ਸ਼੍ਰੀ ਦੁਰਗਾ ਮਾਤਾ ਮੰਦਿਰ ’ਚ ਹਰੀ ਨਾਮ ਸੰਕੀਰਤਨ, “ਹਰੇ ਕ੍ਰਿਸ਼ਨਾ-ਹਰੇ ਰਾਮਾ” ਮਹਾਂਮੰਤਰ ਦਾ ਜਾਪ ਅਸ਼ਵਨੀ ਗਰਗ,ਕ੍ਰਿਸ਼ਨ ਗਰਗ ਭਵਾਨੀਗੜ੍ਹ, 20 ਅਪ੍ਰੈਲ (ਕ੍ਰਿਸ਼ਨ ਗਰਗ) – ਸਥਾਨਕ ਦਸ਼ਮੇਸ਼ ਨਗਰ ਸਥਿਤ ਸ਼੍ਰੀ ਦੁਰਗਾ ਮਾਤਾ ਮੰਦਿਰ ਵਿਖੇ ਅਕਸ਼ੇ ਤੀਜ ਦੇ ਸ਼ੁਭ ਅਵਸਰ ’ਤੇ 24 ਘੰਟੇ ਹਰੀ ਨਾਮ ਸੰਕੀਰਤਨ ਦਾ ਆਯੋਜਨ ਕੀਤਾ ਗਿਆ। ਇਹ ਧਾਰਮਿਕ ਸਮਾਗਮ ਮੰਦਿਰ ਦੇ ਪ੍ਰਧਾਨ ਮੁਨੀਸ਼ ਸਿੰਗਲਾ ਦੀ ਅਗਵਾਈ ਹੇਠ ਸੁਮਨ ਗਰਗ ਅਤੇ ਕਿਰਨ ਨਾਇਕ ਵੱਲੋਂ ਸਿਆਮ ਪ੍ਰੇਮੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। 19 ਅਪ੍ਰੈਲ ਨੂੰ ਸਵੇਰੇ ਮੁੱਖ ਪੁਜਾਰੀ ਪੰਡਿਤ ਮੋਹਨ ਲਾਲ ਵੱਲੋਂ ਵਿਸ਼ੇਸ਼ ਪੂਜਾ-ਅਰਚਨਾ ਕੀਤੀ ਗਈ। ਇਸ ਉਪਰੰਤ ਭਜਨ ਗਾਇਕ ਲਵੀ ਸ਼ਰਮਾ ਅਤੇ ਸਾਥੀਆਂ ਵੱਲੋਂ ਹਰੀ ਨਾਮ ਸੰਕੀਰਤਨ ਅਤੇ “ਹਰੇ ਕ੍ਰਿਸ਼ਨਾ, ਹਰੇ ਰਾਮਾ” ਮਹਾਂਮੰਤਰ ਦਾ ਜਾਪ ਸ਼ੁਰੂ ਕੀਤਾ ਗਿਆ, ਜੋ ਲਗਾਤਾਰ ਜਾਰੀ ਰਿਹਾ। ਸੋਮਵਾਰ ਸਵੇਰੇ ਸਿਆਮ ਪ੍ਰੇਮੀਆਂ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਛੱਪਣ ਭੋਗ ਅਰਪਿਤ ਕੀਤੇ ਗਏ। ਮਹਾਂਮੰਤਰ ਦੇ ਵਿਸਰਾਮ ਉਪਰੰਤ ਅਰਦਾਸ ਕੀਤੀ ਗਈ ਅਤੇ ਸੰਕੀਰਤਨ ਕੀਤਾ ਗਿਆ। ਇਸ ਮੌਕੇ ਕੜ੍ਹੀ-ਚਾਵਲ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਸਮਾਗਮ ਦੌਰਾਨ, ਰੂਪ ਚੰਦ ਗੋਇਲ, ਪਵਨ ਕੁਮਾਰ ਸ਼ਰਮਾ, ਲਛਮਣ ਸੱਚਦੇਵਾ, ਭੁਪਿੰਦਰ ਗੁਪਤਾ, ਭਗਵਾਨ ਸ਼ਰਮਾ, ਗਜਿੰਦਰ ਰਾਜ ਪੁਰੋਹਿਤ, ਸ਼ਾਲਗ ਰਾਮ ਕਾਂਸਲ, ਫਕੀਰ ਚੰਦ, ਲਾਲਦੇਵ ਯਾਦਵ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਹਾਜ਼ਰੀ ਭਰੀ। ਇਸ ਤੋਂ ਇਲਾਵਾ ਮਹਿਲਾ ਸੰਕੀਰਤਨ ਮੰਡਲ ਦੀਆਂ ਮੈਂਬਰਾਂ ਵਿੱਚ ਮੀਨਾ ਰਾਣੀ, ਸੁਮਨ ਗਰਗ, ਕਿਰਨ ਨਾਇਕ, ਰੇਣੂ ਸਿੰਗਲਾ,ਸੀਤਾ ਦੇਵੀ, ਸ਼ੈਲੀ ਗਰਗ, ਅਨੀਤਾ ਰਾਣ ਅਤੇ ਰੇਣੂ ਰਾਣੀ ,ਆਦਿ ਵੀ ਮੌਜੂਦ ਸਨ।

- ਕਾਂਗਰਸ ਪਾਰਟੀ ਦੇ ਸਾਬਕਾ ਐਮ ਐਲ ਏ ਸੰਜੇ ਤਲਵਾਰ ਨਾਲ ਰਲ ਕੇ ਕੀਤਾ ਗਿਆ ਸੀ ਨਜਾਇਜ਼ ਕਬਜ਼ਾ ਪੁੱਡਾ ਆਪਣੀ ਮਾਲਕੀ ਵਾਲੀ ਜਮੀਨ ਤੇ ਖਾਲੀ ਕਰਾਉਣ ਦਾ ਨੋਟਿਸ ਲਾਉਂਦੀ ਹੋਈ ਤਾਜ ਪੁਰ ਰੋਡ ਸੁਧਾਕਰ ਪਾਠਕ ਨਗਰ ਗਲੀ ਨੰਬਰ 1 ਲੁਧਿਆਨਾ ਪੁੱਡਾ ਗਲਾਡਾ ਮਾਲਕੀ ਵਾਲੀ ਜ਼ਮੀਨ ’ਤੇ ਕਾਂਗਰਸ ਪਾਰਟੀ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਸ਼ਿਵ ਸ਼ਕਤੀ ਮੰਦਰ ਬਣਾਇਆ ਗਿਆ ਸੀ1
- Post by ༒♛𝔖𝔥𝔦𝔣𝔞𝔩𝔦 ♛༒꧂1
- ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਿਨਾਂ ਕਿਸੇ ਪੱਖਪਾਤ ਬਿਨਾਂ ਸਿਫਾਰਸ ਤੋਂ ਦਿੱਤੀਆਂ ਜਾ ਰਹੀਆਂ ਨੌਕਰੀਆਂ ਤਹਿਤ ਹਲਕੇ ਮਹਿਲ ਕਲਾ ਵਿਖੇ ਬੱਚੀ ਹਰਮਨਦੀਪ ਕੌਰ ਵਜੀਦਪੁਰ ਬਦੇਸ਼ਾਂ ਨੂੰ ਡੈਅਰੀ ਵਿਭਾਗ ਵਿੱਚ ਬਤੌਰ ਇੰਸਪੈਕਟਰ ਦੀ ਨੌਕਰੀ ਲੱਗਣ ਤੇ ਹਲਕਾ ਮਹਿਲ ਕਲਾ ਤੋਂ ਵਿਧਾਇਕ ਕੁਲਵੰਤ ਪੰਡੋਰੀ ਵੱਲੋਂ ਦਿੱਤੀਆਂ ਗਈਆਂ ਸ਼ੁਭਕਾਮਨਾ ਤੇ ਕੀਤਾ ਗਿਆ ਸਨਮਾਨ1
- Post by Bandhantor singh2
- Post by GURJIT SINGH KHUDDI1
- Post by ਬਲਵਿੰਦਰ ਸਿੰਘ4
- ਦੇਖੋ ਕੁਦਰਤ ਦੇ ਕ੍ਰਿਸ਼ਮੇ ਨੂੰ ਕੋਈ ਨਹੀਂ ਜਾਣ ਸਕਦਾ ਇਸ ਵੀਡੀਓ ਨੂੰ ਦੇਖੋ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਵੇਗਾ1
- Post by ༒♛𝔖𝔥𝔦𝔣𝔞𝔩𝔦 ♛༒꧂1