logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਟਾਂਡਾ ਹੁਸ਼ਿਆਰਪੁਰ, 6 ਸਤੰਬਰ {ਐਮ. ਐਸ. ਸੰਧੂ} ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ!KMM_ ਵਲੋਂ ਦਿੱਤੇ ਗਏ ਆਦੇਸ਼ਾਂ ਮੁਤਾਬਕ ਨੌਜਵਾਨ ਆਗੂ ਜੱਗੀ ਗਿੱਲ ਝਿੰਗੜਾਂ{ ਗਰਨਾ ਸਾਹਿਬ -ਦਸੂਹਾ } ਆਪਣੇ ਸਾਥੀਆਂ ਸਮੇਤ ਪੰਜਾਬ ਦੀ ਹੁਕਮਰਾਨ ਆਪ (ਝਾੜੂ ) ਸਰਕਾਰ ਦੇ ਲੋਕ ਵਿਰੋਧੀ ਨੀਤੀਆਂ ਅਤੇ ਵੱਖ-ਵੱਖ ਮਸਲਿਆਂ ਨੂੰ ਲੈਕੇ ਬੈਨਰ ਲਗਾਉਂਦੇ ਹੋਏ!

3 hrs ago
user_💞 M.S.SANDHU 💞
💞 M.S.SANDHU 💞
Department of Transportation ਟਾਂਡਾ, ਹੁਸ਼ਿਆਰਪੁਰ, ਪੰਜਾਬ•
3 hrs ago

ਟਾਂਡਾ ਹੁਸ਼ਿਆਰਪੁਰ, 6 ਸਤੰਬਰ {ਐਮ. ਐਸ. ਸੰਧੂ} ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ!KMM_ ਵਲੋਂ ਦਿੱਤੇ ਗਏ ਆਦੇਸ਼ਾਂ ਮੁਤਾਬਕ ਨੌਜਵਾਨ ਆਗੂ ਜੱਗੀ ਗਿੱਲ ਝਿੰਗੜਾਂ{ ਗਰਨਾ ਸਾਹਿਬ -ਦਸੂਹਾ } ਆਪਣੇ ਸਾਥੀਆਂ ਸਮੇਤ ਪੰਜਾਬ ਦੀ ਹੁਕਮਰਾਨ ਆਪ (ਝਾੜੂ ) ਸਰਕਾਰ ਦੇ ਲੋਕ ਵਿਰੋਧੀ ਨੀਤੀਆਂ ਅਤੇ ਵੱਖ-ਵੱਖ ਮਸਲਿਆਂ ਨੂੰ ਲੈਕੇ ਬੈਨਰ ਲਗਾਉਂਦੇ ਹੋਏ!

More news from ਪੰਜਾਬ and nearby areas
  • श्रीं कृष्ण गोशाला गढ़शंकर में श्री कृष्ण जन्माष्टमी महोत्सव मनाया। गढ़शंकर (अशवनी शर्मा) श्रीं कृष्ण गोशाला गढ़शंकर में श्री कृष्ण जन्माष्टमी महोत्सव मनाया।
    1
    श्रीं कृष्ण गोशाला गढ़शंकर में श्री कृष्ण जन्माष्टमी महोत्सव मनाया।
गढ़शंकर (अशवनी शर्मा) श्रीं कृष्ण गोशाला गढ़शंकर में श्री कृष्ण जन्माष्टमी महोत्सव मनाया।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    23 hrs ago
