logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਕਟੈਹੜਾ ਪਿੰਡ ਵਿਚ ਬਣ ਰਹੇ ਹੱਸਪੀਟਲ ਦਾ ਕੰਮ ਦੁਬਾਰਾ ਸਿਰੂ ਕਰਵਾਓਣ ਦੀ ਮੰਗ ਪਿੰਡ ਕਟੈਹੜਾ ਵਿਚ ਬਣ ਰਹੇ human 8 bed ਹੌਸਪੀਟਲ 5 ਮਹੀਨੇ ਤੇ ਪਿਆ ਹੈ ਬੰਦ ਦੁਬਾਰਾ ਚਾਲੂ ਕਰਵਾਓ ਦੀ ਮੰਗ,ਦਰਅਸਲ ਜਿਥੇ ਹਿਊਮਨ ਹੌਸਪੀਟਲ ਬਣ ਰਹਿਆ ਹੈ oh ਪਹਿਲਾ ਮੰਦਿਰ, ਪਸ਼ੂ ਹੱਸਪੀਟਲ ਤੇ ਸਰਕਾਰੀ ਡਿਸਪੈਂਸਰੀ ਲਈ 1992 ਵਿਚ ex ਸ੍ਵ ਸਰਪੰਚ ਇੰਦਰ ਸੇਨ ਜਿਆਣੀ ਨੇ ਛੱਡੀ ਸੀ ਪੈਰ ਬਾਦ ਵਿਚ ਪਸ਼ੂ ਹਸਪਤਾਲ ਨੇ ਆਪਣੇ ਕਬਜੇ ਵਿਚ ਲੇ ਲਈ ਇਸ ਦਾ ਪੂਰਾ ਰਿਕਾਡ ਫ਼ਿਰੋਜ਼ਪੁਰ ਵਿਚ 1992 ਦਾ ਹੈ ਇਸ ਥਾਂ ਤੇ ਹਿਊਮਨ ਹੌਸਪੀਟਲ ਲਈ ਜੋ ਜਗਾ ਹੈ ਉਸ ਨੂੰ ਓਪਨ ਕਰਵਾ ਕੇ ਕੰਮ ਸਿਰੂ ਕੀਤਾ ਜਾਵੇ ਤੇ cm ਭਗਵੰਤ ਮਾਨ ਨੂੰ ਬੇਨਤੀ ਹੈ ਕਿ ਇਸ ਦੀ ਮਨਜ਼ੂਰੀ ਦਿਤੀ ਜਾਵੇ ਤੇ ਪਿੰਡ ਕਟੈਹੜਾ ਜੋ ਕਿ 5000 ਆਬਾਦ ਪਿੰਡ ਹੈ ਉਸ ਵਿਚ ਡਾਕਟਰ ਸੂਬਿਦਾ ਦੀਤੀ ਜਾਵੇ . ਵੀਰਪਾਲ ਸਿੰਘਾਂ ਕਟੈਹੜਾ 7814454031 9915579561

10 hrs ago
user_Veerpal Singh
Veerpal Singh
Youth Social Services Organisation ਫਾਜ਼ਿਲਕਾ, ਫਾਜ਼ਿਲਕਾ, ਪੰਜਾਬ•
10 hrs ago

ਕਟੈਹੜਾ ਪਿੰਡ ਵਿਚ ਬਣ ਰਹੇ ਹੱਸਪੀਟਲ ਦਾ ਕੰਮ ਦੁਬਾਰਾ ਸਿਰੂ ਕਰਵਾਓਣ ਦੀ ਮੰਗ ਪਿੰਡ ਕਟੈਹੜਾ ਵਿਚ ਬਣ ਰਹੇ human 8 bed ਹੌਸਪੀਟਲ 5 ਮਹੀਨੇ ਤੇ ਪਿਆ ਹੈ ਬੰਦ ਦੁਬਾਰਾ ਚਾਲੂ ਕਰਵਾਓ ਦੀ ਮੰਗ,ਦਰਅਸਲ ਜਿਥੇ ਹਿਊਮਨ ਹੌਸਪੀਟਲ ਬਣ ਰਹਿਆ ਹੈ oh ਪਹਿਲਾ ਮੰਦਿਰ, ਪਸ਼ੂ ਹੱਸਪੀਟਲ ਤੇ ਸਰਕਾਰੀ ਡਿਸਪੈਂਸਰੀ ਲਈ 1992 ਵਿਚ ex ਸ੍ਵ ਸਰਪੰਚ ਇੰਦਰ ਸੇਨ ਜਿਆਣੀ ਨੇ ਛੱਡੀ ਸੀ ਪੈਰ ਬਾਦ ਵਿਚ ਪਸ਼ੂ ਹਸਪਤਾਲ ਨੇ ਆਪਣੇ ਕਬਜੇ ਵਿਚ ਲੇ ਲਈ ਇਸ ਦਾ ਪੂਰਾ ਰਿਕਾਡ ਫ਼ਿਰੋਜ਼ਪੁਰ ਵਿਚ 1992 ਦਾ ਹੈ ਇਸ ਥਾਂ ਤੇ ਹਿਊਮਨ ਹੌਸਪੀਟਲ ਲਈ ਜੋ ਜਗਾ ਹੈ ਉਸ ਨੂੰ ਓਪਨ ਕਰਵਾ ਕੇ ਕੰਮ ਸਿਰੂ ਕੀਤਾ ਜਾਵੇ ਤੇ cm ਭਗਵੰਤ ਮਾਨ ਨੂੰ ਬੇਨਤੀ ਹੈ ਕਿ ਇਸ ਦੀ ਮਨਜ਼ੂਰੀ ਦਿਤੀ ਜਾਵੇ ਤੇ ਪਿੰਡ ਕਟੈਹੜਾ ਜੋ ਕਿ 5000 ਆਬਾਦ ਪਿੰਡ ਹੈ ਉਸ ਵਿਚ ਡਾਕਟਰ ਸੂਬਿਦਾ ਦੀਤੀ ਜਾਵੇ . ਵੀਰਪਾਲ ਸਿੰਘਾਂ ਕਟੈਹੜਾ 7814454031 9915579561

More news from ਪੰਜਾਬ and nearby areas
  • ਪੰਜਾਬ ਦੇ ਲੋਕ ਬਦਲਾਅ ਤੋਂ ਅੱਕ ਚੁੱਕੇ ਹਨ: ਸੁਖਬੀਰ ਬਾਦਲ ਮੌੜ ਮੰਡੀ ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਆਇਆ ਹੜ
    1
    ਪੰਜਾਬ ਦੇ ਲੋਕ ਬਦਲਾਅ ਤੋਂ ਅੱਕ ਚੁੱਕੇ ਹਨ: ਸੁਖਬੀਰ ਬਾਦਲ
ਮੌੜ ਮੰਡੀ ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਆਇਆ ਹੜ
    user_Rajinder Singh
    Rajinder Singh
    Press Reporter ਮਾਨਸਾ, ਮਾਨਸਾ, ਪੰਜਾਬ•
    20 hrs ago
  • मोमोज और चाप खाने के बाद भाई-बहन की मौत, पुलिस ने रेहड़ी वाले को दबोचा तरनतारन के डीएसपी वाली गली से एक दिल दहला देने वाली खबर सामने आई है. यहां मोमोज और चाप खाने के कुछ ही देर बाद मासूम भाई-बहन की मौत हो गई. इस घटना से पूरे इलाके में मातम और दहशत का माहौल है. मृतकों की पहचान 7 वर्षीय आरव और 5 वर्षीय दानिका के रूप में हुई है. दोनों बच्चों के शव पोस्टमॉर्टम के लिए तरनतारन अस्पताल भेज दिए गए हैं.
    1
    मोमोज और चाप खाने के बाद भाई-बहन की मौत, पुलिस ने रेहड़ी वाले को दबोचा
तरनतारन के डीएसपी वाली गली से एक दिल दहला देने वाली खबर सामने आई है. यहां मोमोज और चाप खाने के कुछ ही देर बाद मासूम भाई-बहन की मौत हो गई. इस घटना से पूरे इलाके में मातम और दहशत का माहौल है. मृतकों की पहचान 7 वर्षीय आरव और 5 वर्षीय दानिका के रूप में हुई है. दोनों बच्चों के शव पोस्टमॉर्टम के लिए तरनतारन अस्पताल भेज दिए गए हैं.
    user_नरेश गुड्डू
    नरेश गुड्डू
    Tarn Taran, Punjab•
    2 hrs ago
  • ਕੰਮ ਵਾਲੇ ਤਾਂ ਕੰਮ ਕਰੀ ਜਾਂਦੇ ਆ ਮਿਹਨਤ ਤਾਂ ਰ ਇੱਕ ਬੰਦਾ ਕਰਦਾ ਪਰ ਮਿਹਨਤ ਦਾ ਮੁੱਲ ਵੀ ਮਿਲਣਾ ਚਾਹੀਦਾ ਹੁਣ ਆਲੂਆਂ ਦਾ ਤੈਨੂੰ ਪਤਾ ਬੀਜ ਸਰੋਂ ਠੀਕ ਆ ਵੈਸੇ ਤਾਂ
    1
    ਕੰਮ ਵਾਲੇ ਤਾਂ ਕੰਮ ਕਰੀ ਜਾਂਦੇ ਆ ਮਿਹਨਤ ਤਾਂ ਰ ਇੱਕ ਬੰਦਾ ਕਰਦਾ ਪਰ ਮਿਹਨਤ ਦਾ ਮੁੱਲ ਵੀ ਮਿਲਣਾ ਚਾਹੀਦਾ ਹੁਣ ਆਲੂਆਂ ਦਾ ਤੈਨੂੰ ਪਤਾ ਬੀਜ ਸਰੋਂ ਠੀਕ ਆ ਵੈਸੇ ਤਾਂ
    user_ਦੀਪ ਸਦਰਪੁਰੀ
    ਦੀਪ ਸਦਰਪੁਰੀ
    Actor ਜਗਰਾਉਂ, ਲੁਧਿਆਣਾ, ਪੰਜਾਬ•
    22 hrs ago
  • ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਵਹੀਕਲ ਚੋਰੀ ਕਰਨ ਵਾਲਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ 58 ਚੋਰੀ ਹੋਏ ਵਾਹਨ ਬਰਾਮਦ ਕੀਤੇ
    1
    ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਵਹੀਕਲ ਚੋਰੀ ਕਰਨ ਵਾਲਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ 58 ਚੋਰੀ ਹੋਏ ਵਾਹਨ ਬਰਾਮਦ ਕੀਤੇ
    user_Public savera https://youtube.com/@mahabirsingh9173?si=-kf1GmIfWHvYBjKz
    Public savera https://youtube.com/@mahabirsingh9173?si=-kf1GmIfWHvYBjKz
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    58 min ago
  • ਬੀਤੇ ਦਿਨ ਫੈਜ਼ਪੁਰਾ ਚ ਹੋਈ ਫਾਇ'ਰਿੰਗ ਨੂੰ ਲੈ ਕੇ ਪੁਲਿਸ ਵੱਲੋਂ ਕੀਤੇ ਗਏ ਕਈ ਵੱਡੇ ਖੁਲਾਸੇ ਦੇਖੋ ਪੂਰੀ ਖਬਰ #Punjab24News #AmritsarNews #PunjabNews #AmritsarPolice #FiringCase #CrimeNews #PunjabPolice #BreakingNews #LoveMarriageCase #CrimeUpdate #PoliceAction #AmritsarCrime #PunjabBreaking #LawAndOrder #PoliceInvestigation #IndiaNews
    1
    ਬੀਤੇ ਦਿਨ ਫੈਜ਼ਪੁਰਾ ਚ ਹੋਈ ਫਾਇ'ਰਿੰਗ ਨੂੰ ਲੈ ਕੇ ਪੁਲਿਸ ਵੱਲੋਂ ਕੀਤੇ ਗਏ ਕਈ ਵੱਡੇ ਖੁਲਾਸੇ ਦੇਖੋ ਪੂਰੀ ਖਬਰ
#Punjab24News  #AmritsarNews #PunjabNews #AmritsarPolice #FiringCase #CrimeNews #PunjabPolice #BreakingNews #LoveMarriageCase #CrimeUpdate #PoliceAction #AmritsarCrime #PunjabBreaking #LawAndOrder #PoliceInvestigation #IndiaNews
