Shuru
Apke Nagar Ki App…
ਜੈ ਮਾਂ ਭਗਵਤੀ ਜਾਗਰਣ ਕਮੇਟੀ ਦੇ ਸੇਵਾਦਾਰ ਮਾਂ ਜਵਾਲਾ ਜੀ ਤੋ ਜੋਤ ਲੈਣ ਲਈ ਹੋਏ ਰਵਾਨਾ। ਫਿਰੋਜ਼ਪੁਰ 17 ਸਤੰਬਰ (ਅਸ਼ੋਕ ਭਾਰਦਵਾਜ) ਜੈ ਮਾਂ ਭਗਵਤੀ ਜਾਗਰਣ ਕਮੇਟੀ ਦੇ ਸੇਵਾਦਾਰ ਮਾਂ ਜਵਾਲਾ ਜੀ ਤੋ ਜੋਤ ਲੈਣ ਲਈ ਹੋਏ ਰਵਾਨਾ। 19 ਸਤੰਬਰ ਦਿਨ ਸ਼ਨੀਵਾਰ ਨੂੰ 18ਵਾਂ ਸਾਲਾਨਾ ਜਾਗਰਣ ਚੋਕ ਬਾਬਾ ਨਾਮਦੇਵ ਫਿਰੋਜ਼ਪੁਰ ਸ਼ਹਿਰ ਚ ਬੜੀ ਸ਼ਰਧਾ ਭਾਵਨਾ ਤੇ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ।
ASHOK BHARADWAJ
ਜੈ ਮਾਂ ਭਗਵਤੀ ਜਾਗਰਣ ਕਮੇਟੀ ਦੇ ਸੇਵਾਦਾਰ ਮਾਂ ਜਵਾਲਾ ਜੀ ਤੋ ਜੋਤ ਲੈਣ ਲਈ ਹੋਏ ਰਵਾਨਾ। ਫਿਰੋਜ਼ਪੁਰ 17 ਸਤੰਬਰ (ਅਸ਼ੋਕ ਭਾਰਦਵਾਜ) ਜੈ ਮਾਂ ਭਗਵਤੀ ਜਾਗਰਣ ਕਮੇਟੀ ਦੇ ਸੇਵਾਦਾਰ ਮਾਂ ਜਵਾਲਾ ਜੀ ਤੋ ਜੋਤ ਲੈਣ ਲਈ ਹੋਏ ਰਵਾਨਾ। 19 ਸਤੰਬਰ ਦਿਨ ਸ਼ਨੀਵਾਰ ਨੂੰ 18ਵਾਂ ਸਾਲਾਨਾ ਜਾਗਰਣ ਚੋਕ ਬਾਬਾ ਨਾਮਦੇਵ ਫਿਰੋਜ਼ਪੁਰ ਸ਼ਹਿਰ ਚ ਬੜੀ ਸ਼ਰਧਾ ਭਾਵਨਾ ਤੇ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ।
More news from ਪੰਜਾਬ and nearby areas
- ਗੁਰੂ ਹਰ ਸਹਾਏ 'ਚ 'ਆਪ' ਦਾ ਵੱਡਾ ਇਕੱਠ, ਪ੍ਰਕਾਸ਼ ਦਿਹਾੜੇ ਮੌਕੇ ਟਕਸਾਲੀ ਆਗੂਆਂ ਨੂੰ ਲੈ ਕੇ ਵੱਡਾ ਫੈਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਪਿੰਡ ਬੂਲਾ ਰਾਏ ਵਿਖੇ ਧਾਰਮਿਕ ਸਮਾਗਮ ‘ਆਪ’ ਆਗੂਆਂ ਤੇ ਵਰਕਰਾਂ ਨੇ ਇਕਜੁੱਟਤਾ ਦਾ ਦਿੱਤਾ ਸੁਨੇਹਾ, ਟਕਸਾਲੀ ਆਗੂਆਂ ਨੂੰ ਨਾਲ ਲੈ ਕੇ ਚੱਲਣ ’ਤੇ ਹੋਈ ਵਿਚਾਰ-ਚਰਚਾ ਗੁਰੂ ਹਰ ਸਹਾਏ (ਅਮਰ ਸਿੰਘ ਵਾਰਵਲ): ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨਾਂ ਅਤੇ ਵਰਕਰਾਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਬੂਲਾ ਰਾਏ ਦੇ ਗੁਰਦੁਆਰਾ ਸਾਹਿਬ ਵਿਖੇ ਜਪੁਜੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਉਪਰੰਤ ਇਲਾਕੇ ਦੀ ਸੁੱਖ-ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨਾਂ ਅਤੇ ਟਕਸਾਲੀ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਵੀ ਹੋਈ। ਮੀਟਿੰਗ ਦੌਰਾਨ ਪਾਰਟੀ ਆਗੂਆਂ ਵੱਲੋਂ ਇਕਜੁੱਟਤਾ ਦਾ ਸੁਨੇਹਾ ਦਿੰਦਿਆਂ ਪਾਰਟੀ ਨਾਲ ਨਾਰਾਜ਼ ਚੱਲ ਰਹੇ ਟਕਸਾਲੀ ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਇਸਦੇ ਨਾਲ ਹੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਅਤੇ ਹਲਕਾ ਗੁਰੂ ਹਰ ਸਹਾਏ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਵਰਨ ਸਿੰਘ ਮੁਜੇਦੀਆ, ਸਤਨਾਮ ਕਚੂਰਾ, ਸੋਨਾ ਸਿੰਘ, ਰਣਜੀਤ ਸਿੰਘ, ਸੁਰਿੰਦਰ ਸਿੰਘ ਪੱਪਾ ਅਤੇ ਹਰਭਜਨ ਸਿੰਘ ਡਾਕਟਰ ਮੋਹਨ ਲਾਲ ਸਮੇਤ ਹੋਰ ‘ਆਪ’ ਆਗੂਆਂ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਟਕਸਾਲੀ ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ। ਆਗੂਆਂ ਨੇ ਪਾਰਟੀ ਹਾਈਕਮਾਂਡ ਨੂੰ ਵਿਸ਼ਵਾਸ ਦਿਵਾਇਆ ਕਿ ਸਮੂਹ ਵਰਕਰ ਇਕਜੁੱਟ ਹੋ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਗੁਰੂ ਹਰ ਸਹਾਏ ਤੋਂ ਪਾਰਟੀ ਦੀ ਜਿੱਤ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਗੁਰੂ ਹਰ ਸਹਾਇ ਤੋਂ ਅਮਰ ਸਿੰਘ ਵਾਰਵਲ1
- ਬਲਿੰਕਿਟ ਰਾਈਡਰਾਂ ਦੀ ਹੜਤਾਲ! 🚨 12-12 ਘੰਟੇ ਕੰਮ ਦੇ ਬਾਵਜੂਦ ਘੱਟ ਕਮਾਈ, ਮੰਗਾਂ ਨਾ ਮੰਨੀਆਂ ਤਾਂ ਨਹੀਂ ਚੁੱਕਣਗੇ ਪਾਰਸਲ #Blinkit #BlinkitRiders #Amritsar #RidersStrike #Strike #GoldenGate #PunjabNews #AmritsarNews #PunjabBolda #PunjabBoldaMajhaBlock #BreakingNews #LatestNews1
