logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪ੍ਰੇਗਾਬਾਲੀਨ ਦਵਾਈ ਦੀ ਖੁੱਲ੍ਹੀ ਵਰਤੋਂ ਉੱਤੇ ਪਾਬੰਦੀ ਦੇ ਹੁਕਮ ਕੀਤੇ ਜਾਰੀ ਪਠਾਨਕੋਟ, 09 ਮਾਰਚ, 2026---ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਡਾ. ਪੱਲਵੀ ਆਈ.ਏ.ਐੱਸ. ਨੇ ਪਾਬੰਦੀ ਦੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਪ੍ਰੇਗਾਬਾਲੀਨ ਦੇ ਫ਼ਾਰਮੂਲੇ ਤਹਿਤ ਬਣੀ ਦਵਾਈ ਜਿਸ ਨੂੰ ਨਾਰਕੋਟਿਕ ਜਾਂ ਮਨੋਵਿਗਿਆਨਕ ਪਦਾਰਥਾਂ ਵਜੋਂ ਸੂਚਿਤ ਨਹੀਂ ਕੀਤਾ ਗਿਆ ਅਤੇ ਇਸ ਦੀ ਦੁਰਵਰਤੋਂ ਨੂੰ ਰੋਕਣ ਲਈ ਇਸ ਦੀ ਖੁੱਲ੍ਹੀ ਵਿੱਕਰੀ ਉੱਤੇ ਪਾਬੰਦੀ ਲਗਾਈ ਜਾਂਦੀ ਹੈ। ਇਸ ਦਵਾਈ ਨੂੰ ਵੇਚਣ ਲਈ ਡਾਕਟਰ ਦੀ ਸਿਫ਼ਾਰਿਸ਼ ਦੇ ਨਾਲ-ਨਾਲ ਸਾਰਾ ਰਿਕਾਰਡ ਰੱਖਣਾ ਜ਼ਰੂਰੀ ਹੈ। ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਪਾਬੰਦੀ ਦੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਕੈਪਸੂਲ/ਟੈਬਲੇਟ ਦੇ ਰੂਪ ਵਿੱਚ 150 ਮਿਲੀਗਰਾਮ ਅਤੇ 300 ਮਿਲੀਗਰਾਮ ਵਾਲੇ ਪ੍ਰੇਗਾਬਾਲਿਨ ਦੇ ਫ਼ਾਰਮੂਲੇ ਦੀ ਜਨਤਕ ਤੌਰ ’ਤੇ ਦੁਰਵਰਤੋਂ ਦੇ ਮਾਮਲੇ ਸਾਹਮਣੇ ਆਏ ਹਨ। ਕਈ ਲੋਕ ਇਸ ਫ਼ਾਰਮੂਲੇ ਦੀ ਦਵਾਈ ਦੇ ਆਦੀ ਹੋ ਰਹੇ ਹਨ ਪਰ ਡਰੱਗ ਪ੍ਰੇਗਾਬਾਲਿਨ 150mg/300mg ਡਾਕਟਰਾਂ ਦੁਆਰਾ ਅਕਸਰ ਤਜਵੀਜ਼ ਨਹੀਂ ਕੀਤੀ ਜਾਂਦੀ। ਇੱਥੋਂ ਤੱਕ ਕਿ ਨਿਊਰੋਲੋਜਿਸਟ/ਆਰਥੋਪੀਡੀਸ਼ੀਅਨ ਵੀ ਸਿਰਫ਼ 75 ਮਿਲੀਗਰਾਮ ਡਰੱਗ ਪ੍ਰੀਗਾਬਾਲਿਨ ਦਾ ਨੁਸਖ਼ਾ ਦੇ ਰਹੇ ਹਨ। ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਡਾ. ਪੱਲਵੀ ਆਈ.ਏ.ਐੱਸ. ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਬੀ.ਐਨ.ਐੱਸ.ਐੱਸ. ਅਧੀਨ ਆਦੇਸ਼ ਦਿੱਤੇ ਹਨ ਕਿ ਇਸ ਫ਼ਾਰਮੂਲੇ ਦੇ 75 ਮਿਲੀਗਰਾਮ ਤੋਂ ਵੱਧ ਕੈਪਸੂਲ/ਟੈਬਲੇਟ ਦੇ ਭੰਡਾਰਨ ਅਤੇ ਵਿੱਕਰੀ ’ਤੇ ਪੂਰਨ ਪਾਬੰਦੀ ਹੋਵੇਗੀ। ਥੋਕ ਵਿਕਰੇਤਾ, ਪ੍ਰਚੂਨ ਵਿਕਰੇਤਾ, ਕੈਮਿਸਟ/ਮੈਡੀਕਲ ਸਟੋਰ ਦੇ ਮਾਲਕ, ਹਸਪਤਾਲਾਂ ਦੇ ਅੰਦਰ ਫਾਰਮੇਸੀਆਂ ਜਾਂ ਕੋਈ ਹੋਰ ਵਿਅਕਤੀ ਪ੍ਰੇਗਾਬਾਲੀਨ 75 ਮਿਲੀਗਰਾਮ ਦੀ ਅਸਲ ਪਰਚੀ ਤੋਂ ਬਿਨਾਂ ਨਹੀਂ ਵੇਚੇਗਾ। ਇਸ ਤੋਂ ਇਲਾਵਾ 75 ਮਿਲੀਗਰਾਮ ਤੱਕ ਦੀ ਖ਼ਰੀਦ ਅਤੇ ਵਿੱਕਰੀ ਦਾ ਸਹੀ ਰਿਕਾਰਡ ਰੱਖਣਗੇ। ਸਾਰੇ ਵਿਕਰੇਤਾ ਸਲਿਪ ਦੀ ਸਹੀ ਪੜਚੋਲ ਕਰਕੇ ਇਹ ਯਕੀਨੀ ਬਣਾਉਣਗੇ ਕਿ ਵੇਚੀਆਂ ਜਾ ਰਹੀਆਂ ਗੋਲੀਆਂ/ਕੈਪਸੂਲ ਦੀ ਗਿਣਤੀ ਨੁਸਖ਼ੇ ਦੀ ਲੋੜ ਤੋਂ ਵੱਧ ਨਾ ਹੋਵੇ। ਇਹ ਹੁਕਮ 8 ਮਾਰਚ 2026 ਤੋਂ 07 ਮਈ 2026 ਤੱਕ ਲਾਗੂ ਰਹੇਗਾ

