logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਯਾਦਗਾਰੀ ਬਣਿਆ ਸਰਕਾਰੀ ਮਿਡਲ ਸਕੂਲ ਕੰਸਾਲਾ ਦਾ ਨਤੀਜਾ ਸਮਾਰੋਹ,,ਹੈਡਮਿਸਟਰਸ ਰਵਿੰਦਰ ਕੌਰ ਬੂਥਗੜ੍ਹ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਜਿਲਾ ਸਿੱਖਿਆ ਅਫਸਰ ਸ਼੍ਰੀਮਤੀ ਗਿੰਨੀ ਦੁਗਲ ਦੀ ਅਗਵਾਈ ਹੇਠ ਸਰਕਾਰੀ ਮਿਡਲ ਸਕੂਲ ਕੰਸਾਲਾ ਵਿਖੇ ਨਤੀਜੇ ਦਾ ਐਲਾਨ ਕੀਤਾ ਗਿਆ। ਸਕੂਲ ਇੰਚਾਰਜ ਸੋਨਿਕਾ ਨੇ ਦੱਸਿਆ ਕਿ ਇਸ ਮੌਕੇ ਹੈਡਮਿਸਟਰਸ ਰਵਿੰਦਰ ਕੌਰ ਬੂਥਗੜ੍ਹ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਸਰਪੰਚ ਕੰਸਾਲਾ ਸਰਦਾਰ ਮਨਦੀਪ ਸਿੰਘ ਨੇ ਵੀ ਹੈਡਮਿਸਟਰਸ ਰਵਿੰਦਰ ਕੌਰ ਦਾ ਧੰਨਵਾਦ ਕੀਤਾ। ਸ਼੍ਰੀਮਤੀ ਕਮਲਪ੍ਰੀਤ ਕੌਰ ਵੱਲੋਂ ਮੰਚ ਸੰਚਾਲਨ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ।ਸ਼੍ਰੀਮਤੀ ਦਮਨਜੀਤ ਕੌਰ ਨੇ ਸਾਰੇ ਵਿਦਿਆਰਥੀਆਂ ਤੇ ਮਾਪਿਆਂ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਮਾਪਿਆਂ ਅਤੇ ਵਿਦਿਆਰਥੀਆਂ ਲਈ ਚਾਹ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ। ਸਕੂਲ ਇਨਚਾਰਜ ਸੋਨਿਕਾ ਵੱਲੋਂ ਇਸ ਨਤੀਜਾ ਸਮਾਰੋਹ ਨੂੰ ਯਾਦਗਾਰੀ ਦੱਸਿਆ ਗਿਆ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਕੋਈ ਮੁਖੀ ਆਪ ਵਿਦਿਆਰਥੀਆਂ ਨੂੰ ਇਨਾਮ ਦੇਣ ਨਹੀਂ ਆਇਆ ਪਰ ਇਸ ਵਾਰ ਹੈਡਮਿਸਟਰਸ ਰਵਿੰਦਰ ਕੌਰ ਵੱਲੋਂ ਆਪ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਣਾ ਸਮਾਰੋਹ ਨੂੰ ਯਾਦਗਾਰੀ ਬਣਾਉਂਦਾ ਹੈ। ਸਰਪੰਚ ਸਰਦਾਰ ਮਨਦੀਪ ਸਿੰਘ ਨੇ ਸਕੂਲ ਨੂੰ ਭਵਿੱਖ ਵਿੱਚ ਵੀ ਸਹਿਯੋਗ ਦੇਣ ਦਾ ਭਰੋਸਾ ਦਵਾਇਆ।ਹੈੱਡਮਿਸਟ੍ਰਸ ਰਵਿੰਦਰ ਕੌਰ ਨੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਵੱਧ ਚੜ ਕੇ ਦਾਖਲਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਛੇਵੀਂ ਜਮਾਤ ਵਿੱਚੋਂ ਬੀਰ ਸਿੰਘ ਨੇ ਪਹਿਲਾ ਸਥਾਨ, ਸੋਨੀਆ ਰਾਣੀ ਨੇ ਦੂਸਰਾ ਸਥਾਨ ਅਤੇ ਪਰਮਵੀਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸੱਤਵੀਂ ਜਮਾਤ ਵਿੱਚੋਂ ਨਿਸ਼ਾ ਨੇ ਪਹਿਲਾ ਸਥਾਨ, ਨਵਪ੍ਰੀਤ ਕੌਰ ਨੇ ਦੂਸਰਾ ਸਥਾਨ, ਸੁਖਮਨਦੀਪ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਕਬੀਰ,ਸਤਵੀਰ ਸਿੰਘ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਕਵਿਤਾ ਰਾਣੀ ਚੇਅਰਮੈਨ ਐਸ ਐਮ ਸੀ ਤੇ ਸਰਪੰਚ ਸਰਦਾਰ ਮਨਦੀਪ ਸਿੰਘ ਨੂੰ ਇਸ ਮੌਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।

3 hrs ago
user_Satnam Siswan
Satnam Siswan
ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
3 hrs ago
01f562a7-84e8-44f9-8777-7ce61b0139ec

ਯਾਦਗਾਰੀ ਬਣਿਆ ਸਰਕਾਰੀ ਮਿਡਲ ਸਕੂਲ ਕੰਸਾਲਾ ਦਾ ਨਤੀਜਾ ਸਮਾਰੋਹ,,ਹੈਡਮਿਸਟਰਸ ਰਵਿੰਦਰ ਕੌਰ ਬੂਥਗੜ੍ਹ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਜਿਲਾ ਸਿੱਖਿਆ ਅਫਸਰ ਸ਼੍ਰੀਮਤੀ ਗਿੰਨੀ ਦੁਗਲ ਦੀ ਅਗਵਾਈ ਹੇਠ ਸਰਕਾਰੀ ਮਿਡਲ ਸਕੂਲ ਕੰਸਾਲਾ ਵਿਖੇ ਨਤੀਜੇ ਦਾ ਐਲਾਨ ਕੀਤਾ ਗਿਆ। ਸਕੂਲ ਇੰਚਾਰਜ ਸੋਨਿਕਾ ਨੇ ਦੱਸਿਆ ਕਿ ਇਸ ਮੌਕੇ ਹੈਡਮਿਸਟਰਸ ਰਵਿੰਦਰ ਕੌਰ ਬੂਥਗੜ੍ਹ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਸਰਪੰਚ ਕੰਸਾਲਾ ਸਰਦਾਰ ਮਨਦੀਪ ਸਿੰਘ ਨੇ ਵੀ ਹੈਡਮਿਸਟਰਸ ਰਵਿੰਦਰ ਕੌਰ ਦਾ ਧੰਨਵਾਦ ਕੀਤਾ। ਸ਼੍ਰੀਮਤੀ ਕਮਲਪ੍ਰੀਤ ਕੌਰ ਵੱਲੋਂ ਮੰਚ ਸੰਚਾਲਨ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ।ਸ਼੍ਰੀਮਤੀ ਦਮਨਜੀਤ ਕੌਰ ਨੇ ਸਾਰੇ ਵਿਦਿਆਰਥੀਆਂ ਤੇ ਮਾਪਿਆਂ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਮਾਪਿਆਂ ਅਤੇ ਵਿਦਿਆਰਥੀਆਂ ਲਈ ਚਾਹ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ। ਸਕੂਲ ਇਨਚਾਰਜ ਸੋਨਿਕਾ ਵੱਲੋਂ ਇਸ ਨਤੀਜਾ ਸਮਾਰੋਹ ਨੂੰ ਯਾਦਗਾਰੀ ਦੱਸਿਆ ਗਿਆ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਕੋਈ ਮੁਖੀ ਆਪ ਵਿਦਿਆਰਥੀਆਂ ਨੂੰ ਇਨਾਮ ਦੇਣ ਨਹੀਂ ਆਇਆ ਪਰ ਇਸ ਵਾਰ ਹੈਡਮਿਸਟਰਸ ਰਵਿੰਦਰ ਕੌਰ ਵੱਲੋਂ ਆਪ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਣਾ ਸਮਾਰੋਹ ਨੂੰ ਯਾਦਗਾਰੀ ਬਣਾਉਂਦਾ ਹੈ। ਸਰਪੰਚ ਸਰਦਾਰ ਮਨਦੀਪ ਸਿੰਘ ਨੇ ਸਕੂਲ ਨੂੰ ਭਵਿੱਖ ਵਿੱਚ ਵੀ ਸਹਿਯੋਗ ਦੇਣ ਦਾ ਭਰੋਸਾ ਦਵਾਇਆ।ਹੈੱਡਮਿਸਟ੍ਰਸ ਰਵਿੰਦਰ ਕੌਰ ਨੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਵੱਧ ਚੜ ਕੇ ਦਾਖਲਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਛੇਵੀਂ ਜਮਾਤ ਵਿੱਚੋਂ ਬੀਰ ਸਿੰਘ ਨੇ ਪਹਿਲਾ ਸਥਾਨ, ਸੋਨੀਆ ਰਾਣੀ ਨੇ ਦੂਸਰਾ ਸਥਾਨ ਅਤੇ ਪਰਮਵੀਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸੱਤਵੀਂ ਜਮਾਤ ਵਿੱਚੋਂ ਨਿਸ਼ਾ ਨੇ ਪਹਿਲਾ ਸਥਾਨ, ਨਵਪ੍ਰੀਤ ਕੌਰ ਨੇ ਦੂਸਰਾ ਸਥਾਨ, ਸੁਖਮਨਦੀਪ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਕਬੀਰ,ਸਤਵੀਰ ਸਿੰਘ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਕਵਿਤਾ ਰਾਣੀ ਚੇਅਰਮੈਨ ਐਸ ਐਮ ਸੀ ਤੇ ਸਰਪੰਚ ਸਰਦਾਰ ਮਨਦੀਪ ਸਿੰਘ ਨੂੰ ਇਸ ਮੌਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।

More news from ਪੰਜਾਬ and nearby areas
  • ਲੁਧਿਆਣਾ ਦੇ ਮੋਤੀ ਨਗਰ ਵਿੱਚ ਨੌਜਵਾਨ ਦੀ ਸੰਦੇਹਜਨਕ ਮੌਤ
    1
    ਲੁਧਿਆਣਾ ਦੇ ਮੋਤੀ ਨਗਰ ਵਿੱਚ ਨੌਜਵਾਨ ਦੀ ਸੰਦੇਹਜਨਕ ਮੌਤ
    user_Neeraj kumar( Prime 81 News)
    Neeraj kumar( Prime 81 News)
    Local News Reporter ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    4 hrs ago
  • ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਬੀਜੇਪੀ ਇੰਚਾਰਜ ਨਿਮਿਸ਼ਾ ਮਹਿਤਾ ਨੇ ਨੂਰਪੁਰ ਜੱਟਾਂ ਚ ਦੇਸ਼ ਦੀ ਮਹਾਨ ਸ਼ਖ਼ਸੀਅਤ ਡਾ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਬੇਅਦਬੀ ਤੇ ਬੋਲਦਿਆਂ ਕਿਹਾ ਕਿ ਜਿਸ ਦਿਨ ਤੋਂ ਪੰਜਾਬ ਦੀ ਬਾਗਡੋਰ ਇਹਨਾਂ ਝਾੜੂ ਵਾਲਿਆਂ ਨੇ ਸੰਭਾਲੀ ਹੈ ਉਸ ਦਿਨ ਤੋਂ ਹੀ ਪੰਜਾਬ ਚ ਲੁੱਟ ਖੋਹ, ਬੇਅਦਬੀ ਅਤੇ ਗੈਗਵਾਰ ਦੀਆਂ ਘਟਨਾਵਾਂ ਚ ਵਾਧਾ ਹੋਇਆ ਹੈ। ਨੂਰਪੁਰ ਜੱਟਾਂ ਚ ਡਾ ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਨਾਲ ਇਹ ਦੂਜੀ ਵਾਰ ਘਟਨਾ ਵਾਪਰੀ ਹੈ ਪ੍ਰੰਤੂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਪਹਿਲਾਂ ਵਾਪਰੀ ਘਟਨਾ ਤੋਂ ਸਬਕ ਨਾ ਲੈ ਸਕੀ ਤੇ ਇਥੇ ਦੂਜੀ ਵਾਰ ਮਹਾਨ ਸ਼ਖ਼ਸੀਅਤ ਦੀ ਮੂਰਤੀ ਨਾਲ ਘਟਨਾ ਵਾਪਰ ਗਈ। ਨਿਮਿਸ਼ਾ ਮਹਿਤਾ ਨੇ ਐਲਾਨ ਕੀਤਾ ਕਿ ਅਗਰ ਸਰਕਾਰ ਨੇ ਇਸ ਵੱਲ ਜਲਦੀ ਧਿਆਨ ਨਾ ਦਿੱਤਾ ਤਾਂ ਅਸੀਂ ਲੋਕਾ ਨੂੰ ਨਾਲ ਲੈਕੇ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ।
    1
    ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਬੀਜੇਪੀ ਇੰਚਾਰਜ ਨਿਮਿਸ਼ਾ ਮਹਿਤਾ ਨੇ ਨੂਰਪੁਰ ਜੱਟਾਂ ਚ ਦੇਸ਼ ਦੀ ਮਹਾਨ ਸ਼ਖ਼ਸੀਅਤ ਡਾ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਬੇਅਦਬੀ ਤੇ ਬੋਲਦਿਆਂ ਕਿਹਾ ਕਿ ਜਿਸ ਦਿਨ ਤੋਂ ਪੰਜਾਬ ਦੀ ਬਾਗਡੋਰ ਇਹਨਾਂ ਝਾੜੂ ਵਾਲਿਆਂ ਨੇ ਸੰਭਾਲੀ ਹੈ ਉਸ ਦਿਨ ਤੋਂ ਹੀ ਪੰਜਾਬ ਚ ਲੁੱਟ ਖੋਹ, ਬੇਅਦਬੀ ਅਤੇ ਗੈਗਵਾਰ ਦੀਆਂ ਘਟਨਾਵਾਂ ਚ ਵਾਧਾ ਹੋਇਆ ਹੈ। ਨੂਰਪੁਰ ਜੱਟਾਂ ਚ ਡਾ ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਨਾਲ ਇਹ ਦੂਜੀ ਵਾਰ ਘਟਨਾ ਵਾਪਰੀ ਹੈ ਪ੍ਰੰਤੂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਪਹਿਲਾਂ ਵਾਪਰੀ ਘਟਨਾ ਤੋਂ ਸਬਕ ਨਾ ਲੈ ਸਕੀ ਤੇ ਇਥੇ ਦੂਜੀ ਵਾਰ ਮਹਾਨ ਸ਼ਖ਼ਸੀਅਤ ਦੀ ਮੂਰਤੀ ਨਾਲ ਘਟਨਾ ਵਾਪਰ ਗਈ। ਨਿਮਿਸ਼ਾ ਮਹਿਤਾ ਨੇ ਐਲਾਨ ਕੀਤਾ ਕਿ ਅਗਰ ਸਰਕਾਰ ਨੇ ਇਸ ਵੱਲ ਜਲਦੀ ਧਿਆਨ ਨਾ ਦਿੱਤਾ ਤਾਂ ਅਸੀਂ ਲੋਕਾ ਨੂੰ ਨਾਲ ਲੈਕੇ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    5 hrs ago
  • Post by ਹਰਦੀਪ ਸਿੰਘ
    1
    Post by ਹਰਦੀਪ ਸਿੰਘ
    user_ਹਰਦੀਪ ਸਿੰਘ
    ਹਰਦੀਪ ਸਿੰਘ
    Miniatures Shop ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    4 hrs ago
  • santosh plumber Ludhiana
    1
    santosh plumber Ludhiana
    user_Santosh Plumber ludhiana
    Santosh Plumber ludhiana
    Plumber ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    15 hrs ago
  • अनाज मंडी आढ़ती एसोसिएशन के चुनाव सर्वसम्मति से संपन्न, तेजपाल शर्मा बने प्रधान, मनजीत सिंह मन्ना चुने गए सचिव पातड़ां से सतपाल गर्ग पातड़ां की अनाज मंडी में हर वर्ष की तरह इस बार भी आढ़ती एसोसिएशन के चुनाव सर्वसम्मति से संपन्न हुए। चुनाव में तेजपाल शर्मा को सर्वसम्मति से प्रधान चुना गया, जबकि मनजीत सिंह मन्ना को सचिव नियुक्त किया गया। चुनाव प्रक्रिया शांतिपूर्ण माहौल में पूरी हुई, जिसमें बड़ी संख्या में आढ़ती और किसान मौजूद रहे। इस अवसर पर हल्का शुतराना के विधायक कुलवंत सिंह बाजीगर विशेष रूप से उपस्थित रहे और नव-निर्वाचित पदाधिकारियों को आशीर्वाद दिया। कार्यक्रम के दौरान उन्होंने मंडी में आने वाले गेहूं खरीद सीजन को लेकर अधिकारियों के साथ बैठक भी की। विधायक बाजीगर ने कहा कि गेहूं खरीद सीजन के दौरान किसानों और आढ़तियों को किसी प्रकार की परेशानी नहीं आने दी जाएगी। उन्होंने खरीद एजेंसियों और मार्केट कमेटी के अधिकारियों को सख्त निर्देश देते हुए कहा कि मंडी में खरीद कार्य और फसल की लिफ्टिंग में किसी भी तरह की देरी या लापरवाही बर्दाश्त नहीं की जाएगी। यदि किसी स्तर पर कमी पाई गई तो संबंधित अधिकारियों के खिलाफ कार्रवाई की जाएगी। उन्होंने आगे कहा कि मंडी में साफ-सफाई, बिजली-पानी की सुविधा, बारदाने की उपलब्धता और समय पर उठान सुनिश्चित करना प्रशासन की प्राथमिकता है। पंजाब सरकार की हिदायतों के तहत खरीद