ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਜ਼ਦੂਰ ਮਨਾਇਆ ਗਿਆ । ਸਿੰਕਾਗੋ ਸੰਘਰਸ਼ ਦੌਰਾਨ ਸ਼ਹੀਦ ਹੋਏ ਮਜ਼ਦੂਰਾਂ ਨੂੰ ਦਿੱਤੀ ਸ਼ਰਧਾਂਜਲੀ ਮਜ਼ਦੂਰਾਂ ਨੇ ਲਗਾਏ ਇਨਕਲਾਬ ਜਿੰਦਾਬਾਦ ਦੇ ਨਾਅਰੇ । ਮਜੀਠਾ 1 ਮਈ ( ਮਹਾਬੀਰ ਸਿੰਘ ) ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਜ਼ਦੂਰ ਲੋਕਾਂ ਦੇ ਸਨਮਾਨ ਦੇ ਰੂਪ 'ਚ ਮਨਾਇਆ ਜਾਂਦਾ ਹੈ। ਇਸ ਦਿਨ ਸ਼ਕਿਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਤੇ ਉਨਾਂ ਨੂੰ ਸ਼ਰਧਾਂਜਲੀ ਦੇ ਰੂਪ 'ਚ ਉਹਨਾਂ ਦੀ ਸੋਚ ਨੂੰ ਜਿੰਦਾ ਰੱਖਣ ਲਈ ਮਜ਼ਦੂਰਾਂ ਦੀਆਂ ਜਥੇਬੰਦੀਆਂ ਪ੍ਰਣ ਕਰਦੀਆਂ ਹਨ ਤੇ ਯੂਨੀਅਨਾਂ ਇਕੱਠੇ ਹੋ ਕੇ ਇਸ ਦਿਨ ਨੂੰ ਮਨਾਉਂਦੀਆਂ ਹਨ। ਇਸੇ ਕੰਮ ਮਜੀਠਾ ਦੇ ਪਿੰਡ ਲਹਿਰਕਾ ਭੱਠਾ ਮਾਲਿਕ ਮੰਗਲ ਸਿੰਘ ਤੇ ਸੀਪੀਆਈ ਦੇ ਪ੍ਰਧਾਨ ਗੁਰਨਾਮ ਸਿੰਘ 'ਚ ਇੱਕ ਵੱਡਾ ਇਕੱਠ ਕਰਕੇ ਮਈ ਦਿਵਸ ਮਨਾਇਆ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਬੁਲਾਰਿਆਂ ਨੇ ਕਿਹਾ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਮਜ਼ਦੂਰਾਂ ਦੀ ਹਾਲਤ 'ਚ ਸੁਧਾਰ ਨਹੀਂ ਹੋ ਰਿਹਾ। ਕੋਈ ਵੀ ਸਰਕਾਰ ਆਉਂਦੀ ਹੈ ਉਹ ਸਿਰਫ ਮਜ਼ਦੂਰਾਂ ਦਾ ਸ਼ੋਸ਼ਣ ਹੀ ਕਰਦੀ ਹੈ। ਉਹਨਾਂ ਕਿਹਾ ਕਿ ਜੇਕਰ ਮਜ਼ਦੂਰਾਂ ਨੇ ਆਪਣਾ ਜੀਵਨ ਪੱਧਰ ਉੱਚਾ ਚੱਕਣਾ ਹੈ ਤਾਂ ਉਹ ਆਪਣੀਆਂ ਮਜ਼ਦੂਰ ਜਥੇਬੰਦੀਆਂ ਨਾਲ ਜੁੜ ਕੇ ਰਹਿਣ। ਇਸ ਮੌਕੇ ਉਨਾਂ ਸ਼ਹੀਦ ਹੋਏ ਮਜ਼ਦੂਰਾਂ ਨੂੰ ਯਾਦ ਕਰਦਿਆਂ ਉਹਨਾਂ ਦੀ ਸੋਚ ਜਿੰਦਾ ਰੱਖਣ ਲਈ ਨਾਅਰੇਬਾਜ਼ੀ ਕੀਤੀ।

- Holy Heart Presidency School ਦਾ 100% ਰਿਜ਼ਲਟ — ICSE ਤੇ ISC ਵਿਦਿਆਰਥੀਆਂ ਨੇ ਬਣਾਇਆ ਕਾਮਯਾਬੀ ਦਾ ਨਵਾਂ ਰਿਕਾਰਡ #Punjab24News #HolyHeartPresidencySchool #ICSEResult2026 #ISCResult2026 #BoardResults #100PercentResult #SchoolToppers #AcademicExcellence #PunjabEducation #StudentSuccess #ExamResults20261
- ਸਕੂਲ ਮਿਲੀ ਸਜ਼ਾ ਤੋਂ ਦੁਖੀ ਹੋ, 15 ਸਾਲਾਂ ਵਿਦਿਆਰਥੀ ਨੇ ਮੁਕਾਏ ਸਾਹ ! ਮੱਥੇ ਸਹਿਰਾ ਬਣ ਕੇ ਮਾਂ ਨੇ ਤੋਰਿਆ, ਟੁਟਾ ਪਰਿਵਾਰ ਤੇ ਦੁੱਖਾਂ ਦਾ ਪਹਾੜ। @Everyone @highlight @viral #Gurdaspur #StudentSuicide #SchoolPressure #PunjabNews #YGTVPunjab1
- Post by The Virsa Tv1
- Post by ਜਸਕਰਨ ਸਿੰਘ1
- ਅਤੇ 4G ਕਨੈਕਟੀਵਿਟੀ ਵਾਲੇ ਚੀਨ ਵਿੱਚ ਬਣੇ ਸੋਲਰ ਸੀਸੀਟੀਵੀ ਡਿਵਾਈਸ ਬਰਾਮਦ ਕੀਤੇ। #ActionAgainstCrime1
- ਥਾਣਾ ਰਣਜੀਤ ਰਣਜੀਤ ਐਵਨਿਊ ਦੇ ਇਲਾਕਾ ਵਿੱਚ ਇੱਕ ਵਿਅਕਤੀ ਨੂੰ ਅਗਵਾਹ ਕਰਨ ਦੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਸਿਰੀਵਨੇਲਾ ਏਡੀਸੀਪੀ ਸਿਟੀ 2 ਅੰਮ੍ਰਿਤਸਰ।1
- ਇਸ ਤਰਾਂ ਦਾ ਇਜਲਾਸ ਦੇਖ ਕੇ ਲੋਕਾਂ ਨੂੰ ਵੀ ਸਕੂਨ ਮਿਲਦਾ : CM ਮਾਨ ਡਾ: ਅਮਨਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ।2
- Post by The Virsa Tv1