ਮੁੱਖ ਅਨਾਜ ਮੰਡੀ ਢਿਲਵਾਂ ਵਿਖੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਭੁਲਥ 15 ਅਪ੍ਰੈਲ ( ਗੋਬਿੰਦ ਸੁਖੀਜਾ) ਮਾਰਕੀਟ ਕਮੇਟੀ ਢਿਲਵਾਂ ਅਧੀਨ ਆਉਂਦੀ ਮੁੱਖ ਅਨਾਜ ਮੰਡੀ ਢਿਲਵਾਂ ਵਿਖੇ ਕਣਕ ਦੀ ਸਰਕਾਰੀ ਖਰੀਦ ਦਾ ਅੱਜ ਮਾਰਕੀਟ ਕਮੇਟੀ ਢਿਲਵਾਂ ਦੇ ਚੇਅਰਮੈਨ ਕੁਲਦੀਪ ਪਾਠਕ, ਲੇਖਾਕਾਰ ਸੁਖਦੇਵ ਸਿੰਘ, ਕਲਰਕ ਇਕਬਾਲ ਸਿੰਘ, ਕੋਮਲਪ੍ਰੀਤ ਸਿੰਘ ਰਾਮ ਲਾਲ ਸਾਰੇ ਦਫਤਰੀ ਸਟਾਫ ਤੇ ਵੱਡੀ ਗਿਣਤੀ ਚ ਆੜਤੀਏ ਕਣਕ ਵੇਚਣ ਆਏ ਕਿਸਾਨ ਤੇ ਆਮ ਆਦਮੀ ਪਾਰਟੀ ਦੇ ਆਗੂ ਹਾਜ਼ਰ ਸਨ, ਸਰਕਾਰੀ ਏਜੰਸੀ ਮੁੱਖ ਅਨਾਜ ਮੰਡੀ ਢਿਲਵਾਂ ਦੇ ਇੰਸਪੈਕਟਰ ਪ੍ਰਗਟ ਸਿੰਘ ,ਮੈਨੇਜਰ ਸੀ ਐਮ ਐਸ ਮਾਰਕਫੈਡ ਦੇ ਇੰਸਪੈਕਟਰ ਸ੍ਰੀ ਰਮਨਦੀਪ ਸਿੰਘ ਤੇ ਪਨਸਪ ਦੇ ਇੰਸਪੈਕਟਰ ਬਲਾਕ ਢਿਲਵਾਂ ਦੇ ਮਨਜੀਤ ਸਿੰਘ ਵੱਲੋਂ ਮੁੱਖ ਅਨਾਜ ਮੰਡੀ ਢਿਲਵਾਂ ਵਿਖੇ ਕਣਕ ਦੀ ਫਸਲ ਵੇਚਣ ਆਏ ਬਾਜਵਾ ਟਰੇਡਿੰਗ ਕੰਪਨੀ ਦੇ ਮਾਲਕ ਰਸਾਲ ਬਾਜਵਾ ਦੇ ਫੜ ਚ ਕਿਸਾਨ ਮੁਖਤਿਆਰ ਸਿੰਘ ਸੰਗੋਵਾਲ ਦੀ ਕਣਕ ਦੀ ਖਰੀਦ ਦਾ ਸ਼ੁਭ ਆਰੰਭ ਕੀਤਾ ,ਚੇਅਰਮੈਨ ਕੁਲਦੀਪ ਪਾਠਕ ਨੇ ਤੇ ਸੈਕਟਰੀ ਸਰਦਾਰ ਸੁਖਦੀਪ ਸਿੰਘ ਨੇ ਕਿਸਾਨਾਂ ਨੂੰ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿੱਚ ਕਣਕ ਸੁੱਕਾ ਕੇ ਲਿਆਉਣ ਤੇ ਸਭ ਤੋਂ ਜਰੂਰੀ ਹੈ ਕਿ ਕਣਕ ਦੀ ਫਸਲ ਦੀ ਕਟਾਈ ਕਰਨ ਉਪਰੰਤ ਖੇਤਾਂ ਚ ਵਾਧੂ ਰਹਿੰਦ ਖੂਹੰਦ ਕਣਕ ਦੇ ਨਾੜ ਨੂੰ ਅੱਗ ਬਿਲਕੁਲ ਨਾ ਲਗਾਉਣ ਹਾੜੀ ਦੇ ਸੀਜਨ ਵਿੱਚ ਕੰਬਾਇਨਾਂ ਦੇ ਮਾਲਕ ਰਾਹਤ ਵੇਲੇ ਕੰਬਾਇਨਾ ਬਿਲਕੁਲ ਨਾ ਚਲਾਉਣ ਉਹਨਾਂ ਮੁੱਖ ਅਨਾਜ ਮੰਡੀ ਦੇ 24 ਦੇ ਕਰੀਬ ਆਰਤੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਵੱਲੋਂ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਨਾਂ ਯਕੀਨੀ ਬਣਾਇਆ ਜਾਵੇ ਉਹਨਾਂ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਢਿਲਵਾਂ ਮੁੱਖ ਅਨਾਜ ਮੰਡੀ ਸਮੇਤ ਲੱਖਣ ਕੇ ਪੱਡਾ, ਰਮੀਦੀ, ਧਾਲੀਵਾਲ ਬੇਟ ਭੰਡਾਲ ਬੇਟ, ਹਮੀਰਾ ਆਦਿ ਮੰਡੀਆਂ ਵਿੱਚ ਸਾਰੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ ਉਹਨਾਂ ਕਿਹਾ ਕਿ ਕਿਸਾਨਾਂ ਦੀ ਫਸਲ ਖਰੀਦਣ ਉਪਰੰਤ 24 ਘੰਟਿਆਂ ਚ ਬੈਂਕ ਖਾਤਿਆਂ ਰਾਹੀਂ ਅਦਾਇਗੀ ਕੀਤੀ ਜਾਵੇਗੀ, ਇਸ ਮੌਕੇ ਤੇ ਉਹਨਾਂ ਹੋਰ ਕਿਹਾ ਕਿ ਧਾਲੀਵਾਲ ਬੇਟ ਖਰੀਦ ਕੇਂਦਰ ਚ ਸਰਕਾਰੀ ਖਰੀਦ ਏਜੰਸੀ ਪਨਗ੍ਰੇਨ ਦੇ ਇੰਸਪੈਕਟਰ ਇੰਦਰਪ੍ਰੀਤ ਸਿੰਘ,' ਰਮੀਦੀ ਦੀ ਅਨਾਜ ਮੰਡੀ ਚ ਪਨਸਪ ਦੇ ਇੰਸਪੈਕਟਰ ਦਵਿੰਦਰ ਸਿੰਘ, ਹਮੀਰਾ ਚ ਪਨਸਪ ਦੇ ਇੰਸਪੈਕਟਰ ਦਵਿੰਦਰ ਸਿੰਘ, ਭੰਡਾਲ ਬੇਟ ਅਨਾਜ ਮੰਡੀ ਮਾਰਕਫੈੱਡ ਇੰਸਪੈਕਟਰ ਰਮਨਦੀਪ ਸਿੰਘ, ਲੱਖਣ ਕੇ ਪੱਡਾ ਅਨਾਜ ਮੰਡੀ ਇੰਸਪੈਕਟਰ ਗੁਰਮੀਤ ਸਿੰਘ ਕਣਕ ਦੀ ਖਰੀਦ ਸੁਚੱਜੇ ਢੰਗ ਨਾਲ ਨੇਪਰੇ ਚਾੜਨਗੇ ,ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਆਗੂ ਸਰਦਾਰ ਗੁਰਵਿੰਦਰ ਸਿੰਘ ਸ਼ਾਹੀ ਸੀਨੀਅਰ ਪੰਜਾਬ ਪ੍ਰਧਾਨ, ਸਤਨਾਮ ਸਿੰਘ ਬਰਾੜ ਜ਼ਿਲਾ ਪ੍ਰਧਾਨ ਕਿਸਾਨ ਵਿੰਗ ਕਪੂਰਥਲਾ, ਬਲਾਕ ਪ੍ਰਧਾਨ ਦਿਲਦਾਰ ਸਿੰਘ, ਮਾਸਟਰ ਮਨਜੀਤ ਸਿੰਘ ਜਿਲਾ ਸਕੱਤਰ, ਸਰਬਜੀਤ ਸਿੰਘ ਭੁੱਲਰ ਬਲਾਕ ਪ੍ਰਧਾਨ, ਹਰਜੀਤ ਸਿੰਘ ਗੁਡਾਨਾ ਬਲਾਕ ਕੋਆਰਡੀਨੇਟਰ, ਅਮਰਜੀਤ ਸਿੰਘ ਬਲਾਕ ਪ੍ਰਧਾਨ, ਰਨਦੀਪ ਸਿੰਘ ਬਲਾਕ ਇੰਚਾਰਜ, ਅਮਰੀਕ ਸਿੰਘ ਮਿਰਜਾਪੁਰ, ਦੀਪਕ ਬਜਾਜ, ਜਗਜੀਤ ਸਿੰਘ, ਡਾਕਟਰ ਸੰਦੀਪ ਸਿੰਘ ਬਲਾਕ ਪ੍ਰਧਾਨ ਆਜ ਸ਼ਾਮਿਲ ਸਨ।,

- ਖ਼ਾਸ ਖ਼ਬਰ: ਮੁਫ਼ਤ ਬਿਜਲੀ ਦਾ ਕਮਾਲ! ⚡️ "ਅਸੀਂ ਕਦੇ ਬਿਜਲੀ ਦਾ ਬਿਲ ਨਹੀਂ ਭਰਿਆ, AC ਵੀ ਦੱਬ ਕੇ ਚੱਲਦਾ!" ❄️💸 ਕੀ ਤੁਸੀਂ ਵੀ ਬਿਜਲੀ ਦੇ ਭਾਰੀ ਬਿੱਲਾਂ ਤੋਂ ਪਰੇਸ਼ਾਨ ਹੋ? ਇੱਥੇ ਲੋਕ ਬਿਨਾਂ ਬਿੱਲ ਦੀ ਟੈਨਸ਼ਨ ਲਏ, ਪੂਰਾ ਦਿਨ AC ਦਾ ਆਨੰਦ ਮਾਣ ਰਹੇ ਹਨ! 😲👇1