21 hrs ago
user_News time
News time
ਪਠਾਨਕੋਟ, ਪਠਾਨਕੋਟ, ਪੰਜਾਬ•
21 hrs ago
a5200231-03ed-4b50-9c57-03cef271620d

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪ੍ਰੇਗਾਬਾਲੀਨ ਦਵਾਈ ਦੀ ਖੁੱਲ੍ਹੀ ਵਰਤੋਂ ਉੱਤੇ ਪਾਬੰਦੀ ਦੇ ਹੁਕਮ ਕੀਤੇ ਜਾਰੀ ਪਠਾਨਕੋਟ, 09 ਮਾਰਚ, 2026---ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਡਾ. ਪੱਲਵੀ ਆਈ.ਏ.ਐੱਸ. ਨੇ ਪਾਬੰਦੀ ਦੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਪ੍ਰੇਗਾਬਾਲੀਨ ਦੇ ਫ਼ਾਰਮੂਲੇ ਤਹਿਤ ਬਣੀ ਦਵਾਈ ਜਿਸ ਨੂੰ ਨਾਰਕੋਟਿਕ ਜਾਂ ਮਨੋਵਿਗਿਆਨਕ ਪਦਾਰਥਾਂ ਵਜੋਂ ਸੂਚਿਤ ਨਹੀਂ ਕੀਤਾ ਗਿਆ ਅਤੇ ਇਸ ਦੀ ਦੁਰਵਰਤੋਂ ਨੂੰ ਰੋਕਣ ਲਈ ਇਸ ਦੀ ਖੁੱਲ੍ਹੀ ਵਿੱਕਰੀ ਉੱਤੇ ਪਾਬੰਦੀ ਲਗਾਈ ਜਾਂਦੀ ਹੈ। ਇਸ ਦਵਾਈ ਨੂੰ ਵੇਚਣ ਲਈ ਡਾਕਟਰ ਦੀ ਸਿਫ਼ਾਰਿਸ਼ ਦੇ ਨਾਲ-ਨਾਲ ਸਾਰਾ ਰਿਕਾਰਡ ਰੱਖਣਾ ਜ਼ਰੂਰੀ ਹੈ। ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਪਾਬੰਦੀ ਦੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਕੈਪਸੂਲ/ਟੈਬਲੇਟ ਦੇ ਰੂਪ ਵਿੱਚ 150 ਮਿਲੀਗਰਾਮ ਅਤੇ 300 ਮਿਲੀਗਰਾਮ ਵਾਲੇ ਪ੍ਰੇਗਾਬਾਲਿਨ ਦੇ ਫ਼ਾਰਮੂਲੇ ਦੀ ਜਨਤਕ ਤੌਰ ’ਤੇ ਦੁਰਵਰਤੋਂ ਦੇ ਮਾਮਲੇ ਸਾਹਮਣੇ ਆਏ ਹਨ। ਕਈ ਲੋਕ ਇਸ ਫ਼ਾਰਮੂਲੇ ਦੀ ਦਵਾਈ ਦੇ ਆਦੀ ਹੋ ਰਹੇ ਹਨ ਪਰ ਡਰੱਗ ਪ੍ਰੇਗਾਬਾਲਿਨ 150mg/300mg ਡਾਕਟਰਾਂ ਦੁਆਰਾ ਅਕਸਰ ਤਜਵੀਜ਼ ਨਹੀਂ ਕੀਤੀ ਜਾਂਦੀ। ਇੱਥੋਂ ਤੱਕ ਕਿ ਨਿਊਰੋਲੋਜਿਸਟ/ਆਰਥੋਪੀਡੀਸ਼ੀਅਨ ਵੀ ਸਿਰਫ਼ 75 ਮਿਲੀਗਰਾਮ ਡਰੱਗ ਪ੍ਰੀਗਾਬਾਲਿਨ ਦਾ ਨੁਸਖ਼ਾ ਦੇ ਰਹੇ ਹਨ। ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਡਾ. ਪੱਲਵੀ ਆਈ.ਏ.ਐੱਸ. ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਬੀ.ਐਨ.ਐੱਸ.ਐੱਸ. ਅਧੀਨ ਆਦੇਸ਼ ਦਿੱਤੇ ਹਨ ਕਿ ਇਸ ਫ਼ਾਰਮੂਲੇ ਦੇ 75 ਮਿਲੀਗਰਾਮ ਤੋਂ ਵੱਧ ਕੈਪਸੂਲ/ਟੈਬਲੇਟ ਦੇ ਭੰਡਾਰਨ ਅਤੇ ਵਿੱਕਰੀ ’ਤੇ ਪੂਰਨ ਪਾਬੰਦੀ ਹੋਵੇਗੀ। ਥੋਕ ਵਿਕਰੇਤਾ, ਪ੍ਰਚੂਨ ਵਿਕਰੇਤਾ, ਕੈਮਿਸਟ/ਮੈਡੀਕਲ ਸਟੋਰ ਦੇ ਮਾਲਕ, ਹਸਪਤਾਲਾਂ ਦੇ ਅੰਦਰ ਫਾਰਮੇਸੀਆਂ ਜਾਂ ਕੋਈ ਹੋਰ ਵਿਅਕਤੀ ਪ੍ਰੇਗਾਬਾਲੀਨ 75 ਮਿਲੀਗਰਾਮ ਦੀ ਅਸਲ ਪਰਚੀ ਤੋਂ ਬਿਨਾਂ ਨਹੀਂ ਵੇਚੇਗਾ। ਇਸ ਤੋਂ ਇਲਾਵਾ 75 ਮਿਲੀਗਰਾਮ ਤੱਕ ਦੀ ਖ਼ਰੀਦ ਅਤੇ ਵਿੱਕਰੀ ਦਾ ਸਹੀ ਰਿਕਾਰਡ ਰੱਖਣਗੇ। ਸਾਰੇ ਵਿਕਰੇਤਾ ਸਲਿਪ ਦੀ ਸਹੀ ਪੜਚੋਲ ਕਰਕੇ ਇਹ ਯਕੀਨੀ ਬਣਾਉਣਗੇ ਕਿ ਵੇਚੀਆਂ ਜਾ ਰਹੀਆਂ ਗੋਲੀਆਂ/ਕੈਪਸੂਲ ਦੀ ਗਿਣਤੀ ਨੁਸਖ਼ੇ ਦੀ ਲੋੜ ਤੋਂ ਵੱਧ ਨਾ ਹੋਵੇ। ਇਹ ਹੁਕਮ 8 ਮਾਰਚ 2026 ਤੋਂ 07 ਮਈ 2026 ਤੱਕ ਲਾਗੂ ਰਹੇਗਾ

