Shuru
Apke Nagar Ki App…
ਸਾਧ ਸੰਗਤ ਜੀ, ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਤੋ ਅੱਜ 19 ਮਾਰਚ 2026 ਦਿਨ ਵੀਰਵਾਰ ਨੂੰ ਆਏ ਹੁਕਮਨਾਮਾ ਸਾਹਿਬ ਸਰਵਣ ਕਰੋ ਜੀ।
Inside Story News Chennal
ਸਾਧ ਸੰਗਤ ਜੀ, ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਤੋ ਅੱਜ 19 ਮਾਰਚ 2026 ਦਿਨ ਵੀਰਵਾਰ ਨੂੰ ਆਏ ਹੁਕਮਨਾਮਾ ਸਾਹਿਬ ਸਰਵਣ ਕਰੋ ਜੀ।
More news from ਪੰਜਾਬ and nearby areas
- ਇਹ ਸੜਕ ਪਿੰਡ ਗੁਰੂ ਨਾਨਕ ਨਗਰ ਗੁਰੂਹਰਸਹਾਏ ਫਿਰੋਜ਼ਪੁਰ ਦੀ ਹੈ ਇਹ ਸੜਕ ਲਗਭਗ 20 ਸਾਲ ਤੋਂ ਨਹੀਂ ਬਣਾਈ ਗਈ ਸਰਕਾਰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਜਲਦ ਤੋਂ ਜਲਦ ਸੜਕ ਬਣਾਈ ਜਾਵੇ4
- ਸਿਰਫ ਅਧਾਰ ਅਤੇ ਪੈਨ ਕਾਰਡ ਲੋਨ ਲੈਣ ਲਈ ਵ੍ਹਟਸਐਪ ਤੇ ਆਓ ਸਾਰੀ ਡੇ ਟੇਲ ਮਿਲ ਜਾਏਗੀ1
- ਲੱਕੀ ਦਲਜੀਤ ਦੀ ਜੋੜੀ ਟੁੱਟੀ ਪੌਡਕਾਸਟ ਵਿੱਚ ਲੱਕੀ ਨੇ ਕੀਤੇ ਅਹਿਮ ਖੁਲਾਸੇ1
- ਬਠਿੰਡਾ ਮੇਲੇ ਵਿੱਚ ਆਕਰਸ਼ਣ ਦਾ ਕੇਂਦਰ ਬਣਿਆ ਹੋਈਆਂ ਹਨ ਜਲ ਪਰੀਆਂ ਜਲ ਪਰੀਆਂ ਦੀ ਇੱਕ ਆਈਟਮ ਰਣਧੀਰ ਬਾਂਸਲ ਜੀ ਫੋਰਨ ਕੰਟਰੀ ਤੋਂ ਇੰਡੋਨੇਸ਼ੀਆ ਤੋਂ ਲੈ ਕੇ ਆਏ ਹਨ ਤਾਂ ਕਿ ਬਠਿੰਡਾ ਵਾਸੀ ਫੋਰਨ ਦੀ ਫੀਲਿੰਗ ਮਹਿਸੂਸ ਕਰ ਸਕਣ ਬਾਸਲ ਵੱਲੋਂ ਮੇਲੇ ਵਿੱਚ ਆਏ ਦਿਨ ਕੋਈ ਨਾ ਕੋਈ ਨਵੀਂ ਆਈਟਮ ਲੈ ਕੇ ਆਂਦੇ ਹਨ ਤਾਂ ਕਿ ਬਠਿੰਡਾ ਵਾਸੀਆਂ ਨੂੰ ਉਹਨਾਂ ਦਾ ਪ੍ਰਦਰਸ਼ਨ ਦਿਖਾ ਸਕਣ ਬਾਕੀ ਵੀਡੀਓ ਵਿੱਚ1
- ਯੁੱਧ ਨਸ਼ਿਆਂ ਵਿਰੁੱਧ — ਬਠਿੰਡਾ ਪੁਲਿਸ ਦੀ ਸਖ਼ਤ ਕਾਰਵਾਈ ਬਠਿੰਡਾ ਡੀਐਸਪੀ ਸੰਦੀਪ ਸਿੰਘ ਪਾਰਟੀ ਨੇ ਕਿਹਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਸਾਡੇ ਵੱਲੋਂ ਲਗਾਤਾਰ ਜਿੱਥੇ ਨਾਕਾਬੰਦੀ ਕੀਤੀ ਜਾਂਦੀ ਹੈ ਉਥੇ ਤਲਾਸ਼ੀ ਕੀਤੀ ਜਾਂਦਿਆ ਨੂੰ ਬਹਾਨਾ ਦੀ ਅਤੇ ਜੇਕਰ ਕੋਈ ਵਿਅਕਤੀ ਗਲਤ ਪਾਇਆ ਜਾਂਦਾ ਤਾਂ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਂਦੀ ਹੈ ਉਸੇ ਤਹਿਤ ਅੱਜ ਇਹ ਕਾਰਵਾਈ ਕੀਤੀ ਗਈ ਹੈ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਬਠਿੰਡਾ ਪੁਲਿਸ (ਸੀ.