logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

*ਯੂਕਰੇਨ ਸਰਹੱਦ ਵਿੱਚ ਫਸੇ ਪੰਜਾਬੀ ਨੌਜਵਾਨ ਦੇ ਪਰਿਵਾਰ ਵੱਲੋਂ ਸੰਤ ਸੀਚੇਵਾਲ ਨਾਲ ਮੁਲਾਕਾਤ* *ਨੌਜਵਾਨ ਗਗਨਦੀਪ ਦੀ ਸੁਰੱਖਿਅਤ ਭਾਰਤ ਵਾਪਸੀ ਲਈ ਲਗਾਈ ਮਦੱਦ ਦੀ ਗੁਹਾਰ* *ਮਾਂ-ਬਾਪ ਤੇ ਇੱਕ ਭਰਾ ਦੀ ਮੌਤ ਤੋਂ ਬਾਅਦ ਦੋ ਭੈਣਾ ਅਤੇ ਬਜ਼ੁਰਗ ਦਾਦੀ ਦਾ ਸਹਾਰਾ ਹੈ ਗਗਨਦੀਪ* *7 ਮਹੀਨਿਆਂ ਤੋਂ ਫਰੰਟਲਾਈਨ ‘ਤੇ ਜੰਗ ਲੜਨ ਲਈ ਮਜਬੂਰ* *ਉਚੇਰੀ ਸਿੱਖਿਆ ਲਈ ਰਸ਼ੀਆ ਗਿਆ ਨੌਜਵਾਨ ਠੱਗੀ ਦਾ ਸ਼ਿਕਾਰ ਹੋ ਕੇ ਆਰਮੀ ਵਿੱਚ ਭਰਤੀ* *ਯੂਕਰੇਨ ਸਰਹੱਦ ਵਿੱਚ ਫਸੇ ਪੰਜਾਬੀ ਨੌਜਵਾਨ ਦੇ ਪਰਿਵਾਰ ਵੱਲੋਂ ਸੰਤ ਸੀਚੇਵਾਲ ਨਾਲ ਮੁਲਾਕਾਤ* *ਨੌਜਵਾਨ ਗਗਨਦੀਪ ਦੀ ਸੁਰੱਖਿਅਤ ਭਾਰਤ ਵਾਪਸੀ ਲਈ ਲਗਾਈ ਮਦੱਦ ਦੀ ਗੁਹਾਰ* *ਮਾਂ-ਬਾਪ ਤੇ ਇੱਕ ਭਰਾ ਦੀ ਮੌਤ ਤੋਂ ਬਾਅਦ ਦੋ ਭੈਣਾ ਅਤੇ ਬਜ਼ੁਰਗ ਦਾਦੀ ਦਾ ਸਹਾਰਾ ਹੈ ਗਗਨਦੀਪ* *7 ਮਹੀਨਿਆਂ ਤੋਂ ਫਰੰਟਲਾਈਨ ‘ਤੇ ਜੰਗ ਲੜਨ ਲਈ ਮਜਬੂਰ* *ਉਚੇਰੀ ਸਿੱਖਿਆ ਲਈ ਰਸ਼ੀਆ ਗਿਆ ਨੌਜਵਾਨ ਠੱਗੀ ਦਾ ਸ਼ਿਕਾਰ ਹੋ ਕੇ ਆਰਮੀ ਵਿੱਚ ਭਰਤੀ* ਪਰਮਜੀਤ ਸਿੰਘ, ਪੰਜਾਬੀ ਜਾਗਰਣ। ਸੁਲਤਾਨਪੁਰ ਲੋਧੀ, 14 ਅਪ੍ਰੈਲ। ਰੂਸ-ਯੂਕਰੇਨ ਵਿਚਾਲੇ ਚੱਲ ਰਹੇ ਭਿਆਨਕ ਯੁੱਧ ਨੇ ਇੱਕ ਹੋਰ ਪਰਿਵਾਰ ਨੂੰ ਗੰਭੀਰ ਸੰਕਟ ਵਿੱਚ ਧੱਕ ਦਿੱਤਾ ਹੈ। ਪਟਿਆਲਾ ਦਾ ਹੋਣਹਾਰ 35 ਸਾਲਾ ਦੋ ਭੈਣਾ ਦਾ ਸਹਾਰਾ ਨੌਜਵਾਨ ਗਗਨਦੀਪ ਸਿੰਘ, ਜੋ ਉੱਚੀ ਸਿੱਖਿਆ ਦੇ ਸੁਪਨੇ ਲੈ ਕੇ ਰਸ਼ੀਆ ਗਿਆ ਸੀ, ਅੱਜ ਜੰਗ ਦੇ ਮੈਦਾਨ ਵਿੱਚ ਮੌਤ ਦੇ ਸਾਏ ਹੇਠ ਫਰੰਟਲਾਇਨ ਤੇ ਜੰਗ ਲੜਨ ਲਈ ਮਜਬੂਰ ਹੈ। ਇਸ ਦੁਖਦਾਈ ਹਾਲਾਤ ਨੇ ਉਸਦੇ ਪਰਿਵਾਰ ਨੂੰ ਗਹਿਰੇ ਦੁੱਖ ਅਤੇ ਚਿੰਤਾ ਵਿੱਚ ਧੱਕ ਦਿੱਤਾ ਹੈ। ਇਸ ਬਾਰੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਕੇ ਗਗਨਦੀਪ ਦੀ ਸੁਰੱਖਿਅਤ ਭਾਰਤ ਵਾਪਸੀ ਲਈ ਅਪੀਲ ਕੀਤੀ ਗਈ ਹੈ। ਪੀੜਤ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਮੁਲਾਕਾਤ ਦੌਰਾਨ ਦੱਸਿਆ ਕਿ ਗਗਨਦੀਪ ਨੂੰ ਨੌਕਰੀ ਦਾ ਝਾਂਸਾ ਦੇ ਕੇ ਧੋਖੇ ਨਾਲ ਰਸ਼ੀਅਨ ਆਰਮੀ ਵਿੱਚ ਭਰਤੀ ਕਰਵਾ ਦਿੱਤਾ ਗਿਆ ਸੀ। ਗਨਦੀਪ ਦੀ ਭੈਣ ਲਖਵਿੰਦਰ ਕੌਰ ਨੇ ਦੱਸਿਆ ਕਿ ਗਗਨਦੀਪ ਐਮ.ੲੈ ਕਰਨ ਤੋਂ ਬਾਅਦ ਜੂਨ 2025 ਵਿੱਚ ਉਚੇਰੀ ਸਿੱਖਿਆ ਲਈ ਸਟੱਡੀ ਵੀਜ਼ੇ ‘ਤੇ ਰਸ਼ੀਆ ਗਿਆ ਸੀ। ਸ਼ੁਰੂਆਤੀ ਕੁਝ ਮਹੀਨਿਆਂ ਤੱਕ ਉਹ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਰਿਹਾ, ਪਰ ਸਤੰਬਰ 2025 ਤੋਂ ਬਾਅਦ ਉਸਦਾ ਸੰਪਰਕ ਘੱਟ ਹੋ ਗਿਆ। ਬਾਅਦ ਵਿੱਚ ਮਿਲੇ ਸੰਦੇਸ਼ਾਂ ਰਾਹੀਂ ਪਤਾ ਲੱਗਾ ਕਿ ਉਸਨੂੰ ਉਸਦੇ ਹੀ ਸਾਥੀ ਨੇ ਗਾਰਡ ਦੀ ਨੌਕਰੀ ਦਾ ਝਾਂਸਾ ਦੇ ਕੇ ਰਸ਼ੀਅਨ ਆਰਮੀ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਲਖਵਿੰਦਰ ਕੌਰ ਨੇ ਦੱਸਿਆ ਗਗਨਦੀਪ ਪਿਛਲੇ ਲਗਭਗ 7 ਮਹੀਨਿਆਂ ਤੋਂ ਯੂਕਰੇਨ ਯੁੱਧ ਵਿੱਚ ਫਰੰਟਲਾਈਨ ‘ਤੇ ਜੰਗ ਲੜਨ ਲਈ ਮਜ਼ਬੂਰ ਹੈ, ਜਦਕਿ ਉਸਨੂੰ ਜੰਗ ਦੀ ਕੋਈ ਸਿਖਲਾਈ ਨਹੀਂ ਸੀ। ਉਸਦੇ ਸਾਥੀਆਂ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਗਗਨਦੀਪ ਮਾਨਸਿਕ ਤੌਰ ‘ਤੇ ਬਹੁਤ ਪ੍ਰਭਾਵਿਤ ਹੈ। ਪਰਿਵਾਰ ਮੁਤਾਬਕ, ਇੱਕ ਹੋਨਹਾਰਿਿ ਵਦਆਰਥੀ ਦੇ ਹੱਥਾਂ ਵਿੱਚ ਕਲਮ ਦੀ ਥਾਂ ਬੰਦੂਕ ਦੇ ਦਿੱਤੀ ਗਈ ਹੈ। ਪਰਿਵਾਰ ਨੇ ਇਹ ਵੀ ਦੱਸਿਆ ਕਿ ਗਗਨਦੀਪ ਹੀ ਘਰ ਦਾ ਇਕੱਲਾ ਸਹਾਰਾ ਹੈ, ਕਿਉਂਕਿ ਉਸਦੇ ਮਾਤਾ-ਪਿਤਾ ਅਤੇ ਇੱਕ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸ ‘ਤੇ ਦੋ ਭੈਣਾਂ ਅਤੇ ਦਾਦੀ ਦੀ ਜ਼ਿੰਮੇਵਾਰੀ ਹੈ। ਨਾਲ ਆਏ ਇੱਕ ਹੋਰ ਪਰਿਵਾਰਕ ਮੈਂਬਰ ਜਗਤਾਰ ਸਿੰਘ ਨੇ ਦੱਸਿਆ ਕਿ ਆਖ਼ਰੀ ਵਾਰ ਗੱਲਬਾਤ ਦੌਰਾਨ ਗਗਨਦੀਪ ਨੇ ਉੱਥੇ ਦੇ ਬਹੁਤ ਹੀ ਖ਼ਤਰਨਾਕ ਹਾਲਾਤਾਂ ਬਾਰੇ ਦੱਸਿਆ ਸੀ, ਜਿੱਥੇ ਹਰ ਵੇਲੇ ਗੋਲੀਬਾਰੀ ਅਤੇ ਬੰਬਬਾਰੀ ਹੋ ਰਹੀ ਹੈ। ਭਾਸ਼ਾ ਦੀ ਸਮੱਸਿਆ ਕਾਰਨ ਉਸ ਤੋਂ ਜਬਰਦਸਤੀ ਦਸਤਖਤ ਵੀ ਕਰਵਾਏ ਗਏ। ਉਸਨੂੰ ਢੰਗ ਦਾ ਖਾਣਾ ਵੀ ਨਹੀਂ ਮਿਲ ਰਿਹਾ ਅਤੇ ਉਹ ਹਰ ਪਾਸੇ ਤਬਾਹੀ ਦੇ ਮੰਜ਼ਰ ਵੇਖ ਰਿਹਾ ਹੈ, ਜਿਨ੍ਹਾਂ ਦੀਆਂ ਵੀਡੀਓਜ਼ ਉਸਨੇ ਪਰਿਵਾਰ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹ ਮਾਮਲਾ ਉਹ ਜਨਵਰੀ ਮਹੀਨੇ ਤੋਂ ਲਗਾਤਾਰ ਵਿਦੇਸ਼ ਮੰਤਰਾਲੇ ਕੋਲ ਉਠਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਦੂਤਾਵਾਸ ਵੱਲੋਂ ਵੀ ਗਗਨਦੀਪ ਦੀ ਰਿਹਾਈ ਲਈ ਯਤਨ ਜਾਰੀ ਹਨ। ਉਹਨਾਂ ਮੁੜ ਤੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਗੰਭੀਰ ਸਥਿਤੀ ਵਿੱਚ ਤੁਰੰਤ ਦਖਲ ਦਿੱਤਾ ਜਾਵੇ ਅਤੇ ਰੂਸ ਸਰਕਾਰ ਨਾਲ ਸੰਪਰਕ ਕਰਕੇ ਗਗਨਦੀਪ ਸਿੰਘ ਨੂੰ ਸੁਰੱਖਿਅਤ ਤਰੀਕੇ ਨਾਲ ਵਾਪਸ ਭਾਰਤ ਲਿਆਂਦਾ ਜਾਵੇ।

9 hrs ago
user_ਪਰਮਜੀਤ ਸਿੰਘ ਡਡਵਿੰਡੀ
ਪਰਮਜੀਤ ਸਿੰਘ ਡਡਵਿੰਡੀ
Local News Reporter ਸੁਲਤਾਨਪੁਰ ਲੋਧੀ, ਕਪੂਰਥਲਾ, ਪੰਜਾਬ•
9 hrs ago
1d8de15f-b829-42bb-9952-c89bb4186f20

*ਯੂਕਰੇਨ ਸਰਹੱਦ ਵਿੱਚ ਫਸੇ ਪੰਜਾਬੀ ਨੌਜਵਾਨ ਦੇ ਪਰਿਵਾਰ ਵੱਲੋਂ ਸੰਤ ਸੀਚੇਵਾਲ ਨਾਲ ਮੁਲਾਕਾਤ* *ਨੌਜਵਾਨ ਗਗਨਦੀਪ ਦੀ ਸੁਰੱਖਿਅਤ ਭਾਰਤ ਵਾਪਸੀ ਲਈ ਲਗਾਈ ਮਦੱਦ ਦੀ ਗੁਹਾਰ* *ਮਾਂ-ਬਾਪ ਤੇ ਇੱਕ ਭਰਾ ਦੀ ਮੌਤ ਤੋਂ ਬਾਅਦ ਦੋ ਭੈਣਾ ਅਤੇ ਬਜ਼ੁਰਗ ਦਾਦੀ ਦਾ ਸਹਾਰਾ ਹੈ ਗਗਨਦੀਪ* *7 ਮਹੀਨਿਆਂ ਤੋਂ ਫਰੰਟਲਾਈਨ ‘ਤੇ ਜੰਗ ਲੜਨ ਲਈ ਮਜਬੂਰ* *ਉਚੇਰੀ ਸਿੱਖਿਆ ਲਈ ਰਸ਼ੀਆ ਗਿਆ ਨੌਜਵਾਨ ਠੱਗੀ ਦਾ ਸ਼ਿਕਾਰ ਹੋ ਕੇ ਆਰਮੀ ਵਿੱਚ ਭਰਤੀ* *ਯੂਕਰੇਨ ਸਰਹੱਦ ਵਿੱਚ ਫਸੇ ਪੰਜਾਬੀ ਨੌਜਵਾਨ ਦੇ ਪਰਿਵਾਰ ਵੱਲੋਂ ਸੰਤ ਸੀਚੇਵਾਲ ਨਾਲ ਮੁਲਾਕਾਤ* *ਨੌਜਵਾਨ ਗਗਨਦੀਪ ਦੀ ਸੁਰੱਖਿਅਤ ਭਾਰਤ ਵਾਪਸੀ ਲਈ ਲਗਾਈ ਮਦੱਦ ਦੀ ਗੁਹਾਰ* *ਮਾਂ-ਬਾਪ ਤੇ ਇੱਕ ਭਰਾ ਦੀ ਮੌਤ ਤੋਂ ਬਾਅਦ ਦੋ ਭੈਣਾ ਅਤੇ ਬਜ਼ੁਰਗ ਦਾਦੀ ਦਾ ਸਹਾਰਾ ਹੈ ਗਗਨਦੀਪ* *7 ਮਹੀਨਿਆਂ ਤੋਂ ਫਰੰਟਲਾਈਨ ‘ਤੇ ਜੰਗ ਲੜਨ ਲਈ ਮਜਬੂਰ* *ਉਚੇਰੀ ਸਿੱਖਿਆ ਲਈ ਰਸ਼ੀਆ ਗਿਆ ਨੌਜਵਾਨ ਠੱਗੀ ਦਾ ਸ਼ਿਕਾਰ ਹੋ ਕੇ ਆਰਮੀ ਵਿੱਚ ਭਰਤੀ* ਪਰਮਜੀਤ ਸਿੰਘ, ਪੰਜਾਬੀ ਜਾਗਰਣ। ਸੁਲਤਾਨਪੁਰ ਲੋਧੀ, 14 ਅਪ੍ਰੈਲ। ਰੂਸ-ਯੂਕਰੇਨ ਵਿਚਾਲੇ ਚੱਲ ਰਹੇ ਭਿਆਨਕ ਯੁੱਧ ਨੇ ਇੱਕ ਹੋਰ ਪਰਿਵਾਰ ਨੂੰ ਗੰਭੀਰ ਸੰਕਟ ਵਿੱਚ ਧੱਕ ਦਿੱਤਾ ਹੈ। ਪਟਿਆਲਾ ਦਾ ਹੋਣਹਾਰ 35 ਸਾਲਾ ਦੋ ਭੈਣਾ ਦਾ ਸਹਾਰਾ ਨੌਜਵਾਨ ਗਗਨਦੀਪ ਸਿੰਘ, ਜੋ ਉੱਚੀ ਸਿੱਖਿਆ ਦੇ ਸੁਪਨੇ ਲੈ ਕੇ ਰਸ਼ੀਆ ਗਿਆ ਸੀ, ਅੱਜ ਜੰਗ ਦੇ ਮੈਦਾਨ ਵਿੱਚ ਮੌਤ ਦੇ ਸਾਏ ਹੇਠ ਫਰੰਟਲਾਇਨ ਤੇ ਜੰਗ ਲੜਨ ਲਈ ਮਜਬੂਰ ਹੈ। ਇਸ ਦੁਖਦਾਈ ਹਾਲਾਤ ਨੇ ਉਸਦੇ ਪਰਿਵਾਰ ਨੂੰ ਗਹਿਰੇ ਦੁੱਖ

2a64ba2d-f9fb-4a1c-ad6d-a4a5580fc302

ਅਤੇ ਚਿੰਤਾ ਵਿੱਚ ਧੱਕ ਦਿੱਤਾ ਹੈ। ਇਸ ਬਾਰੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਕੇ ਗਗਨਦੀਪ ਦੀ ਸੁਰੱਖਿਅਤ ਭਾਰਤ ਵਾਪਸੀ ਲਈ ਅਪੀਲ ਕੀਤੀ ਗਈ ਹੈ। ਪੀੜਤ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਮੁਲਾਕਾਤ ਦੌਰਾਨ ਦੱਸਿਆ ਕਿ ਗਗਨਦੀਪ ਨੂੰ ਨੌਕਰੀ ਦਾ ਝਾਂਸਾ ਦੇ ਕੇ ਧੋਖੇ ਨਾਲ ਰਸ਼ੀਅਨ ਆਰਮੀ ਵਿੱਚ ਭਰਤੀ ਕਰਵਾ ਦਿੱਤਾ ਗਿਆ ਸੀ। ਗਨਦੀਪ ਦੀ ਭੈਣ ਲਖਵਿੰਦਰ ਕੌਰ ਨੇ ਦੱਸਿਆ ਕਿ ਗਗਨਦੀਪ ਐਮ.ੲੈ ਕਰਨ ਤੋਂ ਬਾਅਦ ਜੂਨ 2025 ਵਿੱਚ ਉਚੇਰੀ ਸਿੱਖਿਆ ਲਈ ਸਟੱਡੀ ਵੀਜ਼ੇ ‘ਤੇ ਰਸ਼ੀਆ ਗਿਆ ਸੀ। ਸ਼ੁਰੂਆਤੀ ਕੁਝ ਮਹੀਨਿਆਂ ਤੱਕ ਉਹ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਰਿਹਾ, ਪਰ ਸਤੰਬਰ 2025 ਤੋਂ ਬਾਅਦ ਉਸਦਾ ਸੰਪਰਕ ਘੱਟ ਹੋ ਗਿਆ। ਬਾਅਦ ਵਿੱਚ ਮਿਲੇ ਸੰਦੇਸ਼ਾਂ ਰਾਹੀਂ ਪਤਾ ਲੱਗਾ ਕਿ ਉਸਨੂੰ ਉਸਦੇ ਹੀ ਸਾਥੀ ਨੇ ਗਾਰਡ ਦੀ ਨੌਕਰੀ ਦਾ ਝਾਂਸਾ ਦੇ ਕੇ ਰਸ਼ੀਅਨ ਆਰਮੀ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਲਖਵਿੰਦਰ ਕੌਰ ਨੇ ਦੱਸਿਆ ਗਗਨਦੀਪ ਪਿਛਲੇ ਲਗਭਗ 7 ਮਹੀਨਿਆਂ ਤੋਂ ਯੂਕਰੇਨ ਯੁੱਧ ਵਿੱਚ ਫਰੰਟਲਾਈਨ ‘ਤੇ ਜੰਗ ਲੜਨ ਲਈ ਮਜ਼ਬੂਰ ਹੈ, ਜਦਕਿ ਉਸਨੂੰ ਜੰਗ ਦੀ ਕੋਈ ਸਿਖਲਾਈ ਨਹੀਂ ਸੀ। ਉਸਦੇ ਸਾਥੀਆਂ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਗਗਨਦੀਪ ਮਾਨਸਿਕ ਤੌਰ ‘ਤੇ ਬਹੁਤ ਪ੍ਰਭਾਵਿਤ ਹੈ। ਪਰਿਵਾਰ ਮੁਤਾਬਕ, ਇੱਕ ਹੋਨਹਾਰਿਿ ਵਦਆਰਥੀ

d612942a-eb5f-41af-bd5b-c80788dbc5aa