प्रक्रिया को पारदर्शी और सुचारू ढंग से पूरा किया जाएगा, ताकि किसानों को समय पर भुगतान मिल सके। विधायक ने यह भी कहा कि वर्ष 2022 के बाद से हर फसल सीजन—चाहे धान का हो या गेहूं का—सफलतापूर्वक संपन्न हुआ है और आगे भी इसी तरह व्यवस्थाएं सुनिश्चित की जाएंगी। उन्होंने संकेत दिए कि नई अनाज मंडी के निर्माण की प्रक्रिया भी जारी है और जल्द ही इस संबंध में सकारात्मक प्रगति देखने को मिलेगी। नव-निर्वाचित प्रधान तेजपाल शर्मा ने सभी आढ़ती साथियों का धन्यवाद करते हुए कहा कि उन्हें जो जिम्मेदारी सौंपी गई है, उसे वे पूरी ईमानदारी और निष्ठा से निभाएंगे। उन्होंने विश्वास दिलाया कि मंडी में आने वाले किसानों को किसी भी प्रकार की समस्या नहीं होने दी जाएगी और सभी व्यवस्थाएं बेहतर ढंग से संचालित की जाएंगी। कार्यक्रम के अंत में सभी आढ़तियों और उपस्थित लोगों ने मंडी के सुचारू संचालन और किसानों की सुविधा के लिए मिलकर कार्य करने का संकल्प लिया। इस मौके पर खरीद एजेंसियों और मार्किट कमेटी के अधिकारियों समेत पुर्व प्रधान संदीप कुमार काला, गुरवचन सिंह मोलवीवाला, रमेश कुमार कुक्कू, करिशन गोपाल, बिरज लाल गोयल, केवल शर्मा, धर्म पाल सिंगल, अमिरत गर्ग, रणजीत सिंह विर्क प्रधान ट्रक यूनियन, चेयरमैन डीडी सिंगला, कुलदीप थिंद, सोनी जलुर, रनवीर सिंह प्रधान नगर कौंसिल, बिटु विदेशा, जरनैल सिंह, मुनीम यूनियन और मजदुर युनियन के अहुदेदार भी मौजूद थे ।
    1
    अनाज मंडी आढ़ती एसोसिएशन के चुनाव सर्वसम्मति से संपन्न, तेजपाल शर्मा बने प्रधान, मनजीत सिंह मन्ना चुने गए सचिव
पातड़ां से सतपाल गर्ग    
पातड़ां की अनाज मंडी में हर वर्ष की तरह इस बार भी आढ़ती एसोसिएशन के चुनाव सर्वसम्मति से संपन्न हुए। चुनाव में तेजपाल शर्मा को सर्वसम्मति से प्रधान चुना गया, जबकि मनजीत सिंह मन्ना को सचिव नियुक्त किया गया। चुनाव प्रक्रिया शांतिपूर्ण माहौल में पूरी हुई, जिसमें बड़ी संख्या में आढ़ती और किसान मौजूद रहे। इस अवसर पर हल्का शुतराना के विधायक कुलवंत सिंह बाजीगर विशेष रूप से उपस्थित रहे और नव-निर्वाचित पदाधिकारियों को आशीर्वाद दिया। कार्यक्रम के दौरान उन्होंने मंडी में आने वाले गेहूं खरीद सीजन को लेकर अधिकारियों के साथ बैठक भी की।