ਆਈ.ਏ ਸਟਾਫ-1) ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ 53 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।1
- Post by ਮਾਝੇ ਦੀ ਅਵਾਜ ਲਾਈਵ1
- --- 📰 ਪੂਰੀ ਖਬਰ ਕੋਟਕਪੂਰਾ ਵਿਧਾਇਕ ਅਤੇ ਵਿਧਾਨਸਭਾ ਸਪੀਕਰ Kultar Singh Sandhwan ਵੱਲੋਂ Punjab Vidhan Sabha ਵਿਖੇ ਯੂ.ਪੀ.ਐਸ.ਸੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਹੁਨਰਮੰਦ ਵਿਦਿਆਰਥੀਆਂ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਸੰਘਰਸ਼ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਇਹ ਯੁਵਕ ਅਤੇ ਯੁਵਤੀਆਂ ਦੇਸ਼ ਦਾ ਭਵਿੱਖ ਹਨ ਅਤੇ ਉਹਨਾਂ ਦੀ ਕਾਮਯਾਬੀ ਹੋਰ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ। ਸਮਾਗਮ ਦੌਰਾਨ ਅਮਨ ਅਲੂਨੇ, ਰਸਨੀਤ ਕੌਰ, ਮਨਪ੍ਰੀਤ ਕੌਰ, ਜਯੰਤ ਗਰਗ ਅਤੇ ਕ੍ਰਿਤਿਕਾ ਚੌਧਰੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੇ ਵਧੀਆ ਪ੍ਰਦਰਸ਼ਨ ਨੂੰ ਸਲਾਮ ਕੀਤਾ ਗਿਆ। ਵਿਦਿਆਰਥੀਆਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਯੂ.ਪੀ.ਐਸ.ਸੀ ਵਰਗੀ ਮੁਕਾਬਲਾਤਮਕ ਪ੍ਰੀਖਿਆ ਵਿੱਚ ਸਫਲਤਾ ਹਾਸਲ ਕਰਨਾ ਬਹੁਤ ਵੱਡੀ ਉਪਲਬਧੀ ਹੈ, ਜਿਸ ਲਈ ਕਠਿਨ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ ਨਿਸ਼ਚੇ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਨਵੇਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਲੋਕ ਸੇਵਾ ਦੇ ਖੇਤਰ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਹਮੇਸ਼ਾ ਸੱਚਾਈ, ਇਮਾਨਦਾਰੀ ਅਤੇ ਇਨਸਾਫ਼ ਨੂੰ ਪ੍ਰਾਥਮਿਕਤਾ ਦੇਣ। ਉਨ੍ਹਾਂ ਕਿਹਾ ਕਿ ਕਲਮ ਅਤੇ ਕੁਰਸੀ ਦੀ ਤਾਕਤ ਨੂੰ ਲੋਕ ਭਲਾਈ ਲਈ ਵਰਤਣਾ ਹੀ ਅਸਲ ਸੇਵਾ ਹੈ ਅਤੇ ਇਸ ਰਾਹੀਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਂਦਾ ਜਾ ਸਕਦਾ ਹੈ। ਸਪੀਕਰ ਸ. ਸੰਧਵਾਂ ਨੇ ਦੇਸ਼ ਦੇ ਸਾਰੇ ਹੁਨਰਮੰਦ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੀਆਂ ਧੀਆਂ ਅਤੇ ਪੁੱਤਰਾਂ ਨੇ ਇੱਕ ਵਾਰ ਫਿਰ ਆਪਣੇ ਹੁਨਰ ਅਤੇ ਜਜ਼ਬੇ ਨਾਲ ਸਾਬਤ ਕਰ ਦਿੱਤਾ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ। ਪਟਿਆਲਾ ਦੀਆਂ ਹੀਰੇ ਵਰਗੀਆਂ ਧੀਆਂ ਸਿਮਰਨਦੀਪ ਕੌਰ ਅਤੇ ਰਸਨੀਤ ਕੌਰ, ਬਲਾਚੌਰ ਦੀ ਕ੍ਰਿਤਿਕਾ ਚੌਧਰੀ ਅਤੇ ਮਾਨਸਾ ਦੀਆਂ ਮਨਪ੍ਰੀਤ ਕੌਰ ਅਤੇ ਆਕ੍ਰਿਤੀ ਸਿੰਗਲਾ ਨੇ ਆਪਣੀ ਪ੍ਰਤਿਭਾ ਨਾਲ ਨਾ ਸਿਰਫ਼ ਆਪਣੇ ਪਰਿਵਾਰਾਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ, ਸਗੋਂ ਪੂਰੇ ਪੰਜਾਬ ਨੂੰ ਮਾਣ ਮਹਿਸੂਸ ਕਰਵਾਇਆ ਹੈ। ਅਖੀਰ ਵਿੱਚ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਸਰਕਾਰ ਹਮੇਸ਼ਾ ਨੌਜਵਾਨਾਂ ਨੂੰ ਅੱਗੇ ਵਧਣ ਲਈ ਪ੍ਰੋਤਸਾਹਿਤ ਕਰਦੀ ਰਹੇਗੀ ਅਤੇ ਇਸ ਤਰ੍ਹਾਂ ਦੀਆਂ ਉਪਲਬਧੀਆਂ ਨੂੰ ਸਨਮਾਨਿਤ ਕਰਨਾ ਸਮਾਜ ਵਿੱਚ ਸਿੱਖਿਆ ਅਤੇ ਮਿਹਨਤ ਦੀ ਮਹੱਤਤਾ ਨੂੰ ਹੋਰ ਮਜ਼ਬੂਤ ਕਰਦਾ ਹੈ। ਇਸ ਮੌਕੇ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਗੋਲਡੀ ਕੰਬੋਜ ਸਮੇਤ ਵੱਖ ਵੱਖ ਆਗੂ ਸਾਹਿਬਾਨ ਹਾਜਰ ਸਨ। --- 🪞 ਪ੍ਰਤਿਬਿੰਬ (Reflection) ਇਹ ਸਨਮਾਨ ਸਿਰਫ਼ ਇਨਾਮ ਨਹੀਂ, ਸਗੋਂ ਪੰਜਾਬ ਦੇ ਨੌਜਵਾਨਾਂ ਲਈ ਇੱਕ ਪ੍ਰੇਰਕ ਸੰਦੇਸ਼ ਹੈ ਕਿ ਸਹੀ ਦਿਸ਼ਾ, ਮਿਹਨਤ ਅਤੇ ਲਗਨ ਨਾਲ ਕੋਈ ਵੀ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਇਹ ਸਮਾਗਮ ਸਿੱਖਿਆ ਦੀ ਤਾਕਤ ਨੂੰ ਦਰਸਾਉਂਦਾ ਹੈ। --- 🔍 ਸਮੀਖਿਆ (Analysis) ਸਰਕਾਰ ਵੱਲੋਂ ਟੈਲੈਂਟ ਨੂੰ ਮਾਣ ਦੇਣਾ ਇੱਕ ਸਕਾਰਾਤਮਕ ਕਦਮ ਹੈ UPSC ਵਰਗੇ ਕਠਿਨ ਇਮਤਿਹਾਨ ਵਿੱਚ ਕਾਮਯਾਬੀ ਨੌਜਵਾਨਾਂ ਦੀ ਕਾਬਲਿਯਤ ਦਾ ਸਬੂਤ ਹੈ ਇਸ ਤਰ੍ਹਾਂ ਦੇ ਸਨਮਾਨ ਸਮਾਜ ਵਿੱਚ ਮੁਕਾਬਲੇ ਦੀ ਸਿਹਤਮੰਦ ਭਾਵਨਾ ਪੈਦਾ ਕਰਦੇ ਹਨ --- 🧭 ਪੜਚੋਲ (Exploration) ਕੀ ਇਸ ਤਰ੍ਹਾਂ ਦੇ ਸਨਮਾਨ ਸਿਰਫ਼ ਇੱਕ ਸਮਾਗਮ ਤੱਕ ਸੀਮਿਤ ਰਹਿ ਜਾਂਦੇ ਹਨ ਜਾਂ ਇਹ ਸੱਚਮੁੱਚ ਨੌਜਵਾਨਾਂ ਨੂੰ ਲੰਬੇ ਸਮੇਂ ਲਈ ਪ੍ਰੇਰਿਤ ਕਰਦੇ ਹਨ? ਕੀ ਪੰਜਾਬ ਵਿੱਚ UPSC ਤਿਆਰੀ ਲਈ ਹੋਰ ਮਜ਼ਬੂਤ ਢਾਂਚਾ ਬਣਾਉਣ ਦੀ ਲੋੜ ਹੈ? --- 📊 Poll (ਰਾਇਸ਼ੁਮਾਰੀ) 👉 ਕੀ ਸਰਕਾਰ ਨੂੰ UPSC ਤਿਆਰੀ ਲਈ ਵੱਖਰਾ ਸਹਾਇਤਾ ਸਿਸਟਮ ਬਣਾਉਣਾ ਚਾਹੀਦਾ ਹੈ? 👍 ਹਾਂ, ਜ਼ਰੂਰ 👎 ਨਹੀਂ 🤔 ਸੋਚਣ ਵਾਲੀ ਗੱਲ ਹੈ --- 💬 ਪ੍ਰਤੀਕ੍ਰਿਆ ਸਵਾਲ (Engagement Question) 👉 ਤੁਹਾਡੇ ਵਿਚਾਰ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ UPSC ਲਈ ਸਭ ਤੋਂ ਵੱਡੀ ਚੁਣੌਤੀ ਕੀ ਹੈ? --- ⚠️ Disclaimer ਇਹ ਖਬਰ ਸਾਰਵਜਨਿਕ ਜਾਣਕਾਰੀ ਅਤੇ ਸਮਾਗਮ ਦੇ ਵੇਰਵਿਆਂ ‘ਤੇ ਆਧਾਰਿਤ ਹੈ। ਫੋਟੋ ਅਤੇ ਵੀਡੀਓ ਪ੍ਰਤੀਕਾਤਮਕ ਹੋ ਸਕਦੇ ਹਨ। ਪਾਠਕ ਆਪਣੇ ਵਿਚਾਰ ਸੁਤੰਤਰ ਤੌਰ ‘ਤੇ ਬਣਾਉਣ। --- 🎥📸 ਫੋਟੋ/ਵੀਡੀਓ ਕ੍ਰੈਡਿਟ 📍 ਟੀਮ ਕੁਲਤਾਰ ਸਿੰਘ ਸੰਧਵਾਂ 🌟📚🎓🏛️✨ ✍️ Created By Team Deepak Garg | Journalism | Research | Blogging | Motivation | Awareness | Youth Inspiration 🌟📚🎓🏛️✨1
- ਸਿਰਫ ਅਧਾਰ ਅਤੇ ਪੈਨ ਕਾਰਡ ਲੋਨ ਲੈਣ ਲਈ ਵ੍ਹਟਸਐਪ ਤੇ ਆਓ ਸਾਰੀ ਡੇ ਟੇਲ ਮਿਲ ਜਾਏਗੀ1
- ਗੱਲ ਅਣਖ ਦੀ ਹੁੰਦੀ ਹੈ ਹੈਪੀ ਸਰਪੰਚ ਮੁੱਛ ਮਰੋੜ ਕੇ ਲੱਗਦਾ ਸੀ ਤੇ ਰੁਪਿੰਦਰ ਦੇ ਹੱਥਾਂ ਵਿੱਚ ਹੱਥ ਪਾਏ ਹੁੰਦੇ ਸੀ1