More news from ਪੰਜਾਬ and nearby areas
  • इंटरनेशनल वीमेन डे पर स्टाफ तथा स्टूडेंट्स और विशेष अतिथि को सम्वोदिते करते हुए श्री साई ग्रुप ऑफ इंस्टीटूट्स की ऍम.डी तृप्ता पुंज और श्रीमती रिया पुंज और स्टाफ कमलदीप डी.ई.ओ पठानकोट और साथ उषा देवी (डीसीपीयू) और विशेष रूप से हाज़ियर अतिथि को सम्मान चिन देते हुए चेयरमैन एस .के.पुंज,एम डी मैडम तृप्ता पुंज, सी एम डी तुषार पुंज श्रीमती रिया पुंज ,प्रिंसिपल्स और (एचओडी) सहित अन्य पठानकोट----------श्री साई ग्रुप ऑफ इंस्टीटूट्स बधानी कॉलेज पठानकोट में इंटरनेशनल वीमेन डे बहुत धूमधाम से मनाया गया ! इस में कमलदीप डी.ई.ओ पठानकोट और साथ उषा देवी (डीसीपीयू विशेष रूप में चेइफ़ गेस्ट मजूद थे ! ऍम.डी तृप्ता पुंज ने स्टाफ तथा स्टूडेंट्स को सम्वोदिते करते हुए कहा कि नारी गौरव है !अभिमान है नारी ने ही रचा विधान है ! हमारा नमस्तक हिने प्रणाम है आज का दिन बहुत खास है कि आज 8 मार्च इंटरनेशनल वीमेन डे है जोकि महिलाओं के प्रति सम्मान , प्रसंसा और प्यार प्रगट करते हुए इस दिन को काफी ज्यादा आर्थिक, राजनैतिक और सामाजिक उपलव्दियों के उपलक्ष में उस्तब के तोर पर मनाया जाता है अंतर्राष्ट्रीय महिला दिवस विश्व के कई देशों में मनाया जाता है। यह एक ऐसा दिन है जब महिलाओं को राष्ट्रीय, जातीय, भाषाई, सांस्कृतिक, आर्थिक या राजनीतिक किसी भी प्रकार के भेदभाव के बिना उनकी उपलब्धियों के लिए सम्मानित किया जाता है। और साथ ही उन्हों कहाँ कि माता -पिता की अच्छी सोच और उनके दोबारा अच्छे गुणों के कारण ही महिलाए मजबूत और समाज को बदलने का साह्स रखती है ! महिला दिवस तभी कामयाब है , जब महिलाओं को उनके अधिकारों प्रति जागरूक किया जाये ।कार्यक्रम की शुरुआत रिया पुंज (उपाध्यक्ष, एसएसजीआई) द्वारा सभी संकाय सदस्यों और विद्यार्थियों के गर्मजोशी भरे स्वागत के साथ हुई। उन्होंने इस तरह की जागरूकता पहलों के महत्व पर जोर देते हुए महिलाओं को सशक्त बनाने में इनकी भूमिका को रेखांकित किया इस अबसर पर डॉ अनुराधा ,डॉ निधि , ममता (अधिवक्ता), प्रीत कौर(जंडवाल )मीणा सरपंच , शिवानी (सरपंच ) माधवी (सेण्टर हेड ), पूनम (मीडिया ) विशेष रूप पर हाज़िर थे इंटरनेशनल वीमेन डे पर डायरेक्टर रणजीत सिंह , प्रिंसिपल डॉ. राजेश गुप्ता ,प्रिंसिपल डॉ. विपन गुप्ता, प्रिंसिपल मुकेश गुप्ता, प्रिंसिपल डॉ. राजेश गुप्ता , प्रिंसिपल डॉ. नवदीप साँवल,प्रिंसिपल पुनीत सवाल , प्रिंसिपल डॉ. दिनेश महाजन ,प्रिंसिपल सजय पंडित ,डॉ दीपक शर्मा , अश्वनी शर्मा, ट्रेनिंग एंड प्लेसमेंट अफसर सुलक्षय कुमार मुरगई, रितिका , नीलाक्षी , अलका शर्मा , रितिका शर्मा , जसवंत कौर , सुमन , स्टाफ तथा स्टूडेंट्स शामिल थे
    4
    इंटरनेशनल वीमेन डे  पर स्टाफ तथा स्टूडेंट्स और विशेष अतिथि को सम्वोदिते करते हुए श्री साई ग्रुप ऑफ इंस्टीटूट्स की  ऍम.डी तृप्ता पुंज और श्रीमती रिया पुंज और स्टाफ
कमलदीप डी.ई.ओ पठानकोट और साथ उषा देवी (डीसीपीयू) और विशेष रूप से हाज़ियर  अतिथि को   सम्मान चिन देते हुए  चेयरमैन एस .के.पुंज,एम डी मैडम तृप्ता पुंज, सी एम डी तुषार पुंज श्रीमती रिया पुंज ,प्रिंसिपल्स और  (एचओडी) सहित अन्य
पठानकोट----------श्री साई ग्रुप ऑफ इंस्टीटूट्स  बधानी कॉलेज पठानकोट  में इंटरनेशनल वीमेन डे  बहुत धूमधाम से  मनाया गया ! इस में  कमलदीप डी.ई.ओ पठानकोट और साथ उषा देवी (डीसीपीयू  विशेष रूप में चेइफ़ गेस्ट  मजूद थे !  ऍम.डी तृप्ता पुंज ने स्टाफ तथा स्टूडेंट्स को सम्वोदिते करते हुए कहा कि नारी गौरव है !