੈਹ ਮਿਲੀ ਹੋਈ ਹੈ ਕਿਸੇ ਚੀਜ਼ ਦੀ ਇਹਨਾਂ ਨੂੰ ਨਾ ਲੇਡੀਜ ਨਾ ਬੱਚੇ ਨਾ ਬਜ਼ੁਰਗਾਂ ਦੀ ਕੋਈ ਸ਼ਰਮ ਨਾ ਦੀ ਚੀਜ਼ ਹੈ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕੋਈ ਕੋਈ ਸ਼ਰਮ ਨਹੀਂ ਇਸੇ ਤਰ੍ਹਾਂ ਸਾਡੇ ਤੇ ਇਸੇ ਤਰ੍ਹਾਂ ਪੁਲਿਸ ਪ੍ਰਸ਼ਾਸਨ ਨਾਲ ਰਲ ਕੇ ਸਾਡੇ ਤੇ ਸ਼ਿਵ ਭੋਲੇ ਦੀ ਮੂਰਤੀ ਨੂੰ ਖੰਡਿਤ ਕਰਕੇ 295 ਕਾਨੂੰਨ ਨੂੰ ਵੀ ਨਾ ਕੁਛ ਸਮਝਦੇ ਹੋਏ ਪੁਲਿਸ ਦੀ ਮਿਲੀ ਭੁਗਤ ਨਾਲ ਸਾਡੇ ਤੇ ਝੂਠਾ ਪਰਚਾ ਦਰਜ ਕਰਾਇਆ ਵੀਡੀਓ ਚ ਸਾਫ ਪਤਾ ਲੱਗਦਾ ਸਾਡੇ ਜਾਨ ਤੋਂ ਬਾਅਦ ਸ਼ਿਵ ਭਗਵਾਨ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਕਾਂਗਰਸ ਪਾਰਟੀ ਵੱਲੋਂਮੈਂ ਪਰਮਾਤਮਾ ਅੱਗੇ ਇਹ ਅਰਦਾਸ ਕਰ ਦਾ ਹਾਂ ਹੈ ਕੀ ਹੈ ਮਾ ਭੱਦਰਕਾਲੀ ਜਿਸ ਨੇ ਇਹ ਸ਼ਿਵ ਭਗਵਾਨ ਜੀ ਦੀ ਦੀ ਮੂਰਤੀ ਨੂੰ ਖੰਡਿਤ ਕੀਤਾ ਹੈ ਉਸਦੇ ਬੱਚੇ ਕੈਂਸਰ ਦੀ ਵੀ ਭੈੜੀ ਬਿਮਾਰੀ ਤੋਂ ਕੁੱਤੇ ਦੀ ਮੌਤ ਮਰਨ ਚਾਹੇ ਕੋਈ ਰਾਜਨੀਤੀ ਰੀਡਰ ਹੈ ਚਾਹੇ ਕੋਈ ਪੁਲਿਸ ਮੁਲਾਜ਼ਮ ਹੈ ਇਨਾ ਪੈਸਾ ਲੱਗੇ ਕਿ ਪੈਸੇ ਨੂੰ ਵੀ ਭੀਖ ਮੰਗਦੇ ਫਿਰਨ ਇਲਾਜ ਲਈ ਉਸ ਦਾ ਕੱਖ ਵੀ ਨਾ ਰਹੇ ਇਹ ਉਹ ਸ਼ਿਵ ਭਗਵਾਨ ਜੀ ਦੀ ਮੂਰਤੀ ਹੈ ਜੋ ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਦੇ ਕਹਿਣ ਤੇ ਮਨੋਜ ਪਾਠਕ ਨਾਲ ਮਿਲ ਕੇ ਖੰਡਿਤ ਕਰਕੇ ਕ 295 ਦਾ ਝੂਠਾ ਪਰਚਾ ਦਰਜ ਕਰਾਇਆ ਗਿਆ ਸੀ ਵਿਸ਼ਾ 1.ਦਰਖਾਸਤ ਬਰਖਿਲਾਫ ਕੀਏ ਜਾਨੇ ਇੰਨਕੁਆਰੀ ਮੁ: ਨੰ: 44 ਮਿਤੀ 1-2-2026 ਜੁਰਮ 298/3(5) ਬੀ ਐਨ ਐਸ ਥਾਣਾ ਡਵੀਜਨ ਨੰਬਰ 7 ਲੁਧਿਆਣਾ ਜੋ ਕਿ ਸਾਡੇ ਖਿਲਾਫ ਪੁਲਿਸ ਵਾਲਿਆਂ ਨੇ ਗਲਤ ਬਿਆਨੀ ਰਿਕਾਰਡ ਕਰਕੇ ਝੂਠਾ ਪਰਚਾ ਕਰ ਦਿੱਤਾ ਹੈ, ਨੂੰ ਰੱਦ ਕਰਨ ਬਾਰੇ ਬੇਨਤੀ। ( Complaint number 764207 ADCP ) ਵਿਸ਼ਾ:ਕਮਿਸ਼ਨਰ ਆਫ਼ ਪੁਲਿਸ ਲੁਧਿਆਣਾ ਕਮਿਸ਼ਨਰੇਟ ਲੁਧਿਆਣਾ, ਪੰਜਾਬ 2.ਵਿਸ਼ਾ: - ਮਨੋਜ ਪਾਠਕ ਅਤੇ ਹੋਰਾਂ ਦੇ ਖ਼ਿਲਾਫ਼ ਅਪਰਾਧਿਕ ਘੁਸਪੈਠ, ਅਪਰਾਧਿਕ ਧਮਕੀ ਔਰਤ ਦੀ ਲਾਜ ਭੰਗ ਕਰਨਾ ਅਤੀ ਮੰਦਭਾਗੀ ਖਬਰ ਹੈ ਕਿਰਪਾ ਕਰਕੇ ਪੁਲਿਸ ਨੂੰ ਚਾਹੀਦਾ ਹੈ ਕਿ ਇਸ ਮਸਲੇ ਦੀ ਡੁੰਗਾਈ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਝੂਠਾ ਪਰਚਾ ਦਰਜ ਕਰਨਾ ਵੀ ਬਹੁਤ ਗਲਤ ਗੱਲ ਹੈ @cp_ludhiana_police1
- ਧਰਮਕੋਟ ਕਤਲ ਕਾਂਡ ਦੇ ਵਿੱਚ ਆਇਆ ਨਵਾਂ ਮੋੜ ਗੈਰੀ ਕਲੈਕਸ਼ਨ ਦਾ ਕਤਲ ਨਹੀਂ ਉਸਨੇ ਆਤਮ ਹੱਤਿਆ ਕੀਤੀ ਹੈ1