ਦੇ ਹੱਥਾਂ ਵਿੱਚ ਕਲਮ ਦੀ ਥਾਂ ਬੰਦੂਕ ਦੇ ਦਿੱਤੀ ਗਈ ਹੈ। ਪਰਿਵਾਰ ਨੇ ਇਹ ਵੀ ਦੱਸਿਆ ਕਿ ਗਗਨਦੀਪ ਹੀ ਘਰ ਦਾ ਇਕੱਲਾ ਸਹਾਰਾ ਹੈ, ਕਿਉਂਕਿ ਉਸਦੇ ਮਾਤਾ-ਪਿਤਾ ਅਤੇ ਇੱਕ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸ ‘ਤੇ ਦੋ ਭੈਣਾਂ ਅਤੇ ਦਾਦੀ ਦੀ ਜ਼ਿੰਮੇਵਾਰੀ ਹੈ। ਨਾਲ ਆਏ ਇੱਕ ਹੋਰ ਪਰਿਵਾਰਕ ਮੈਂਬਰ ਜਗਤਾਰ ਸਿੰਘ ਨੇ ਦੱਸਿਆ ਕਿ ਆਖ਼ਰੀ ਵਾਰ ਗੱਲਬਾਤ ਦੌਰਾਨ ਗਗਨਦੀਪ ਨੇ ਉੱਥੇ ਦੇ ਬਹੁਤ ਹੀ ਖ਼ਤਰਨਾਕ ਹਾਲਾਤਾਂ ਬਾਰੇ ਦੱਸਿਆ ਸੀ, ਜਿੱਥੇ ਹਰ ਵੇਲੇ ਗੋਲੀਬਾਰੀ ਅਤੇ ਬੰਬਬਾਰੀ ਹੋ ਰਹੀ ਹੈ। ਭਾਸ਼ਾ ਦੀ ਸਮੱਸਿਆ ਕਾਰਨ ਉਸ ਤੋਂ ਜਬਰਦਸਤੀ ਦਸਤਖਤ ਵੀ ਕਰਵਾਏ ਗਏ। ਉਸਨੂੰ ਢੰਗ ਦਾ ਖਾਣਾ ਵੀ ਨਹੀਂ ਮਿਲ ਰਿਹਾ ਅਤੇ ਉਹ ਹਰ ਪਾਸੇ ਤਬਾਹੀ ਦੇ ਮੰਜ਼ਰ ਵੇਖ ਰਿਹਾ ਹੈ, ਜਿਨ੍ਹਾਂ ਦੀਆਂ ਵੀਡੀਓਜ਼ ਉਸਨੇ ਪਰਿਵਾਰ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹ ਮਾਮਲਾ ਉਹ ਜਨਵਰੀ ਮਹੀਨੇ ਤੋਂ ਲਗਾਤਾਰ ਵਿਦੇਸ਼ ਮੰਤਰਾਲੇ ਕੋਲ ਉਠਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਦੂਤਾਵਾਸ ਵੱਲੋਂ ਵੀ ਗਗਨਦੀਪ ਦੀ ਰਿਹਾਈ ਲਈ ਯਤਨ ਜਾਰੀ ਹਨ। ਉਹਨਾਂ ਮੁੜ ਤੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਗੰਭੀਰ ਸਥਿਤੀ ਵਿੱਚ ਤੁਰੰਤ ਦਖਲ ਦਿੱਤਾ ਜਾਵੇ ਅਤੇ ਰੂਸ ਸਰਕਾਰ ਨਾਲ ਸੰਪਰਕ ਕਰਕੇ ਗਗਨਦੀਪ ਸਿੰਘ ਨੂੰ ਸੁਰੱਖਿਅਤ ਤਰੀਕੇ ਨਾਲ ਵਾਪਸ ਭਾਰਤ ਲਿਆਂਦਾ ਜਾਵੇ।

More news from ਪੰਜਾਬ and nearby areas
  • 14 ਅਪ੍ਰੈਲ ਨੂੰ ਅੰਬੇਡਕਰ ਜਯੰਤੀ ਤੇ ਭਾਜਪਾ ਨੇ ਦੇਸ਼ ਭਰ ਵਿੱਚ ਭਾਰਤ ਰਤਨ ਡਾ.ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਅਪਣਾਉਣ ਦਾ ਪ੍ਰਣ ਲਿਆ।ਭਾਜਪਾ ਵਰਕਰਾਂ ਨੇ ਅੰਬੇਡਕਰ ਦੇ ਬੁੱਤਾ ਤੇ ਹਾਰ ਪਾ ਕੇ ਸਫਾਈ ਮੁਹਿੰਮਾਂ ਅਤੇ ਵਿਸ਼ੇਸ਼ ਪ੍ਰੋਗਰਾਮਾਂ ਰਾਹੀਂ ਬਾਬਾ ਸਾਹਿਬ ਦੇ ਯੋਗਦਾਨ ਨੂੰ ਯਾਦ ਕੀਤਾ।ਇਸ ਸਬੰਧ ਵਿੱਚ ਵਿਰਾਸਤੀ ਸ਼ਹਿਰ ਵਿੱਚ ਵੀ ਭਾਜਪਾ ਦੇ ਆਗੂਆਂ ਨੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਵਿੱਚ ਸ਼ਹਿਰ ਦੇ ਅੰਬੇਡਕਰ ਭਵਨ ਵਿਖੇ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਭਾਜਪਾ ਅਹੁਦੇਦਾਰਾਂ ਅਤੇ ਵਰਕਰਾਂ ਨੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਇਸ ਮੌਕੇ ਬੋਲਦਿਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਡਾ.ਭੀਮ ਰਾਓ ਅੰਬੇਡਕਰ ਵਰਗੇ ਵਿਦਵਾਨਾਂ ਨੇ ਸਾਂਝੇ ਤੌਰ ਤੇ ਭਾਰਤੀ ਸੰਵਿਧਾਨ ਦਾ ਖਰੜਾ ਤਿਆਰ ਕੀਤਾ,ਇੱਕ ਅਜਿਹਾ ਦਸਤਾਵੇਜ਼ ਤਿਆਰ ਕੀਤਾ ਜੋ ਦੇਸ਼ ਨੂੰ ਅੱਗੇ ਲੈ ਗਿਆ।ਉਨ੍ਹਾਂ ਕਿਹਾ ਕਿ ਡਾ.ਅੰਬੇਡਕਰ ਨੇ ਸਮਾਜ ਵਿੱਚ ਇਕਸਾਰਤਾ ਲਿਆਉਣ ਲਈ ਬਹੁਤ ਸਾਰੇ ਮਹਾਨ ਕੰਮ ਕੀਤੇ।ਉਨ੍ਹਾਂ ਨੇ ਆਪਣਾ ਪੂਰਾ ਜੀਵਨ ਛੂਤ-ਛਾਤ ਅਤੇ ਜਾਤੀ ਪ੍ਰਣਾਲੀ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਸਮਰਪਿਤ ਕਰ ਦਿੱਤਾ।ਉਨ੍ਹਾਂ ਦੇ ਯੋਗਦਾਨ ਕਾਰਨ ਹੀ ਰਾਸ਼ਟਰ ਦਾ ਗਠਨ ਹੋਇਆ ਹੈ ਅਤੇ ਭਾਰਤ ਇੱਕ ਧਰਮ ਨਿਰਪੱਖ ਰਾਜ ਬਣਿਆ।