- क्या कोई DSP फैक्ट्री की भट्टी के सामने 12 घंटे खड़ा रह पाएगा?" मजदूरों की स्थिति: वीडियो में बताया गया है कि एक मजदूर अपना पूरा जीवन एक फैक्ट्री की गर्म भट्टियों में झोंक देता है, लेकिन बदले में उसे बहुत कम कीमत (सिर्फ 10,000 या 12,000 रुपये) मिलती है। महिला का कहना है कि यह मजदूरों के साथ एक "मजाक" है। वह मांग कर रही हैं कि जिम्मेदार अधिकारी (DSP) आकर इन मजदूरों की हालत देखें और समझें कि वे कितनी मेहनत करते हैं। "एक मजदूर अपना पूरा जीवन एक फैक्ट्री की गर्म भट्टियों में झोंक देता है, और तुम उसकी कीमत लगाते हो सिर्फ 10,000 या 12,000 रुपये। मुख्य रूप से मजदूरों के कम वेतन और उनकी मेहनत की तुलना में उन्हें मिलने वाले कम सम्मान और सुरक्षा को उजागर करता है।1
- ਬਾਬਾ ਸਾਹਿਬ Dr. B.R.ਅੰਬੇਡਕਰ ਦਾ 135ਵਾਂ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ #Punjab24News #AmbedkarJayanti #BabasahebAmbedkar #JalandharEvent #Ambedkar135 #ValmikiSabha #ConstitutionChowk #SocialJustice #EqualityForAll #PunjabNews #AmbedkarInspiration1
- Post by ਗੁਰਜਿੰਦਰ ਸਿੰਘ1
- Post by The Punjab Press1
- Post by Man24punjabi1
- ਗੁਰਦਾਸਪੁਰ ਦੇ ਸਮਾਰਟ ਸਕੂਲ ਵਿੱਚ ‘ਸਾਇੰਸ ਤੇ ਬਿਊਟੀ ਵੈੱਲਨੈੱਸ’ ਲੈਬਾਂ ਦੀ ਸ਼ੁਰੂਆਤ, ਸਿੱਖਿਆ ਕ੍ਰਾਂਤੀ ਵੱਲ ਵੱਡਾ ਕਦਮ।1
- ਇਸ ਸੁਨੇਹੇ ਨੂੰ ਵੱਧ ਤੋਂ ਵੱਧ Share ਕਰੋ ਤਾਂ ਜੋ ਲੋੜਵੰਦ ਪਰਿਵਾਰ ਇਸਦਾ ਫਾਇਦਾ ਉਠਾ ਸਕਣ। 📋 ਕੈਂਪ ਦੀ ਪੂਰੀ ਜਾਣਕਾਰੀ: 📅 ਤਾਰੀਕ: 17 ਅਪ੍ਰੈਲ (ਦਿਨ ਸ਼ੁਕਰਵਾਰ) 📍 ਸਥਾਨ: ਦਸ਼ਮੇਸ਼ ਕਲੀਨਿਕ ਲੈਬੋਰਟੇਰੀ ⏰ ਸਮਾਂ: ਸਵੇਰੇ 7:00 ਵਜੇ ਤੋਂ 11:00 ਵਜੇ ਤੱਕ 🧪 ਸਹੂਲਤ: ਕਈ ਜ਼ਰੂਰੀ ਸਰੀਰਿਕ ਟੈਸਟ ਬਿਲਕੁਲ ਫਰੀ (Free) ਕੀਤੇ ਜਾਣਗੇ। 🙏 ਬੇਨਤੀ: ਲੋੜਵੰਦ ਸੱਜਣ ਸਮੇਂ ਸਿਰ ਪਹੁੰਚ ਕੇ ਇਸ ਸੁਨੇਹੇ ਦਾ ਲਾਭ ਉਠਾਉਣ। ਤੁਹਾਡਾ ਇੱਕ 'ਸ਼ੇਅਰ' ਕਿਸੇ ਦੀ ਸਿਹਤ ਲਈ ਮਦਦਗਾਰ ਸਾਬਤ ਹੋ ਸਕਦਾ ਹੈ।1