    user_Punjab 24 News
    Punjab 24 News
    Media Amritsar -I, Punjab•
    5 hrs ago
  • ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਵਹੀਕਲ ਚੋਰੀ ਕਰਨ ਵਾਲਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ 58 ਚੋਰੀ ਹੋਏ ਵਾਹਨ ਬਰਾਮਦ ਕੀਤੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਵਾਹਨ ਚੋਰੀ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ ਅਤੇ 26-02-2026 ਤੱਕ 58 ਚੋਰੀ ਹੋਏ ਵਾਹਨ ਬਰਾਮਦ ਕਰਕੇ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ। ਇਹ ਬਰਾਮਦਗੀ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ ਹੇਠ ਸਾਰੇ ਸਬ ਡਵੀਜ਼ਨਾਂ ਵਿੱਚ ਚਲਾਈ ਗਈ। ਵਹੀਕਲ ਚੋਰੀ ਕਰਨ ਵਾਲਿਆ ਖਿਲਾਫ ਮੁਹਿੰਮ ਦੌਰਾਨ ਸਮੂਹ ਐਸਐਚਓਜ਼ ਨੇ ਸਬੰਧਤ ਏਸੀਪੀ, ਏਡੀਸੀਪੀ ਅਤੇ ਡੀਸੀਪੀ ਦੀ ਨਿਗਰਾਨੀ ਹੇਠ ਆਪਣੇ-ਆਪਣੇ ਖੇਤਰਾਂ ਵਿੱਚ ਤਾਲਮੇਲ ਵਾਲੀ ਕਾਰਵਾਈ ਕੀਤੀ। ਜਿਸਦੇ ਨਤੀਜੇ ਵਜੋਂ ਹੇਠ ਲਿਖੇ ਚੋਰੀ ਦੇ ਵਹਿਕਲ ਬਰਾਮਦ ਕੀਤੇ ਗਏ। *ਕੁੱਲ: 58 ਮੋਟਰਸਾਈਕਲ: 49 ਐਕਟੀਵਾ: 09* *ਸਬ ਡਿਵੀਜ਼ਨ ਈਸਟ* 1. ਪੀਐਸ ਏ-ਡਿਵੀਜ਼ਨ ਰਿਕਵਰੀ: 03 ਐਕਟਿਵਾ 2. ਪੀਐਸ ਬੀ-ਡਿਵੀਜ਼ਨ ਰਿਕਵਰੀ: 07 ਮੋਟਰਸਾਈਕਲ 3. ਪੀਐਸ ਵੇਰਕਾ ਰਿਕਵਰੀ: 03 ਮੋਟਰਸਾਈਕਲ 4. ਪੀਐਸ ਵੱਲਾ ਰਿਕਵਰੀ: 05 ਮੋਟਰਸਾਈਕਲ ਅਤੇ 02 ਐਕਟਿਵਾ *ਸਬ ਡਿਵੀਜ਼ਨ ਉੱਤਰੀ* 5. ਪੀਐਸ ਰਣਜੀਤ ਐਵੀਨਿਊ ਰਿਕਵਰੀ: 07 ਵਾਹਨ 6. ਪੀਐਸ ਸਦਰ ਰਿਕਵਰੀ: 05 ਵਾਹਨ 7. ਪੀਐਸ ਸਿਵਲ ਲਾਈਨਜ਼ ਰਿਕਵਰੀ: 08 ਵਾਹਨ 8. ਪੀਐਸ ਮਜੀਠਾ ਰੋਡ ਰਿਕਵਰੀ: 03 ਵਾਹਨ *ਸਬ ਡਿਵੀਜ਼ਨ ਵੈਸਟ* 9. ਪੀਐਸ ਛਾਉਣੀ ਰਿਕਵਰੀ: 03 ਮੋਟਰਸਾਈਕਲ 10. ਪੀਐਸ ਛੇਹਰਟਾ ਰਿਕਵਰੀ: 02 ਮੋਟਰਸਾਈਕਲ *ਸਬ ਡਿਵੀਜ਼ਨ ਸੈਂਟਰਲ* 11. ਪੀਐਸ ਇਸਲਾਮਾਬਾਦ ਰਿਕਵਰੀ: 04 ਮੋਟਰਸਾਈਕਲ ਅਤੇ 02 ਐਕਟਿਵਾ *ਸਬ ਡਿਵੀਜ਼ਨ ਸਾਊਥ* 12. ਪੀਐਸ ਸੀ-ਡਿਵੀਜ਼ਨ ਰਿਕਵਰੀ: 01 ਐਕਟਿਵਾ ਅਤੇ 02 ਮੋਟਰਸਾਈਕਲ 13. ਪੀਐਸ ਸੁਲਤਾਨਵਿੰਡ ਰਿਕਵਰੀ: 01 ਐਕਟਿਵਾ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਾਹਨ ਚੋਰੀ ਨੂੰ ਰੋਕਣ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
