ਰਾਹੁਲ ਸਿੱਧੂ ਨੇ ਕੇਂਦਰ ਸਰਕਾਰ ਤੋਂ ਤੁਰੰਤ ਮੰਗ ਕੀਤੀ ਹੈ ਕਿ ਕਣਕ ਦੀ ਖਰੀਦ ਸ਼ੁਰੂ ਕੀਤੀ ਜਾਵੇ ਰਾਹੁਲ ਸਿੱਧੂ ਨੇ ਕੇਂਦਰ ਸਰਕਾਰ ‘ਤੇ ਕਣਕ ਦੀ ਖਰੀਦ ਵਿੱਚ ਜਾਨਬੁੱਝ ਕੇ ਦੇਰੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਖਰੀਦ ਸ਼ੁਰੂ ਕਰਨ ਦੇ ਦਾਅਵੇ ਕੀਤੇ ਗਏ ਸਨ, ਪਰ 13 ਅਪ੍ਰੈਲ ਤੱਕ ਵੀ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਢੰਗ ਨਾਲ ਸ਼ੁਰੂ ਨਹੀਂ ਹੋ ਸਕੀ। ਪੰਜਾਬ ਦੀਆਂ ਮੰਡੀਆਂ ਨਕੋ-ਨਕ ਭਰ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਨਾ ਤਾਂ ਖਰੀਦ ਅਧਿਕਾਰੀ ਮੌਜੂਦ ਹਨ ਅਤੇ ਨਾ ਹੀ ਬੋਲੀ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ “ਬਾਰੀਕ ਦਾਣਾ” ਦੇ ਆਧਾਰ ‘ਤੇ ਖਰੀਦ ਤੋਂ ਕਤਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਅੰਦਰ ਖਰੀਦ ਏਜੰਸੀਆਂ ਨੂੰ ਕਣਕ ਦੀ ਖਰੀਦ ਕਰਨ ਤੋਂ ਰੋਕ ਦਿਤਾ ਗਿਆ ਹੈ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਬਰਿਸ਼ ਕਰਨ ਕਣਕ ਦਾ ਦਾਣਾ ਪਿਚਕ ਗਿਆ ਹੈ। ਜੋ ਕੇਂਦਰੀ ਅੰਨ ਭੰਡਾਰਾਂ ਦੇ ਮਾਪ ਦੰਡਾਂ ਅਨੁਸਾਰ ਨਹੀਂ ਹੈ । ਬਰਿਸ਼ ਕਰਨ ਪੰਜਾਬ ਦੀ ਕਣਕ ਕੇਂਦਰ ਸਰਕਾਰ ਦੇ ਕਹਿਣ ਅਨੁਸਾਰ ਪਿਚਕੀ ਨਹੀਂ, ਕੇਂਦਰ ਸਰਕਾਰ ਪੰਜਾਬ ਦੀ ਕਣਕ ਦੀ ਖਰੀਦ ਤੁਰੰਤ ਸ਼ੁਰੂ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਭਾਰੀ ਕਮੀ ਹੈ ਅਤੇ ਐਫ.ਸੀ.ਆਈ. ਵੱਲੋਂ ਭੇਜਿਆ ਗਿਆ ਬਾਰਦਾਨਾ ਵੀ ਖਰਾਬ ਹਾਲਤ ਵਿੱਚ ਹੈ, ਜਿਸ ਨਾਲ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਉਨ੍ਹਾਂ ਦੇ ਅਨੁਸਾਰ ਭਾਰਤ ਦੇ 26 ਰਾਜਾਂ ਵਿੱਚੋਂ ਸਿਰਫ ਦੋ ਰਾਜਾਂ ਵਿੱਚ ਹੀ ਕੇਂਦਰ ਸਰਕਾਰ ਕਣਕ ਦੀ ਖਰੀਦ ਕਰਦੀ ਹੈ, ਪਰ ਹੁਣ ਇਨ੍ਹਾਂ ਰਾਜਾਂ ਵਿੱਚ ਵੀ ਖਰੀਦ ਪ੍ਰਕਿਰਿਆ ਤੋਂ ਪਿੱਛੇ ਹਟਣ ਦੇ ਸੰਕੇਤ ਮਿਲ ਰਹੇ ਹਨ। ਬੇਮੌਸਮੀ ਬਰਸਾਤ ਕਾਰਨ ਪਹਿਲਾਂ ਹੀ ਕਿਸਾਨ ਨੁਕਸਾਨ ਝੱਲ ਰਹੇ ਹਨ ਅਤੇ ਖਰੀਦ ਵਿੱਚ ਹੋ ਰਹੀ ਦੇਰੀ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਜਥੇਬੰਦੀ ਨੇ ਪੰਜਾਬ ਸਰਕਾਰ ਦੇ ਮੰਡੀਆਂ ਦੇ ਪ੍ਰਬੰਧਾਂ ਬਾਰੇ ਕੀਤੇ ਦਾਅਵਿਆਂ ਨੂੰ ਝੂਠਾ ਕਰਾਰ ਦਿੰਦਿਆਂ ਖਰੀਦ ਕੇਂਦਰ ਦੇ ਹਾਲਾਤਾਂ ‘ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਸਫਾਈ ਦਾ ਬੁਰਾ ਹਾਲ ਹੈ, ਮਿੱਟੀ ਦੇ ਢੇਰ ਲੱਗੇ ਹੋਏ ਹਨ, ਪੀਣ ਵਾਲੇ ਪਾਣੀ ਦੀ ਯਥੋਚਿਤ ਵਿਵਸਥਾ ਨਹੀਂ, ਲਾਈਟਾਂ ਅਤੇ ਵਾਸ਼ਰੂਮ ਦੀ ਵੀ ਕਮੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅਧਿਕਾਰੀ ਸਿਰਫ ਖਾਨਾਪੂਰਤੀ ਕਰ ਰਹੇ ਹਨ ਅਤੇ ਮਾਰਕੀਟ ਕਮੇਟੀ ਆਪਣੀ ਜ਼ਿੰਮੇਵਾਰੀ ਢੰਗ ਨਾਲ ਨਹੀਂ ਨਿਭਾ ਰਹੀ। ਸਿੱਧੂ ਨੇ ਚੇਤਾਵਨੀ ਦਿੱਤੀ ਕਿ ਜੇ ਜਲਦੀ ਲਾਈਟਾਂ ਅਤੇ ਪਾਣੀ ਦੀ ਵਿਵਸਥਾ ਨਾ ਕੀਤੀ ਗਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸੰਬੰਧਤ ਅਧਿਕਾਰੀਆਂ ਦੀ ਹੋਵੇਗੀ। ਕਾਂਗਰਸ ਪਾਰਟੀ ਨੇ ਐਲਾਨ ਕੀਤਾ ਕਿ ਉਹ ਸਾਰੀਆਂ ਮੰਡੀਆਂ ਦਾ ਦੌਰਾ ਕਰੇਗੀ ਤਾਂ ਜੋ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਹੋ ਸਕੇ। ਜੇ ਹਾਲਾਤ ਵਿੱਚ ਸੁਧਾਰ ਨਾ ਆਇਆ ਤਾਂ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ। ਰਾਹੁਲ ਸਿੱਧੂ ਨੇ ਕੇਂਦਰ ਸਰਕਾਰ ਤੋਂ ਤੁਰੰਤ ਮੰਗ ਕੀਤੀ ਹੈ ਕਿ ਕਣਕ ਦੀ ਖਰੀਦ ਸ਼ੁਰੂ ਕੀਤੀ ਜਾਵੇ ਅਤੇ ਬਾਰਦਾਨੇ ਦਾ ਪੂਰਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ ਇਸ ਮੌਕੇ ਤੇ ਰਵਿੰਦਰ ਟੁਰਨਾ, ਮਿੰਠਣ ਲਾਲ ਸਿੰਗਲਾ, ਜਗਦੀਸ਼ ਗੋਇਲ, ਪੁਰਸ਼ੋਤਮ ਲਾਲ ਸਿੰਗਲਾ,

- Post by ਹਰਪ੍ਰੀਤ ਸਿੰਘ ਕੋਹਲੀ1
- ਚਹਿਲ ਫਾਊਂਡੇਸ਼ਨ ਸਮਾਉ ਵੱਲੋਂ ਵਿਸਾਖੀ ਮੌਕੇ ਭੀਖੀ ਦਾਣਾ ਮੰਡੀ ਵਿੱਚ ਜਲ ਜੀਰੇ ਦੀ ਛਬੀਲ ਲਗਾਈ ਗਈ1
- पंजाब के बरनाला जिले के सबडिवीजन तपा मंडी में किसान खेतों से गेहूं कटाई कर तपा नेशनल हाईवे पार करते समय पीछे से आ रही कर ने मारी टक्कर दोनों वाहनों में लगी आग देखते ही आग की लपटों ने दोनों वाहनों को काफी नुकसान पहुंचा जानीं नुकसान से रहा बचाव कोई हताहत होने की खबर नहीं1
- Post by Bandhantor singh4
