ਮੈਂ, ਸੰਦੀਪ ਸਿੰਗਲਾ, ਜਨਤਕ ਤੌਰ ‘ਤੇ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਤਾਜਪੁਰ ਰੋਡ, ਲੁਧਿਆਣਾ ਵਿਖੇ ਸਥਿਤ ਮੇਰੀ ਨਿੱਜੀ ਜ਼ਮੀਨ ‘ਤੇ ਪੰਡਿਤ ਮਨੋਜ ਪਾਠਕ ਵੱਲੋਂ ਕੁਝ ਬੰਦਿਆਂ ਨਾਲ ਮਿਲ ਕੇ ਗੈਰਕਾਨੂੰਨੀ ਕਬਜ਼ਾ ਕਰਨ ਦੀ ਨੀਅਤ ਨਾਲ ਧਰਮ ਦਾ ਮੁੱਦਾ ਬਣਾਇਆ ਜਾ ਰਿਹਾ ਹੈ। ਉਕਤ ਸ਼ਰਾਰਤੀ ਅਤੇ ਸਵਾਰਥੀ ਤੱਤਾਂ ਵੱਲੋਂ ਮੈਨੂੰ ਹੀ ਮੇਰੀ ਆਪਣੀ ਜ਼ਮੀਨ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਜਾ ਰਿਹਾ ਹੈ, ਜੋ ਕਿ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ। ਇਸ ਮਾਮਲੇ ਸੰਬੰਧੀ ਮੈਨੂੰ ਅਦਾਲਤ ਵੱਲੋਂ ਸਟੇ ਆਰਡਰ ਵੀ ਪ੍ਰਾਪਤ ਹੋ ਚੁੱਕਾ ਹੈ, ਜੋ ਸਾਫ਼ ਤੌਰ ‘ਤੇ ਮੇਰੇ ਹੱਕ ਨੂੰ ਸੁਰੱਖਿਅਤ ਕਰਦਾ ਹੈ। ਮਿਤੀ 01.02.2026 ਨੂੰ ਮੈਂ ਸਿਰਫ਼ ਆਪਣੀ ਜ਼ਮੀਨ ਅਤੇ ਉਥੇ ਬਣੇ ਢਾਂਚੇ ਦੀ ਸਾਫ਼-ਸਫਾਈ ਕਰਨ ਲਈ ਆਪਣੇ ਪਰਿਵਾਰ, ਕੁਝ ਮਜ਼ਦੂਰਾਂ ਅਤੇ ਸਫਾਈ ਨਾਲ ਸੰਬੰਧਿਤ ਲੋੜੀਂਦੇ ਸਮਾਨ ਸਮੇਤ ਮੌਕੇ ‘ਤੇ ਪਹੁੰਚਿਆ ਸੀ। ਪਰ ਕੁਝ ਲੋਕਾਂ ਵੱਲੋਂ ਜਾਣ-ਬੁੱਝ ਕੇ ਝੂਠੀ ਵੀਡੀਓ ਬਣਾਈ ਗਈ ਅਤੇ ਇਸ ਮਾਮਲੇ ਨੂੰ ਧਾਰਮਿਕ ਰੰਗ ਦੇ ਕੇ ਮੇਰੇ ਤੇ ਮੇਰੇ ਪਰਿਵਾਰ ਖ਼ਿਲਾਫ਼ ਗਲਤ ਅਤੇ ਬੇਬੁਨਿਆਦ ਕਾਰਵਾਈ ਕਰਕੇ ਪਰਚਾ ਕਰਵਾਇਆ ਗਿਆ। ਸਾਡੇ ਤੇ ਗਲਤ ਤਰੀਕੇ ਨਾਲ ਮੰਦਰ ਦੀ ਤੋੜ-ਫੋੜ ਕਰਨ ਦਾ ਦੋਸ਼ ਲਾਇਆ ਗਿਆ, ਜੋ ਕਿ ਸਰਾਸਰ ਝੂਠ ਅਤੇ ਭ੍ਰਮਕ ਹੈ। ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਖੁਦ ਇੱਕ ਹਿੰਦੂ ਪਰਿਵਾਰ ਨਾਲ ਸੰਬੰਧਿਤ ਹਾਂ ਅਤੇ ਪਰਮਾਤਮਾ ‘ਤੇ ਪੂਰਾ ਵਿਸ਼ਵਾਸ ਰੱਖਣ ਵਾਲਾ ਆਸਤਿਕ ਵਿਅਕਤੀ ਹਾਂ। ਮੇਰੀ ਆਪਣੀ ਜ਼ਮੀਨ ‘ਤੇ ਬਣੇ ਕਿਸੇ ਵੀ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਉਣ ਦਾ ਮੇਰਾ ਕਦੇ ਵੀ ਕੋਈ ਇਰਾਦਾ ਨਹੀਂ ਸੀ। ਧਰਮ ਦੇ ਨਾਮ ‘ਤੇ ਮਾਮਲੇ ਨੂੰ ਭੜਕਾ ਕੇ ਮੈਨੂੰ ਮੇਰੇ ਕਾਨੂੰਨੀ ਹੱਕ ਤੋਂ ਵੰਚਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਾਰਾ ਮਾਮਲਾ ਉਹਨਾਂ ਲੋਕਾਂ ਦੀ ਸੋਚੀ-ਸਮਝੀ ਸਾਜ਼ਿਸ਼ ਹੈ ਜੋ ਮੇਰੀ ਜ਼ਮੀਨ ‘ਤੇ ਗੈਰਕਾਨੂੰਨੀ ਕਬਜ਼ਾ ਕਰਨਾ ਚਾਹੁੰਦੇ ਹਨ। ਮੈਂ ਪ੍ਰਸ਼ਾਸਨ ਅਤੇ ਸੰਬੰਧਿਤ ਅਧਿਕਾਰੀਆਂ ਤੋਂ ਅਪੀਲ ਕਰਦਾ ਹਾਂ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਮੈਨੂੰ ਇਨਸਾਫ਼ ਅਤੇ ਮੇਰੇ ਕਾਨੂੰਨੀ ਹੱਕਾਂ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ---
ਮੈਂ, ਸੰਦੀਪ ਸਿੰਗਲਾ, ਜਨਤਕ ਤੌਰ ‘ਤੇ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਤਾਜਪੁਰ ਰੋਡ, ਲੁਧਿਆਣਾ ਵਿਖੇ ਸਥਿਤ ਮੇਰੀ ਨਿੱਜੀ ਜ਼ਮੀਨ ‘ਤੇ ਪੰਡਿਤ ਮਨੋਜ ਪਾਠਕ ਵੱਲੋਂ ਕੁਝ ਬੰਦਿਆਂ ਨਾਲ ਮਿਲ ਕੇ ਗੈਰਕਾਨੂੰਨੀ ਕਬਜ਼ਾ ਕਰਨ ਦੀ ਨੀਅਤ ਨਾਲ ਧਰਮ ਦਾ ਮੁੱਦਾ ਬਣਾਇਆ ਜਾ ਰਿਹਾ ਹੈ। ਉਕਤ ਸ਼ਰਾਰਤੀ ਅਤੇ ਸਵਾਰਥੀ ਤੱਤਾਂ ਵੱਲੋਂ ਮੈਨੂੰ ਹੀ ਮੇਰੀ ਆਪਣੀ ਜ਼ਮੀਨ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਜਾ ਰਿਹਾ ਹੈ, ਜੋ ਕਿ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ। ਇਸ ਮਾਮਲੇ ਸੰਬੰਧੀ ਮੈਨੂੰ ਅਦਾਲਤ ਵੱਲੋਂ ਸਟੇ ਆਰਡਰ ਵੀ ਪ੍ਰਾਪਤ ਹੋ ਚੁੱਕਾ ਹੈ, ਜੋ ਸਾਫ਼ ਤੌਰ ‘ਤੇ ਮੇਰੇ ਹੱਕ ਨੂੰ ਸੁਰੱਖਿਅਤ ਕਰਦਾ ਹੈ। ਮਿਤੀ 01.02.2026 ਨੂੰ ਮੈਂ ਸਿਰਫ਼ ਆਪਣੀ ਜ਼ਮੀਨ ਅਤੇ ਉਥੇ ਬਣੇ ਢਾਂਚੇ ਦੀ ਸਾਫ਼-ਸਫਾਈ ਕਰਨ ਲਈ ਆਪਣੇ ਪਰਿਵਾਰ, ਕੁਝ ਮਜ਼ਦੂਰਾਂ ਅਤੇ ਸਫਾਈ ਨਾਲ ਸੰਬੰਧਿਤ ਲੋੜੀਂਦੇ ਸਮਾਨ ਸਮੇਤ ਮੌਕੇ ‘ਤੇ ਪਹੁੰਚਿਆ ਸੀ। ਪਰ ਕੁਝ ਲੋਕਾਂ ਵੱਲੋਂ ਜਾਣ-ਬੁੱਝ ਕੇ ਝੂਠੀ ਵੀਡੀਓ ਬਣਾਈ ਗਈ ਅਤੇ ਇਸ ਮਾਮਲੇ ਨੂੰ ਧਾਰਮਿਕ ਰੰਗ ਦੇ ਕੇ ਮੇਰੇ
ਤੇ ਮੇਰੇ ਪਰਿਵਾਰ ਖ਼ਿਲਾਫ਼ ਗਲਤ ਅਤੇ ਬੇਬੁਨਿਆਦ ਕਾਰਵਾਈ ਕਰਕੇ ਪਰਚਾ ਕਰਵਾਇਆ ਗਿਆ। ਸਾਡੇ ਤੇ ਗਲਤ ਤਰੀਕੇ ਨਾਲ ਮੰਦਰ ਦੀ ਤੋੜ-ਫੋੜ ਕਰਨ ਦਾ ਦੋਸ਼ ਲਾਇਆ ਗਿਆ, ਜੋ ਕਿ ਸਰਾਸਰ ਝੂਠ ਅਤੇ ਭ੍ਰਮਕ ਹੈ। ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਖੁਦ ਇੱਕ ਹਿੰਦੂ ਪਰਿਵਾਰ ਨਾਲ ਸੰਬੰਧਿਤ ਹਾਂ ਅਤੇ ਪਰਮਾਤਮਾ ‘ਤੇ ਪੂਰਾ ਵਿਸ਼ਵਾਸ ਰੱਖਣ ਵਾਲਾ ਆਸਤਿਕ ਵਿਅਕਤੀ ਹਾਂ। ਮੇਰੀ ਆਪਣੀ ਜ਼ਮੀਨ ‘ਤੇ ਬਣੇ ਕਿਸੇ ਵੀ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਉਣ ਦਾ ਮੇਰਾ ਕਦੇ ਵੀ ਕੋਈ ਇਰਾਦਾ ਨਹੀਂ ਸੀ। ਧਰਮ ਦੇ ਨਾਮ ‘ਤੇ ਮਾਮਲੇ ਨੂੰ ਭੜਕਾ ਕੇ ਮੈਨੂੰ ਮੇਰੇ ਕਾਨੂੰਨੀ ਹੱਕ ਤੋਂ ਵੰਚਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਾਰਾ ਮਾਮਲਾ ਉਹਨਾਂ ਲੋਕਾਂ ਦੀ ਸੋਚੀ-ਸਮਝੀ ਸਾਜ਼ਿਸ਼ ਹੈ ਜੋ ਮੇਰੀ ਜ਼ਮੀਨ ‘ਤੇ ਗੈਰਕਾਨੂੰਨੀ ਕਬਜ਼ਾ ਕਰਨਾ ਚਾਹੁੰਦੇ ਹਨ। ਮੈਂ ਪ੍ਰਸ਼ਾਸਨ ਅਤੇ ਸੰਬੰਧਿਤ ਅਧਿਕਾਰੀਆਂ ਤੋਂ ਅਪੀਲ ਕਰਦਾ ਹਾਂ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਮੈਨੂੰ ਇਨਸਾਫ਼ ਅਤੇ ਮੇਰੇ ਕਾਨੂੰਨੀ ਹੱਕਾਂ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ---
- ਨਸ਼ਾ ਮੁਕਤ ਪੰਜਾਬ ਪੁਲਿਸ ਨੂੰ ਵੀ ਵੀਡੀਓ ਦਿਖਾਈ ਡਿਵੀਜ਼ਨ ਨੰਬਰ 7 ਸੱਤ ਲੁਧਿਆਣਾ ਐਸਐਚਓ ਦਾ ਕਹਿਣਾ ਸਾਨੂੰ ਪਤਾ ਹੈ ਕਿ ਇੱਥੇ ਚਿੱਟਾ ਵਿਕਦਾ ਹੈ ਤੇ ਮਿਲਦਾ ਹੈ ਸ਼ਿਵ ਸ਼ਕਤੀ ਮੰਦਰ ਦੀ ਆੜ ਚ ਨਸ਼ੇ ਦਾ ਗੋਰਖ ਧੰਦਾ ਕੀਤਾ ਜਾਂਦਾ ਹੈ ਮਨੋਜ ਪਾਠਕ ਨਾਲ ਰਲ ਕੇ ਤਾਜਪੁਰ ਰੋਡ ਲੁਧਿਆਣਾ2
- Post by Satpal Garg Press Corrspondent1
- संत रामपाल जी महाराज जी भक्त समाज को सतभक्ति मार्ग देकर मोक्ष की राह दिखा रहे हैं। समाज में फैली कुरीतियों दहेज प्रथा, नशा, भ्रष्टाचार को जड़ से खत्म करके एक सभ्य समाज की स्थापना कर रहे हैं।1
- ਪਸ਼ੂਆਂ ਦੇ ਮਾ'ਸ ਨਾਲ ਭਰੇ ਥੈਲੇ ਮਿਲਣ ਮਾਮਲੇ ‘ਚ ਪੁਲਿਸ ਦੀ ਕਾਰਵਾਈ ਦੌਰਾਨ ਦੋ ਸ਼ੱਕੀ ਨੌਜਵਾਨ ਕੀਤੇ ਕਾਬੂ #Sirhind #FatehgarhSahib #PunjabNews #PoliceAction #CowProtection #LawAndOrder #PunjabGovernment #BreakingNewsPunjab #CrimeNews #PublicConcern #Punjab24New1
