logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

मोहाली में गूंजा 'हर-हर महादेव', हंसराज रघुवंशी ने बिखेरा शिवभक्ति का रंग @Highlight #HansrajRaghuwanshi #HarHarMahadev #trending #YGTVPunjab #explorer #nonfollowers

2 hrs ago
user_YG TV PUNJAB
YG TV PUNJAB
TV News Anchor ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
2 hrs ago

मोहाली में गूंजा 'हर-हर महादेव', हंसराज रघुवंशी ने बिखेरा शिवभक्ति का रंग @Highlight #HansrajRaghuwanshi #HarHarMahadev #trending #YGTVPunjab #explorer #nonfollowers

More news from ਪੰਜਾਬ and nearby areas
  • Post by YG TV PUNJAB
    1
    Post by YG TV PUNJAB
    user_YG TV PUNJAB
    YG TV PUNJAB
    TV News Anchor ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    11 hrs ago
  • ਵਾਲਮੀਕੀ ਸਮਾਜ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਬਰਨਾਲਾ ਚ ਹੋਏ ਲਾਠੀ ਚਾਰਜ ਦੇ ਸਬੰਧ ਵਿੱਚ ਲਗਾਏ ਗਏ ਭੰਡਾਰੀ ਪੁਲ ਦੇ ਧਰਨੇ ਵਿੱਚ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਸਮਰਥਨ ਦੇਣ ਪਹੁੰਚੇ
    1
    ਵਾਲਮੀਕੀ ਸਮਾਜ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਬਰਨਾਲਾ ਚ ਹੋਏ ਲਾਠੀ ਚਾਰਜ ਦੇ ਸਬੰਧ ਵਿੱਚ ਲਗਾਏ ਗਏ ਭੰਡਾਰੀ ਪੁਲ ਦੇ ਧਰਨੇ ਵਿੱਚ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਸਮਰਥਨ ਦੇਣ ਪਹੁੰਚੇ
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    11 hrs ago
  • पावन वाल्मीकि तीर्थ से हुआ एलान जब तक नहीं मिलेगा इंसाफ तब तक रहेगी हड़ताल जारी। पावन वाल्मीकि तीर्थ से हुआ एलान जब तक नहीं मिलेगा इंसाफ तब तक रहेगी हड़ताल जारी।
    1
    पावन वाल्मीकि तीर्थ से हुआ एलान जब तक नहीं मिलेगा इंसाफ तब तक रहेगी हड़ताल जारी।
पावन वाल्मीकि तीर्थ से हुआ एलान जब तक नहीं मिलेगा इंसाफ तब तक रहेगी हड़ताल जारी।
    user_Down 2 earth live
    Down 2 earth live
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    15 hrs ago
