ਜੰਡਿਆਲਾ ਗੁਰੂ ਵਿਖੇ ਮਨਾਇਆ ਗਿਆ ਤੀਆਂ (ਤੀਜ) ਦਾ ਤਿਉਹਾਰਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਮਾਤਾ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਪਤਨੀ ਸ਼੍ਰੀਮਤੀ ਸੁਹਿੰਦਰ ਕੌਰ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ ਜੰਡਿਆਲਾ ਗੁਰੂ ਵਿਖੇ ਮਨਾਇਆ ਗਿਆ ਤੀਆਂ (ਤੀਜ) ਦਾ ਤਿਉਹਾਰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਮਾਤਾ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਪਤਨੀ ਸ਼੍ਰੀਮਤੀ ਸੁਹਿੰਦਰ ਕੌਰ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ ਤੀਆਂ (ਤੀਜ) ਦਾ ਤਿਉਹਾਰ "ਰੌਣਕ ਤ੍ਰਿੰਜਣ ਦੀ" ਬੈਨਰ ਹੇਠ ਤੀਆਂ ਦੇ ਤਿਉਹਾਰ ਨੂੰ ਮਨਾਉਣ ਲਈ ਇੱਕਤਰ ਹੋਈਆਂ ਮਾਂਵਾਂ, ਭੈਣਾਂ ਅਤੇ ਬੇਟੀਆਂ ਪੰਜਾਬ ਸਰਕਾਰ ਵੱਲੋਂ ਮਿਲ ਰਿਹਾ ਹੈ ਮਾਂਵਾਂ,ਧੀਆਂ ਅਤੇ ਬੇਟੀਆਂ ਨੂੰ ਸਤਿਕਾਰ: ਸੁਹਿੰਦਰ ਕੌਰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਮਾਤਾ ਸ਼੍ਰੀ ਮਤੀ ਸੁਰਿੰਦਰ ਕੌਰ ਅਤੇ ਪਤਨੀ ਸ਼੍ਰੀਮਤੀ ਸੁਹਿੰਦਰ ਕੌਰ ਦੀ ਯੋਗ ਅਗਵਾਈ ਹੇਠ ਸਾਵਣ ਮਹੀਨੇ ਦਾ ਪੰਜਾਬ ਦਾ ਵਿਰਾਸਤੀ ਤਿਉਹਾਰ ਤੀਆਂ ਬੜੀ ਧੂਮਧਾਮ ਨਾਲ਼ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਹਲਕਾ ਜੰਡਿਆਲਾ ਗੁਰੂ ਅਤੇ ਆਸ ਪਾਸ ਦੀਆਂ ਮਹਿਲਾਵਾਂ ਬੜੇ ਚਾਵਾਂ ਸਦਰਾਂ ਨਾਲ਼ ਪਹੁੰਚੀਆਂ। ਇਸ ਦੌਰਾਨ ਗਿੱਧਾ, ਨਾਚ ਅਤੇ ਤੀਆਂ ਸੰਬੰਧੀ ਹੋਰ ਝਾਕੀਆਂ ਰਾਹੀਂ ਮਹਿਲਾਵਾਂ ਨੇ ਇਸ ਤਿਉਹਾਰ ਦਾ ਅਨੰਦ ਮਾਣਿਆ। ਇਸ ਮੌਕੇ ਤਰ੍ਹਾਂ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਅਤੇ ਖਾਸ ਕਰਕੇ ਤੀਆਂ ਦੇ ਤਿਉਹਾਰ ਦੀ ਵਿਰਾਸਤ ਨੂੰ ਦਰਸਾਉਂਦੀਆਂ ਪੀਂਘਾਂ ਝੂਟ ਕੇ ਮਹਿਲਾਵਾਂ ਨੇ ਆਪਣੇ ਦੂਰ ਹੋ ਰਹੇ ਵਿਰਸੇ ਨੂੰ ਯਾਦ ਕੀਤਾ। ਗੱਲਬਾਤ ਦੌਰਾਨ ਸ਼੍ਰੀਮਤੀ ਸੁਹਿੰਦਰ ਕੌਰ ਨੇ ਦੇਸ਼ਾਂ ਵਿਦੇਸ਼ਾਂ ਚ ਵੱਸਦੇ ਪੰਜਾਬੀਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਮਹਿਲਾਵਾਂ ਦਾ ਵਡਮੁੱਲਾ ਯੋਗਦਾਨ ਹੈ ਅਤੇ ਸਮਾਜ ਵਿੱਚ ਮਹਿਲਾਵਾਂ ਦਾ ਹਮੇਸ਼ਾ ਸਤਿਕਾਰ ਬਰਕਰਾਰ ਰਹਿਣਾ ਚਾਹੀਦਾ ਹੈ। ਮਹਿਲਾਵਾਂ ਨੂੰ ਵੀ ਪੂਰਾ ਅਧਿਕਾਰ ਹੋਣਾ ਚਾਹੀਦਾ ਹੈ ਆਪਣੇ ਤਿਉਹਾਰ ਮਨਾਉਣ ਦਾ। ਇਸ ਦੇ ਨਾਲ਼ ਨਾਲ਼ ਓਹਨਾਂ ਮਹਿਲਾਵਾਂ ਨੂੰ ਆਪਣੇ ਵਿਰਾਸਤੀ ਤਿਉਹਾਰਾਂ ਨਾਲ਼ ਜੁੜ੍ਹੇ ਰਹਿਣ ਦੀ ਅਪੀਲ ਕੀਤੀ। ਬਾਈਟ: ਸੁਹਿੰਦਰ ਕੌਰ ਪਤਨੀ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਤੇ ਬੇਟੀ
ਜੰਡਿਆਲਾ ਗੁਰੂ ਵਿਖੇ ਮਨਾਇਆ ਗਿਆ ਤੀਆਂ (ਤੀਜ) ਦਾ ਤਿਉਹਾਰਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਮਾਤਾ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਪਤਨੀ ਸ਼੍ਰੀਮਤੀ ਸੁਹਿੰਦਰ ਕੌਰ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ ਜੰਡਿਆਲਾ ਗੁਰੂ ਵਿਖੇ ਮਨਾਇਆ ਗਿਆ ਤੀਆਂ (ਤੀਜ) ਦਾ ਤਿਉਹਾਰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਮਾਤਾ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਪਤਨੀ ਸ਼੍ਰੀਮਤੀ ਸੁਹਿੰਦਰ ਕੌਰ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ ਤੀਆਂ (ਤੀਜ) ਦਾ ਤਿਉਹਾਰ "ਰੌਣਕ ਤ੍ਰਿੰਜਣ ਦੀ" ਬੈਨਰ ਹੇਠ ਤੀਆਂ
