ਸਾਡੇ ਬਜ਼ੁਰਗ ਸਾਡਾ ਮਾਣ ਤਹਿਤ ਬਜ਼ੁਰਗਾਂ ਅਤੇ ਨੋਜਵਾਨਾ ਦੀ ਆਪਸੀ ਸਾਂਝ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਸਾਡੇ ਬਜ਼ੁਰਗ ਸਾਡਾ ਮਾਣ ਤਹਿਤ ਬਜ਼ੁਰਗਾਂ ਅਤੇ ਨੋਜਵਾਨਾ ਦੀ ਆਪਸੀ ਸਾਂਝ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਬਜ਼ੁਰਗਾਂ ਦੇ ਸਨਮਾਨ ਅਤੇ ਭਲਾਈ ਲਈ ਪੰਜਾਬ ਸਰਕਾਰ ਵੱਲੋਂ ਸ਼ਲਾਘਾਯੋਗ ਉਪਰਾਲੇ ਜਾਰੀ ਪ੍ਰੋਗਰਾਮ ਦੌਰਾਨ ਨਾਟਕ, ਲੋਕਗੀਤ, ਮਹਿੰਦੀ ਆਦਿ ਮੁਕਾਬਲੇ ਕਰਵਾਏ ਗਏ ਫਾਜ਼ਿਲਕਾ 9 ਮਾਰਚ(ਵਰਮਾ):.ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਬਜੁਰਗਾਂ ਨੂੰ ਮਾਣ-ਸਨਮਾਨ ਦੇਣ ਅਤੇ ਉਨ੍ਹਾਂ ਦੀ ਭਲਾਈ ਹਿੱਤ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ ਦੀ ਪਹਿਲਕਦਮੀ ਸਦਕਾ 'ਸਾਡੇ ਬਜ਼ੁਰਗ, ਸਾਡਾ ਮਾਣ' ਮੁਹਿੰਮ ਸ਼ੁਰੂ ਕੀਤੀ ਗਈ ਜਿਸ ਤਹਿਤ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਜ਼ੁਰਗਾਂ ਅਤੇ ਨੋਜਵਾਨਾ ਦੀ ਆਪਸੀ ਸਾਂਝ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਫਾਜ਼ਿਲਕਾ ਦੇ ਐਮ. ਆਰ. ਕਾਲਜ ਵਿਖ਼ੇ ਕੀਤਾ ਗਿਆ | ਉਨ੍ਹਾਂ ਕਿਹਾ ਕਿ ਬਜ਼ੁਰਗਾਂ ਤੇ ਨੌਜਵਾਨਾਂ ਵਿਚ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਦਾ ਉਪਰਾਲਾ ਕੀਤਾ ਗਿਆ ਹੈ | ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅਫਸਰ ਨਵੀਨ ਗਡਵਾਲ ਨੇ ਕਿਹਾ ਕਿ ਇਹ ਪਹਿਲਕਦਮੀ ਪੰਜਾਬ ਦੀ ਬਜ਼ੁਰਗ ਆਬਾਦੀ ਦਾ ਸਨਮਾਨ ਅਤੇ ਸਹਾਇਤਾ ਕਰਨ ਪ੍ਰਤੀ ਸੂਬਾ ਸਰਕਾਰ ਦੀ ਲੋਕ-ਪੱਖੀ ਪਹੁੰਚ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਬਜ਼ੁਰਗ ਸਾਡਾ ਮਾਣ ਹਨ ਤੇ ਇਨ੍ਹਾਂ ਦੀ ਭਲਾਈ ਹਿੱਤ ਤੇ ਸੰਭਾਲ ਕਰਨ ਲਈ ਹਰ ਸੰਭਵ ਯਤਨ ਕਰਨ ਲਈ ਅਸੀਂ ਵਚਨਬੱਧ ਹਾਂ | ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਤਜਰਬੇ ਤੇ ਵਿਚਾਰ ਸਾਡੇ ਲਈ ਅਨਮੋਲ ਗਹਿਣਾ ਹਨ | ਉਹਨਾਂ ਕਿਹਾ ਕਿ ਇਹ ਮੁਹਿੰਮ ਨੂੰ ਸ਼ੁਰੂ ਕਰਨ ਦਾ ਮਕਸਦ ਹੈ ਕਿ ਅਸੀਂ ਬਜੁਰਗਾਂ ਨੂੰ ਉਚਿਤ ਮਾਨ ਸਨਮਾਨ ਦੇਣ ਦੇ ਨਾਲ-ਨਾਲ, ਸਿਹਤ ਅਤੇ ਹੋਰ ਸਮਾਜਿਕ ਸੁਰੱਖਿਆ ਸੇਵਾਵਾਂ ਪਹਿਲ ਦੇ ਆਧਾਰ ਤੇ ਉਪਲਬਧ ਕਰਵਾਈਏ | ਪ੍ਰੋਗਰਾਮ ਦੌਰਾਨ ਮੁੱਕਤੀ ਵਿਸ਼ੇ ਤੇ ਨਾਟਕ, ਕੁੜੀਆਂ ਦਾ ਗਰੁੱਪ ਡਾਂਸ, ਲੋਕਗੀਤ, ਮਹਿੰਦੀ ਮੁਕਾਬਲਾ, ਡਰਾਇੰਗ ਮੁਕਾਬਲੇ, ਭਾਸ਼ਣ ਮੁਕਾਬਲਾ, ਕਵਿਤਾ ਉਚਾਰਣ, ਮੁਹਾਵਰੇ ਵਾਰਤਾਲਾਪ, ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ ਅਤੇ ਆੜੀ ਆੜੀ ਫ਼ਾਉਂਡੇਸ਼ਨ ਦੇ ਬਜ਼ੁਰਗ ਮੈਬਰਾਂ ਵੱਲੋਂ ਭੰਗੜੇ ਦੀ ਸ਼ਾਨਦਾਰੀ ਤੇ ਯਾਦਗਾਰੀ ਪੇਸ਼ਕਾਰੀ ਦਿੱਤੀ ਗਈ | ਇਸ ਮੌਕੇ ਬਜੁਰਗਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਪ੍ਰੋਫੈਸਰ ਗੁਰਮੰਦਿਰ ਕੌਰ , ਪ੍ਰੋਫੈਸਰ ਰੇਨੂੰ ਬਾਲਾ,l ਇੰਚਾਰਜ ਯੂਥ ਫੈਸਟੀਵਲ ਤੇ ਸਭਿਆਚਾਰਕ ਗਤੀਵਿਧੀਆਂ ਕਮੇਟੀ, ਭੁਪਿੰਦਰ ਉਤਰੇਜਾ ਅਤੇ ਹੋਰ ਕਾਲਜ ਦਾ ਸਟਾਫ ਤੇ ਪਤਵੰਤੇ ਸੱਜਣ ਮੌਜੂਦ ਸਨ |
ਸਾਡੇ ਬਜ਼ੁਰਗ ਸਾਡਾ ਮਾਣ ਤਹਿਤ ਬਜ਼ੁਰਗਾਂ ਅਤੇ ਨੋਜਵਾਨਾ ਦੀ ਆਪਸੀ ਸਾਂਝ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਸਾਡੇ ਬਜ਼ੁਰਗ ਸਾਡਾ ਮਾਣ ਤਹਿਤ ਬਜ਼ੁਰਗਾਂ ਅਤੇ ਨੋਜਵਾਨਾ ਦੀ ਆਪਸੀ ਸਾਂਝ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਬਜ਼ੁਰਗਾਂ ਦੇ ਸਨਮਾਨ ਅਤੇ ਭਲਾਈ ਲਈ ਪੰਜਾਬ ਸਰਕਾਰ ਵੱਲੋਂ ਸ਼ਲਾਘਾਯੋਗ ਉਪਰਾਲੇ ਜਾਰੀ ਪ੍ਰੋਗਰਾਮ ਦੌਰਾਨ ਨਾਟਕ, ਲੋਕਗੀਤ, ਮਹਿੰਦੀ ਆਦਿ ਮੁਕਾਬਲੇ ਕਰਵਾਏ ਗਏ ਫਾਜ਼ਿਲਕਾ 9 ਮਾਰਚ(ਵਰਮਾ):.ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਬਜੁਰਗਾਂ ਨੂੰ ਮਾਣ-ਸਨਮਾਨ ਦੇਣ ਅਤੇ ਉਨ੍ਹਾਂ ਦੀ ਭਲਾਈ ਹਿੱਤ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ ਦੀ ਪਹਿਲਕਦਮੀ ਸਦਕਾ 'ਸਾਡੇ ਬਜ਼ੁਰਗ, ਸਾਡਾ ਮਾਣ' ਮੁਹਿੰਮ ਸ਼ੁਰੂ ਕੀਤੀ ਗਈ ਜਿਸ ਤਹਿਤ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ
ਨਿਰਦੇਸ਼ਾਂ ਹੇਠ ਬਜ਼ੁਰਗਾਂ ਅਤੇ ਨੋਜਵਾਨਾ ਦੀ ਆਪਸੀ ਸਾਂਝ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਫਾਜ਼ਿਲਕਾ ਦੇ ਐਮ. ਆਰ. ਕਾਲਜ ਵਿਖ਼ੇ ਕੀਤਾ ਗਿਆ | ਉਨ੍ਹਾਂ ਕਿਹਾ ਕਿ ਬਜ਼ੁਰਗਾਂ ਤੇ ਨੌਜਵਾਨਾਂ ਵਿਚ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਦਾ ਉਪਰਾਲਾ ਕੀਤਾ ਗਿਆ ਹੈ | ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅਫਸਰ ਨਵੀਨ ਗਡਵਾਲ ਨੇ ਕਿਹਾ ਕਿ ਇਹ ਪਹਿਲਕਦਮੀ ਪੰਜਾਬ ਦੀ ਬਜ਼ੁਰਗ ਆਬਾਦੀ ਦਾ ਸਨਮਾਨ ਅਤੇ ਸਹਾਇਤਾ ਕਰਨ ਪ੍ਰਤੀ ਸੂਬਾ ਸਰਕਾਰ ਦੀ ਲੋਕ-ਪੱਖੀ ਪਹੁੰਚ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਬਜ਼ੁਰਗ ਸਾਡਾ ਮਾਣ ਹਨ ਤੇ ਇਨ੍ਹਾਂ ਦੀ ਭਲਾਈ ਹਿੱਤ ਤੇ ਸੰਭਾਲ ਕਰਨ ਲਈ ਹਰ ਸੰਭਵ ਯਤਨ ਕਰਨ ਲਈ ਅਸੀਂ ਵਚਨਬੱਧ ਹਾਂ | ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਤਜਰਬੇ ਤੇ ਵਿਚਾਰ ਸਾਡੇ ਲਈ ਅਨਮੋਲ ਗਹਿਣਾ ਹਨ | ਉਹਨਾਂ ਕਿਹਾ ਕਿ ਇਹ
ਮੁਹਿੰਮ ਨੂੰ ਸ਼ੁਰੂ ਕਰਨ ਦਾ ਮਕਸਦ ਹੈ ਕਿ ਅਸੀਂ ਬਜੁਰਗਾਂ ਨੂੰ ਉਚਿਤ ਮਾਨ ਸਨਮਾਨ ਦੇਣ ਦੇ ਨਾਲ-ਨਾਲ, ਸਿਹਤ ਅਤੇ ਹੋਰ ਸਮਾਜਿਕ ਸੁਰੱਖਿਆ ਸੇਵਾਵਾਂ ਪਹਿਲ ਦੇ ਆਧਾਰ ਤੇ ਉਪਲਬਧ ਕਰਵਾਈਏ | ਪ੍ਰੋਗਰਾਮ ਦੌਰਾਨ ਮੁੱਕਤੀ ਵਿਸ਼ੇ ਤੇ ਨਾਟਕ, ਕੁੜੀਆਂ ਦਾ ਗਰੁੱਪ ਡਾਂਸ, ਲੋਕਗੀਤ, ਮਹਿੰਦੀ ਮੁਕਾਬਲਾ, ਡਰਾਇੰਗ ਮੁਕਾਬਲੇ, ਭਾਸ਼ਣ ਮੁਕਾਬਲਾ, ਕਵਿਤਾ ਉਚਾਰਣ, ਮੁਹਾਵਰੇ ਵਾਰਤਾਲਾਪ, ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ ਅਤੇ ਆੜੀ ਆੜੀ ਫ਼ਾਉਂਡੇਸ਼ਨ ਦੇ ਬਜ਼ੁਰਗ ਮੈਬਰਾਂ ਵੱਲੋਂ ਭੰਗੜੇ ਦੀ ਸ਼ਾਨਦਾਰੀ ਤੇ ਯਾਦਗਾਰੀ ਪੇਸ਼ਕਾਰੀ ਦਿੱਤੀ ਗਈ | ਇਸ ਮੌਕੇ ਬਜੁਰਗਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਪ੍ਰੋਫੈਸਰ ਗੁਰਮੰਦਿਰ ਕੌਰ , ਪ੍ਰੋਫੈਸਰ ਰੇਨੂੰ ਬਾਲਾ,l ਇੰਚਾਰਜ ਯੂਥ ਫੈਸਟੀਵਲ ਤੇ ਸਭਿਆਚਾਰਕ ਗਤੀਵਿਧੀਆਂ ਕਮੇਟੀ, ਭੁਪਿੰਦਰ ਉਤਰੇਜਾ ਅਤੇ ਹੋਰ ਕਾਲਜ ਦਾ ਸਟਾਫ ਤੇ ਪਤਵੰਤੇ ਸੱਜਣ ਮੌਜੂਦ ਸਨ |
- ਪੰਜਾਬ ਦੇ ਲੋਕ ਬਦਲਾਅ ਤੋਂ ਅੱਕ ਚੁੱਕੇ ਹਨ: ਸੁਖਬੀਰ ਬਾਦਲ ਮੌੜ ਮੰਡੀ ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਆਇਆ ਹੜ1