    1
    ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਵਹੀਕਲ ਚੋਰੀ ਕਰਨ ਵਾਲਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ 58 ਚੋਰੀ ਹੋਏ ਵਾਹਨ ਬਰਾਮਦ ਕੀਤੇ।            
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਵਾਹਨ ਚੋਰੀ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ ਅਤੇ 26-02-2026 ਤੱਕ 58 ਚੋਰੀ ਹੋਏ ਵਾਹਨ ਬਰਾਮਦ ਕਰਕੇ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ। ਇਹ ਬਰਾਮਦਗੀ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ ਹੇਠ ਸਾਰੇ ਸਬ ਡਵੀਜ਼ਨਾਂ ਵਿੱਚ ਚਲਾਈ ਗਈ। ਵਹੀਕਲ ਚੋਰੀ ਕਰਨ ਵਾਲਿਆ ਖਿਲਾਫ ਮੁਹਿੰਮ ਦੌਰਾਨ ਸਮੂਹ ਐਸਐਚਓਜ਼ ਨੇ ਸਬੰਧਤ ਏਸੀਪੀ, ਏਡੀਸੀਪੀ ਅਤੇ ਡੀਸੀਪੀ ਦੀ ਨਿਗਰਾਨੀ ਹੇਠ ਆਪਣੇ-ਆਪਣੇ ਖੇਤਰਾਂ ਵਿੱਚ ਤਾਲਮੇਲ ਵਾਲੀ ਕਾਰਵਾਈ ਕੀਤੀ। ਜਿਸਦੇ ਨਤੀਜੇ ਵਜੋਂ ਹੇਠ ਲਿਖੇ ਚੋਰੀ ਦੇ ਵਹਿਕਲ ਬਰਾਮਦ ਕੀਤੇ ਗਏ।
*ਕੁੱਲ: 58
ਮੋਟਰਸਾਈਕਲ: 49
ਐਕਟੀਵਾ: 09* 
*ਸਬ ਡਿਵੀਜ਼ਨ ਈਸਟ* 
1. ਪੀਐਸ ਏ-ਡਿਵੀਜ਼ਨ
ਰਿਕਵਰੀ: 03 ਐਕਟਿਵਾ
2. ਪੀਐਸ ਬੀ-ਡਿਵੀਜ਼ਨ
ਰਿਕਵਰੀ: 07 ਮੋਟਰਸਾਈਕਲ
3. ਪੀਐਸ ਵੇਰਕਾ
ਰਿਕਵਰੀ: 03 ਮੋਟਰਸਾਈਕਲ
4. ਪੀਐਸ ਵੱਲਾ
ਰਿਕਵਰੀ: 05 ਮੋਟਰਸਾਈਕਲ ਅਤੇ 02 ਐਕਟਿਵਾ
*ਸਬ ਡਿਵੀਜ਼ਨ ਉੱਤਰੀ* 
5. ਪੀਐਸ ਰਣਜੀਤ ਐਵੀਨਿਊ
ਰਿਕਵਰੀ: 07 ਵਾਹਨ
6. ਪੀਐਸ ਸਦਰ
ਰਿਕਵਰੀ: 05 ਵਾਹਨ
7. ਪੀਐਸ ਸਿਵਲ ਲਾਈਨਜ਼
ਰਿਕਵਰੀ: 08 ਵਾਹਨ
8. ਪੀਐਸ ਮਜੀਠਾ ਰੋਡ
ਰਿਕਵਰੀ: 03 ਵਾਹਨ
*ਸਬ ਡਿਵੀਜ਼ਨ ਵੈਸਟ* 
9. ਪੀਐਸ ਛਾਉਣੀ
ਰਿਕਵਰੀ: 03 ਮੋਟਰਸਾਈਕਲ
10. ਪੀਐਸ ਛੇਹਰਟਾ
ਰਿਕਵਰੀ: 02 ਮੋਟਰਸਾਈਕਲ
*ਸਬ ਡਿਵੀਜ਼ਨ ਸੈਂਟਰਲ* 
11. ਪੀਐਸ ਇਸਲਾਮਾਬਾਦ
ਰਿਕਵਰੀ: 04 ਮੋਟਰਸਾਈਕਲ ਅਤੇ 02 ਐਕਟਿਵਾ
*ਸਬ  ਡਿਵੀਜ਼ਨ ਸਾਊਥ* 
12. ਪੀਐਸ ਸੀ-ਡਿਵੀਜ਼ਨ
ਰਿਕਵਰੀ: 01 ਐਕਟਿਵਾ ਅਤੇ 02 ਮੋਟਰਸਾਈਕਲ
13. ਪੀਐਸ ਸੁਲਤਾਨਵਿੰਡ
ਰਿਕਵਰੀ: 01 ਐਕਟਿਵਾ
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਾਹਨ ਚੋਰੀ ਨੂੰ ਰੋਕਣ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    11 hrs ago
  • Post by SONA TV PUNJAB
    1
