prime minister gives the statement to nation so what you think ਆਹ ਹਾਲ ਦੇਖ ਲਓ ਬੀਜੇਪੀ ਵਾਲਿਆਂ ਦਾ ਫਿਰ ਕਹਿਣਾ ਸਾਡੀਆਂ ਭੇਡਾਂ ਨੂੰ ਗੁੱਸਾ ਲੱਗਦਾ ਗੁੱਸਾ ਤਾਂ ਲੱਗੂਗਾ ਹੀ ਫਿਰ ਜੇ ਸੱਚ ਮੂਹਰੇ ਆਊਗਾ ਤਾਂ, ਹੁਣ ਕਹਿਣ ਨੂੰ ਤਾਂ ਸਾਹਿਬ ਜੀ ਹੁਣੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੇ ਪ੍ਰਧਾਨ ਮੰਤਰੀ ਸਾਹਿਬ ਦਾ ਬਿਆਨ ਜੋ ਅੱਜ ਆਇਆ ਉਹ ਵੈਸੇ ਮੈਨੂੰ ਦੱਸਣ ਦੀ ਲੋੜ ਤਾਂ ਨਹੀਂ ਹੈ ਦੁਬਾਰਾ ਕਿਉਂਕਿ ਹਰ ਇੱਕ ਨੂੰ ਹੀ ਪਤਾ ਹੈ ਪਰ ਫਿਰ ਵੀ ਚਰਚਾ ਜਰੂਰੀ ਹੈ। ਸਾਹਿਬ ਜੀ ਕਹਿੰਦੇ ਸੋਨਾ ਘੱਟ ਖਰੀਦੋ ਸੋਨਾ ਕਾਹਨੂੰ ਖਰੀਦਣਾ ਆਪਾਂ ਘਰੇ ਬਸ ਬੈਡ ਤੇ ਲੱਤਾਂ ਪਸਾਰ ਕੇ ਸੁੱਤੇ ਰਹੋ, ਵਿਦੇਸ਼ ਘੱਟ ਜਾਓ ਬਸ ਤੁਸੀਂ ਘਰੇ ਬੈਠੇ ਰਹੋ ਸਿਰਫ ਕੱਲੇ ਸਾਹਿਬ ਜੀ ਹੁਣੀ ਵਿਦੇਸ਼ੀ ਦੌਰ ਕਰਨਗੇ, ਪੈਟਰੋਲ ਘੱਟ ਪਵਾਓ ਉਹ ਸਾਹਿਬ ਜੀ ਪੈਟਰੋਲ ਤਾਂ ਲੋਕਾਂ ਨੇ ਆਪੇ ਹੀ ਘੱਟ ਪਾਉਣ ਕਿਉਂਕਿ ਰੇਟ ਹੀ ਤੁਸੀਂ ਇੰਨਾ ਕੁ ਚੈੱਕ ਤਾ ਕਿ ਪਵਾਉਣ ਦੀ ਹਿੰਮਤ ਹੀ ਨਹੀਂ ਕਿਸੇ ਕੋਲ, ਖਾਣ ਦਾ ਤੇਲ ਘਟ ਵਰਤੋ, ਆਹੋ ਜਿਹੜਾ ਸਕੂਟਰ ਕਰ ਦੀ ਸਰਵਿਸ ਵਿਚ ਚੰਗੇ ਹੁੰਦਾ ਓਹ ਵਰਤ ਲੈਂਦੇ ਆ ਫਿਰ, ਮੈਟਰੋ ਨਾ ਵਰਤੋ ਜਦ ਘਰੇ ਹੀ ਬੈਠੇ ਰਹਿਣਾ ਫਿਰ ਮੈਟਰੋ ਕਿੱਥੋਂ ਵਰਤਣੀ।

- ਸ਼ਰਮ ਆਉਣੀ ਚਾਹੀਦੀ ਹੈ ਬਿਹਾਰ ਦੇ ਬੀਜੇਪੀ ਦੇ ਐਜੂਕੇਸ਼ਨ ਮਿਨਿਸਟਰ ਨੂੰ, ਜੋ ਸਾਡੇ ਦੇਸ਼ ਦੀਆਂ ਬੇਟੀਆਂ ਪ੍ਰਤੀ ਐਨੀ ਘਟੀਆ ਮਾਨਸਿਕਤਾ ਰੱਖਦੇ ਹਨ। ਜੋ ਇਹ ਕਹਿੰਦੇ ਹਨ ਕਿ ਬੇਟੀਆਂ ਨੂੰ ਪੜ੍ਹਾਈ-ਲਿਖਾਈ ਦੀ ਕੋਈ ਲੋੜ ਨਹੀਂ ਅਤੇ ਉਹਨਾਂ ਨੂੰ ਸਿਰਫ਼ ਘਰ ਵਿੱਚ ਬੈਠ ਕੇ ਕੰਮਕਾਜ ਹੀ ਕਰਨੇ ਚਾਹੀਦੇ ਹਨ, ਉਹ ਨਾ ਸਿਰਫ਼ ਮਹਿਲਾਵਾਂ ਦੇ ਹੱਕਾਂ ਦੀ ਬੇਇਜ਼ਤੀ ਕਰ ਰਹੇ ਹਨ ਸਗੋਂ ਸਮਾਜ ਦੀ ਤਰੱਕੀ ਦੇ ਵੀ ਵਿਰੋਧੀ ਹਨ। ਅੱਜ ਦੀ ਬੇਟੀ ਹਰ ਖੇਤਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ। ਪੜ੍ਹੀ-ਲਿਖੀ ਮਹਿਲਾ ਹੀ ਮਜ਼ਬੂਤ ਪਰਿਵਾਰ, ਸਮਾਜ ਅਤੇ ਦੇਸ਼ ਦੀ ਨੀਂਹ ਹੁੰਦੀ ਹੈ। ਇਹੋ ਜਿਹੀ ਸੋਚ ਦੀ ਨਿੰਦਾ ਹੋਣੀ ਚਾਹੀਦੀ ਹੈ ਸ਼ਰਮ ਆਉਣੀ ਚਾਹੀਦੀ ਹੈ ਬਿਹਾਰ ਦੇ ਬੀਜੇਪੀ ਦੇ ਐਜੂਕੇਸ਼ਨ ਮਿਨਿਸਟਰ ਨੂੰ, ਜੋ ਸਾਡੇ ਦੇਸ਼ ਦੀਆਂ ਬੇਟੀਆਂ ਪ੍ਰਤੀ ਐਨੀ ਘਟੀਆ ਮਾਨਸਿਕਤਾ ਰੱਖਦੇ ਹਨ। ਜੋ ਇਹ ਕਹਿੰਦੇ ਹਨ ਕਿ ਬੇਟੀਆਂ ਨੂੰ ਪੜ੍ਹਾਈ-ਲਿਖਾਈ ਦੀ ਕੋਈ ਲੋੜ ਨਹੀਂ ਅਤੇ ਉਹਨਾਂ ਨੂੰ ਸਿਰਫ਼ ਘਰ ਵਿੱਚ ਬੈਠ ਕੇ ਕੰਮਕਾਜ ਹੀ ਕਰਨੇ ਚਾਹੀਦੇ ਹਨ, ਉਹ ਨਾ ਸਿਰਫ਼ ਮਹਿਲਾਵਾਂ ਦੇ ਹੱਕਾਂ ਦੀ ਬੇਇਜ਼ਤੀ ਕਰ ਰਹੇ ਹਨ ਸਗੋਂ ਸਮਾਜ ਦੀ ਤਰੱਕੀ ਦੇ ਵੀ ਵਿਰੋਧੀ ਹਨ। ਅੱਜ ਦੀ ਬੇਟੀ ਹਰ ਖੇਤਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ। ਪੜ੍ਹੀ-ਲਿਖੀ ਮਹਿਲਾ ਹੀ ਮਜ਼ਬੂਤ ਪਰਿਵਾਰ, ਸਮਾਜ ਅਤੇ ਦੇਸ਼ ਦੀ ਨੀਂਹ ਹੁੰਦੀ ਹੈ। ਇਹੋ ਜਿਹੀ ਸੋਚ ਦੀ ਨਿੰਦਾ ਹੋਣੀ ਚਾਹੀਦੀ ਹੈ1
- ਸਰਕਾਰੀ ਪਰਚੀ ਨੂੰ ਲੈ ਕੇ ਪੈਪਸੂ ਬੱਸ ‘ਚ ਹੰਗਾਮਾ, ਥਾਣੇਦਾਰ ‘ਤੇ ਡਰਾਈਵਰ-ਕੰਡਕਟਰ ਨੂੰ ਪਿਸਤੌਲ ਤਾਣ ਕੇ ਧਮਕਾਉਣ ਦੇ ਦੋਸ਼। *ਡਡਵਿੰਡੀ ਨੇੜੇ ਸਵਾਰੀਆਂ ਸਮੇਤ ਰੋਕਣੀ ਪਈ ਬੱਸ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ,ਲੱਗਾ ਭਾਰੀ ਜਾਮ। ਫ਼ੋਟੋ ਕੈਪਸ਼ਨ: ਡਡਵਿੰਡੀ ਨੇੜੇ ਪੈਪਸੂ ਬੱਸ ਵਿੱਚ ਹੋਏ ਹੰਗਾਮੇ ਤੋਂ ਬਾਅਦ ਮੌਕੇ ‘ਤੇ ਇਕੱਠੇ ਹੋਏ ਲੋਕ ਅਤੇ ਪੁਲਿਸ ਕਰਮਚਾਰੀ ਅਤੇ ਜਾਣਕਾਰੀ ਦਿੰਦੇ ਹੋਏ ਸਵਾਰੀਆਂ ਦੀ ਤਸਵੀਰ। ਪਰਮਜੀਤ ਸਿੰਘ,4
- ਸੁਣੋ Faridkot ਦੇ ਇੱਕ ਸਫਾਈ ਕਰਮਚਾਰੀ ਵੀਰ ਦੇ ਜਜ਼ਬਾਤਾਂ ਨਾਲ ਭਰੇ ਸਰਕਾਰਾਂ ਪ੍ਰਤੀ ਤੱਤੇ ਬੋਲ ਸੁਣੋ Faridkot ਦੇ ਇੱਕ ਸਫਾਈ ਕਰਮਚਾਰੀ ਵੀਰ ਦੇ ਜਜ਼ਬਾਤਾਂ ਨਾਲ ਭਰੇ ਸਰਕਾਰਾਂ ਪ੍ਰਤੀ ਤੱਤੇ ਬੋਲ1
- ਕੋਟਕਪੂਰਾ ਹਲਕੇ ਵਿੱਚ ਅੱਜ ₹29 ਕਰੋੜ ਦੇ ਵੱਡੇ ਵਿਕਾਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਤਹਿਤ ਪਿੰਡ ਚੰਦਬਾਜ਼ਾ ਤੋਂ ਢਿੱਲਵਾਂ ਤੱਕ ਸੜਕ ਦੇ ਨਾਲ-ਨਾਲ ਗਲੀਆਂ, ਨਾਲੀਆਂ ਅਤੇ ਸੀਵਰੇਜ ਸਿਸਟਮ ਨੂੰ ਸੁਧਾਰਿਆ ਜਾਵੇਗਾ। ਲੋਕਾਂ ਨੂੰ ਉਮੀਦ ਹੈ ਕਿ ਇਹ ਪ੍ਰੋਜੈਕਟ ਇਲਾਕੇ ਵਿੱਚ ਆਵਾਜਾਈ ਤੇ ਸਫਾਈ ਪ੍ਰਬੰਧਾਂ ਵਿੱਚ ਵੱਡਾ ਸੁਧਾਰ ਲਿਆਵੇਗਾ।1
- ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਤੋਂ 11 ਮਈ 2026, ਸੋਮਵਾਰ ਦਾ ਪਾਵਨ ਹੁਕਮਨਾਮਾ ਜਾਰੀ ਹੋਇਆ ਹੈ। ਸਾਧ ਸੰਗਤ ਜੀ, ਇਸਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ।1
- ਫ਼ਰੀਦਕੋਟ ਵਿਖੇ ਮਾਂ ਦਿਵਸ ਮੌਕੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਦੌਰਾਨ ਸਮਾਜ ਵਿੱਚ ਮਾਵਾਂ ਦੇ ਅਹਿਮ ਯੋਗਦਾਨ ਨੂੰ ਸਲਾਹਿਆ ਗਿਆ ਅਤੇ ਵੱਖ-ਵੱਖ ਖੇਤਰਾਂ ਵਿੱਚ ਮਾਣ ਵਧਾਉਣ ਵਾਲੀਆਂ ਮਾਵਾਂ ਦਾ ਸਨਮਾਨ ਕੀਤਾ ਗਿਆ।1
- Sanju Samsung Lucknow ke match mein out hote hue vah bhi spin ball ke khilaf1
- ਪੰਜਾਬ ਦੇ ਫਰੀਦਕੋਟ ਵਿੱਚ ਸਫਾਈ ਕਰਮਚਾਰੀਆਂ ਦੀ ਹੜਤਾਲ ਜਾਰੀ ਹੈ, ਜਿਸ ਕਾਰਨ ਸੂਬਾ ਸਰਕਾਰ ਖਿਲਾਫ ਗੁੱਸਾ ਵੱਧ ਰਿਹਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਸਥਾਨਕ MLA, ਜੋ ਪਹਿਲਾਂ ਉਹਨਾਂ ਦੇ ਧਰਨਿਆਂ 'ਚ ਸ਼ਾਮਲ ਹੁੰਦੇ ਸਨ, ਹੁਣ ਉਹਨਾਂ ਦੀ ਕੋਈ ਸਾਰ ਨਹੀਂ ਲੈ ਰਹੇ।1