ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸ.ਸ. ਸ. ਚੀਤਾ ਕਲਾਂ ਵਿੱਚ ਹੋਏ ਵਿਕਾਸ ਕੰਮਾਂ ਦਾ ਕੀਤਾ ਉਦਘਾਟਨ:- (ਪੱਤਰਕਾਰ ਸੋਨੂੰ ਖਾਨਕੋਟ) ਅੱਜ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਵਿੱਚ ਹੋਏ ਵਿਕਾਸ ਕੰਮਾਂ ਦਾ ਕੀਤਾ ਗਿਆ ਉਦਘਾਟਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਚੀਤੇ ਚੀਤਾ ਕਲਾਂ ਵਿੱਚ ਕੀਤੇ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਐਜੂਕੇਸ਼ਨ ਸਬੰਧੀ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜੋ ਮੌਜੂਦਾ ਸਰਕਾਰ ਵੱਲੋਂ ਪੰਜਾਬ ਦੇ ਸਕੂਲਾਂ ਦੇ ਵਿੱਚ ਵਿਕਾਸ ਕਾਰਜ ਕੀਤੇ ਹਨ ਉਹਨਾਂ ਬਾਰੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੋਕਾਂ ਨੂੰ ਦੱਸਿਆ ਅਤੇ ਨਾਲ ਹੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਿੰਨੇ ਵੀ ਪੰਜਾਬ ਦੇ ਸਰਕਾਰੀ ਸਕੂਲ ਹਨ ਉਹਨਾਂ ਵਿੱਚ ਹਰ ਤਰ੍ਹਾਂ ਦੀਆਂ ਬੱਚਿਆਂ ਦੀ ਐਜੂਕੇਸ਼ਨ ਸਬੰਧੀ ਸੁਖ ਸੂਈ ਦਾਵਾਂ ਹੋਣਗੀਆਂ ਅਤੇ ਪੰਜਾਬ ਦੇ ਸਰਕਾਰੀ ਸਕੂਲ ਸਮਾਰਟ ਸਕੂਲਾਂ ਨਾਲੋਂ ਵੱਧ ਕੇ ਹੋਣਗੇ ਅਤੇ ਜੋ ਵੀ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਜਾਏਗੀ ਉਹਨਾਂ ਐਜੂਕੇਸ਼ਨ ਤੋਂ ਬੱਚੇ ਆਉਣ ਵਾਲੇ ਸਮੇਂ ਵਿੱਚ ਵਧੀਆ ਤਾਲੀਮ ਹਾਸਲ ਕਰਨਗੇ ਅਤੇ ਸਰਕਾਰੀ ਸਕੂਲਾਂ ਤੋਂ ਪੜ੍ਹ ਲਿਖ ਕੇ ਬੱਚੇ ਆਉਣ ਵਾਲੇ ਸਮੇਂ ਵਿੱਚ ਵਧੀਆ ਪੁਲਿਸ ਅਫਸਰ ਡਾਕਟਰ ਵਕੀਲ ਇੰਜੀਨੀਅਰ ਬਣਨਗੇ ਨਾਲ ਹੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਹ ਵੀ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਬੱਚਿਆਂ ਦੀ ਐਜੂਕੇਸ਼ਨ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਵੀ ਢਿਲ ਨਹੀਂ ਵਰਤੀ ਜਾਏਗੀ ਅਤੇ ਜੋ ਵੀ ਸਕੂਲਾਂ ਦੇ ਵਿੱਚ ਵਿਕਾਸ ਕਾਰਜ ਹੋਣ ਵਾਲੇ ਹਨ ਉਹ ਵਿਕਾਸ ਕਾਰਜ ਕੀਤੇ ਜਾਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਵਧੀਆ ਉਪਰਾਲੇ ਮਾਨ ਸਰਕਾਰ ਵੱਲੋਂ ਕੀਤੇ ਜਾਣਗੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੀਨੀਅਰ ਸੈਕੈਂਡਰੀ ਸਕੂਲ ਚੀਤਾ ਕਲਾਂ ਦੇ ਪ੍ਰਿੰਸੀਪਲ ਮੈਡਮ ਨੇ ਦੱਸਿਆ ਕਿ ਅਸੀਂ ਧੰਨਵਾਦੀ ਹਾਂ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਜਿਨਾਂ ਨੇ ਸਾਡੇ ਸਰਕਾਰੀ ਸੀਨੀਅਰ ਸੈਕੈੰਡਰੀ ਸਕੂਲ ਚ ਦਾਖਲਾ ਵਾਸਤੇ ਵਧੀਆ ਗਰਾਂਟਾਂ ਭੇਜੀਆਂ ਅਤੇ ਸਾਡੇ ਸਰਕਾਰੀ ਸਕੂਲ ਨੂੰ ਸਮਾਰਟ ਸਕੂਲ ਨਾਲੋਂ ਵੀ ਵਧੀਆ ਦੂਰ ਦਸ਼ਾ ਦਿਸ ਦਿੱਤੀ ਆਏ ਹੋਏ ਮਹਿਮਾਨਾਂ ਪੰਚਾਂ ਸਰਪੰਚਾਂ ਨੇ ਮੰਤਰੀ ਹਰਜੋਤ ਬੈਂਸ ਦਾ ਨੂੰ ਜੀ ਆਇਆ ਆਖਿਆl ਇਸ ਮੌਕੇ ਸਰਦਾਰ ਕਵਲਜੀਤ ਸਿੰਘ (ਡੀਈਓ ਐਲੀਮੈਂਟਰੀ )ਅਤੇ ਸਮੂਹ ਸਟਾਫ ਮੌਜੂਦਾ ਸਰਪੰਚ ਸੁਖਵਿੰਦਰ ਕੌਰ( ਪਤਨੀ ਸਰਦਾਰ ਮੱਸਾ ਸਿੰਘ), ਹਰਦੇਵ ਸਿੰਘ ਸਰਪੰਚ, ਹਰਪਾਲ ਸਿੰਘ ਮੈਂਬਰ, ਮੁਖਤਿਆਰ ਸਿੰਘ ਮੈਂਬਰ, ਅਮਰੀਕ ਸਿੰਘ ਮੈਂਬਰ, ਸੰਤੋਖ ਸਿੰਘ ਮੈਂਬਰ, ਕੁਲਦੀਪ ਸਿੰਘ ਆਦਿ ਹਾਜ਼ਰ ਸਨ!

- ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁੱਖਣ ਵਾਲਾ ਵਿਖੇ ਹੋਏ ਕ/ਤ/ਲ ਕਾਂਡ ਦੀਆਂ ਪਰਤਾਂ ਦਰ ਪਰਤਾਂ ਖੁੱਲ ਰਹੀ ਹੈ ਫਰੀਦਕੋਟ ਪੁਲਿਸ, ਕਾ/ਤ/ਲ ਪਤਨੀ ਦੀ ਸਹੇਲੀ ਵੀ ਚੜੀ ਪੁਲਿਸ ਅੜੀਕੇ।1
- शिकार समझकर सामने लगे हिरण के पोस्टर पर मगरमच्छ टूट पड़ा। पूरी ताकत लगाने के बाद भी जब उसे समझ आया कि यह असली शिकार नहीं बल्कि सिर्फ एक पोस्टर है, तब तक देर हो चुकी थी। न शिकार मिला, न इज़्ज़त बची। इस मज़ेदार पल का वीडियो सोशल मीडिया पर तेजी से वायरल हो रहा है और लोग बेचारे मगरमच्छ के लिए हंसते-हंसते तरस भी खा रहे हैं। #ViralVideo #FunnyReels #Wildlife #Crocodile #PosterFail #FunnyMoment #InternetLaughs1
- ਫਿਲਮੀ ਸਟਾਈਲ ਚੋਰੀ 'ਚ ਦੀ ਕੋਸ਼ਿਸ਼, ਚੌਂਕੀਦਾਰ ਨੂੰ ਬੰਨ੍ਹ ਕੇ ਕੁੱਟਿਆ,10-12 ਅਣਪਛਾਤੇ ਚੋਰਾਂ ਨੇ ਸੁਨਿਆਰੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ1
- Post by MR K VIKRAMA SHARMA1
