ਇਜ਼ਰਾਇਲ–ਇਰਾਨ ਤਣਾਅ ਦੇ ਮੱਦੇਨਜ਼ਰ ਅੰਮ੍ਰਿਤਸਰ SGPC ਦੀ ਕੇਂਦਰ ਸਰਕਾਰ ਨੂੰ ਅਪੀਲ ਇਜ਼ਰਾਇਲ–ਇਰਾਨ ਤਣਾਅ ਦੇ ਮੱਦੇਨਜ਼ਰ ਅੰਮ੍ਰਿਤਸਰ SGPC ਦੀ ਕੇਂਦਰ ਸਰਕਾਰ ਨੂੰ ਅਪੀਲ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲਈ ਕਮਰਸ਼ੀਅਲ LPG ਦੀ ਸਪਲਾਈ ਜਾਰੀ ਰੱਖਣ ਦੀ ਮੰਗ ਗੁਰੂ ਰਾਮਦਾਸ ਲੰਗਰ ਘਰ ਵਿੱਚ ਰੋਜ਼ਾਨਾ 25–30 ਸਿਲੰਡਰਾਂ ਦੀ ਖਪਤ ਇਜ਼ਰਾਇਲ ਅਤੇ ਇਰਾਨ ਦੇ ਵਿਚਕਾਰ ਚੱਲ ਰਹੇ ਤਣਾਅ ਦੇ ਕਾਰਨ ਦੇਸ਼ ਭਰ ਵਿੱਚ ਐਲਪੀਜੀ ਕਮਰਸ਼ੀਅਲ ਗੈਸ ਦੀ ਸਪਲਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲ ਰਹੇ ਗੁਰੂ ਰਾਮਦਾਸ ਲੰਗਰ ਘਰ ਲਈ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਨਿਰਵਿਘਨ ਜਾਰੀ ਰੱਖੀ ਜਾਵੇ। SGPC ਪ੍ਰਬੰਧਕਾਂ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਲਗਭਗ ਇੱਕ ਲੱਖ ਦੇ ਕਰੀਬ ਸ਼ਰਧਾਲੂਆਂ ਨੂੰ 24 ਘੰਟੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਂਦਾ ਹੈ। ਇਸ ਲਈ ਲੰਗਰ ਘਰ ਵਿੱਚ ਵੱਡੀ ਮਾਤਰਾ ਵਿੱਚ ਕਮਰਸ਼ੀਅਲ LPG ਗੈਸ ਦੀ ਲੋੜ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਲੰਗਰ ਘਰ ਵਿੱਚ ਰੋਜ਼ਾਨਾ ਤਕਰੀਬਨ 25 ਤੋਂ 30 ਕਮਰਸ਼ੀਅਲ ਗੈਸ ਸਿਲੰਡਰਾਂ ਦੀ ਖਪਤ ਹੁੰਦੀ ਹੈ। ਇਸ ਦੇ ਨਾਲ ਹੀ ਪਾਈਪਲਾਈਨ ਰਾਹੀਂ ਵੀ LPG ਗੈਸ ਦੀ ਸਪਲਾਈ ਕੀਤੀ ਜਾਂਦੀ ਹੈ। SGPC ਵੱਲੋਂ ਕਿਹਾ ਗਿਆ ਕਿ ਮੌਜੂਦਾ ਸਮੇਂ ਤੱਕ ਗੈਸ ਸਪਲਾਈ ਪ੍ਰਭਾਵਿਤ ਨਹੀਂ ਹੋਈ, ਪਰ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਤੋਂ ਬਚਣ ਲਈ ਕੇਂਦਰ ਸਰਕਾਰ ਇਸ ਮਾਮਲੇ ਵੱਲ ਖਾਸ ਧਿਆਨ ਦੇਵੇ। ਬਾਈਟ: ਗੁਰਿੰਦਰ ਸਿੰਘ, ਐਡੀਸ਼ਨਲ ਮੈਨੇਜਰ, ਸ੍ਰੀ ਦਰਬਾਰ ਸਾਹਿਬ।

- महिला आरक्षण पर सांसद गुरजीत औजला का बड़ा हमला: "बिना जनगणना सब झूठ है!" #GurjeetAujla #Amritsar #Congress #WomenReservationBill #BJP #CasteCensus #WomenEmpowerment #PoliticsIndia #PunjabNews #BreakingNews #NariShaktiVandanAdhiniyam #Census2026 #PoliticalDebate #AmritsarNews #CongressPressConference #GurjeetSinghAujla #IndiaAgainstInflation #OppositionVoice #MPAujla1
- ਇਹ ਰੀਲ ਤਹਾਡੀ ਸਿਹਤ ਨਾਲ ਹੁੰਦੇ ਧੋਖੇ ਨੰ ਦਿਖਾਉਣ ਲਈ ਇਕ ਵਿਅਕਤੀ ਵਲੋਂ ਬਣਾਈ ਗਈ ਹੈ | Amritsar Viral Video . #AmritsarViral #HealthAwareness #StayHealthy #HealthScam #TruthExposed #PunjabNews #ViralReel #SocialAwareness #HealthMatters #RealTalk #PublicAwareness #TrendingNow #InstaViral #SpreadTheTruth #PunjabViral1
- Post by HARJIT SINGH1
- TARNTARAN ਵਿੱਖੇ ਕਾਂਗਰਸ ਦੀ ਪ੍ਰੈੱਸ ਕਾਨਫਰੰਸ, ਮਹਿਲਾ ਰਾਖਵਾਂਕਰਨ ‘ਤੇ ਕੇਂਦਰ ਸਰਕਾਰ ਨੂੰ ਘੇਰਿਆ, ਸਾਂਸਦ ਗੁਰਜੀਤ ਸਿੰਘ ਅਜੋਲਾ ਨੇ ਮੋਦੀ ਸਰਕਾਰ ‘ਤੇ ਔਰਤਾਂ ਨਾਲ ਧੋਖੇ ਦੇ ਲਗਾਏ ਦੋਸ਼। @Highlight1
- Post by The Virsa Tv1
- Post by Manjinder singh Mani singh1
- ਹਾਲ ਗੇਟ ਸਥਿਤ ਕਾਂਗਰਸ ਭਵਨ ਵਿੱਚ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਕੇਂਦਰ ਸਰਕਾਰ ‘ਤੇ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਲੈ ਕੇ ਤਿੱਖਾ ਹਮਲਾ ਕੀਤਾ1
- अमृतसर में बड़ी कार्रवाई! हथियार तस्करी गिरोह का भंडाफोड़, MP से जुड़ा नेटवर्क, 3 अरेस्ट । #AmritsarNews #PunjabPolice #BreakingNews #WeaponSmuggling #PunjabCrime #IndiaNews #CrimeNews #IllegalWeapons #Punjab #Amritsar #PoliceAction #PakistanLink #MPConnection #CrimeAlert #LatestNews #HindiNews #NewsUpdate #BigBreaking1
- ਜੰਡਿਆਲਾ ਗੁਰੂ 'ਚ ਬਾਈਕ ਸਵਾਰ 4 ਬਦਮਾਸ਼ਾਂ ਨੇ ਘਰ 'ਤੇ ਕੀਤੀ ਫਾ'ਇ'Ring | Punjab 24 News | Amritsar News | . #JandialaGuru #AmritsarNews #PunjabNews #PunjabCrime #BreakingNews #PunjabPolice #CrimeAlert #FiringIncident #LawAndOrder #PunjabUpdate #LatestNews #NewsUpdate #CrimeNews #IndiaNews #Punjab24News1