ਖੋਜੇਵਾਲ ਨੇ ਕਿਹਾ ਕਿ ਸਮਾਜਿਕ ਨਿਆਂ,ਸਮਾਨਤਾ ਅਤੇ ਸੰਵਿਧਾਨ ਨਿਰਮਾਣ ਵਿੱਚ ਭਾਰਤ ਰਤਨ ਬਾਬਾ ਸਾਹਿਬ ਦੇ ਅਮਰ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਬਾਬਾ ਸਾਹਿਬ ਦਾ ਪੂਰਾ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ।ਉਹ ਇੱਕ ਮਹਾਨ ਸਮਾਜ ਸੁਧਾਰਕ,ਕਾਨੂੰਨ ਦਾਨ ਅਤੇ ਸੰਵਿਧਾਨ ਦੇ ਨਿਰਮਾਤਾ ਸਨ।ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਮਾਜਿਕ ਵਿਤਕਰੇ,ਛੂਤ-ਛਾਤ ਅਤੇ ਅਸਮਾਨਤਾ ਵਿਰੁੱਧ ਲੜਾਈ ਲੜੀ ਅਤੇ ਸਮਾਨਤਾ,ਆਜ਼ਾਦੀ ਅਤੇ ਭਾਈਚਾਰੇ ਤੇ ਅਧਾਰਤ ਸਮਾਜ ਦੀ ਨੀਂਹ ਰੱਖੀ।ਉਨ੍ਹਾਂ ਕਿਹਾ ਕਿ ਡਾ.ਭੀਮ ਰਾਓ ਅੰਬੇਡਕਰ ਸੰਵਿਧਾਨ ਦੇ ਨਿਰਮਾਤਾ ਸਨ ਅਤੇ ਦੇਸ਼ ਲਈ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।ਅਸੀਂ ਸਾਰੇ ਉਨ੍ਹਾਂ ਦੀ ਜਨਮ ਵਰ੍ਹੇਗੰਢ ਦੇ ਮੌਕੇ ਤੇ ਸ਼ਰਧਾਂਜਲੀ ਭੇਟ ਕਰਦੇ ਹਾਂ।ਖੋਜੇਵਾਲ ਨੇ ਸੂਬੇ ਦੇ ਸਾਰੇ ਲੋਕਾਂ ਨੂੰ ਅੰਬੇਡਕਰ ਜਯੰਤੀ,ਮਹਾਂਵੀਰ ਜਯੰਤੀ,ਖਾਲਸਾ ਪੰਥ ਸਥਾਪਨਾ ਦਿਵਸ ਅਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਭਾਜਪਾ ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਹਨ ਲਾਲ ਸੱਭਰਵਾਲ,ਨਿਰਮਲ ਸਿੰਘ ਨਾਹਰ,ਮਹਿੰਦਰ ਸਿੰਘ ਬਲੇਰ,ਬਲਵਿੰਦਰ ਸਿੰਘ ਅਰਾਈਆਂਵਾਲ,ਅਸ਼ੋਕ ਮਾਹਲਾ,ਸੰਨੀ ਬੈਂਸ, ਕਮਲਜੀਤ ਪ੍ਰਭਾਕਰ,ਲੱਕੀ ਸਰਪੰਚ,ਮੱਸਾ ਸਿੰਘ, ਰਾਜਨ ਕੁਮਾਰ,ਮਾਣਿਕ ​​ਗਰੋਵਰ,ਬਲਜਿੰਦਰ ਸਿੰਘ,ਰੇਣੂ,ਰਾਣੀ,ਗੁਰਸਾਹਿਬ ਸਿੰਘ,ਸੁਨੀਲ ਅਰੋੜਾ ਅਤੇ ਹੋਰ ਹਾਜ਼ਰ ਸਨ।
    2
    14 ਅਪ੍ਰੈਲ ਨੂੰ ਅੰਬੇਡਕਰ ਜਯੰਤੀ ਤੇ ਭਾਜਪਾ ਨੇ ਦੇਸ਼ ਭਰ ਵਿੱਚ ਭਾਰਤ ਰਤਨ ਡਾ.ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਅਪਣਾਉਣ ਦਾ ਪ੍ਰਣ ਲਿਆ।ਭਾਜਪਾ ਵਰਕਰਾਂ ਨੇ ਅੰਬੇਡਕਰ ਦੇ ਬੁੱਤਾ ਤੇ ਹਾਰ ਪਾ ਕੇ ਸਫਾਈ ਮੁਹਿੰਮਾਂ ਅਤੇ ਵਿਸ਼ੇਸ਼ ਪ੍ਰੋਗਰਾਮਾਂ ਰਾਹੀਂ ਬਾਬਾ ਸਾਹਿਬ ਦੇ ਯੋਗਦਾਨ ਨੂੰ ਯਾਦ ਕੀਤਾ।ਇਸ ਸਬੰਧ ਵਿੱਚ ਵਿਰਾਸਤੀ ਸ਼ਹਿਰ ਵਿੱਚ ਵੀ ਭਾਜਪਾ ਦੇ ਆਗੂਆਂ ਨੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਵਿੱਚ ਸ਼ਹਿਰ ਦੇ ਅੰਬੇਡਕਰ ਭਵਨ ਵਿਖੇ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਭਾਜਪਾ ਅਹੁਦੇਦਾਰਾਂ ਅਤੇ ਵਰਕਰਾਂ ਨੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਇਸ ਮੌਕੇ ਬੋਲਦਿਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਡਾ.ਭੀਮ ਰਾਓ ਅੰਬੇਡਕਰ ਵਰਗੇ ਵਿਦਵਾਨਾਂ ਨੇ ਸਾਂਝੇ ਤੌਰ ਤੇ ਭਾਰਤੀ ਸੰਵਿਧਾਨ ਦਾ ਖਰੜਾ ਤਿਆਰ ਕੀਤਾ,ਇੱਕ ਅਜਿਹਾ ਦਸਤਾਵੇਜ਼ ਤਿਆਰ ਕੀਤਾ ਜੋ ਦੇਸ਼ ਨੂੰ ਅੱਗੇ ਲੈ ਗਿਆ।ਉਨ੍ਹਾਂ ਕਿਹਾ ਕਿ ਡਾ.ਅੰਬੇਡਕਰ ਨੇ ਸਮਾਜ ਵਿੱਚ ਇਕਸਾਰਤਾ ਲਿਆਉਣ ਲਈ ਬਹੁਤ ਸਾਰੇ ਮਹਾਨ ਕੰਮ ਕੀਤੇ।ਉਨ੍ਹਾਂ ਨੇ ਆਪਣਾ ਪੂਰਾ ਜੀਵਨ ਛੂਤ-ਛਾਤ ਅਤੇ ਜਾਤੀ ਪ੍ਰਣਾਲੀ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਸਮਰਪਿਤ ਕਰ ਦਿੱਤਾ।