  • ਫਰੀਦਕੋਟ ਪੁਲਿਸ ਵੱਲੋਂ ਸਬ ਡਵੀਜ਼ਨ ਫਰੀਦਕੋਟ ਵਿੱਚ ਵੱਡੇ ਪੱਧਰ CASO ਅਪ੍ਰੇਸ਼ਨ ਚਲਾਇਆ ਗਿਆ। ਫਰੀਦਕੋਟ ਪੁਲਿਸ ਵੱਲੋਂ ਸਬ ਡਵੀਜ਼ਨ ਫਰੀਦਕੋਟ ਵਿੱਚ ਵੱਡੇ ਪੱਧਰ CASO ਅਪ੍ਰੇਸ਼ਨ ਚਲਾਇਆ ਗਿਆ। #ViralReals #ForYou #TrendingReals #NonFollowers #PunjabPolice
    1
    ਫਰੀਦਕੋਟ ਪੁਲਿਸ ਵੱਲੋਂ ਸਬ ਡਵੀਜ਼ਨ ਫਰੀਦਕੋਟ ਵਿੱਚ ਵੱਡੇ ਪੱਧਰ CASO ਅਪ੍ਰੇਸ਼ਨ ਚਲਾਇਆ ਗਿਆ।
ਫਰੀਦਕੋਟ ਪੁਲਿਸ ਵੱਲੋਂ ਸਬ ਡਵੀਜ਼ਨ ਫਰੀਦਕੋਟ ਵਿੱਚ ਵੱਡੇ ਪੱਧਰ CASO ਅਪ੍ਰੇਸ਼ਨ ਚਲਾਇਆ ਗਿਆ।
#ViralReals #ForYou
#TrendingReals #NonFollowers #PunjabPolice
    user_Marshal Crime TV
    Marshal Crime TV
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    58 min ago
  • Post by ਜਸਕਰਨ ਸਿੰਘ
    1
    Post by ਜਸਕਰਨ ਸਿੰਘ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    1 hr ago
  • (ਤਾਨਾਸ਼ਾਹੀ) ਘੱਟੋ ਘੱਟ ਅਧਿਆਪਕ ਦਿਵਸ ਦੀ ਹੀ ਸੰਗ ਮੰਨ ਲੈਂਦੇ👎 ਲੋਕਤੰਤਰੀ ਹੱਕ ਐ ਪ੍ਰੋਟੈਸਟ ਕਰਨਾ ਤੇ ਤੁਸੀਂ ਉਹ ਵੀ ਖੋਹਣ ਲੱਗੇ ਹੋ
    1
    (ਤਾਨਾਸ਼ਾਹੀ) ਘੱਟੋ ਘੱਟ ਅਧਿਆਪਕ ਦਿਵਸ ਦੀ ਹੀ ਸੰਗ ਮੰਨ ਲੈਂਦੇ👎 ਲੋਕਤੰਤਰੀ ਹੱਕ ਐ ਪ੍ਰੋਟੈਸਟ ਕਰਨਾ ਤੇ ਤੁਸੀਂ ਉਹ ਵੀ ਖੋਹਣ ਲੱਗੇ ਹੋ
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    5 hrs ago
  • ਅੰਮ੍ਰਿਤਸਰ ’ਚ ‘ਇੰਡੀਆ ਟਰੈਵਲ ਮਾਰਟ-2026’ ਦਾ ਸ਼ਾਨਦਾਰ ਆਗਾਜ਼, ਇੱਕੋ ਛੱਤ ਹੇਠ ਦੁਨੀਆ ਭਰ ਦੇ ਸੈਰ-ਸਪਾਟਾ ਵਿਕਲਪ #ਅੰਮ੍ਰਿਤਸਰ ’ਚ ‘ਇੰਡੀਆ ਟਰੈਵਲ ਮਾਰਟ-2026’ ਦਾ ਸ਼ਾਨਦਾਰ ਆਗਾਜ਼, ਇੱਕੋ ਛੱਤ ਹੇਠ ਦੁਨੀਆ ਭਰ ਦੇ ਸੈਰ-ਸਪਾਟਾ ਵਿਕਲਪ #newshkpunjab #indiantourism #indiantourists #tourism #india #punjab #goa #amritsar #highlights #everyone
    1