विधायक बाजीगर ने कहा कि गेहूं खरीद सीजन के दौरान किसानों और आढ़तियों को किसी प्रकार की परेशानी नहीं आने दी जाएगी। उन्होंने खरीद एजेंसियों और मार्केट कमेटी के अधिकारियों को सख्त निर्देश देते हुए कहा कि मंडी में खरीद कार्य और फसल की लिफ्टिंग में किसी भी तरह की देरी या लापरवाही बर्दाश्त नहीं की जाएगी। यदि किसी स्तर पर कमी पाई गई तो संबंधित अधिकारियों के खिलाफ कार्रवाई की जाएगी। उन्होंने आगे कहा कि मंडी में साफ-सफाई, बिजली-पानी की सुविधा, बारदाने की उपलब्धता और समय पर उठान सुनिश्चित करना प्रशासन की प्राथमिकता है। पंजाब सरकार की हिदायतों के तहत खरीद प्रक्रिया को पारदर्शी और सुचारू ढंग से पूरा किया जाएगा, ताकि किसानों को समय पर भुगतान मिल सके।
विधायक ने यह भी कहा कि वर्ष 2022 के बाद से हर फसल सीजन—चाहे धान का हो या गेहूं का—सफलतापूर्वक संपन्न हुआ है और आगे भी इसी तरह व्यवस्थाएं सुनिश्चित की जाएंगी। उन्होंने संकेत दिए कि नई अनाज मंडी के निर्माण की प्रक्रिया भी जारी है और जल्द ही इस संबंध में सकारात्मक प्रगति देखने को मिलेगी। नव-निर्वाचित प्रधान तेजपाल शर्मा ने सभी आढ़ती साथियों का धन्यवाद करते हुए कहा कि उन्हें जो जिम्मेदारी सौंपी गई है, उसे वे पूरी ईमानदारी और निष्ठा से निभाएंगे। उन्होंने विश्वास दिलाया कि मंडी में आने वाले किसानों को किसी भी प्रकार की समस्या नहीं होने दी जाएगी और सभी व्यवस्थाएं बेहतर ढंग से संचालित की जाएंगी। कार्यक्रम के अंत में सभी आढ़तियों और उपस्थित लोगों ने मंडी के सुचारू संचालन और किसानों की सुविधा के लिए मिलकर कार्य करने का संकल्प लिया। इस मौके पर खरीद एजेंसियों और मार्किट कमेटी के अधिकारियों समेत पुर्व प्रधान संदीप कुमार काला, गुरवचन सिंह मोलवीवाला, रमेश कुमार कुक्कू, करिशन गोपाल, बिरज लाल गोयल, केवल शर्मा, धर्म पाल सिंगल, अमिरत गर्ग, रणजीत सिंह विर्क प्रधान ट्रक यूनियन, चेयरमैन डीडी सिंगला, कुलदीप थिंद, सोनी जलुर, रनवीर सिंह प्रधान नगर कौंसिल, बिटु विदेशा, जरनैल सिंह, मुनीम यूनियन और मजदुर युनियन के अहुदेदार भी मौजूद थे ।