ਦੇ ਤਿਉਹਾਰ ਨੂੰ ਮਨਾਉਣ ਲਈ ਇੱਕਤਰ ਹੋਈਆਂ ਮਾਂਵਾਂ, ਭੈਣਾਂ ਅਤੇ ਬੇਟੀਆਂ ਪੰਜਾਬ ਸਰਕਾਰ ਵੱਲੋਂ ਮਿਲ ਰਿਹਾ ਹੈ ਮਾਂਵਾਂ,ਧੀਆਂ ਅਤੇ ਬੇਟੀਆਂ ਨੂੰ ਸਤਿਕਾਰ: ਸੁਹਿੰਦਰ ਕੌਰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਮਾਤਾ ਸ਼੍ਰੀ ਮਤੀ ਸੁਰਿੰਦਰ ਕੌਰ ਅਤੇ ਪਤਨੀ ਸ਼੍ਰੀਮਤੀ ਸੁਹਿੰਦਰ ਕੌਰ ਦੀ ਯੋਗ ਅਗਵਾਈ ਹੇਠ ਸਾਵਣ ਮਹੀਨੇ ਦਾ ਪੰਜਾਬ ਦਾ ਵਿਰਾਸਤੀ ਤਿਉਹਾਰ ਤੀਆਂ ਬੜੀ ਧੂਮਧਾਮ ਨਾਲ਼ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਹਲਕਾ ਜੰਡਿਆਲਾ ਗੁਰੂ ਅਤੇ ਆਸ ਪਾਸ ਦੀਆਂ ਮਹਿਲਾਵਾਂ ਬੜੇ
ਚਾਵਾਂ ਸਦਰਾਂ ਨਾਲ਼ ਪਹੁੰਚੀਆਂ। ਇਸ ਦੌਰਾਨ ਗਿੱਧਾ, ਨਾਚ ਅਤੇ ਤੀਆਂ ਸੰਬੰਧੀ ਹੋਰ ਝਾਕੀਆਂ ਰਾਹੀਂ ਮਹਿਲਾਵਾਂ ਨੇ ਇਸ ਤਿਉਹਾਰ ਦਾ ਅਨੰਦ ਮਾਣਿਆ। ਇਸ ਮੌਕੇ ਤਰ੍ਹਾਂ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਅਤੇ ਖਾਸ ਕਰਕੇ ਤੀਆਂ ਦੇ ਤਿਉਹਾਰ ਦੀ ਵਿਰਾਸਤ ਨੂੰ ਦਰਸਾਉਂਦੀਆਂ ਪੀਂਘਾਂ ਝੂਟ ਕੇ ਮਹਿਲਾਵਾਂ ਨੇ ਆਪਣੇ ਦੂਰ ਹੋ ਰਹੇ ਵਿਰਸੇ ਨੂੰ ਯਾਦ ਕੀਤਾ। ਗੱਲਬਾਤ ਦੌਰਾਨ ਸ਼੍ਰੀਮਤੀ ਸੁਹਿੰਦਰ ਕੌਰ ਨੇ ਦੇਸ਼ਾਂ ਵਿਦੇਸ਼ਾਂ ਚ ਵੱਸਦੇ ਪੰਜਾਬੀਆਂ ਨੂੰ ਇਸ ਤਿਉਹਾਰ ਦੀ
ਵਧਾਈ ਦਿੱਤੀ ਅਤੇ ਦੱਸਿਆ ਕਿ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਮਹਿਲਾਵਾਂ ਦਾ ਵਡਮੁੱਲਾ ਯੋਗਦਾਨ ਹੈ ਅਤੇ ਸਮਾਜ ਵਿੱਚ ਮਹਿਲਾਵਾਂ ਦਾ ਹਮੇਸ਼ਾ ਸਤਿਕਾਰ ਬਰਕਰਾਰ ਰਹਿਣਾ ਚਾਹੀਦਾ ਹੈ। ਮਹਿਲਾਵਾਂ ਨੂੰ ਵੀ ਪੂਰਾ ਅਧਿਕਾਰ ਹੋਣਾ ਚਾਹੀਦਾ ਹੈ ਆਪਣੇ ਤਿਉਹਾਰ ਮਨਾਉਣ ਦਾ। ਇਸ ਦੇ ਨਾਲ਼ ਨਾਲ਼ ਓਹਨਾਂ ਮਹਿਲਾਵਾਂ ਨੂੰ ਆਪਣੇ ਵਿਰਾਸਤੀ ਤਿਉਹਾਰਾਂ ਨਾਲ਼ ਜੁੜ੍ਹੇ ਰਹਿਣ ਦੀ ਅਪੀਲ ਕੀਤੀ। ਬਾਈਟ: ਸੁਹਿੰਦਰ ਕੌਰ ਪਤਨੀ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਤੇ ਬੇਟੀ