  • ਅੰਮ੍ਰਿਤਸਰ ਦੇ ਗਿੱਲਵਾਲੀ 'ਚ 16 ਸਾਲਾ ਨਾਬਾਲਗ ਕੁੜੀ ਦੇ ਮਾਮਲੇ ਨੇ ਲਿਆ ਖੂਨੀ ਮੋੜ, ਦੋਵਾਂ ਧਿਰਾਂ ਨੇ ਲਗਾਏ ਗੰਭੀਰ ਦੋਸ਼ ਅਗਵਾ ਦੇ ਆਰੋਪਾਂ ਤੋਂ ਬਾਅਦ ਦੁਕਾਨ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਦਾ ਦਾਅਵਾ, ਜ਼ਖ਼ਮੀ ਪਰਿਵਾਰ ਨੇ ਮੰਗਿਆ ਇਨਸਾਫ਼ ਸੋਸ਼ਲ ਮੀਡੀਆ 'ਤੇ ਵਾਇਰਲ ਗਿੱਲਵਾਲੀ ਹਮਲੇ ਦੀ ਵੀਡੀਓ, ਹਸਪਤਾਲ 'ਚ ਦਾਖ਼ਲ ਦੋਵੇਂ ਧਿਰਾਂ ਨੇ ਸੁਣਾਈ ਆਪਣੀ-ਆਪਣੀ ਕਹਾਣੀ ਅੰਮ੍ਰਿਤਸਰ ਪਿੰਡ ਗਿੱਲਵਾਲੀ ਵਿੱਚ ਹੋਏ ਖੂਨੀ ਟਕਰਾਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁਝ ਵਿਅਕਤੀ ਇੱਕ-ਦੂਜੇ 'ਤੇ ਹਮਲਾ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਘਟਨਾ ਤੋਂ ਬਾਅਦ ਦੋਵੇਂ ਧਿਰਾਂ ਨੇ ਮੀਡੀਆ ਸਾਹਮਣੇ ਆ ਕੇ ਇੱਕ-ਦੂਜੇ 'ਤੇ ਗੰਭੀਰ ਆਰੋਪ ਲਗਾਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਧਿਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ 21-22 ਸਾਲਾ ਨੌਜਵਾਨ ਨੇ ਉਨ੍ਹਾਂ ਦੀ 16 ਸਾਲਾ ਨਾਬਾਲਗ ਸਕੂਲੀ ਧੀ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ ਸੀ ਅਤੇ ਉਸ ਨੂੰ ਬਲੈਕਮੇਲ ਕਰਦਾ ਰਿਹਾ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਦੀ ਮਦਦ ਨਾਲ ਲੜਕੀ ਨੂੰ ਬਰਾਮਦ ਕਰਵਾਇਆ ਗਿਆ, ਪਰ ਇਸ ਤੋਂ ਬਾਅਦ ਰੰਜਿਸ਼ ਰੱਖਦਿਆਂ ਆਰੋਪੀ ਧਿਰ ਦੇ ਲੋਕਾਂ ਨੇ ਉਨ੍ਹਾਂ ਦੀ ਦੁਕਾਨ ਵਿੱਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਪਰਿਵਾਰ ਦੇ ਕਈ ਮੈਂਬਰ ਜ਼ਖ਼ਮੀ ਹੋਏ, ਜਿਨ੍ਹਾਂ ਦਾ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਚੱਲ ਰਿਹਾ ਹੈ। ਦੂਜੇ ਪਾਸੇ, ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਅਤੇ ਦਿਵਿਆਂਗ ਚਾਚੇ ਨਾਲ ਦੁਕਾਨ 'ਤੇ ਬੈਠਾ ਸੀ, ਜਦੋਂ ਕੁੜੀ ਦੇ ਮਾਮਲੇ ਨੂੰ ਲੈ ਕੇ ਤਕਰਾਰ ਹੋਈ। ਉਸ ਦੇ ਮੁਤਾਬਕ, ਕੁਝ ਹੀ ਸਮੇਂ ਵਿੱਚ 10 ਤੋਂ 12 ਵਿਅਕਤੀ ਕਿਰਪਾਨਾਂ ਅਤੇ ਹੋਰ ਹਥਿਆਰਾਂ ਨਾਲ ਉੱਥੇ ਪਹੁੰਚੇ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉਸ ਨੇ ਦਾਅਵਾ ਕੀਤਾ ਕਿ ਹਮਲੇ ਵਿੱਚ ਉਸ ਦੇ ਪਿਤਾ ਦੀ ਬਾਂਹ ਫ੍ਰੈਕਚਰ ਹੋ ਗਈ ਅਤੇ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਇਸ ਮਾਮਲੇ ਸਬੰਧੀ ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਵੀ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਨਾਲ ਮੁਲਾਕਾਤ ਕੀਤੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਨੇ ਪੁਲਿਸ ਤੋਂ ਇਨਸਾਫ਼, ਆਰੋਪੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਜਾਂਚ ਦੀ ਮੰਗ ਕੀਤੀ ਹੈ। ਬਾਈਟ,, ਪੀੜਤ ਪਰਿਵਾਰ ਬਾਈਟ,, ਲਾਡੀ ਨਾਥ ਵਾਲਮੀਕੀ ਆਗੂ
    4
    ਅੰਮ੍ਰਿਤਸਰ ਦੇ ਗਿੱਲਵਾਲੀ 'ਚ 16 ਸਾਲਾ ਨਾਬਾਲਗ ਕੁੜੀ ਦੇ ਮਾਮਲੇ ਨੇ ਲਿਆ ਖੂਨੀ ਮੋੜ, ਦੋਵਾਂ ਧਿਰਾਂ ਨੇ ਲਗਾਏ ਗੰਭੀਰ ਦੋਸ਼

 ਅਗਵਾ ਦੇ ਆਰੋਪਾਂ ਤੋਂ ਬਾਅਦ ਦੁਕਾਨ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਦਾ ਦਾਅਵਾ, ਜ਼ਖ਼ਮੀ ਪਰਿਵਾਰ ਨੇ ਮੰਗਿਆ ਇਨਸਾਫ਼