    user_Satpal Garg Press Corrspondent
    Satpal Garg Press Corrspondent
    ਪਾਤੜਾਂ, ਪਟਿਆਲਾ, ਪੰਜਾਬ•
    2 hrs ago
  • ਕਿਸੇ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਜਿੱਥੇ ਮੁੱਖ ਮੰਤਰੀ ਦਾ ਇਲਾਜ ਹੁੰਦਾ ਹੈ
    1
    ਕਿਸੇ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਜਿੱਥੇ ਮੁੱਖ ਮੰਤਰੀ ਦਾ ਇਲਾਜ ਹੁੰਦਾ ਹੈ
    user_News India Times
    News India Times
    ਮੂਨਕ, ਸੰਗਰੂਰ, ਪੰਜਾਬ•
    8 hrs ago
  • ਹੁਸ਼ਿਆਰਪੁਰ, ਗੜਸ਼ੰਕਰ (ਅਸ਼ਵਨੀ ਸ਼ਰਮਾ) ਬੀਤ ਦੇ ਸਾਰੇ ਪਿੰਡਾਂ ਦੇ ਨਿਵਾਸੀਆਂ ਨੂੰ ਐਂਟੀ ਟੈਕਸ ਦੀ ਛੋਟ ਦੀ ਮੰਗ ਨੂੰ ਲੈ ਕੇ ਤੇ ਪਾਸ ਦੀ ਜਗ੍ਹਾ ਆਧਾਰ ਕਾਰਡ ਤੇ ਐਂਟਰੀ ਟੈਕਸ ਦੀ ਛੋਟ ਦੇਣ ਦੀ ਮੰਗ ਨੂੰ ਲੈਕੇ । ਸਾਰੇ ਬੀਤ ਨਿਵਾਸੀਆਂ ਨੂੰ ਕੱਲ 1 ਅਪ੍ਰੈਲ ਨੂੰ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਦਵਾਰਾ ਕੱਲ 10 ਵਜੇ ਕੋਕੋਵਾਲ ਮਜਾਰੀ ਹਿਮਾਚਲ ਬਾਰਡਰ ਤੇ ਕੀਤੇ ਜਾ ਰਹੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦਾ ਖੁੱਲਾ ਸੱਦਾ।
    1
    ਹੁਸ਼ਿਆਰਪੁਰ, ਗੜਸ਼ੰਕਰ (ਅਸ਼ਵਨੀ ਸ਼ਰਮਾ) ਬੀਤ ਦੇ ਸਾਰੇ ਪਿੰਡਾਂ ਦੇ ਨਿਵਾਸੀਆਂ ਨੂੰ ਐਂਟੀ ਟੈਕਸ ਦੀ ਛੋਟ ਦੀ ਮੰਗ ਨੂੰ ਲੈ ਕੇ ਤੇ ਪਾਸ ਦੀ ਜਗ੍ਹਾ ਆਧਾਰ ਕਾਰਡ ਤੇ ਐਂਟਰੀ ਟੈਕਸ ਦੀ ਛੋਟ ਦੇਣ ਦੀ ਮੰਗ ਨੂੰ ਲੈਕੇ । ਸਾਰੇ ਬੀਤ ਨਿਵਾਸੀਆਂ ਨੂੰ ਕੱਲ 1 ਅਪ੍ਰੈਲ ਨੂੰ
ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਦਵਾਰਾ ਕੱਲ 10 ਵਜੇ ਕੋਕੋਵਾਲ ਮਜਾਰੀ ਹਿਮਾਚਲ ਬਾਰਡਰ ਤੇ ਕੀਤੇ ਜਾ ਰਹੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦਾ ਖੁੱਲਾ ਸੱਦਾ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    5 hrs ago
  • पातड़ां पंजाब सरकार की शिक्षा क्रांति पहल के तहत शनिवार को पीएम श्री सरकारी सीनियर सेकेंडरी स्मार्ट स्कूल, पातड़ां में शिक्षा क्रांति मेगा पेरेंट्स-टीचर मीटिंग का आयोजन किया गया। इस दौरान विद्यार्थियों को वार्षिक परीक्षा परिणाम वितरित किए गए तथा अभिभावकों के साथ शिक्षकों की