अभिमान है नारी ने ही रचा विधान है ! हमारा नमस्तक  हिने प्रणाम है आज का दिन बहुत खास है कि आज 8 मार्च इंटरनेशनल वीमेन डे  है जोकि महिलाओं के प्रति सम्मान ,  प्रसंसा और प्यार प्रगट करते हुए इस दिन को काफी ज्यादा आर्थिक, राजनैतिक और सामाजिक उपलव्दियों के उपलक्ष में उस्तब के तोर पर मनाया जाता है अंतर्राष्ट्रीय महिला दिवस विश्व के कई देशों में मनाया जाता है। यह एक ऐसा दिन है जब महिलाओं को राष्ट्रीय, जातीय, भाषाई, सांस्कृतिक, आर्थिक या राजनीतिक किसी भी प्रकार के भेदभाव के बिना उनकी उपलब्धियों के लिए सम्मानित किया जाता है।
और साथ ही उन्हों  कहाँ कि माता -पिता की अच्छी सोच और उनके दोबारा  अच्छे गुणों  के कारण ही  महिलाए मजबूत और समाज को बदलने  का साह्स रखती है !  महिला दिवस तभी  कामयाब  है , जब  महिलाओं को उनके अधिकारों  प्रति जागरूक किया जाये  ।कार्यक्रम की शुरुआत रिया पुंज (उपाध्यक्ष, एसएसजीआई) द्वारा सभी संकाय सदस्यों और विद्यार्थियों के गर्मजोशी भरे स्वागत के साथ हुई। उन्होंने इस तरह की जागरूकता पहलों के महत्व पर जोर देते हुए महिलाओं को सशक्त बनाने में इनकी भूमिका को रेखांकित किया इस अबसर पर डॉ अनुराधा ,डॉ निधि , ममता (अधिवक्ता), प्रीत कौर(जंडवाल )मीणा सरपंच , शिवानी (सरपंच ) माधवी (सेण्टर हेड ), पूनम (मीडिया ) विशेष रूप पर हाज़िर थे 
इंटरनेशनल वीमेन डे  पर  डायरेक्टर रणजीत सिंह ,  प्रिंसिपल डॉ. राजेश गुप्ता ,प्रिंसिपल डॉ. विपन गुप्ता, प्रिंसिपल मुकेश गुप्ता, प्रिंसिपल डॉ. राजेश गुप्ता ,  प्रिंसिपल डॉ. नवदीप साँवल,प्रिंसिपल पुनीत सवाल ,  प्रिंसिपल डॉ. दिनेश महाजन ,प्रिंसिपल  सजय पंडित ,डॉ दीपक शर्मा ,  अश्वनी शर्मा, ट्रेनिंग एंड प्लेसमेंट अफसर   सुलक्षय कुमार मुरगई,   रितिका , नीलाक्षी , अलका शर्मा , रितिका शर्मा ,  जसवंत कौर , सुमन , स्टाफ तथा स्टूडेंट्स शामिल थे
    user_News time
    News time
    ਪਠਾਨਕੋਟ, ਪਠਾਨਕੋਟ, ਪੰਜਾਬ•
    2 hrs ago
  • 2022 ਤੋਂ ਪਹਿਲਾਂ ਸਰਕਾਰ ਬਣਾਉਣ ਤੋਂ ਪਹਿਲਾਂ ਭਗਵੰਤ ਮਾਨ ਜੀ ਕਹਿੰਦੇ ਸੀ ਪੰਜਾਬ ਨੂੰ ਧਰਨਾ ਮੁਕਤ ਬਣਾ ਦੇਣਾ ਹੈ, ਪਰ ਅੱਜ 4 ਸਾਲ ਬਾਅਦ ਵੀ ਹੱਕ ਮੰਗਣ ਵਾਲੀ ਜਨਤਾ ਨੂੰ ਡਾਗਾਂ ਮਾਰੀਆਂ ਜਾ ਰਹੀਆਂ ਹਨ, ਕੀ ਇਹੀ ਬਦਲਾਅ ਸੀ ਜੋ ਤੁਸੀਂ ਪੰਜਾਬ ਵਿੱਚ ਲਿਆਉਣਾ ਚਾਹੁੰਦੇ ਸੀ..?