ਸੋਸ਼ਲ ਮੀਡੀਆ 'ਤੇ ਵਾਇਰਲ ਗਿੱਲਵਾਲੀ ਹਮਲੇ ਦੀ ਵੀਡੀਓ, ਹਸਪਤਾਲ 'ਚ ਦਾਖ਼ਲ ਦੋਵੇਂ ਧਿਰਾਂ ਨੇ ਸੁਣਾਈ ਆਪਣੀ-ਆਪਣੀ ਕਹਾਣੀ


 ਅੰਮ੍ਰਿਤਸਰ ਪਿੰਡ ਗਿੱਲਵਾਲੀ ਵਿੱਚ ਹੋਏ ਖੂਨੀ ਟਕਰਾਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁਝ ਵਿਅਕਤੀ ਇੱਕ-ਦੂਜੇ 'ਤੇ ਹਮਲਾ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਘਟਨਾ ਤੋਂ ਬਾਅਦ ਦੋਵੇਂ ਧਿਰਾਂ ਨੇ ਮੀਡੀਆ ਸਾਹਮਣੇ ਆ ਕੇ ਇੱਕ-ਦੂਜੇ 'ਤੇ ਗੰਭੀਰ ਆਰੋਪ ਲਗਾਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਧਿਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ 21-22 ਸਾਲਾ ਨੌਜਵਾਨ ਨੇ ਉਨ੍ਹਾਂ ਦੀ 16 ਸਾਲਾ ਨਾਬਾਲਗ ਸਕੂਲੀ ਧੀ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ ਸੀ ਅਤੇ ਉਸ ਨੂੰ ਬਲੈਕਮੇਲ ਕਰਦਾ ਰਿਹਾ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਦੀ ਮਦਦ ਨਾਲ ਲੜਕੀ ਨੂੰ ਬਰਾਮਦ ਕਰਵਾਇਆ ਗਿਆ, ਪਰ ਇਸ ਤੋਂ ਬਾਅਦ ਰੰਜਿਸ਼ ਰੱਖਦਿਆਂ ਆਰੋਪੀ ਧਿਰ ਦੇ ਲੋਕਾਂ ਨੇ ਉਨ੍ਹਾਂ ਦੀ ਦੁਕਾਨ ਵਿੱਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਪਰਿਵਾਰ ਦੇ ਕਈ ਮੈਂਬਰ ਜ਼ਖ਼ਮੀ ਹੋਏ, ਜਿਨ੍ਹਾਂ ਦਾ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਚੱਲ ਰਿਹਾ ਹੈ। ਦੂਜੇ ਪਾਸੇ, ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਅਤੇ ਦਿਵਿਆਂਗ ਚਾਚੇ ਨਾਲ ਦੁਕਾਨ 'ਤੇ ਬੈਠਾ ਸੀ, ਜਦੋਂ ਕੁੜੀ ਦੇ ਮਾਮਲੇ ਨੂੰ ਲੈ ਕੇ ਤਕਰਾਰ ਹੋਈ। ਉਸ ਦੇ ਮੁਤਾਬਕ, ਕੁਝ ਹੀ ਸਮੇਂ ਵਿੱਚ 10 ਤੋਂ 12 ਵਿਅਕਤੀ ਕਿਰਪਾਨਾਂ ਅਤੇ ਹੋਰ ਹਥਿਆਰਾਂ ਨਾਲ ਉੱਥੇ ਪਹੁੰਚੇ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉਸ ਨੇ ਦਾਅਵਾ ਕੀਤਾ ਕਿ ਹਮਲੇ ਵਿੱਚ ਉਸ ਦੇ ਪਿਤਾ ਦੀ ਬਾਂਹ ਫ੍ਰੈਕਚਰ ਹੋ ਗਈ ਅਤੇ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ।
ਇਸ ਮਾਮਲੇ ਸਬੰਧੀ ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਵੀ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਨਾਲ ਮੁਲਾਕਾਤ ਕੀਤੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਨੇ ਪੁਲਿਸ ਤੋਂ ਇਨਸਾਫ਼, ਆਰੋਪੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਜਾਂਚ ਦੀ ਮੰਗ ਕੀਤੀ ਹੈ।