सीधी बातचीत भी करवाई गई। पंजाब सरकार के निर्देशों एवं जिला शिक्षा अधिकारी, पटियाला के दिशा-निर्देशानुसार आयोजित इस कार्यक्रम की अगुवाई स्कूल प्रिंसिपल डॉ. जतिंदर कुमार बांसल ने की। मेगा पीटीएम में स्कूल प्रबंधन द्वारा बेहतर व्यवस्था देखने को मिली, जिससे अभिभावकों ने भी संतोष व्यक्त किया।
    1
    पातड़ां
पंजाब सरकार की शिक्षा क्रांति पहल के तहत शनिवार को पीएम श्री सरकारी सीनियर सेकेंडरी स्मार्ट स्कूल, पातड़ां में शिक्षा क्रांति मेगा पेरेंट्स-टीचर मीटिंग का आयोजन किया गया। इस दौरान विद्यार्थियों को वार्षिक परीक्षा परिणाम वितरित किए गए तथा अभिभावकों के साथ शिक्षकों की सीधी बातचीत भी करवाई गई। पंजाब सरकार के निर्देशों एवं जिला शिक्षा अधिकारी, पटियाला के दिशा-निर्देशानुसार आयोजित इस कार्यक्रम की अगुवाई स्कूल प्रिंसिपल डॉ. जतिंदर कुमार बांसल ने की। मेगा पीटीएम में स्कूल प्रबंधन द्वारा बेहतर व्यवस्था देखने को मिली, जिससे अभिभावकों ने भी संतोष व्यक्त किया।
    user_Satpal Garg Press Corrspondent
    Satpal Garg Press Corrspondent
    ਪਾਤੜਾਂ, ਪਟਿਆਲਾ, ਪੰਜਾਬ•
    14 hrs ago
  • ਸੁਲਤਾਨਪੁਰ ਲੋਧੀ ਦੇ ਪਿੰਡ ਰੂਰਲ ਚੰਡੀਗੜ੍ਹ ਬਸਤੀ ਵਿਖੇ ਇੱਕ ਨੌਜਵਾਨ ਦੀ ਭੇਦਭਰੇ ਹਾਲਾਤ ਤਾਂ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਿਤ ਦੀ ਅਚਾਨਕ ਸਿਹਤ ਵਿਗੜਨ ਤੇ ਉਸ ਨੂੰ ਹਸਪਤਾਲ ਲਜਾਇਆ ਗਿਆ ਸੀ ਪਰ ਉਸ ਦੀ ਮੌਤ ਹੋ ਗਈ, ਸੁਲਤਾਨਪੁਰ ਲੋਧੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾ ਘਰ ਚ ਰਖਵਾ ਦਿੱਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
    1
    ਸੁਲਤਾਨਪੁਰ ਲੋਧੀ ਦੇ ਪਿੰਡ ਰੂਰਲ ਚੰਡੀਗੜ੍ਹ ਬਸਤੀ ਵਿਖੇ ਇੱਕ ਨੌਜਵਾਨ ਦੀ ਭੇਦਭਰੇ ਹਾਲਾਤ ਤਾਂ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਿਤ ਦੀ ਅਚਾਨਕ ਸਿਹਤ ਵਿਗੜਨ ਤੇ ਉਸ ਨੂੰ ਹਸਪਤਾਲ ਲਜਾਇਆ ਗਿਆ ਸੀ ਪਰ ਉਸ ਦੀ ਮੌਤ ਹੋ ਗਈ, ਸੁਲਤਾਨਪੁਰ ਲੋਧੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾ ਘਰ ਚ ਰਖਵਾ ਦਿੱਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    1 hr ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.