    Post by SONA TV PUNJAB
    user_SONA TV PUNJAB
    SONA TV PUNJAB
    Architect ਧਰਮਕੋਟ, ਮੋਗਾ, ਪੰਜਾਬ•
    20 hrs ago
  • ਥਾਣਾ ਮਜੀਠਾ ਰੋਡ ਦੀ ਪੁਲਿਸ ਚੌਕੀ ਫੈਜਪੁਰਾ ਦੇ ਖੇਤਰ ਵਿੱਚ ਇੱਕ ਕੌਂਸਲਰ ਪਤੀ ਵੱਲੋਂ ਸਾਜਿਸ਼ ਰਚਦੇ ਹੋਏ, ਝੂਠੀ ਕਹਾਣੀ ਬਣਾ ਕੇ ਆਪਣੇ ਘਰ ਦੇ ਬਾਹਰ ਕਰਵਾਏ ਹਮਲੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ,
    1
    ਥਾਣਾ ਮਜੀਠਾ ਰੋਡ ਦੀ ਪੁਲਿਸ ਚੌਕੀ ਫੈਜਪੁਰਾ ਦੇ ਖੇਤਰ ਵਿੱਚ ਇੱਕ ਕੌਂਸਲਰ ਪਤੀ ਵੱਲੋਂ ਸਾਜਿਸ਼ ਰਚਦੇ ਹੋਏ, ਝੂਠੀ ਕਹਾਣੀ ਬਣਾ ਕੇ ਆਪਣੇ ਘਰ ਦੇ ਬਾਹਰ ਕਰਵਾਏ ਹਮਲੇ ਬਾਰੇ ਵਿਸਥਾਰ ਪੂਰਵਕ  ਜਾਣਕਾਰੀ ਦਿੰਦੇ ਹੋਏ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ,
    user_Public savera https://youtube.com/@mahabirsingh9173?si=-kf1GmIfWHvYBjKz
    Public savera https://youtube.com/@mahabirsingh9173?si=-kf1GmIfWHvYBjKz
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    1 hr ago
  • ਚੋਰੀ ਹੋਏ ਟੂ ਵੀਲਰ ਪੁਲਿਸ ਨੇ ਕੀਤੇ ਬਰਾਮਦ ਤੇ ਪੁਲਿਸ ਵੱਲੋਂ ਦਿੱਤੇ ਜਾਣਗੇ ਲੋਕਾਂ ਨੂੰ ਵਾਪਸ ਦੇਖੋ ਪੂਰੀ ਖਬਰ #Punjab24News #AmritsarPolice #VehicleRecovery #PunjabPolice #CrimeControl #AmritsarNews #BikeTheft #ActivaRecovery #PoliceAction #LawAndOrder #ZeroTolerance #PunjabNews #PublicSafety #PoliceSuccess #RecoveredVehicles #StreetCrimeControl
    1
    ਚੋਰੀ ਹੋਏ ਟੂ ਵੀਲਰ ਪੁਲਿਸ ਨੇ ਕੀਤੇ ਬਰਾਮਦ ਤੇ ਪੁਲਿਸ ਵੱਲੋਂ ਦਿੱਤੇ ਜਾਣਗੇ ਲੋਕਾਂ ਨੂੰ ਵਾਪਸ ਦੇਖੋ ਪੂਰੀ ਖਬਰ
#Punjab24News  #AmritsarPolice #VehicleRecovery #PunjabPolice #CrimeControl #AmritsarNews #BikeTheft #ActivaRecovery #PoliceAction #LawAndOrder #ZeroTolerance #PunjabNews #PublicSafety #PoliceSuccess #RecoveredVehicles #StreetCrimeControl
    user_Punjab 24 News
    Punjab 24 News
    Media Amritsar -I, Punjab•
    7 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.