- बीती रात आनंदपुर साहिब में बैसाखी मेले से वापस लौटते समय श्रद्धालुओं से भरी बस पलट गई। बस में 40 श्रद्धालु सवार थे, जिसमें से 7 श्रद्धालुओं की मौत हो गई, जबकि 21 घायल हो गए।मृतकों में 2 सगे भाई शामिल हैं। घायलों में महिलाएं और बच्चे शामिल हैं। सभी घायलों को तुरंत नजदीकी अस्पताल में भर्ती कराया गया है जहां इनका इलाज चल रहा है। * घटना देर रात घटी। श्रद्धालु आनंदपुर साहिब में बैसाखी मेले से वापस लौट रहे थे। जानकारी के अनुसार बस में तकनीकी खराबी आने के कारण बस अनियंत्रित होकर बिजली के खंभे से टकराने के बाद पलट गई। हादसे की सूचना मिलते ही मैके पर पुलिस पहुंची। घायलों को मोरिंडा ओर फतेहगढ़ साहिब के अस्पताल में इलाज के लिए ले जाया गया। गंभीर रूप से घायल श्रद्धालुओं को PGI चंडीगढ़ रेफर कर दिया गया है। बस को टो करके साइड में कर दिया है।1
- Post by Kashmir singh1
- पातड़ां नगर कौंसिल पातड़ां में मंगलवार को डॉ. भीमराव अम्बेडकर का जन्मदिवस श्रद्धा और उत्साह के साथ मनाया गया। इस अवसर पर नगर कौंसिल प्रधान रनवीर सिंह की अगुवाई में सफाई सेवकों व स्टाफ ने डॉ. अम्बेडकर की प्रतिमा पर फूल अर्पित किए और केक काटकर उन्हें याद किया। कार्यक्रम के दौरान सफाई सेवकों ने नगर कौंसिल प्रधान रनवीर सिंह को सम्मानित भी किया। इस मौके पर प्रधान रनवीर सिंह ने कहा कि पिछले पांच वर्षों में उन्हें सफाई कर्मचारियों का पूरा सहयोग मिला है, जिसके चलते शहर की सफाई व्यवस्था को सुचारू रूप से बनाए रखने में सफलता मिली। उन्होंने कहा कि सफाई कर्मचारियों की मेहनत और समर्पण से ही शहर स्वच्छ और व्यवस्थित बना रहता है। रनवीर सिंह ने डॉ. भीमराव अम्बेडकर के जन्मदिवस पर सभी शहरवासियों को बधाई देते हुए उनके बताए मार्ग पर चलने का आह्वान किया। इस अवसर पर नगर कौंसिल के कर्मचारी, सफाई सेवक व अन्य गणमान्य लोग उपस्थित रहे।1
- ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਸੜੀ ਕਿਸਾਨ ਦੀ ਫਸਲ1
- Post by Kashmir singh1