ਉਨ੍ਹਾਂ ਦੇ ਯੋਗਦਾਨ ਕਾਰਨ ਹੀ ਰਾਸ਼ਟਰ ਦਾ ਗਠਨ ਹੋਇਆ ਹੈ ਅਤੇ ਭਾਰਤ ਇੱਕ ਧਰਮ ਨਿਰਪੱਖ ਰਾਜ ਬਣਿਆ।ਖੋਜੇਵਾਲ ਨੇ ਕਿਹਾ ਕਿ ਸਮਾਜਿਕ ਨਿਆਂ,ਸਮਾਨਤਾ ਅਤੇ ਸੰਵਿਧਾਨ ਨਿਰਮਾਣ ਵਿੱਚ ਭਾਰਤ ਰਤਨ ਬਾਬਾ ਸਾਹਿਬ ਦੇ ਅਮਰ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਬਾਬਾ ਸਾਹਿਬ ਦਾ ਪੂਰਾ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ।ਉਹ ਇੱਕ ਮਹਾਨ ਸਮਾਜ ਸੁਧਾਰਕ,ਕਾਨੂੰਨ ਦਾਨ ਅਤੇ ਸੰਵਿਧਾਨ ਦੇ ਨਿਰਮਾਤਾ ਸਨ।ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਮਾਜਿਕ ਵਿਤਕਰੇ,ਛੂਤ-ਛਾਤ ਅਤੇ ਅਸਮਾਨਤਾ ਵਿਰੁੱਧ ਲੜਾਈ ਲੜੀ ਅਤੇ ਸਮਾਨਤਾ,ਆਜ਼ਾਦੀ ਅਤੇ ਭਾਈਚਾਰੇ ਤੇ ਅਧਾਰਤ ਸਮਾਜ ਦੀ ਨੀਂਹ ਰੱਖੀ।ਉਨ੍ਹਾਂ ਕਿਹਾ ਕਿ ਡਾ.ਭੀਮ ਰਾਓ ਅੰਬੇਡਕਰ ਸੰਵਿਧਾਨ ਦੇ ਨਿਰਮਾਤਾ ਸਨ ਅਤੇ ਦੇਸ਼ ਲਈ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।ਅਸੀਂ ਸਾਰੇ ਉਨ੍ਹਾਂ ਦੀ ਜਨਮ ਵਰ੍ਹੇਗੰਢ ਦੇ ਮੌਕੇ ਤੇ ਸ਼ਰਧਾਂਜਲੀ ਭੇਟ ਕਰਦੇ ਹਾਂ।ਖੋਜੇਵਾਲ ਨੇ ਸੂਬੇ ਦੇ ਸਾਰੇ ਲੋਕਾਂ ਨੂੰ ਅੰਬੇਡਕਰ ਜਯੰਤੀ,ਮਹਾਂਵੀਰ ਜਯੰਤੀ,ਖਾਲਸਾ ਪੰਥ ਸਥਾਪਨਾ ਦਿਵਸ ਅਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਭਾਜਪਾ ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਹਨ ਲਾਲ ਸੱਭਰਵਾਲ,ਨਿਰਮਲ ਸਿੰਘ ਨਾਹਰ,ਮਹਿੰਦਰ ਸਿੰਘ ਬਲੇਰ,ਬਲਵਿੰਦਰ ਸਿੰਘ ਅਰਾਈਆਂਵਾਲ,ਅਸ਼ੋਕ ਮਾਹਲਾ,ਸੰਨੀ ਬੈਂਸ, ਕਮਲਜੀਤ ਪ੍ਰਭਾਕਰ,ਲੱਕੀ ਸਰਪੰਚ,ਮੱਸਾ ਸਿੰਘ, ਰਾਜਨ ਕੁਮਾਰ,ਮਾਣਿਕ ​​ਗਰੋਵਰ,ਬਲਜਿੰਦਰ ਸਿੰਘ,ਰੇਣੂ,ਰਾਣੀ,ਗੁਰਸਾਹਿਬ ਸਿੰਘ,ਸੁਨੀਲ ਅਰੋੜਾ ਅਤੇ ਹੋਰ ਹਾਜ਼ਰ ਸਨ।
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    12 hrs ago
  • Post by Sukhwantsingh
    2
    Post by Sukhwantsingh
    user_Sukhwantsingh
    Sukhwantsingh
    ਕਪੂਰਥਲਾ, ਕਪੂਰਥਲਾ, ਪੰਜਾਬ•
    13 hrs ago
  • ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ ਭਾਰਤੀ ਆਮ ਜਨਤਾ ਪਾਰਟੀ ਨੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਕੇਕ ਕੱਟਕੇ ਮਨਾਇਆ ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਨਾਹਰ ਨੇ ਮੁਹੱਲਾ ਨਰੋਤਮ ਵਿਹਾਰ ਕਪੂਰਥਲਾ ਵਿਖੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਕੇਕ ਕੱਟਕੇ ਮਨਾਇਆ ਗਿਆ ਇਸ ਮੌਕੇ ਓਹਨਾ ਨਾਲ ਪਾਰਟੀ ਅਹੁਦੇਦਾਰ ਅਤੇ ਵਰਕਰ ਸਾਹਿਬਾਨ ਹਾਜ਼ਿਰ ਸਨ ਸਤੀਸ਼ ਨਾਹਰ ਨੇ ਸਮੂਹ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਦੇ ਜਨਮਦਿਨ ਦੀਆਂ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੀ ਬਦੋਲਤ ਸਮਾਨ ਅਧਿਕਾਰ ਮਿਲੇ ਹਨ ਜਿਸਦੀ ਬਦੋਲਤ ਸਾਡਾ ਸਮਾਜ ਬਾਕੀਆਂ ਨਾਲ ਬਰਾਬਰ ਮੋਢਾ ਜੋੜਕੇ ਦੇਸ਼ ਦੀ ਤਰੱਕੀ ਚ ਆਪਣਾ ਯੋਗਦਾਨ ਪਾ ਰਿਹਾ ਹੈ ਇਸ ਲਈ ਸਾਂਨੂੰ ਬਾਬਾ ਸਾਹਿਬ ਦੀ ਸੋਚ ਤੇ ਹਮੇਸ਼ਾ ਪਹਿਰਾ ਦਿੰਦੇ ਰਹਿਣਾ ਚਾਹੀਦਾ ਹੈ ਇਸ ਮੌਕੇ ਗੁਰਪ੍ਰੀਤ ਸਿੰਘ ਜਨਰਲ ਸਕੱਤਰ ,ਬਾਬਾ ਤੀਰਥ ਸਿੰਘ ਆਦਿ ਹਾਜ਼ਿਰ ਸਨ
    4
    ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ
ਭਾਰਤੀ ਆਮ ਜਨਤਾ ਪਾਰਟੀ ਨੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਕੇਕ ਕੱਟਕੇ ਮਨਾਇਆ
ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਨਾਹਰ ਨੇ ਮੁਹੱਲਾ ਨਰੋਤਮ ਵਿਹਾਰ ਕਪੂਰਥਲਾ ਵਿਖੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਕੇਕ ਕੱਟਕੇ ਮਨਾਇਆ ਗਿਆ ਇਸ ਮੌਕੇ ਓਹਨਾ ਨਾਲ ਪਾਰਟੀ ਅਹੁਦੇਦਾਰ ਅਤੇ ਵਰਕਰ ਸਾਹਿਬਾਨ ਹਾਜ਼ਿਰ ਸਨ ਸਤੀਸ਼ ਨਾਹਰ ਨੇ ਸਮੂਹ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਦੇ ਜਨਮਦਿਨ ਦੀਆਂ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੀ ਬਦੋਲਤ ਸਮਾਨ ਅਧਿਕਾਰ ਮਿਲੇ ਹਨ ਜਿਸਦੀ ਬਦੋਲਤ ਸਾਡਾ ਸਮਾਜ ਬਾਕੀਆਂ ਨਾਲ ਬਰਾਬਰ ਮੋਢਾ ਜੋੜਕੇ ਦੇਸ਼ ਦੀ ਤਰੱਕੀ ਚ ਆਪਣਾ ਯੋਗਦਾਨ ਪਾ ਰਿਹਾ ਹੈ ਇਸ ਲਈ ਸਾਂਨੂੰ ਬਾਬਾ ਸਾਹਿਬ ਦੀ ਸੋਚ ਤੇ ਹਮੇਸ਼ਾ ਪਹਿਰਾ ਦਿੰਦੇ ਰਹਿਣਾ ਚਾਹੀਦਾ ਹੈ ਇਸ ਮੌਕੇ ਗੁਰਪ੍ਰੀਤ ਸਿੰਘ ਜਨਰਲ ਸਕੱਤਰ ,ਬਾਬਾ ਤੀਰਥ ਸਿੰਘ ਆਦਿ ਹਾਜ਼ਿਰ ਸਨ
    user_Gaurav Maria
    Gaurav Maria
    Business Centre ਕਪੂਰਥਲਾ, ਕਪੂਰਥਲਾ, ਪੰਜਾਬ•
    14 hrs ago
  • क्या कोई DSP फैक्ट्री की भट्टी के सामने 12 घंटे खड़ा रह पाएगा?" मजदूरों की स्थिति: वीडियो में बताया गया है कि एक मजदूर अपना पूरा जीवन एक फैक्ट्री की गर्म भट्टियों में झोंक देता है, लेकिन बदले में उसे बहुत कम कीमत (सिर्फ 10,000 या 12,000 रुपये) मिलती है। महिला का कहना है कि यह मजदूरों के साथ एक "मजाक" है। वह मांग कर रही हैं कि जिम्मेदार अधिकारी (DSP) आकर इन मजदूरों की हालत देखें और समझें कि वे कितनी मेहनत करते हैं। "एक मजदूर अपना पूरा जीवन एक फैक्ट्री की गर्म भट्टियों में झोंक देता है, और तुम उसकी कीमत लगाते हो सिर्फ 10,000 या 12,000 रुपये। मुख्य रूप से मजदूरों के कम वेतन और उनकी मेहनत की तुलना में उन्हें मिलने वाले कम सम्मान और सुरक्षा को उजागर करता है।
    1
    क्या कोई DSP फैक्ट्री की भट्टी के सामने 12 घंटे खड़ा रह पाएगा?"
मजदूरों की स्थिति: वीडियो में बताया गया है कि एक मजदूर अपना पूरा जीवन एक फैक्ट्री की गर्म भट्टियों में झोंक देता है, लेकिन बदले में उसे बहुत कम कीमत (सिर्फ 10,000 या 12,000 रुपये) मिलती है।
महिला का कहना है कि यह मजदूरों के साथ एक "मजाक" है। वह मांग कर रही हैं कि जिम्मेदार अधिकारी (DSP) आकर इन मजदूरों की हालत देखें और समझें कि वे कितनी मेहनत करते हैं।
"एक मजदूर अपना पूरा जीवन एक फैक्ट्री की गर्म भट्टियों में झोंक देता है, और तुम उसकी कीमत लगाते हो सिर्फ 10,000 या 12,000 रुपये। 
मुख्य रूप से मजदूरों के कम वेतन और उनकी मेहनत की तुलना में उन्हें मिलने वाले कम सम्मान और सुरक्षा को उजागर करता है।
    user_KRANTI NEWS SACH KI AWAAZ
    KRANTI NEWS SACH KI AWAAZ
    Social worker ਜਲੰਧਰ 2, ਜਲੰਧਰ, ਪੰਜਾਬ•
    3 hrs ago
  • ਬਾਬਾ ਸਾਹਿਬ Dr. B.R.ਅੰਬੇਡਕਰ ਦਾ 135ਵਾਂ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ #Punjab24News #AmbedkarJayanti #BabasahebAmbedkar #JalandharEvent #Ambedkar135 #ValmikiSabha #ConstitutionChowk #SocialJustice #EqualityForAll #PunjabNews #AmbedkarInspiration
    1
    ਬਾਬਾ ਸਾਹਿਬ Dr. B.R.ਅੰਬੇਡਕਰ ਦਾ 135ਵਾਂ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ  
#Punjab24News #AmbedkarJayanti
#BabasahebAmbedkar
#JalandharEvent
#Ambedkar135
#ValmikiSabha
#ConstitutionChowk
#SocialJustice
#EqualityForAll
#PunjabNews
#AmbedkarInspiration
    user_Punjab 24 News
    Punjab 24 News
    Media Jalandhar - I, Punjab•
    3 hrs ago
  • Post by Man24punjabi
    2
    Post by Man24punjabi
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    6 hrs ago
  • ਭੁਲਥ 14 ਅਪ੍ਰੈਲ (ਗੋਬਿੰਦ ਸੁਖੀਜਾ) ਬਿਆਸ ਦਰਿਆ ਵਿੱਚ ਡੁੱਬਣ ਨਾਲ ਚਾਚੇ ਭਤੀਜੇ ਦੀ ਮੌਤ
    1
    ਭੁਲਥ 14 ਅਪ੍ਰੈਲ (ਗੋਬਿੰਦ ਸੁਖੀਜਾ)
ਬਿਆਸ ਦਰਿਆ ਵਿੱਚ ਡੁੱਬਣ ਨਾਲ ਚਾਚੇ ਭਤੀਜੇ ਦੀ ਮੌਤ
    user_ਗੋਬਿੰਦ ਸੁਖੀਜਾ
    ਗੋਬਿੰਦ ਸੁਖੀਜਾ
    Advertising agency ਭੁਲੱਥ, ਕਪੂਰਥਲਾ, ਪੰਜਾਬ•
    5 hrs ago
  • Drone ਰਾਹੀ ਆਉਂਦੇ ਸੀ ਹ'ਥਿ'ਆ'ਰ, 3 ਦੋ'ਸ਼ੀ ਕਾ'ਬੂ | Punjab 24 News | Amritsar News | Punjab Police News . #PunjabNews #AmritsarNews #PunjabPolice #DroneSmuggling #WeaponSmuggling #CrimeNews #BreakingNews #PunjabUpdate #PoliceAction #BorderSecurity #IndiaNews #LawAndOrder #PunjabAlert #DrugAndArms #TrendingPunjab
    1
    Drone ਰਾਹੀ ਆਉਂਦੇ ਸੀ ਹ'ਥਿ'ਆ'ਰ, 3 ਦੋ'ਸ਼ੀ ਕਾ'ਬੂ | Punjab 24 News | Amritsar News | Punjab Police News
.
#PunjabNews #AmritsarNews #PunjabPolice #DroneSmuggling #WeaponSmuggling #CrimeNews #BreakingNews #PunjabUpdate #PoliceAction #BorderSecurity #IndiaNews #LawAndOrder #PunjabAlert #DrugAndArms #TrendingPunjab
    user_Punjab 24 News
    Punjab 24 News
    Media Jalandhar - I, Punjab•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.