    1
    2022 ਤੋਂ ਪਹਿਲਾਂ ਸਰਕਾਰ ਬਣਾਉਣ ਤੋਂ ਪਹਿਲਾਂ ਭਗਵੰਤ ਮਾਨ ਜੀ ਕਹਿੰਦੇ ਸੀ ਪੰਜਾਬ ਨੂੰ ਧਰਨਾ ਮੁਕਤ ਬਣਾ ਦੇਣਾ ਹੈ, ਪਰ ਅੱਜ 4 ਸਾਲ ਬਾਅਦ ਵੀ ਹੱਕ ਮੰਗਣ ਵਾਲੀ ਜਨਤਾ ਨੂੰ ਡਾਗਾਂ ਮਾਰੀਆਂ ਜਾ ਰਹੀਆਂ ਹਨ, ਕੀ ਇਹੀ ਬਦਲਾਅ ਸੀ ਜੋ ਤੁਸੀਂ ਪੰਜਾਬ ਵਿੱਚ ਲਿਆਉਣਾ ਚਾਹੁੰਦੇ ਸੀ..?
    user_Public savera https://youtube.com/@mahabirsingh9173?si=-kf1GmIfWHvYBjKz
    Public savera https://youtube.com/@mahabirsingh9173?si=-kf1GmIfWHvYBjKz
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    1 hr ago
  • ਬੀਤੇ ਦਿਨ ਫੈਜ਼ਪੁਰਾ ਚ ਹੋਈ ਫਾਇ'ਰਿੰਗ ਨੂੰ ਲੈ ਕੇ ਪੁਲਿਸ ਵੱਲੋਂ ਕੀਤੇ ਗਏ ਕਈ ਵੱਡੇ ਖੁਲਾਸੇ ਦੇਖੋ ਪੂਰੀ ਖਬਰ #Punjab24News #AmritsarNews #PunjabNews #AmritsarPolice #FiringCase #CrimeNews #PunjabPolice #BreakingNews #LoveMarriageCase #CrimeUpdate #PoliceAction #AmritsarCrime #PunjabBreaking #LawAndOrder #PoliceInvestigation #IndiaNews
    1
    ਬੀਤੇ ਦਿਨ ਫੈਜ਼ਪੁਰਾ ਚ ਹੋਈ ਫਾਇ'ਰਿੰਗ ਨੂੰ ਲੈ ਕੇ ਪੁਲਿਸ ਵੱਲੋਂ ਕੀਤੇ ਗਏ ਕਈ ਵੱਡੇ ਖੁਲਾਸੇ ਦੇਖੋ ਪੂਰੀ ਖਬਰ
#Punjab24News  #AmritsarNews #PunjabNews #AmritsarPolice #FiringCase #CrimeNews #PunjabPolice #BreakingNews #LoveMarriageCase #CrimeUpdate #PoliceAction #AmritsarCrime #PunjabBreaking #LawAndOrder #PoliceInvestigation #IndiaNews
    user_Punjab 24 News
    Punjab 24 News
    Media Amritsar -I, Punjab•
    6 hrs ago
  • ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਵਹੀਕਲ ਚੋਰੀ ਕਰਨ ਵਾਲਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ 58 ਚੋਰੀ ਹੋਏ ਵਾਹਨ ਬਰਾਮਦ ਕੀਤੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਵਾਹਨ ਚੋਰੀ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ ਅਤੇ 26-02-2026 ਤੱਕ 58 ਚੋਰੀ ਹੋਏ ਵਾਹਨ ਬਰਾਮਦ ਕਰਕੇ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ। ਇਹ ਬਰਾਮਦਗੀ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ ਹੇਠ ਸਾਰੇ ਸਬ ਡਵੀਜ਼ਨਾਂ ਵਿੱਚ ਚਲਾਈ ਗਈ। ਵਹੀਕਲ ਚੋਰੀ ਕਰਨ ਵਾਲਿਆ ਖਿਲਾਫ ਮੁਹਿੰਮ ਦੌਰਾਨ ਸਮੂਹ ਐਸਐਚਓਜ਼ ਨੇ ਸਬੰਧਤ ਏਸੀਪੀ, ਏਡੀਸੀਪੀ ਅਤੇ ਡੀਸੀਪੀ ਦੀ ਨਿਗਰਾਨੀ ਹੇਠ ਆਪਣੇ-ਆਪਣੇ ਖੇਤਰਾਂ ਵਿੱਚ ਤਾਲਮੇਲ ਵਾਲੀ ਕਾਰਵਾਈ ਕੀਤੀ। ਜਿਸਦੇ ਨਤੀਜੇ ਵਜੋਂ ਹੇਠ ਲਿਖੇ ਚੋਰੀ ਦੇ ਵਹਿਕਲ ਬਰਾਮਦ ਕੀਤੇ ਗਏ। *ਕੁੱਲ: 58 ਮੋਟਰਸਾਈਕਲ: 49 ਐਕਟੀਵਾ: 09* *ਸਬ ਡਿਵੀਜ਼ਨ ਈਸਟ* 1. ਪੀਐਸ ਏ-ਡਿਵੀਜ਼ਨ ਰਿਕਵਰੀ: 03 ਐਕਟਿਵਾ 2. ਪੀਐਸ ਬੀ-ਡਿਵੀਜ਼ਨ ਰਿਕਵਰੀ: 07 ਮੋਟਰਸਾਈਕਲ 3. ਪੀਐਸ ਵੇਰਕਾ ਰਿਕਵਰੀ: 03 ਮੋਟਰਸਾਈਕਲ 4. ਪੀਐਸ ਵੱਲਾ ਰਿਕਵਰੀ: 05 ਮੋਟਰਸਾਈਕਲ ਅਤੇ 02 ਐਕਟਿਵਾ *ਸਬ ਡਿਵੀਜ਼ਨ ਉੱਤਰੀ* 5. ਪੀਐਸ ਰਣਜੀਤ ਐਵੀਨਿਊ ਰਿਕਵਰੀ: 07 ਵਾਹਨ 6. ਪੀਐਸ ਸਦਰ ਰਿਕਵਰੀ: 05 ਵਾਹਨ 7. ਪੀਐਸ ਸਿਵਲ ਲਾਈਨਜ਼ ਰਿਕਵਰੀ: 08 ਵਾਹਨ 8. ਪੀਐਸ ਮਜੀਠਾ ਰੋਡ ਰਿਕਵਰੀ: 03 ਵਾਹਨ *ਸਬ ਡਿਵੀਜ਼ਨ ਵੈਸਟ* 9. ਪੀਐਸ ਛਾਉਣੀ ਰਿਕਵਰੀ: 03 ਮੋਟਰਸਾਈਕਲ 10. ਪੀਐਸ ਛੇਹਰਟਾ ਰਿਕਵਰੀ: 02 ਮੋਟਰਸਾਈਕਲ *ਸਬ ਡਿਵੀਜ਼ਨ ਸੈਂਟਰਲ* 11. ਪੀਐਸ ਇਸਲਾਮਾਬਾਦ ਰਿਕਵਰੀ: 04 ਮੋਟਰਸਾਈਕਲ ਅਤੇ 02 ਐਕਟਿਵਾ *ਸਬ ਡਿਵੀਜ਼ਨ ਸਾਊਥ* 12. ਪੀਐਸ ਸੀ-ਡਿਵੀਜ਼ਨ ਰਿਕਵਰੀ: 01 ਐਕਟਿਵਾ ਅਤੇ 02 ਮੋਟਰਸਾਈਕਲ 13. ਪੀਐਸ ਸੁਲਤਾਨਵਿੰਡ ਰਿਕਵਰੀ: 01 ਐਕਟਿਵਾ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਾਹਨ ਚੋਰੀ ਨੂੰ ਰੋਕਣ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
    1
    ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਵਹੀਕਲ ਚੋਰੀ ਕਰਨ ਵਾਲਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ 58 ਚੋਰੀ ਹੋਏ ਵਾਹਨ ਬਰਾਮਦ ਕੀਤੇ।            
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਵਾਹਨ ਚੋਰੀ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ ਅਤੇ 26-02-2026 ਤੱਕ 58 ਚੋਰੀ ਹੋਏ ਵਾਹਨ ਬਰਾਮਦ ਕਰਕੇ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ। ਇਹ ਬਰਾਮਦਗੀ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ ਹੇਠ ਸਾਰੇ ਸਬ ਡਵੀਜ਼ਨਾਂ ਵਿੱਚ ਚਲਾਈ ਗਈ। ਵਹੀਕਲ ਚੋਰੀ ਕਰਨ ਵਾਲਿਆ ਖਿਲਾਫ ਮੁਹਿੰਮ ਦੌਰਾਨ ਸਮੂਹ ਐਸਐਚਓਜ਼ ਨੇ ਸਬੰਧਤ ਏਸੀਪੀ, ਏਡੀਸੀਪੀ ਅਤੇ ਡੀਸੀਪੀ ਦੀ ਨਿਗਰਾਨੀ ਹੇਠ ਆਪਣੇ-ਆਪਣੇ ਖੇਤਰਾਂ ਵਿੱਚ ਤਾਲਮੇਲ ਵਾਲੀ ਕਾਰਵਾਈ ਕੀਤੀ। ਜਿਸਦੇ ਨਤੀਜੇ ਵਜੋਂ ਹੇਠ ਲਿਖੇ ਚੋਰੀ ਦੇ ਵਹਿਕਲ ਬਰਾਮਦ ਕੀਤੇ ਗਏ।
*ਕੁੱਲ: 58
ਮੋਟਰਸਾਈਕਲ: 49
ਐਕਟੀਵਾ: 09* 
*ਸਬ ਡਿਵੀਜ਼ਨ ਈਸਟ* 
1. ਪੀਐਸ ਏ-ਡਿਵੀਜ਼ਨ
ਰਿਕਵਰੀ: 03 ਐਕਟਿਵਾ
2. ਪੀਐਸ ਬੀ-ਡਿਵੀਜ਼ਨ
ਰਿਕਵਰੀ: 07 ਮੋਟਰਸਾਈਕਲ
