ਪੱਕੀ ਸੜਕ ਕਿ ਬਣਾਉਣੀ ਸੀ ਕੱਚਾ ਰਾਸਤਾ ਬਣਾਉਣ ਲਈ ਸਰਕਾਰ ਲਈ ਮੰਗ ਰੱਖੀ ਪੰਜਾਬ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਦਸੂਹਾ ਪਿੰਡ ਫਤਹਿਗੜ੍ਹ ਵਸਾਇਆ ਹੋਇਆ ਹੈ ਜਿਸ ਦੇ ਤਿੰਨ ਪਾਸੇ ਆਰਮੀ ਡਿਪੂ ਵੋਲ ਘਿਰਾਓ ਕੀਤਾ ਗਿਆ ਹੈ ਇੱਕ ਪਾਸੇ ਪਿੰਡ ਉੱਚੀ ਬੱਸੀ ਹੈ ਇੱਕ ਪਾਸੇ ਪਿੰਡ ਲਮੀਣ ਅੱਜ ਤੱਕ ਪਿੰਡ ਫਤਹਿਗੜ੍ਹ ਤੋਂ ਲਮੀਣ ਤੱਕ ਪੱਕੀ ਸੜਕ ਦਾ ਸੁਪਨਾ ਦੇਖਿਆ ਹੋਏ ਸਤਰ ਸਾਲ ਬੀਤ ਗਏ ਪਿੰਡ ਫਤਹਿਗੜ੍ਹ ਦੇ ਕਾਰਗਿਲ ਸ਼ਹੀਦ ਨਾਇਬ ਸੂਬੇਦਾਰ ਨੱਥਾ ਸਿੰਘ ਨਾਮ ਤੇ ਸੜਕ ਬਣਾਉਣ ਲਈ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਹੈ ਪਰ ਕੋਈ ਵੀ ਸੜਕ ਬਣਾਉਣ ਲਈ ਕਾਰਵਾਈ ਨਹੀਂ ਹੋਈ ਜੋਂ ਕੱਚਾ ਰਾਸਤਾ ਸੀ ਉਹ ਵੀ ਬੰਦ ਹੋ ਗਿਆ ਨਿਸ਼ਾਨਦੇਹੀ ਕੀਤੀ ਜਿੱਥੇ ਰਸਤਾ ਹੋਇਆ ਕਰਦਾ ਸੀ ਉੱਥੇ ਮਲਕੀਅਤ ਹੋ ਗਈ ਹੈ ਜਿੱਥੇ ਰਾਸਤਾ ਹੈ ਉੱਥੇ ਨਾਜਾਇਜ਼ ਕਬਜ਼ੇ ਪਿੰਡ ਫਤਹਿਗੜ੍ਹ ਤੋਂ ਲਮੀਣ ਤੱਕ ਪੱਕੀ ਸੜਕ ਦਾ ਸੁਪਨਾ ਪੂਰਾ ਨਾ ਹੋ ਸਕਿਆ ਪਰ ਕੱਚਾ ਰਾਸਤਾ ਵੀ ਬੰਦ ਹੋ ਗਿਆ ਹੈ ਪ੍ਰਸ਼ਾਸਨ ਨੂੰ ਪਤਾ ਹੋਣਾ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਹਾਈ ਸਕੂਲ ਲਮੀਣ ਵਿਚ ਪੜਦੇ ਬੱਚਿਆਂ ਲਈ ਬਹੁਤ ਹੀ ਸੇਫਟੀ ਵਾਲਾ ਰਸਤਾ ਹੈ ਪਿੰਡ ਫਤਹਿਗੜ੍ਹ ਨੂੰ ਲਮੀਣ ਵਿਚ ਡਾਕਖਾਨਾ ਅਤੇ ਰਾਸ਼ਨ ਡਿਪੂ ਲੱਗਦਾ ਹੈ ਜੇਕਰ ਰਸਤਾ ਨਹੀਂ ਹੈ ਫਿਰ ਇਹਨਾਂ ਸੁਵਿਧਾ ਦਾ ਕੀ ਲਾਭ ਪਿੰਡ ਫਤਹਿਗੜ੍ਹ ਨੂੰ ਡਾਕਖਾਨਾ ਦੀ ਪੰਜ ਰੁਪਏ ਦੀ ਟਿਕਟ ਲੈਣ ਲਈ 50 ਰੁਪਏ ਖਰਚ ਕਰਕੇ ਦਸੂਹਾ ਡਾਕਖਾਨਾ ਜਾਂਣ ਪੈਦਾ ਹੈ ਪੰਜਾਬ ਦੇ ਮੁੱਖ ਮੰਤਰੀ ਭੰਗਵਤ ਸਿੰਘ ਮਾਨ ਨੂੰ ਬੇਨਤੀ ਪਿੰਡ ਫਤਹਿਗੜ੍ਹ ਵਾਸੀਆਂ ਅਤੇ ਕਾਰਗਿਲ ਸ਼ਹੀਦ ਨਾਇਬ ਸੂਬੇਦਾਰ ਨੱਥਾ ਸਿੰਘ ਦੇ ਪਰਿਵਾਰ ਦੀ ਆਵਾਜ਼ ਦੀ ਸੁਣਵਾਈ ਕੀਤੀ ਜਾਵੇ ਜੇਕਰ ਸਰਕਾਰ ਕੋਲ ਪੱਕੀ ਸੜਕ ਬਣਾਉਣ ਲਈ ਫੰਡ ਨਹੀਂ ਹਨ ਕੱਚਾ ਰਾਸਤਾ ਬਣਾ ਦਿੱਤਾ ਜਾਵੇ ਕਿਸਾਨਾਂ ਆਪਣੀ ਫਸਲ ਨੂੰ ਮੰਡੀ ਲਿਜਾ ਸਕਣਗੇ

- PRTC ਬੱਸ ਵਿੱਚ ਬੱਚੇ ਨੂੰ ਉਲਟੀ ਆਉਣ ਤੋਂ ਬਾਅਦ ਡਰਾਈਵਰ ਵੱਲੋਂ ਬੱਸ ਜੱਸੀ ਸੂਏ ਕੋਲ ਰੋਕ ਕੇ ਮਾਂ ਤੋਂ ਹੀ ਸਫ਼ਾਈ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਕਰ ਬੱਚਾ ਜਾਂ ਮਾਂ ਬਿਮਾਰ ਹੋਣ ਤਾਂ ਕੀ ਉਨ੍ਹਾਂ ਤੋਂ ਇਸ ਤਰ੍ਹਾਂ ਸਫ਼ਾਈ ਕਰਵਾਉਣਾ ਠੀਕ ਹੈ, ਲੱਖ ਦੀ ਲਾਹਣਤ ਐ ਏਸ ਦੱਲੇ ਡਰਾਈਵਰ ਤੇ @Highlight #PunjabiNews #PRTC #trending #YGTVPunjab #explorer #nonfollowers #Facebookpost #Facebookreels1
- पवन वाल्मीकि तीर्थ की ओर से बाबा मलकीत नाथ ने किया ऐलान MLA के घर के बाहर कूड़ा फेंका जाएगा और सीवरेज किया जाएगा जाम जब तक नहीं होगी मांगे पूरी। पवन वाल्मीकि तीर्थ की ओर से बाबा मलकीत नाथ ने किया ऐलान MLA के घर के बाहर कूड़ा फेंका जाएगा और सीवरेज किया जाएगा जाम जब तक नहीं होगी मांगे पूरी।1