- गढ़शंकर में नाम लेवा संगतों ने श्री कलश यात्रा का किया स्वागत। गढ़शंकर (अशवनी शर्मा) श्रीं गुरु रविदास महाराज जी के 650मे प्रकाश दिवस को समर्पित कलस यात्रा का गढ़शंकर में पहुंचने पर भाजपा गढ़शंकर से इंचार्ज निमिषा महिता की टीम ने स्वागत किया।1
- ਅੰਮ੍ਰਿਤਸਰ ਤੇ ਭੰਡਾਰੀ ਪੁੱਲ ਤੇ ਪਹੁੰਚੇ ਕਈ ਐਮਐਲਏ ਕੀਤੀ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ1
- ਵਿਧਾਇਕ ਦੇ ਘਰ ਤੋਂ 150 ਮੀਟਰ ਦੂਰ ਧਮਾਕਾ ਨਹੀਂ, ਪਟਾਕਾ ਸੀ - ਪੁਲਿਸ ਜਾਂਚ 'ਚ ਖੁਲਾਸਾ ਪਠਾਨਕੋਟ 'ਚ ਦੁਪਹਿਰ 12:17 ਵਜੇ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਦੇ ਘਰ ਤੋਂ 150 ਮੀਟਰ ਦੂਰ ਹੋਏ ਜ਼ੋਰਦਾਰ ਧਮਾਕੇ ਨੇ ਹੜਕੰਪ ਮਚਾ ਦਿੱਤਾ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ CCTV ਖੰਗਾਲੇ ਤਾਂ ਸੱਚ ਸਾਹਮਣੇ ਆਇਆ। ਬੈਂਕ ਕਲੋਨੀ ਦੇ ਦੁਕਾਨਦਾਰ ਅਭਿਸ਼ੇਕ ਕਸ਼ਯਪ ਨੇ ਪਹਿਲਾਂ ਦੁਕਾਨ ਅੱਗੇ ਪਟਾਕਾ ਚਲਾਉਣ ਦੀ ਕੋਸ਼ਿਸ਼ ਕੀਤੀ, ਨਾਕਾਮ ਹੋਣ 'ਤੇ ਖਾਲੀ ਪਲਾਟ 'ਚ ਜਾ ਕੇ ਪਟਾਕਾ ਚਲਾ ਦਿੱਤਾ। ਸ਼ੁਰੂ 'ਚ ਉਹ ਮੁੱਕਰਦਾ ਰਿਹਾ, ਪਰ CCTV ਫੁਟੇਜ ਸਾਹਮਣੇ ਆਉਣ 'ਤੇ ਉਸ ਨੇ ਗੁਨਾਹ ਕਬੂਲ ਕਰ ਲਿਆ। ਪੁਲਿਸ ਨੇ ਉਸ ਕੋਲੋਂ ਪਟਾਕਿਆਂ ਦਾ ਡੱਬਾ ਵੀ ਬਰਾਮਦ ਕੀਤਾ ਹੈ। ਪੁਲਿਸ ਮੁਤਾਬਕ ਇਸ 'ਚ ਕਿਸੇ ਵੱਡੀ ਸਾਜ਼ਿਸ਼ ਦਾ ਕੋਈ ਐਂਗਲ ਨਹੀਂ ਹੈ, ਫਿਰ ਵੀ ਜਾਂਚ ਜਾਰੀ ਹੈ। #Pathankot #PathankotNews #AshwaniKumarSharma #BJPMLA #PunjabNews #PunjabPolice #CCTVFootage #BlastNews #ViralNews #PathankotBlast #ਪਠਾਨਕੋਟ #ਪੰਜਾਬ1
