Shuru
Apke Nagar Ki App…
ਬਿਜਲੀ ਦੇ ਕੱਟਾ ਨੇ ਬੀਤ ਵਾਸੀਆਂ ਨੂੰ ਪਾਇਆ ਪ੍ਰੇਸ਼ਾਨੀ ਚ ਬਿਜਲੀ ਬੰਦ ਹੋਣ ਕਰਕੇ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਹੋ ਰਹੀ ਹੈ ਪ੍ਰਭਾਵਿਤ- ਸਰਪੰਚ ਪਰਮਜੀਤ ਸਿੰਘ ਬੀਣੇਵਾਲ ਬੀਤ (ਅਸ਼ਵਨੀ ਸ਼ਰਮਾ) ਪਿਛਲੇ ਕਈ ਦਿਨਾਂ ਤੋਂ ਬਿਜਲੀ ਦੇ ਲੰਮੇ ਲੰਮੇ ਕੱਟ ਲੱਗ ਰਹੇ ਹਨ ਇਹਨਾਂ ਕੱਟਾ ਕਾਰਨ ਜਿਥੇ ਲੋਕ ਪ੍ਰੇਸ਼ਾਨ ਹੋ ਰਹੇ ਹਨ ਉਥੇ ਇਨ੍ਹਾਂ ਕੱਟਾ ਕਾਰਨ ਪੀਣ ਵਾਲੇ ਪਾਣੀ ਤੋ ਪ੍ਰਭਾਵਿਤ ਹੋ ਹਨ। ਇਹ ਸ਼ਬਦ ਪੱਤਰਕਾਰਾਂ ਨਾਲ ਸਾਝੇ ਕਰਦਿਆਂ ਸਰਪੰਚ ਪਰਮਜੀਤ ਸਿੰਘ ਗੜ੍ਹੀਮਾਨਸੋਵਾਲ ਨੇ ਦੱਸਿਆ ਕਿ ਬੀਤ ਇਲਾਕੇ ਵਿੱਚ ਪੀਣ ਵਾਲੇ ਪਾਣੀ ਦਾ ਹੋਰ ਕੋਈ ਪ੍ਰਬੰਧ ਨਾ ਹੋਣ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਨ੍ਹਾਂ ਦੱਸਿਆ ਕਿ ਵੱਧਦੀ ਹੋਈ ਗਰਮੀ ਕਾਰਨ ਪਾਣੀ ਦੀ ਲਾਗਤ ਵੀ ਵੱਧ ਚੁੱਕੀ ਹੈ ਇਸ ਲਈ ਪ੍ਰਸ਼ਾਸਨ ਅਤੇ ਸਰਕਾਰ ਨੂੰ ਬੇਨਤੀ ਹੈ ਕਿ ਬੀਤ ਇਲਾਕੇ ਵਿੱਚ 24 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇ।
Ashwani Kumar Sharma

More news from Hoshiarpur and nearby areas
- 🌟𝓒𝓸𝓷𝓰𝓻𝓪𝓽𝓾𝓵𝓪𝓽𝓲𝓸𝓷𝓼 𝓽𝓸 𝓸𝓾𝓻 𝓼𝓽𝓪𝓻 𝓼𝓽𝓾𝓭𝓮𝓷𝓽 𝓣𝓪𝓷𝓿𝓲 𝓸𝓷 𝓼𝓮𝓬𝓾𝓻𝓲𝓷𝓰 98% 𝓲𝓷 CBSE 𝓑𝓸𝓪𝓻𝓭 𝓔𝔁𝓪𝓶𝓼 🌟 Our student of session 2025-26 Tanvi secured highest marks of this session 98% in mathematics of class 10 in her CBSE Board Exams. #CBSE #Results #maths #success #Class101
- ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) 18 ਅਪ੍ਰੈਲ ਨੂੰ ਗੜਸ਼ੰਕਰ ਪਹੁੰਚਣ ਦਾ ਸੱਦਾ ਡਾਕਟਰ ਅੰਬੇਡਕਰ ਜੀ ਦੇ ਬੁੱਤ ਨੂੰ ਤੋੜਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਖੁਰਾਲਗੜ੍ਹ ਸਾਹਿਬ ਤੋਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਵਿਸ਼ਾਲ ਰੋਸ ਧਰਨਾ ਪ੍ਰਦਰਸ਼ਨ-ਕਰੀਮਪੁਰੀ-ਵੱਡੀ ਗਿਣਤੀ ਵਿੱਚ ਧਰਨੇ ਪ੍ਰਦਰਸ਼ਨ ਚ ਪਹੁੰਚਣ ਦਾ ਸੱਦਾ, ਗੜਸ਼ੰਕਰ ਦੇ ਵਾਰਡ ਨੰਬਰ ਸੱਤ ਚ ਹੋਈ ਮੀਟਿੰਗ।1
- #aam adami party mantri saab nu 🙏🙏🙏🙏1
- Post by ਪ੍ਰਦੀਪ ਧੀਮਾਨ1
- रोड पटी गई है ईस कर के जाम लग रही है जलद,,,, से जलद बनाया जाये लोका नु आराम हो जावे1
- Post by Masroor1
- ਵਾਲੀਆ ਇੰਗਲਿਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਅੱਠਵੀਂ ਦਾ ਨਤੀਜਾ 100 ਫ਼ੀਸਦੀ ਰਿਹਾ1
- ਕਾਂਗਰਸ ਪਾਰਟੀ ਨੇ ਜਸਬੀਰ ਪੁਰਖੋਂਵਾਲ ਨੂੰ ਪੰਜਾਬ ਸਟੇਟ ਸੈਕਟਰੀ ਸੇਵਾ ਦੱਲ ਅਤੇ ਹਲਕਾ ਇੰਚਾਰਜ ਗੜਸ਼ੰਕਰ ਦਾ ਦਿੱਤਾ ਅਹੁਦਾ। ਇਸ ਮਿਲੀ ਵੱਡੀ ਜ਼ਿੰਮੇਵਾਰੀ ਤੋਂ ਬਾਅਦ ਜਸਵੀਰ ਸਿੰਘ ਪੁਰਖੋਵਾਲ ਨੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਹਲਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰ ਦੇਣਗੇ।1