ਨਵੇਂ ਸਾਲ ਦੀ ਆਮਦ ਤੇ ਪੰਜਾਬ ਨੈਸ਼ਨਲ ਬੈਂਕ ਬੁੱਢਾਬਾੜ ਵੱਲੋਂ 100 ਦਿਨਾਂ ਟੀਬੀ ਮੁਹਿੰਮ ਤਹਿਤ ਲਗਾਇਆ ਜਾਗਰੂਕਤਾ ਕੈਂਪ- ਅਰੁਜਨ ਬ੍ਰਾੳਨ ਮੁਕੇਰੀਆਂ/ ਭੰਗਾਲਾ 4 ਜਨਵਰੀ2025 (ਸੋਮ ਰਾਜ ਕਲੋਤਰਾ) ਟੀਬੀ ਦੀ ਬਿਮਾਰੀ ਨੂੰ ਜੜੋ ਮੁਕਾਉਣ ਦੇ ਮਕਸਦ ਨਾਲ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ 100 ਦਿਨਾਂ ਟੀਬੀ ਮੁਹਿੰਮ ਤਹਿਤ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ, ਜ਼ਿਲ੍ਹਾ ਟੀ ਬੀ ਅਫ਼ਸਰ ਡਾ ਸ਼ਕਤੀ ਸ਼ਰਮਾ ਅਤੇ ਐਸ.ਐਮ.ਓ ਬੁੱਢਾਬੜ ਡਾ ਸ਼ੈਲੀ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਨੈਸ਼ਨਲ ਬੈਂਕ ਬੁੱਢਾਬਾੜ ਵਿਖੇ ਕੈਂਪ ਲਗਾਇਆ ਗਿਆ ਇਸ ਮੌਕੇ ਟੀਬੀ ਦੀ ਬਿਮਾਰੀ ਸਬੰਧੀ ਜਾਗਰੂਕ ਕਰਦਿਆਂ ਬੈਂਕ ਮੈਨੇਜਰ ਅਰੁਜਨ ਬ੍ਰਾੳਨ ਨੇ ਦੱਸਿਆ ਕਿ ਅੱਜ ਬੈਂਕ ਬ੍ਰਾਂਚ ਵੱਲੋਂ ਇਲਾਕੇ ਦੇ ਲੋਕਾਂ ਨੂੰ ਬੈਂਕ ਬਰਾਂਚ ਦੀਆਂ ਬੀਤੇ ਸਾਲ ਦੀਆਂ ਉਪਲੱਬਧੀਆਂ ਸਬੰਧੀ ਰਿਫਰੈਸ਼ਮੈਂਟ ਪਾਰਟੀ ਰੱਖੀ ਗਈ ਸੀ ਉਪਰੰਤ ਇਕੱਠੇ ਹੋਏ ਲੋਕਾ ਨੂੰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਾਂਝੇ ਅਭਿਆਨ ਤਹਿਤ ਟੀਬੀ ਦੇ ਮਰੀਜ਼ਾਂ ਦੀ ਪਛਾਣ ਕਰਨ ਲਈ 100 ਦਿਨਾਂ ਮੁਹਿਮ ਦਾ ਆਰੰਭ 7 ਦਸੰਬਰ 2024 ਨੂੰ ਕੀਤਾ ਗਿਆ ਸੀ । ਇਸ ਮੌਕੇ ਸੁਪਰਵਾਈਜ਼ਰ ਅਕਸ਼ਿਤ ਕੁਮਾਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ 100 ਦਿਨਾਂ ਮੁਹਿਮ 7 ਦਸੰਬਰ 2024 ਤੋਂ ਲੈ ਕੇ 24 ਮਾਰਚ 2025 ਤੱਕ ਚਲਾਈ ਜਾਣੀ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮਾਈਗਰੇਟਰੀ ਅਬਾਦੀ ਜਿਵੇਂ ਕਿ ਗੁਜ਼ਰ ਵਰਗ ਮਜ਼ਦੂਰ ਵਰਗ ਆਦਿ ਵੱਲ ਵਿਸ਼ੇਸ਼ ਧਿਆਨ ਅਤੇ ਉਹਨਾਂ ਦੀ ਸਕਰੀਨਿੰਗ ਕਰਕੇ ਟੀ ਬੀ ਦੇ ਮਰੀਜ਼ਾਂ ਦੀ ਪਹਿਚਾਣ ਕੀਤੀ ਜਾਵੇਗੀ ਇਸ ਮੌਕੇ ਪਿੰਡ ਦੇ ਸਰਪੰਚ , ਪੰਚਾਇਤ ਮੈਂਬਰ , ਬੈਂਕ ਸਟਾਫ ਰਮਨ ਕੁਮਾਰ, ਰਾਹੁਲ ਖੋਸਲਾ, ਸੁਰਿੰਦਰ ਪਾਲ, ਸੁਰਿੰਦਰ ਕੁਮਾਰ, ਸ਼ਸ਼ੀ ਭੂਸ਼ਨ ਅਤੇ ਪਿੰਡ ਦੇ ਲੋਕ ਹਾਜ਼ਰ ਸਨ।

- ਮੁਕੇਰੀਆਂ ਦੀਆਂ ਸੰਗਤਾਂ ਉਤਸਾਹ ਨਾਲ ਸਜਾਇਆ ਗਿਆ ਨਗਰ ਕੀਰਤਨ1
- Dasuya ਚ ਘਰ ਦੇ ਬਾਹਰ ਖੇਡ ਰਹੇ 5 ਸਾਲ ਮਾਸੂਮ ਦਾ ਕੁੱਤਿਆਂ ਨੇ ਕੀਤਾ ਆਹ ਹਾਲ | Dasuya News1
- ਦਸੂਹਾ ਦੇ ਪਿੰਡ ਨਨਸੋਟਾ 'ਚ 5 ਸਾਲਾ ਬੱਚੇ ਨੂੰ ਕੁੱਤਿਆਂ ਨੇ ਕੱਟਿਆ ਸਿਰ 'ਤੇ ਹੋਏ ਡੂੰਘੇ ਜ਼ਖਮ1
- 🛑ਪਹਿਲਾ ਕੁਸ਼ਤੀ ਮਹਾਂਦੰਗਲ ਮੁਹੱਲਾ ਕਹਿਰਵਾਲੀ (ਸੰਗਲਾਂਪੰਨਵਾ ਰੋਡ) ਦਸੂਹਾ 5-1-20251
- DASUYA 'ਚ 6 ਸਾਲਾ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ, ਬੱਚਾ ਗੰਭੀਰ ਜ਼ਖ਼ਮੀ ਹਸਪਤਾਲ 'ਚ ਭਰਤੀ1
- चाइना डोर बेचने वालों की अब नहीं खैर :-सरपंच संजीव कुमार " रोड्डा " गांव घरोटा के सरपंच संजीव कुमार रोड्डा ने अपने दुकानदारों को चेतावनी देते हुए कहा की अब चाइना डोर बेचने वालों की नहीं रहेगी खैर । अगर कोई चाइना डोर बेचता हुआ पाया गया उस दुकानदार की गांव की पंचायत द्वारा कोई भी मदद नहीं की जाएगी और उसे कानूनी मुश्किलों का सामना करना पड़ेगा। इसलिए दुकानदार रिवायती डोर के प्रचलन को बढ़ावा दें। https://www.facebook.com/share/v/15ZpZN6dr7/ https://www.youtube.com/live/MSqc5Aad10U?si=zumJEKron7eJKKYh1
- WALLPAPER BY SEHGAL FURNISHING1