3. ਪੀਐਸ ਵੇਰਕਾ
ਰਿਕਵਰੀ: 03 ਮੋਟਰਸਾਈਕਲ
4. ਪੀਐਸ ਵੱਲਾ
ਰਿਕਵਰੀ: 05 ਮੋਟਰਸਾਈਕਲ ਅਤੇ 02 ਐਕਟਿਵਾ
*ਸਬ ਡਿਵੀਜ਼ਨ ਉੱਤਰੀ* 
5. ਪੀਐਸ ਰਣਜੀਤ ਐਵੀਨਿਊ
ਰਿਕਵਰੀ: 07 ਵਾਹਨ
6. ਪੀਐਸ ਸਦਰ
ਰਿਕਵਰੀ: 05 ਵਾਹਨ
7. ਪੀਐਸ ਸਿਵਲ ਲਾਈਨਜ਼
ਰਿਕਵਰੀ: 08 ਵਾਹਨ
8. ਪੀਐਸ ਮਜੀਠਾ ਰੋਡ
ਰਿਕਵਰੀ: 03 ਵਾਹਨ
*ਸਬ ਡਿਵੀਜ਼ਨ ਵੈਸਟ* 
9. ਪੀਐਸ ਛਾਉਣੀ
ਰਿਕਵਰੀ: 03 ਮੋਟਰਸਾਈਕਲ
10. ਪੀਐਸ ਛੇਹਰਟਾ
ਰਿਕਵਰੀ: 02 ਮੋਟਰਸਾਈਕਲ
*ਸਬ ਡਿਵੀਜ਼ਨ ਸੈਂਟਰਲ* 
11. ਪੀਐਸ ਇਸਲਾਮਾਬਾਦ
ਰਿਕਵਰੀ: 04 ਮੋਟਰਸਾਈਕਲ ਅਤੇ 02 ਐਕਟਿਵਾ
*ਸਬ  ਡਿਵੀਜ਼ਨ ਸਾਊਥ* 
12. ਪੀਐਸ ਸੀ-ਡਿਵੀਜ਼ਨ
ਰਿਕਵਰੀ: 01 ਐਕਟਿਵਾ ਅਤੇ 02 ਮੋਟਰਸਾਈਕਲ
13. ਪੀਐਸ ਸੁਲਤਾਨਵਿੰਡ
ਰਿਕਵਰੀ: 01 ਐਕਟਿਵਾ
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਾਹਨ ਚੋਰੀ ਨੂੰ ਰੋਕਣ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    12 hrs ago
  • ਅੰਮ੍ਰਿਤਸਰ ਦੇ ਝਬਾਲ ਰੋਡ ਸਥਿਤ ਇੰਦਰਾ ਕਲੋਨੀ ਦੇ ਵਿੱਚ ਦਿਨ ਦਿਹਾੜੇ ਔਰਤ ਦੀ ਸੰਦੇਹਜਨਕ ਹਾਲਾਤਾਂ ਵਿੱਚ ਮਿਲੀ ਲਾ+ਸ਼
    1
    ਅੰਮ੍ਰਿਤਸਰ ਦੇ ਝਬਾਲ ਰੋਡ ਸਥਿਤ ਇੰਦਰਾ ਕਲੋਨੀ ਦੇ ਵਿੱਚ ਦਿਨ ਦਿਹਾੜੇ ਔਰਤ ਦੀ ਸੰਦੇਹਜਨਕ ਹਾਲਾਤਾਂ ਵਿੱਚ ਮਿਲੀ ਲਾ+ਸ਼
    user_BAAZ LIVE
    BAAZ LIVE
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    13 hrs ago
  • Post by PR KUMAR 24 PUNJAB NEWS ASR
    1
    Post by PR KUMAR 24 PUNJAB NEWS ASR
    user_PR KUMAR 24 PUNJAB NEWS ASR
    PR KUMAR 24 PUNJAB NEWS ASR
    Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    14 hrs ago
  • Post by 5ab News Live
    1
    Post by 5ab News Live
    user_5ab News Live
    5ab News Live
    Journalist ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    14 hrs ago
  • ਅੱਜ ਫੇਰ ਕਿਸਾਨਾਂ ਦੀਆਂ ਪੱਗਾਂ ਲੱ*ਥੀ*ਆਂ
    1
    ਅੱਜ ਫੇਰ ਕਿਸਾਨਾਂ ਦੀਆਂ ਪੱਗਾਂ ਲੱ*ਥੀ*ਆਂ
    user_Public savera https://youtube.com/@mahabirsingh9173?si=-kf1GmIfWHvYBjKz
    Public savera https://youtube.com/@mahabirsingh9173?si=-kf1GmIfWHvYBjKz
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    1 hr ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.