- ਵਿਧਾਇਕ ਦੇ ਘਰ ਤੋਂ 150 ਮੀਟਰ ਦੂਰ ਧਮਾਕਾ ਨਹੀਂ, ਪਟਾਕਾ ਸੀ - ਪੁਲਿਸ ਜਾਂਚ 'ਚ ਖੁਲਾਸਾ ਪਠਾਨਕੋਟ 'ਚ ਦੁਪਹਿਰ 12:17 ਵਜੇ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਦੇ ਘਰ ਤੋਂ 150 ਮੀਟਰ ਦੂਰ ਹੋਏ ਜ਼ੋਰਦਾਰ ਧਮਾਕੇ ਨੇ ਹੜਕੰਪ ਮਚਾ ਦਿੱਤਾ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ CCTV ਖੰਗਾਲੇ ਤਾਂ ਸੱਚ ਸਾਹਮਣੇ ਆਇਆ। ਬੈਂਕ ਕਲੋਨੀ ਦੇ ਦੁਕਾਨਦਾਰ ਅਭਿਸ਼ੇਕ ਕਸ਼ਯਪ ਨੇ ਪਹਿਲਾਂ ਦੁਕਾਨ ਅੱਗੇ ਪਟਾਕਾ ਚਲਾਉਣ ਦੀ ਕੋਸ਼ਿਸ਼ ਕੀਤੀ, ਨਾਕਾਮ ਹੋਣ 'ਤੇ ਖਾਲੀ ਪਲਾਟ 'ਚ ਜਾ ਕੇ ਪਟਾਕਾ ਚਲਾ ਦਿੱਤਾ। ਸ਼ੁਰੂ 'ਚ ਉਹ ਮੁੱਕਰਦਾ ਰਿਹਾ, ਪਰ CCTV ਫੁਟੇਜ ਸਾਹਮਣੇ ਆਉਣ 'ਤੇ ਉਸ ਨੇ ਗੁਨਾਹ ਕਬੂਲ ਕਰ ਲਿਆ। ਪੁਲਿਸ ਨੇ ਉਸ ਕੋਲੋਂ ਪਟਾਕਿਆਂ ਦਾ ਡੱਬਾ ਵੀ ਬਰਾਮਦ ਕੀਤਾ ਹੈ। ਪੁਲਿਸ ਮੁਤਾਬਕ ਇਸ 'ਚ ਕਿਸੇ ਵੱਡੀ ਸਾਜ਼ਿਸ਼ ਦਾ ਕੋਈ ਐਂਗਲ ਨਹੀਂ ਹੈ, ਫਿਰ ਵੀ ਜਾਂਚ ਜਾਰੀ ਹੈ। #Pathankot #PathankotNews #AshwaniKumarSharma #BJPMLA #PunjabNews #PunjabPolice #CCTVFootage #BlastNews #ViralNews #PathankotBlast #ਪਠਾਨਕੋਟ #ਪੰਜਾਬ1
- SDM ਦਫ਼ਤਰ ਬਾਹਰ ETT ਅਧਿਆਪਕਾਂ ਦਾ ਧਰਨਾ! BLO ਅਧਿਆਪਕ ਨਾਲ ਦੁਰਵਿਹਾਰ ਦੇ ਵਿਰੋਧ 'ਚ ਰੋਸ | Punjab 24 News SDM ਦਫ਼ਤਰ ਬਾਹਰ ETT ਅਧਿਆਪਕਾਂ ਦਾ ਧਰਨਾ! BLO ਅਧਿਆਪਕ ਨਾਲ ਦੁਰਵਿਹਾਰ ਦੇ ਵਿਰੋਧ 'ਚ ਰੋਸ | Punjab 24 News . #ETTTeacher #PunjabTeachers #GurdaspurNews #PunjabNews #Punjab24News1
- ਬਦਮਾਸ਼ ਤੇ ਪੁਲਿਸ ਵਿਚਾਲੇ ਚਲੀਆਂ ਆਮੋ ਸਾਹਮਣੇ ਗੋਲੀਆਂ ਜਿੱਥੇ ਕਿ ਬਦਮਾਸ਼ ਮੌਕੇ ਤੋਂ ਭੱਜਣ ਵਿੱਚ ਹੋਇਆ ਫਰਾਰ ਜਿੱਥੇ ਕਿ SSP ਸੁਰੇਦਰ ਲਾਂਬਾ ਮੌਕੇ ਤੇ ਪਹੁੰਚ ਕੇ ਕਰ ਰਹੇ ਨੇ ਜਾਂਚ ਮਾਮਲੇ ਦੀ1