- ਬਠਿੰਡਾ ਦੇ ਇੱਕ ਪਿੰਡ ਵਿੱਚ ਪੁਲਿਸ ਅਤੇ ਕਿਸਾਨਾਂ ਵਿਚਕਾਰ ਟਕਰਾ ਜਾਰੀ ਹੈ। ਪੁਲਿਸ ਅਥਰੂ ਗੈਸ ਦੇ ਗੋਲੇ ਛੱਡਣ ਲਈ ਮਜਬੂਰ ਹੋਈ ਉਧਰ ਕਿਸਾਨਾਂ ਨੇ ਵੀ ਪੁਲਿਸ ਦੇ ਕੀਤਾ ਪਥਰਾ ਬਠਿੰਡਾ ਦੇ ਐਸਐਸਪੀ ਸ਼੍ਰੀਮਤੀ ਜੋਤੀ ਯਾਦਵ ਬਹਿਸ ਨੇ ਖੁਦ ਸੰਭਾਲਿਆ ਮੋਰਚਾ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਪੁਲਿਸ ਦੇ ਵੱਡੇ ਆਲਾ ਅਫਸਰ ਖੁਦ ਮੋਰਚਾ ਘੱਟ ਹੀ ਸੰਭਾਲਦੇ ਹਨ ਸ਼੍ਰੀਮਤੀ ਜੋਤੀ ਯਾਦਵ ਬੈਂਸ ਨੇ ਹੈਲਮਟ ਲੈ ਅਤੇ ਖੁਦ ਝੜਪ ਵਿੱਚ ਸ਼ਾਂਤੀ ਬਣਾਉਂਦੇ ਨਜ਼ਰ ਆਏ ਜਿਹੜੇ ਕਿਸਾਨਾਂ ਵੱਲੋਂ ਪਥਰਾ ਕੀਤੇ ਜਾ ਰਹੇ ਸਨ ਮੀਡੀਆ ਵੱਲੋਂ ਪੁੱਛਣ ਤੇ ਐਸਐਸਪੀ ਬਠਿੰਡਾ ਨੇ ਕਿਹਾ ਕਿ ਇਹ ਜੋ ਪੱਥਰ ਸਾਡੇ ਉੱਪਰ ਸੁੱਟ ਰਹੇ ਹਨ ਇਹ ਕਿਸਾਨ ਨਹੀਂ ਇਹ ਇੱਕ ਭੀੜ ਹੈ ਪੁਲਿਸ ਬੜੀ ਸਮਝਦਾਰੀ ਨਾਲ ਕਿਸਾਨਾਂ ਨੂੰ ਸਮਝਾਉਣ ਵਿੱਚ ਲੱਗੀ ਹੋਈ ਹੈ ਭਰੋਸੇ ਯੋਗ ਸੂਤਰਾਂ ਤੋਂ ਪਤਾ ਲੱਗ ਗਿਆ ਹੈ ਕਿ ਕਿਸਾਨਾਂ ਨੇ ਕੁਝ ਪੁਲਿਸ ਵਾਲਿਆਂ ਨੂੰ ਵੀ ਬੰਧਕ ਬਣਾ ਲਿਆ ਸੀ ਜੋ ਖਬਰ ਲਿਖੇ ਜਾਣ ਤੱਕ ਨਹੀਂ ਛੱਡੇ ਸਨ ਇਧਰ ਪੁਲਿਸ ਨੇ ਵੀ ਕੁਝ ਸ਼ਰਾਰਤੀ ਅਨਸਰ ਕਾਬੂ ਕਰ ਲਏ ਹਨ1
- ਕਨੇਡਾ ਦੇ ਚੈਨਲ ਬਸੰਤ ਰੇਡੀਓ ਤੋ ਰੁਬਰੂ ਹੋਣਗੇ ਸੂਫ਼ੀ ਗਾਇਕ ਮਿਸਟਰ ਬੀਨ ਅਸਟ੍ਰੇਲੀਆ ਵਾਲੇ1
- #MassageTherapy #Relaxation #StressRelief #HolisticHealing #MassageBenefits #deeptissuemassage#aromamassagethrapy1
- ਨਸ਼ਾ ਮੁਕਤ ਪੰਜਾਬ ਪੁਲਿਸ ਨੂੰ ਵੀ ਵੀਡੀਓ ਦਿਖਾਈ ਡਿਵੀਜ਼ਨ ਨੰਬਰ 7 ਸੱਤ ਲੁਧਿਆਣਾ ਐਸਐਚਓ ਦਾ ਕਹਿਣਾ ਸਾਨੂੰ ਪਤਾ ਹੈ ਕਿ ਇੱਥੇ ਚਿੱਟਾ ਵਿਕਦਾ ਹੈ ਤੇ ਮਿਲਦਾ ਹੈ ਸ਼ਿਵ ਸ਼ਕਤੀ ਮੰਦਰ ਦੀ ਆੜ ਚ ਨਸ਼ੇ ਦਾ ਗੋਰਖ ਧੰਦਾ ਕੀਤਾ ਜਾਂਦਾ ਹੈ ਮਨੋਜ ਪਾਠਕ ਨਾਲ ਰਲ ਕੇ ਤਾਜਪੁਰ ਰੋਡ ਲੁਧਿਆਣਾ1