- मोमोज और चाप खाने के बाद भाई-बहन की मौत, पुलिस ने रेहड़ी वाले को दबोचा तरनतारन के डीएसपी वाली गली से एक दिल दहला देने वाली खबर सामने आई है. यहां मोमोज और चाप खाने के कुछ ही देर बाद मासूम भाई-बहन की मौत हो गई. इस घटना से पूरे इलाके में मातम और दहशत का माहौल है. मृतकों की पहचान 7 वर्षीय आरव और 5 वर्षीय दानिका के रूप में हुई है. दोनों बच्चों के शव पोस्टमॉर्टम के लिए तरनतारन अस्पताल भेज दिए गए हैं.1
- ਕੰਮ ਵਾਲੇ ਤਾਂ ਕੰਮ ਕਰੀ ਜਾਂਦੇ ਆ ਮਿਹਨਤ ਤਾਂ ਰ ਇੱਕ ਬੰਦਾ ਕਰਦਾ ਪਰ ਮਿਹਨਤ ਦਾ ਮੁੱਲ ਵੀ ਮਿਲਣਾ ਚਾਹੀਦਾ ਹੁਣ ਆਲੂਆਂ ਦਾ ਤੈਨੂੰ ਪਤਾ ਬੀਜ ਸਰੋਂ ਠੀਕ ਆ ਵੈਸੇ ਤਾਂ1
- ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਵਹੀਕਲ ਚੋਰੀ ਕਰਨ ਵਾਲਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ 58 ਚੋਰੀ ਹੋਏ ਵਾਹਨ ਬਰਾਮਦ ਕੀਤੇ1
- ਬੀਤੇ ਦਿਨ ਫੈਜ਼ਪੁਰਾ ਚ ਹੋਈ ਫਾਇ'ਰਿੰਗ ਨੂੰ ਲੈ ਕੇ ਪੁਲਿਸ ਵੱਲੋਂ ਕੀਤੇ ਗਏ ਕਈ ਵੱਡੇ ਖੁਲਾਸੇ ਦੇਖੋ ਪੂਰੀ ਖਬਰ #Punjab24News #AmritsarNews #PunjabNews #AmritsarPolice #FiringCase #CrimeNews #PunjabPolice #BreakingNews #LoveMarriageCase #CrimeUpdate #PoliceAction #AmritsarCrime #PunjabBreaking #LawAndOrder #PoliceInvestigation #IndiaNews1
- ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਵਹੀਕਲ ਚੋਰੀ ਕਰਨ ਵਾਲਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ 58 ਚੋਰੀ ਹੋਏ ਵਾਹਨ ਬਰਾਮਦ ਕੀਤੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਵਾਹਨ ਚੋਰੀ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ ਅਤੇ 26-02-2026 ਤੱਕ 58 ਚੋਰੀ ਹੋਏ ਵਾਹਨ ਬਰਾਮਦ ਕਰਕੇ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ। ਇਹ ਬਰਾਮਦਗੀ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ ਹੇਠ ਸਾਰੇ ਸਬ ਡਵੀਜ਼ਨਾਂ ਵਿੱਚ ਚਲਾਈ ਗਈ। ਵਹੀਕਲ ਚੋਰੀ ਕਰਨ ਵਾਲਿਆ ਖਿਲਾਫ ਮੁਹਿੰਮ ਦੌਰਾਨ ਸਮੂਹ ਐਸਐਚਓਜ਼ ਨੇ ਸਬੰਧਤ ਏਸੀਪੀ, ਏਡੀਸੀਪੀ ਅਤੇ ਡੀਸੀਪੀ ਦੀ ਨਿਗਰਾਨੀ ਹੇਠ ਆਪਣੇ-ਆਪਣੇ ਖੇਤਰਾਂ ਵਿੱਚ ਤਾਲਮੇਲ ਵਾਲੀ ਕਾਰਵਾਈ ਕੀਤੀ। ਜਿਸਦੇ ਨਤੀਜੇ ਵਜੋਂ ਹੇਠ ਲਿਖੇ ਚੋਰੀ ਦੇ ਵਹਿਕਲ ਬਰਾਮਦ ਕੀਤੇ ਗਏ। *ਕੁੱਲ: 58 ਮੋਟਰਸਾਈਕਲ: 49 ਐਕਟੀਵਾ: 09* *ਸਬ ਡਿਵੀਜ਼ਨ ਈਸਟ* 1. ਪੀਐਸ ਏ-ਡਿਵੀਜ਼ਨ ਰਿਕਵਰੀ: 03 ਐਕਟਿਵਾ 2. ਪੀਐਸ ਬੀ-ਡਿਵੀਜ਼ਨ ਰਿਕਵਰੀ: 07 ਮੋਟਰਸਾਈਕਲ 3. ਪੀਐਸ ਵੇਰਕਾ ਰਿਕਵਰੀ: 03 ਮੋਟਰਸਾਈਕਲ 4. ਪੀਐਸ ਵੱਲਾ ਰਿਕਵਰੀ: 05 ਮੋਟਰਸਾਈਕਲ ਅਤੇ 02 ਐਕਟਿਵਾ *ਸਬ ਡਿਵੀਜ਼ਨ ਉੱਤਰੀ* 5. ਪੀਐਸ ਰਣਜੀਤ ਐਵੀਨਿਊ ਰਿਕਵਰੀ: 07 ਵਾਹਨ 6. ਪੀਐਸ ਸਦਰ ਰਿਕਵਰੀ: 05 ਵਾਹਨ 7. ਪੀਐਸ ਸਿਵਲ ਲਾਈਨਜ਼ ਰਿਕਵਰੀ: 08 ਵਾਹਨ 8. ਪੀਐਸ ਮਜੀਠਾ ਰੋਡ ਰਿਕਵਰੀ: 03 ਵਾਹਨ *ਸਬ ਡਿਵੀਜ਼ਨ ਵੈਸਟ* 9. ਪੀਐਸ ਛਾਉਣੀ ਰਿਕਵਰੀ: 03 ਮੋਟਰਸਾਈਕਲ 10. ਪੀਐਸ ਛੇਹਰਟਾ ਰਿਕਵਰੀ: 02 ਮੋਟਰਸਾਈਕਲ *ਸਬ ਡਿਵੀਜ਼ਨ ਸੈਂਟਰਲ* 11. ਪੀਐਸ ਇਸਲਾਮਾਬਾਦ ਰਿਕਵਰੀ: 04 ਮੋਟਰਸਾਈਕਲ ਅਤੇ 02 ਐਕਟਿਵਾ *ਸਬ ਡਿਵੀਜ਼ਨ ਸਾਊਥ* 12. ਪੀਐਸ ਸੀ-ਡਿਵੀਜ਼ਨ ਰਿਕਵਰੀ: 01 ਐਕਟਿਵਾ ਅਤੇ 02 ਮੋਟਰਸਾਈਕਲ 13. ਪੀਐਸ ਸੁਲਤਾਨਵਿੰਡ ਰਿਕਵਰੀ: 01 ਐਕਟਿਵਾ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਾਹਨ ਚੋਰੀ ਨੂੰ ਰੋਕਣ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।1
- Post by SONA TV PUNJAB1
- ਥਾਣਾ ਮਜੀਠਾ ਰੋਡ ਦੀ ਪੁਲਿਸ ਚੌਕੀ ਫੈਜਪੁਰਾ ਦੇ ਖੇਤਰ ਵਿੱਚ ਇੱਕ ਕੌਂਸਲਰ ਪਤੀ ਵੱਲੋਂ ਸਾਜਿਸ਼ ਰਚਦੇ ਹੋਏ, ਝੂਠੀ ਕਹਾਣੀ ਬਣਾ ਕੇ ਆਪਣੇ ਘਰ ਦੇ ਬਾਹਰ ਕਰਵਾਏ ਹਮਲੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ,1
- ਚੋਰੀ ਹੋਏ ਟੂ ਵੀਲਰ ਪੁਲਿਸ ਨੇ ਕੀਤੇ ਬਰਾਮਦ ਤੇ ਪੁਲਿਸ ਵੱਲੋਂ ਦਿੱਤੇ ਜਾਣਗੇ ਲੋਕਾਂ ਨੂੰ ਵਾਪਸ ਦੇਖੋ ਪੂਰੀ ਖਬਰ #Punjab24News #AmritsarPolice #VehicleRecovery #PunjabPolice #CrimeControl #AmritsarNews #BikeTheft #ActivaRecovery #PoliceAction #LawAndOrder #ZeroTolerance #PunjabNews #PublicSafety #PoliceSuccess #RecoveredVehicles #StreetCrimeControl1