ਲਾਜਪਤ ਰਾਏ ਡੀ.ਏ.ਵੀ ਕਾਲਜ ਵਿੱਚ 3 ਸਾਲ ਤੋਂ ਯੋਗਾ ਕਲਾਸਾਂ ਚਲਦੀ ਹੈ 2 ਅਪ੍ਰੈਲ ਜਗਰਾਓਂ (ਪ੍ਰਦੀਪ ਪਾਲ )ਸ਼੍ਰੀ ਸ਼ਸ਼ੀ ਭੂਸ਼ਣ ਜੈਨ, ਪਤੰਜਲੀ ਯੋਗਪੀਠ, ਹਰਿਦੁਆਰ ਤੋਂ ਪ੍ਰਮਾਣਿਤ ਯੋਗਾ ਅਧਿਆਪਕ, ਪਿਛਲੇ ਤਿੰਨ ਸਾਲਾਂ ਤੋਂ ਲਾਜਪਤ ਰਾਏ ਡੀਏਵੀ ਕਾਲਜ ਵਿੱਚ ਯੋਗਾ ਕਲਾਸਾਂ ਦਾ ਆਯੋਜਨ ਕਰ ਰਹੇ ਹਨ। ਇਹ ਯੋਗਾ ਕਲਾਸ ਸਵੇਰੇ 5.00 ਵਜੇ ਤੋਂ 6.30 ਵਜੇ ਤੱਕ ਲਗਾਈ ਜਾਂਦੀ ਹੈ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਸਬੰਧਤ ਪ੍ਰਾਣਾਯਾਮ, ਯੋਗਾਸਨ ਦੇ ਪੈਕੇਜ ਦਿੱਤੇ ਜਾਂਦੇ ਹਨ। ਇਸ ਕਲਾਸ ਤੋਂ ਲਗਭਗ 50 ਸਾਧਕ ਲਾਭ ਲੈ ਰਹੇ ਹਨ। ਯੋਗਾ ਟਰੇਨਰ ਸ਼੍ਰੀ ਸ਼ਸ਼ੀ ਭੂਸ਼ਣ ਜੈਨ ਨੇ ਦੱਸਿਆ ਕਿ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਤਜਰਬੇਕਾਰ ਸਹਿ-ਅਧਿਆਪਕ ਸ਼੍ਰੀਮਤੀ ਅਨੁ ਗੋਇਲ, ਸ਼੍ਰੀਮਤੀ ਰਾਧਿਕਾ ਗੋਇਲ, ਸ਼੍ਰੀਮਤੀ ਸ਼ੈਲੀ ਗੁਪਤਾ, ਸਹਿ-ਅਧਿਆਪਕ ਰੋਹਿਤ ਗੁਪਤਾ ਵੀ ਆਪਣੇ ਤਜ਼ਰਬੇ ਨਾਲ ਯੋਗਾ ਦੀਆਂ ਕਲਾਸਾਂ ਲਗਾਉਂਦੇ ਹਨ। ਯੋਗਾ ਕਲਾਸ ਵਿੱਚ ਮੁੱਖ ਤੌਰ 'ਤੇ ਡੀ.ਏ.ਵੀ. ਕਾਲਜ ਜਗਰਾਉਂ ਦੀ ਸੁਪਰਡੈਂਟ ਸੁਸ਼ਮਾ, ਬ੍ਰਾਂਡ ਅੰਬੈਸਡਰ ਸਵੱਛ ਭਾਰਤ ਅਭਿਆਨ ਅਤੇ ਸੇਵਾਮੁਕਤ ਪਿ੍ੰਸੀਪਲ ਕੈਪਟਨ ਨਰੇਸ਼ ਵਰਮਾ, ਡਾ: ਪਵਨ ਬਾਂਸਲ, ਭਾਰਤੀ ਜੀਵਨ ਬੀਮਾ ਨਿਗਮ ਦੇ ਸੀਨੀਅਰ ਬ੍ਰਾਂਚ ਮੈਨੇਜਰ ਸੁਰਿੰਦਰ ਮੋਹਨ, ਜੀਵਨ ਬੀਮਾ ਅਤੇ ਸਟਾਰ ਹੈਲਥ ਇੰਸ਼ੋਰੈਂਸ ਏਜੰਟ ਅਤੇ ਯੋਗਾ ਅਧਿਆਪਕ ਅਨੁ ਗੋਇਲ, ਅਨਿਲ ਕੁਮਾਰ ਗੁਪਤਾ, ਸ਼ਹਿਣਾ ਕੁਮਾਰ ਗੁਪਤਾ, ਸਵੱਛ ਕੁਮਾਰ ਗੁਪਤਾ, ਡਾ. ਰੋਹਿਤ ਗੁਪਤਾ, ਦੀਪਿਕਾ ਜੈਨ, ਕਿਰਨ ਸਿੰਗਲਾ, ਸਾਹਿਲ, ਰਜਨੀ, ਗੁਰਚਰਨ। ਸਿੰਘ, ਵਨੀਤ ਦੂਆ, ਮਾਸਟਰ ਗੁਰਦੀਪ ਸਿੰਘ, ਕੈਪਟਨ ਨਰੇਸ਼ ਵਰਮਾ, ਪ੍ਰਦੀਪ ਬਾਂਸਲ, ਕਾਲਾ ਰਾਮ ਅੰਕੁਸ਼, ਪੂਨਮ ਆਦਿ ਹਾਜ਼ਰ ਸਨ।

- 7973709313 Chandigarh Punjab1
- ਪਾਕਿਸਤਾਨ ਨੇ ਭਾਰਤ ਦੇ ਸਾਹਮਣੇ ਚੂੜੀਆਂ ਨਹੀਂ ਪਾਈਆਂ, ਪਾਕਿਸਤਾਨ ਭਾਰਤ ਨੂੰ ਢੁੱਕਵਾਂ ਜਵਾਬ ਦੇਵੇਗਾ। ਯਾਦ ਰੱਖੋ ਪਾਕਿਸਤਾਨ ਕੋਲ ਵੀ ਐਟਮ ਬੰਬ ਹੈ; - ਫਾਰੂਕ ਅਬਦੁੱਲਾ, ਮੁੱਖ ਮੰਤਰੀ, ਜੰਮੂ ਅਤੇ ਕਸ਼ਮੀਰ1
- Watch till end 😅😅1
- #dargah #malerkotla #trendingreels #trending #trendingsongs #virel #virelvideo #virelreels #virelsound #goodvibes #goodinsta #foryou #fyp #instadaily #instalike #instamood #instagood #instagram #1
- Ludhiana ❤️1