- ਸਫਾਈ ਕਰਮਚਾਰੀਆਂ ਲਈ ਸਰਕਾਰ ਦਾ ਵੱਡਾ ਐਲਾਨ! 3 ਸਾਲ ਵਾਲੇ ਕੰਟ੍ਰੈਕਟ 'ਤੇ, 5 ਸਾਲ ਵਾਲੇ ਹੋਣਗੇ ਪੱਕੇ — ਨਿੱਜਰ ਸਫਾਈ ਕਰਮਚਾਰੀਆਂ ਲਈ ਸਰਕਾਰ ਦਾ ਵੱਡਾ ਐਲਾਨ! 3 ਸਾਲ ਵਾਲੇ ਕੰਟ੍ਰੈਕਟ 'ਤੇ, 5 ਸਾਲ ਵਾਲੇ ਹੋਣਗੇ ਪੱਕੇ — ਨਿੱਜਰ ਹੜਤਾਲ ਖ਼ਤਮ ਹੋਣ ਦੇ ਸੰਕੇਤ! ਨਿੱਜਰ ਬੋਲੇ—ਜ਼ਿਆਦਾਤਰ ਮੰਗਾਂ ਮੰਨੀਆਂ, ਟ੍ਰੇਨ ਰੋਕੋ ਅੰਦੋਲਨ ਵੀ ਟਲ ਸਕਦਾ ਹੈ1
- ਓਮ ਪ੍ਰਕਾਸ਼ ਗੱਬਰ ਨੇ ਮੇਰੇ ਨਾਲ ਬਦ'ਸਲੂਕੀ ਕੀਤੀ - ਸਿਮਰਨ ਭੱਟੀ ਜੇਕਰ ਗੱਬਰ ਤੇ ਪ:ਰ:ਚਾ ਦਰਜ ਨਾ ਹੋਇਆ ਤਾਂ ਮੇਰੀ ਮੌ:ਤ ਦਾ ਜਿੰਮੇਵਾਰ ਸਮਾਜ ਅਤੇ ਪ੍ਰਸ਼ਾਸਨ ਹੋਵੇਗਾ - ਸਿਮਰਨ ਭੱਟੀ ਭੰਡਾਰੀ ਪੁੱਲ ਤੇ ਧ:ਰ:ਨੇ ਦੌਰਾਨ 02 ਸੰਸਥਾਵਾ ਦਾ ਕਿਸੇ ਗੱਲ ਨੁੰ ਲੈ ਕੇ ਛਿੜਿਆ ਵਿ:ਵਾ:ਦ ਦੋਵੇੰ ਧਿਰਾਂ ਪਹੁੰਚੀਆਂ ਥਾਣੇ, ਪੁਲਿਸ ਜੁਟੀ ਜਾਂਚ ਚ1
- ਫਗਵਾੜਾ ਚ ਅੱਧੀ ਰਾਤ ਨੌਜਵਾਨ ਨਾਲ ਪਿ/ ਸ*ਤੌਲ ਦੀ ਨੋਕ ਤੇ ਲੁੱ/ਟ, ਲੁਧਿਆਣਾ ਤੋਂ ਆਇਆ ਨੌਜਵਾਨ ਦਾ ਲੱਖਾ ਦਾ ਮੋਟਰਸਾਈਕਲ ਲੈ ਕੇ ਹੋਏ ਫਰਾਰ,ਜੀ ਟੀ ਰੋਡ ਤੇ DAV ਕਾਲਜ ਕੋਲ ਲੁੱ/ਟ, ਨੌਜਵਾਨਾਂ ਕੋਲ ਪਿ/ਸ*ਤੌਲ ਸੀ ਜਾ ਨਹੀਂ ਅਸੀਂ ਪੁਸ਼ਟੀ ਨਹੀਂ ਕਰਦੇ, ਬਾਕੀ ਪੁਲਿਸ ਦੀ ਜਾਂਚ ਜਾਰੀ ਹੈ #phagwaracitylive #manuchawla #kapurthalapolice #phagwaranews #phagwarakand ਫਗਵਾੜਾ ਚ ਅੱਧੀ ਰਾਤ ਨੌਜਵਾਨ ਨਾਲ ਪਿ/ ਸ*ਤੌਲ ਦੀ ਨੋਕ ਤੇ ਲੁੱ/ਟ, ਲੁਧਿਆਣਾ ਤੋਂ ਆਇਆ ਨੌਜਵਾਨ ਦਾ ਲੱਖਾ ਦਾ ਮੋਟਰਸਾਈਕਲ ਲੈ ਕੇ ਹੋਏ ਫਰਾਰ,ਜੀ ਟੀ ਰੋਡ ਤੇ DAV ਕਾਲਜ ਕੋਲ ਲੁੱ/ਟ, ਨੌਜਵਾਨਾਂ ਕੋਲ ਪਿ/ਸ*ਤੌਲ ਸੀ ਜਾ ਨਹੀਂ ਅਸੀਂ ਪੁਸ਼ਟੀ ਨਹੀਂ ਕਰਦੇ, ਬਾਕੀ ਪੁਲਿਸ ਦੀ ਜਾਂਚ ਜਾਰੀ ਹੈ #phagwaracitylive #manuchawla #kapurthalapolice #phagwaranews #phagwarakand1