    ਅੰਮ੍ਰਿਤਸਰ ’ਚ ‘ਇੰਡੀਆ ਟਰੈਵਲ ਮਾਰਟ-2026’ ਦਾ ਸ਼ਾਨਦਾਰ ਆਗਾਜ਼, ਇੱਕੋ ਛੱਤ ਹੇਠ ਦੁਨੀਆ ਭਰ ਦੇ ਸੈਰ-ਸਪਾਟਾ ਵਿਕਲਪ

#ਅੰਮ੍ਰਿਤਸਰ ’ਚ ‘ਇੰਡੀਆ ਟਰੈਵਲ ਮਾਰਟ-2026’ ਦਾ ਸ਼ਾਨਦਾਰ ਆਗਾਜ਼, ਇੱਕੋ ਛੱਤ ਹੇਠ ਦੁਨੀਆ ਭਰ ਦੇ ਸੈਰ-ਸਪਾਟਾ ਵਿਕਲਪ
#newshkpunjab  #indiantourism #indiantourists #tourism #india #punjab #goa #amritsar #highlights #everyone
    user_Reporter Harish Kumar
    Reporter Harish Kumar
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    5 hrs ago
  • ਤਰਨ ਤਾਰਨ ਜ਼ਿਲ੍ਹੇ ਵਿੱਚ ਚੱਲ ਰਹੀਆਂ ਮੁਹਿੰਮਾਂ - "ਨਸ਼ਿਆਂ ਵਿਰੁੱਧ ਜੰਗ" (Yudh Nashian Virudh) ਅਤੇ "ਗੈਂਗਸਟਰਾਂ 'ਤੇ ਵਾਰ" (Gangsters Te Vaar) - ਨੂੰ ਹੋਰ ਮਜ਼ਬੂਤ ਕਰਨ ਲਈ 'ਆਪਰੇਸ਼ਨ ਪ੍ਰਹਾਰ 5.0' ਸ਼ੁਰੂ ਕੀਤਾ ਗਿਆ TARN TARAN  ਆਪਰੇਸ਼ਨ ਪ੍ਰਹਾਰ 5.0| ਐਸ.ਐਸ.ਪੀ. ਤਰਨ ਤਾਰਨ ਦਾ ਬਿਆਨ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਅਤੇ ਸਪੈਸ਼ਲ DGP (ਕਾਨੂੰਨ ਅਤੇ ਵਿਵਸਥਾ) ਦੇ ਨਿਰਦੇਸ਼ਾਂ 'ਤੇ, ਤਰਨ ਤਾਰਨ ਜ਼ਿਲ੍ਹੇ ਵਿੱਚ ਚੱਲ ਰਹੀਆਂ ਮੁਹਿੰਮਾਂ - "ਨਸ਼ਿਆਂ ਵਿਰੁੱਧ ਜੰਗ" (Yudh Nashian Virudh) ਅਤੇ "ਗੈਂਗਸਟਰਾਂ 'ਤੇ ਵਾਰ" (Gangsters Te Vaar) - ਨੂੰ ਹੋਰ ਮਜ਼ਬੂਤ ਕਰਨ ਲਈ 'ਆਪਰੇਸ਼ਨ ਪ੍ਰਹਾਰ 5.0' ਸ਼ੁਰੂ ਕੀਤਾ ਗਿਆ ਹੈ। ਅੱਜ ਇਸ ਵਿਸ਼ੇਸ਼ ਆਪਰੇਸ਼ਨ ਦਾ ਤੀਜਾ ਦਿਨ ਹੈ। ਫਿਰੋਜ਼ਪੁਰ ਰੇਂਜ ਦੇ DIG ਸ੍ਰੀ ਸਨੇਹਦੀਪ ਸ਼ਰਮਾ (IPS) ਦੀ ਅਗਵਾਈ ਹੇਠ, ਪੂਰੇ ਜ਼ਿਲ੍ਹੇ ਵਿੱਚ ਸਰਹੱਦੀ ਖੇਤਰ ਸੁਰੱਖਿਆ ਲਈ ਇੱਕ ਵਿਆਪਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਹ ਆਪਰੇਸ਼ਨ ਖਾਸ ਤੌਰ 'ਤੇ ਉਨ੍ਹਾਂ ਸਰਹੱਦੀ ਪਿੰਡਾਂ ਅਤੇ 'ਹਾਟਸਪੌਟ' (ਸੰਵੇਦਨਸ਼ੀਲ) ਇਲਾਕਿਆਂ 'ਤੇ ਕੇਂਦਰਿਤ ਹੈ ਜਿੱਥੇ ਡਰੋਨ ਗਤੀਵਿਧੀਆਂ, ਸਰਹੱਦ ਪਾਰੋਂ ਨਸ਼ਾ ਤਸਕਰੀ ਅਤੇ ਦੇਸ਼-ਵਿਰੋਧੀ ਅਨਸਰਾਂ ਦੀ ਆਵਾਜਾਈ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਆਪਰੇਸ਼ਨ ਦੇ ਹਿੱਸੇ ਵਜੋਂ, ਚਿੰਨ੍ਹਿਤ ਪਿੰਡਾਂ ਅਤੇ ਸੰਵੇਦਨਸ਼ੀਲ ਥਾਵਾਂ 'ਤੇ ਤਾਲਮੇਲ ਨਾਲ ਤਲਾਸ਼ੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਦੇ ਉਦੇਸ਼ ਨਾਲ ਇਹ ਤਲਾਸ਼ੀ ਮੁਹਿੰਮਾਂ ਦਿਨ ਭਰ ਜਾਰੀ ਰਹਿਣਗੀਆਂ। ਸਪੈਸ਼ਲ DGP (ਕਾਨੂੰਨ ਅਤੇ ਵਿਵਸਥਾ) ਦੇ ਨਿਰਦੇਸ਼ਾਂ ਅਨੁਸਾਰ, ਇਸ ਵੱਡੇ ਪੱਧਰ ਦੇ ਆਪਰੇਸ਼ਨ ਲਈ ਵੱਖ-ਵੱਖ ਜ਼ਿਲ੍ਹਿਆਂ ਅਤੇ ਪੁਲਿਸ ਸਿਖਲਾਈ ਕੇਂਦਰਾਂ ਤੋਂ 800 ਤੋਂ ਵੱਧ ਪੁਲਿਸ ਮੁਲਾਜ਼ਮਾਂ ਅਤੇ ਕਈ ਗਜ਼ਟਿਡ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। 'ਆਪਰੇਸ਼ਨ ਪ੍ਰਹਾਰ 5.0' ਦਾ ਮੁੱਖ ਉਦੇਸ਼ ਅਪਰਾਧੀਆਂ, ਦੇਸ਼-ਵਿਰੋਧੀ ਅਨਸਰਾਂ, ਗੈਂਗਸਟਰਾਂ ਦੇ ਸਾਥੀਆਂ, ਨਸ਼ਾ ਤਸਕਰਾਂ ਅਤੇ ਨਸ਼ਾ ਸਪਲਾਇਰਾਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਪੰਜਾਬ ਦੀ ਅੰਦਰੂਨੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨਾ ਹੈ। ਇਹ ਆਪਰੇਸ਼ਨ ਲਗਾਤਾਰ ਅਤੇ ਖੁਫੀਆ ਜਾਣਕਾਰੀ 'ਤੇ ਆਧਾਰਿਤ ਕਾਰਵਾਈਆਂ ਰਾਹੀਂ ਇੱਕ ਸੁਰੱਖਿਅਤ ਅਤੇ ਨਸ਼ਾ-ਮੁਕਤ ਪੰਜਾਬ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਦੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦਾ ਹੈ।
    4
    ਤਰਨ ਤਾਰਨ ਜ਼ਿਲ੍ਹੇ ਵਿੱਚ ਚੱਲ ਰਹੀਆਂ ਮੁਹਿੰਮਾਂ - "ਨਸ਼ਿਆਂ ਵਿਰੁੱਧ ਜੰਗ" (Yudh Nashian Virudh) ਅਤੇ "ਗੈਂਗਸਟਰਾਂ 'ਤੇ ਵਾਰ" (Gangsters Te Vaar) - ਨੂੰ ਹੋਰ ਮਜ਼ਬੂਤ ਕਰਨ ਲਈ 'ਆਪਰੇਸ਼ਨ ਪ੍ਰਹਾਰ 5.0' ਸ਼ੁਰੂ ਕੀਤਾ ਗਿਆ
TARN TARAN 
ਆਪਰੇਸ਼ਨ ਪ੍ਰਹਾਰ 5.0| ਐਸ.ਐਸ.ਪੀ. ਤਰਨ ਤਾਰਨ ਦਾ ਬਿਆਨ
ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਅਤੇ ਸਪੈਸ਼ਲ DGP (ਕਾਨੂੰਨ ਅਤੇ ਵਿਵਸਥਾ) ਦੇ ਨਿਰਦੇਸ਼ਾਂ 'ਤੇ, ਤਰਨ ਤਾਰਨ ਜ਼ਿਲ੍ਹੇ ਵਿੱਚ ਚੱਲ ਰਹੀਆਂ ਮੁਹਿੰਮਾਂ - "ਨਸ਼ਿਆਂ ਵਿਰੁੱਧ ਜੰਗ" (Yudh Nashian Virudh) ਅਤੇ "ਗੈਂਗਸਟਰਾਂ 'ਤੇ ਵਾਰ" (Gangsters Te Vaar) - ਨੂੰ ਹੋਰ ਮਜ਼ਬੂਤ ਕਰਨ ਲਈ 'ਆਪਰੇਸ਼ਨ ਪ੍ਰਹਾਰ 5.0' ਸ਼ੁਰੂ ਕੀਤਾ ਗਿਆ ਹੈ। ਅੱਜ ਇਸ ਵਿਸ਼ੇਸ਼ ਆਪਰੇਸ਼ਨ ਦਾ ਤੀਜਾ ਦਿਨ ਹੈ। ਫਿਰੋਜ਼ਪੁਰ ਰੇਂਜ ਦੇ DIG ਸ੍ਰੀ ਸਨੇਹਦੀਪ ਸ਼ਰਮਾ (IPS) ਦੀ ਅਗਵਾਈ ਹੇਠ, ਪੂਰੇ ਜ਼ਿਲ੍ਹੇ ਵਿੱਚ ਸਰਹੱਦੀ ਖੇਤਰ ਸੁਰੱਖਿਆ ਲਈ ਇੱਕ ਵਿਆਪਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਹ ਆਪਰੇਸ਼ਨ ਖਾਸ ਤੌਰ 'ਤੇ ਉਨ੍ਹਾਂ ਸਰਹੱਦੀ ਪਿੰਡਾਂ ਅਤੇ 'ਹਾਟਸਪੌਟ' (ਸੰਵੇਦਨਸ਼ੀਲ) ਇਲਾਕਿਆਂ 'ਤੇ ਕੇਂਦਰਿਤ ਹੈ ਜਿੱਥੇ ਡਰੋਨ ਗਤੀਵਿਧੀਆਂ, ਸਰਹੱਦ ਪਾਰੋਂ ਨਸ਼ਾ ਤਸਕਰੀ ਅਤੇ ਦੇਸ਼-ਵਿਰੋਧੀ ਅਨਸਰਾਂ ਦੀ ਆਵਾਜਾਈ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਆਪਰੇਸ਼ਨ ਦੇ ਹਿੱਸੇ ਵਜੋਂ, ਚਿੰਨ੍ਹਿਤ ਪਿੰਡਾਂ ਅਤੇ ਸੰਵੇਦਨਸ਼ੀਲ ਥਾਵਾਂ 'ਤੇ ਤਾਲਮੇਲ ਨਾਲ ਤਲਾਸ਼ੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਦੇ ਉਦੇਸ਼ ਨਾਲ ਇਹ ਤਲਾਸ਼ੀ ਮੁਹਿੰਮਾਂ ਦਿਨ ਭਰ ਜਾਰੀ ਰਹਿਣਗੀਆਂ। ਸਪੈਸ਼ਲ DGP (ਕਾਨੂੰਨ ਅਤੇ ਵਿਵਸਥਾ) ਦੇ ਨਿਰਦੇਸ਼ਾਂ ਅਨੁਸਾਰ, ਇਸ ਵੱਡੇ ਪੱਧਰ ਦੇ ਆਪਰੇਸ਼ਨ ਲਈ ਵੱਖ-ਵੱਖ ਜ਼ਿਲ੍ਹਿਆਂ ਅਤੇ ਪੁਲਿਸ ਸਿਖਲਾਈ ਕੇਂਦਰਾਂ ਤੋਂ 800 ਤੋਂ ਵੱਧ ਪੁਲਿਸ ਮੁਲਾਜ਼ਮਾਂ ਅਤੇ ਕਈ ਗਜ਼ਟਿਡ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। 'ਆਪਰੇਸ਼ਨ ਪ੍ਰਹਾਰ 5.0' ਦਾ ਮੁੱਖ ਉਦੇਸ਼ ਅਪਰਾਧੀਆਂ, ਦੇਸ਼-ਵਿਰੋਧੀ ਅਨਸਰਾਂ, ਗੈਂਗਸਟਰਾਂ ਦੇ ਸਾਥੀਆਂ, ਨਸ਼ਾ ਤਸਕਰਾਂ ਅਤੇ ਨਸ਼ਾ ਸਪਲਾਇਰਾਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਪੰਜਾਬ ਦੀ ਅੰਦਰੂਨੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨਾ ਹੈ। ਇਹ ਆਪਰੇਸ਼ਨ ਲਗਾਤਾਰ ਅਤੇ ਖੁਫੀਆ ਜਾਣਕਾਰੀ 'ਤੇ ਆਧਾਰਿਤ ਕਾਰਵਾਈਆਂ ਰਾਹੀਂ ਇੱਕ ਸੁਰੱਖਿਅਤ ਅਤੇ ਨਸ਼ਾ-ਮੁਕਤ ਪੰਜਾਬ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਦੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦਾ ਹੈ।
    user_Salamat.Sandhu
    Salamat.Sandhu
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    10 hrs ago
  • ਗੜ੍ਹਸ਼ੰਕਰ ਸ਼ਹਿਰ ਦੇ ਨੰਗਲ ਰੋਡ ਤੇ ਟਿੱਪਰ ਅਤੇ ਟਰੱਕ ਦਰਮਿਆਨ ਟੱਕਰ, ਖੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਤੋਂ ਰਿਹਾ ਬਚਾਅ। ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ ਸ਼ਹਿਰ ਦੇ ਨੰਗਲ ਰੋਡ ਤੇ ਟਿੱਪਰ ਅਤੇ ਟਰੱਕ ਦਰਮਿਆਨ ਟੱਕਰ, ਖੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਤੋਂ ਰਿਹਾ ਬਚਾਅ। ਟਿੱਪਰਾਂ ਦੇ ਨਿਰਧਾਰਤ ਸਮੇਂ ਨੂੰ ਤੁਰੰਤ ਕੀਤਾ ਜਾਵੇ ਲਾਗੂ, ਦਰਸ਼ਨ ਸਿੰਘ ਮੱਟੂ।
    1
    ਗੜ੍ਹਸ਼ੰਕਰ ਸ਼ਹਿਰ ਦੇ ਨੰਗਲ ਰੋਡ ਤੇ ਟਿੱਪਰ ਅਤੇ ਟਰੱਕ ਦਰਮਿਆਨ ਟੱਕਰ, ਖੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਤੋਂ ਰਿਹਾ ਬਚਾਅ।
ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ ਸ਼ਹਿਰ ਦੇ ਨੰਗਲ ਰੋਡ ਤੇ ਟਿੱਪਰ ਅਤੇ ਟਰੱਕ ਦਰਮਿਆਨ ਟੱਕਰ, ਖੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਤੋਂ ਰਿਹਾ ਬਚਾਅ।
ਟਿੱਪਰਾਂ ਦੇ ਨਿਰਧਾਰਤ ਸਮੇਂ ਨੂੰ ਤੁਰੰਤ ਕੀਤਾ ਜਾਵੇ ਲਾਗੂ, ਦਰਸ਼ਨ ਸਿੰਘ ਮੱਟੂ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    23 hrs ago