- ਹੁਣੇ ਹੁਣੇ ਤਰਨ ਤਾਰਨ ਚ ਵਾਪਰੀ ਵੱਡੀ ਵਾਰ,ਦਾਤ, ਘਰ ਜਾਂਦੀ ਕੁੜੀ ਦੇ ਮੱਥੇ ਤੇ ਗੋ'ਲੀ'ਆਂ ਮਾਰ ਕੇ ਹੋਏ ਫਰਾਰ, ਵੇਖੋ ਮਾਂ ਦਾ ਰੋ-ਰੋ ਬੁਰਾ ਹਾਲ | Punjab 24 News #TarnTaran #PunjabCrime #BreakingNews #CrimeNews #GunFiring #PunjabPolice #LawAndOrder #JusticeForGirl #WomenSafety #CrimeAlert #ShockingIncident #PublicOutrage #SafetyFirst #StopCrime #BreakingUpdate #NewsUpdate #CrimeReport #PunjabNews #IndiaNews #TrendingNow #PUNJAB24NEWS1
- ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਜਲੰਧਰ ਵਿੱਚ ਮਹਾਨ ਨਗਰ ਕੀਰਤਨ | Punjab 24 News #GuruGobindSinghJi #SahibzadeShaheedi #MataGujriJi #NagarKirtan #JalandharNews #GurudwaraSachkhand #ShaheedanDiYaad #SikhHistory #SikhHeritage #GurbaniKirtan #KhalsaPanth #RaaraSahib #PehowaSahib #SantIsharSinghJi #SantManSinghJi #ReligiousProcession #PunjabNews #SpiritualJalandhar #SikhFaith #Waheguru #PUNJAB24NEWS1
- ਕ੍ਰਿਸਮਿਸ ਮੌਕੇ ਜਲੰਧਰ ਵਿੱਚ ਅੰਕੁਰ ਨਰੂਲਾ ਖਾਬਰਾ ਚਰਚ ਵੱਲੋਂ ਵਿਸ਼ਾਲ ਤੇ ਸ਼ਾਂਤੀਪੂਰਨ ਸ਼ੋਭਾ ਯਾਤਰਾ ਕੱਢੀ ਗਈ | Punjab 24 News #ChristmasJalandhar #AnkurNarulaChurch #KhambraChurch #ChristmasShobhaYatra #JalandharNews #PunjabNews #ChristmasCelebration #PeaceAndLove #ChristianCommunity #UnityInDiversity #FestivalOfJoy #JalandharCity #ChristmasSpirit #ShobhaYatra #FaithAndHope #PunjabUpdates #CityEvents #ReligiousHarmony #ChristmasVibes #PUNJAB24NEWS1
- CM ਨਿਤੀਸ਼ ਕੁਮਾਰ ਨੇ ਮੁਸਲਿਮ ਲੜਕੀ ਦਾ ਬੁਰਕਾ ਹਟਾਕੇ ਛੇੜ ਲਿਆ ਵਿਵਾਦ.... ਸ਼ਾਹੀ ਇਮਾਮ ਪੰਜਾਬ ਉਸਮਾਨ ਰਹਿਮਾਨੀ ਲੁਧਿਆਣਾ ਨੇ ਬਿਨਾ ਸ਼ਰਤ ਮਾਫ਼ੀ ਮੰਗਣ ਲਈ ਕਿਹਾਂ.....।1
- ਕੋਟਕਪੂਰਾ ਰੇਲਵੇ ਸਟੇਸ਼ਨ ਤੇ 🚂 ਹਮਸਫ਼ਰ ਟ੍ਰੇਨ ਦੇ ਚੱਕੇ ਹੋਏ ਜਾਮ, ਖਿੱਚ ਦਿੱਤੀ 120 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਦੌੜਦੀ ਟ੍ਰੇਨ ਦੀ ⛓️, ਅਚਾਣਕ ਪਈ ਰੋਕਣੀ....... ਫਿਜ਼ੂਲ 'ਚ ਇਸ ਤਰ੍ਹਾਂ ਦੇ ਕੰਮ ਨਾ ਕਰਿਆ ਕਰੋ...ਦੂਜਿਆ ਬਾਰੇ ਵੀ ਸੋਚ ਲਿਆ ਕਰੋ।1