ਬਾਈਟ,, ਪੀੜਤ ਪਰਿਵਾਰ 

ਬਾਈਟ,, ਲਾਡੀ ਨਾਥ ਵਾਲਮੀਕੀ ਆਗੂ
    user_Major singh
    Major singh
    ਅਜਨਾਲਾ, ਅੰਮ੍ਰਿਤਸਰ, ਪੰਜਾਬ•
    9 hrs ago
  • ਆਮ ਆਦਮੀ ਪਾਰਟੀ ਦੇ ਸਰਪੰਚ ਸਤਨਾਮ ਸਿੰਘ ਦੀ ਅਗਵਾਈ ਹੇਠ ਬਣ ਰਹੇ ਪਿੰਡ ਦੇ ਰਾਸ਼ਨ ਕਾਰਡ
    1
    ਆਮ ਆਦਮੀ ਪਾਰਟੀ ਦੇ ਸਰਪੰਚ ਸਤਨਾਮ ਸਿੰਘ ਦੀ ਅਗਵਾਈ ਹੇਠ ਬਣ ਰਹੇ ਪਿੰਡ ਦੇ ਰਾਸ਼ਨ ਕਾਰਡ
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    10 hrs ago
  • ਲੁਧਿਆਣਾ ਮੁਕੰਮਲ ਬੰਦ! ਸਫ਼ਾਈ ਸੇਵਕਾਂ ਦਾ ਹੱਲਾ ਬੋਲ, ਦੁਕਾਨਾਂ ਅੱਗੇ ਲੱਗੇ ਕੂੜੇ ਦੇ ਢੇਰ" ਵੇਖੋ ਵੀਡਿਓ #PUNJAB24NEWS #LudhianaBandh #SafaiSewakProtest #LudhianaNews #PunjabBandh #BreakingNews
    1
    ਲੁਧਿਆਣਾ ਮੁਕੰਮਲ ਬੰਦ! ਸਫ਼ਾਈ ਸੇਵਕਾਂ ਦਾ ਹੱਲਾ ਬੋਲ, ਦੁਕਾਨਾਂ ਅੱਗੇ ਲੱਗੇ ਕੂੜੇ ਦੇ ਢੇਰ" ਵੇਖੋ ਵੀਡਿਓ
#PUNJAB24NEWS
#LudhianaBandh
#SafaiSewakProtest
#LudhianaNews
#PunjabBandh
#BreakingNews
    user_Punjab 24 News
    Punjab 24 News
    Amritsar -I, Punjab•
    1 hr ago
  • ਭੰਡਾਰੀ ਪੁੱਲ ਰੋਡ ਪਰ ਅਚਾਨਕ ਹੋਏ ਹਾਦਸੇ ਦੌਰਾਨ ਪੁਲਿਸ ਮੁਲਾਜਮ ਦੀ ਹੋਈ ਮੌਤ, ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਪਾਲ ਸਿੰਘ ਏਡੀਸੀਪੀ,
    1
    ਭੰਡਾਰੀ ਪੁੱਲ ਰੋਡ ਪਰ ਅਚਾਨਕ ਹੋਏ ਹਾਦਸੇ ਦੌਰਾਨ ਪੁਲਿਸ ਮੁਲਾਜਮ ਦੀ ਹੋਈ ਮੌਤ, ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਪਾਲ ਸਿੰਘ ਏਡੀਸੀਪੀ,
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    13 hrs ago
  • 16 ਸਾਲਾ ਨਾਬਾਲਗ ਕੁੜੀ ਦੇ ਮਾਮਲੇ ਨੇ ਲਿਆ ਖੂਨੀ ਮੋੜ! ਗੜ੍ਹਵਾਲੀ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਦੋਵੇਂ ਧਿਰਾਂ ਨੇ ਲਗਾਏ ਗੰਭੀਰ ਦੋਸ਼; ਵਾਇਰਲ ਵੀਡੀਓ ਤੋਂ ਬਾਅਦ ਪੁਲਿਸ ਜਾਂਚ ਤੇਜ਼
    1
    16 ਸਾਲਾ ਨਾਬਾਲਗ ਕੁੜੀ ਦੇ ਮਾਮਲੇ ਨੇ ਲਿਆ ਖੂਨੀ ਮੋੜ! ਗੜ੍ਹਵਾਲੀ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਦੋਵੇਂ ਧਿਰਾਂ ਨੇ ਲਗਾਏ ਗੰਭੀਰ ਦੋਸ਼; ਵਾਇਰਲ ਵੀਡੀਓ ਤੋਂ ਬਾਅਦ ਪੁਲਿਸ ਜਾਂਚ ਤੇਜ਼
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    12 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.