  • ਕਪੂਰਥਲਾ ਪੁਲਿਸ ਥਾਣਾ ਸਿਟੀ ਕਪੂਰਥਲਾ ਨੂੰ ਬੀਤੇ ਮਹੀਨੇ ਇੱਕ ਲਾਵਾਰਿਸ ਲਾਸ਼ ਮਿਲੀ ਸੀ।ਜਿਸ ਸਬੰਧੀ ਕੁੱਝ ਨਵੇਂ ਤੱਥ ਸਾਹਮਣੇ ਆਉਣ ਤੇ ਕਪੂਰਥਲਾ ਪੁਲਿਸ ਵੱਲੋ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਕਪੂਰਥਲਾ ਪੁਲਿਸ ਥਾਣਾ ਸਿਟੀ ਕਪੂਰਥਲਾ ਨੂੰ ਬੀਤੇ ਮਹੀਨੇ ਇੱਕ ਲਾਵਾਰਿਸ ਲਾਸ਼ ਮਿਲੀ ਸੀ।ਜਿਸ ਸਬੰਧੀ ਕੁੱਝ ਨਵੇਂ ਤੱਥ ਸਾਹਮਣੇ ਆਉਣ ਤੇ ਕਪੂਰਥਲਾ ਪੁਲਿਸ ਵੱਲੋ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। #Reals #ForYou #TrendingReals #NonFollowers #PunjabPolice #kapurthalapolice
    1
    ਕਪੂਰਥਲਾ ਪੁਲਿਸ ਥਾਣਾ ਸਿਟੀ ਕਪੂਰਥਲਾ ਨੂੰ ਬੀਤੇ ਮਹੀਨੇ ਇੱਕ ਲਾਵਾਰਿਸ ਲਾਸ਼ ਮਿਲੀ ਸੀ।ਜਿਸ ਸਬੰਧੀ ਕੁੱਝ ਨਵੇਂ ਤੱਥ ਸਾਹਮਣੇ ਆਉਣ ਤੇ ਕਪੂਰਥਲਾ ਪੁਲਿਸ ਵੱਲੋ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਕਪੂਰਥਲਾ ਪੁਲਿਸ ਥਾਣਾ ਸਿਟੀ ਕਪੂਰਥਲਾ ਨੂੰ ਬੀਤੇ ਮਹੀਨੇ ਇੱਕ ਲਾਵਾਰਿਸ ਲਾਸ਼ ਮਿਲੀ ਸੀ।ਜਿਸ ਸਬੰਧੀ ਕੁੱਝ ਨਵੇਂ ਤੱਥ ਸਾਹਮਣੇ ਆਉਣ ਤੇ ਕਪੂਰਥਲਾ ਪੁਲਿਸ ਵੱਲੋ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
#Reals #ForYou
#TrendingReals #NonFollowers #PunjabPolice
#kapurthalapolice
    user_Marshal Crime TV
    Marshal Crime TV
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
  • ਨਹਿਰੂ ਕੰਪਲੈਕਸ ਚਾਹ ਦੀਆਂ ਦੁਕਾਨਾਂ ਵਾਲੇ ਗ੍ਰਾਹਕ ਦੀ ਸਿਹਤ ਨਾਲ ਕਰ ਰਹੇ ਖਿਲਵਾੜ , ਗੰਦੀ ਟੈਂਕੀਆਂ ਦੇ ਪਾਣੀ ਨਾਲ ਬਣਾਈ ਜਾ ਰਹੀ, ਚਾਹ
    1
    ਨਹਿਰੂ ਕੰਪਲੈਕਸ ਚਾਹ ਦੀਆਂ ਦੁਕਾਨਾਂ ਵਾਲੇ ਗ੍ਰਾਹਕ ਦੀ
 ਸਿਹਤ ਨਾਲ ਕਰ ਰਹੇ ਖਿਲਵਾੜ , ਗੰਦੀ ਟੈਂਕੀਆਂ ਦੇ ਪਾਣੀ
 ਨਾਲ ਬਣਾਈ ਜਾ ਰਹੀ, ਚਾਹ
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    9 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.