- ਮੋਹਾਲੀ ਪੁਲਿਸ ਵੱਲੋਂ, ਫਿਰੋਤੀ ਲਈ ਘਰਾਂ/ਕੋਠੀਆਂ 'ਤੇ ਫਾਇਰਿੰਗ ਕਰਨ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦੇ 4 ਗੁਰਗੇ ਗ੍ਰਿਫ਼ਤਾਰ! ਮੋਹਾਲੀ ਪੁਲਿਸ ਵੱਲੋਂ, ਫਿਰੋਤੀ ਲਈ ਘਰਾਂ/ਕੋਠੀਆਂ 'ਤੇ ਫਾਇਰਿੰਗ ਕਰਨ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦੇ 4 ਗੁਰਗੇ ਗ੍ਰਿਫ਼ਤਾਰ! #PunjabPolice #MohaliPolice #CrimeNews #PunjabNews #Punjab #Highlights1
- ਥਾਣਾ ਸੀ-ਡਿਵੀਜ਼ਨ ’ਚ ਥਾਣੇ ਅੰਦਰ ਬੈਠਿਆਂ ’ਤੇ ‘26 ਦਾ ਪਰਚਾ’ ਦਰਜ ਕਰਨ ਦੇ ਦੋਸ਼, ਪੀੜਤ ਪਰਿਵਾਰ ਨੇ ਪੁਲਿਸ ’ਤੇ ਮਿਲੀਭੁਗਤ ਦੇ ਲਾਏ ਗੰਭੀਰ ਇਲਜ਼ਾਮ “ਵਾਰਦਾਤ ਵੇਲੇ ਅਸੀਂ ਥਾਣੇ ਅੰਦਰ ਸੀ, ਕੈਮਰੇ ਚੈੱਕ ਕਰ ਲਓ”—ਪੀੜਤ ਪਰਿਵਾਰ ਨੇ ਪੁਲਿਸ ਕਾਰਵਾਈ ’ਤੇ ਖੜ੍ਹੇ ਕੀਤੇ ਵੱਡੇ ਸਵਾਲ ਟਰੈਕਟਰ ਨਾਲ ਕੰਧ ਢਾਹੁਣ ਦੇ ਵਿਵਾਦ ਮਗਰੋਂ ਨਵਾਂ ਮਾਮਲਾ, ਪਰਿਵਾਰ ਦਾ ਦਾਅਵਾ—ਬੇਗੁਨਾਹ ਹੋਣ ਦੇ ਬਾਵਜੂਦ ਦਰਜ ਕੀਤਾ ਗਿਆ ਝੂਠਾ ਪਰਚਾ 📰 ਪੂਰੀ ਖ਼ਬਰ ਅੰਮ੍ਰਿਤਸਰ: ਥਾਣਾ ਸੀ-ਡਿਵੀਜ਼ਨ ਦੀ ਪੁਲਿਸ ਕਾਰਵਾਈ ’ਤੇ ਸਵਾਲ, ਪੀੜਤ ਪਰਿਵਾਰ ਨੇ ਨਿਰਪੱਖ ਜਾਂਚ ਦੀ ਕੀਤੀ ਮੰਗ ਅੰਮ੍ਰਿਤਸਰ ਦੇ ਥਾਣਾ ਸੀ-ਡਿਵੀਜ਼ਨ ਦੀ ਕਾਰਗੁਜ਼ਾਰੀ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਗੁਰੂ ਰਾਮਦਾਸ ਨਗਰ, ਕਲੋਨੀ ਬਾਬਾ ਜੀਵਨ ਸਿੰਘ ਦੇ ਰਹਿਣ ਵਾਲੇ ਜਸਬੀਰ ਸਿੰਘ ਉਰਫ਼ ਬਿੱਟੂ ਅਤੇ ਉਨ੍ਹਾਂ ਦੇ ਪਰਿਵਾਰ ਨੇ ਦੂਜੀ ਧਿਰ ਅਤੇ ਪੁਲਿਸ ’ਤੇ ਮਿਲੀਭੁਗਤ ਦੇ ਗੰਭੀਰ ਦੋਸ਼ ਲਗਾਉਂਦਿਆਂ ਆਪਣੇ ਖ਼ਿਲਾਫ਼ ਦਰਜ ਕੀਤੇ ਗਏ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਦਾ ਦਾਅਵਾ ਹੈ ਕਿ ਜਿਸ ਸਮੇਂ ਕਥਿਤ ਵਾਰਦਾਤ ਹੋਈ, ਉਸ ਸਮੇਂ ਪਰਿਵਾਰ ਦੇ ਉਹ ਮੈਂਬਰ, ਜਿਨ੍ਹਾਂ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ, ਥਾਣਾ ਸੀ-ਡਿਵੀਜ਼ਨ ਦੇ ਅੰਦਰ ਹੀ ਮੌਜੂਦ ਸਨ। ਪਰਿਵਾਰ ਮੁਤਾਬਕ ਉਹ ਪੁਲਿਸ ਅਧਿਕਾਰੀ ਦੇ ਸਾਹਮਣੇ ਬੈਠੇ ਹੋਏ ਸਨ ਅਤੇ ਦੋਵਾਂ ਧਿਰਾਂ ਵਿਚਕਾਰ ਰਾਜ਼ੀਨਾਮੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ। ਟਰੈਕਟਰ ਨਾਲ ਕੰਧ ਨੂੰ ਨੁਕਸਾਨ ਪਹੁੰਚਣ ਤੋਂ ਸ਼ੁਰੂ ਹੋਇਆ ਵਿਵਾਦ ਜਸਬੀਰ ਸਿੰਘ ਅਨੁਸਾਰ, ਇਸ ਤੋਂ ਪਹਿਲਾਂ ਇੱਕ ਘਟਨਾ ਦੌਰਾਨ ਗੁਆਂਢੀ ਧਿਰ ਦੇ ਇੱਕ ਨਾਬਾਲਗ ਲੜਕੇ ਵੱਲੋਂ ਟਰੈਕਟਰ ਚਲਾਉਣ ਕਾਰਨ ਉਨ੍ਹਾਂ ਦੇ ਠੇਲੇ/ਰੇਹੜੀ ਨੂੰ ਨੁਕਸਾਨ ਪਹੁੰਚਿਆ ਅਤੇ ਉਨ੍ਹਾਂ ਦੀ ਲੜਕੀ ਦੀ ਲੱਤ ’ਤੇ ਸੱਟ ਲੱਗੀ। ਇਸ ਦੌਰਾਨ ਉਨ੍ਹਾਂ ਦੀ ਕੰਧ ਨੂੰ ਵੀ ਨੁਕਸਾਨ ਪਹੁੰਚਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਉਹ ਪੁਲਿਸ ਕੋਲ ਗਏ ਸਨ ਅਤੇ ਬਾਅਦ ਵਿੱਚ ਰਾਜ਼ੀਨਾਮੇ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ। ਉਨ੍ਹਾਂ ਦਾ ਦਾਅਵਾ ਹੈ ਕਿ 25 ਤਰੀਕ ਨੂੰ ਹੋਈ ਕਥਿਤ ਵਾਰਦਾਤ ਨਾਲ ਉਨ੍ਹਾਂ ਦਾ ਕੋਈ ਲੈਣ-ਦੇਣ ਨਹੀਂ ਸੀ। “ਵਾਰਦਾਤ ਵੇਲੇ ਅਸੀਂ ਥਾਣੇ ਅੰਦਰ ਹੀ ਸੀ” ਪਰਿਵਾਰ ਨੇ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਕੀਤਾ ਹੈ ਕਿ ਜੇਕਰ ਉਨ੍ਹਾਂ ’ਤੇ ਵਾਰਦਾਤ ਵਿੱਚ ਸ਼ਾਮਲ ਹੋਣ ਦੇ ਦੋਸ਼ ਲਗਾਏ ਗਏ ਹਨ ਤਾਂ ਪੁਲਿਸ ਥਾਣੇ ਵਿੱਚ ਲੱਗੇ CCTV ਕੈਮਰਿਆਂ ਦੀ ਰਿਕਾਰਡਿੰਗ ਕਿਉਂ ਨਹੀਂ ਚੈੱਕ ਕਰਦੀ। ਉਨ੍ਹਾਂ ਦਾ ਕਹਿਣਾ ਹੈ ਕਿ ਥਾਣੇ ਵਿੱਚ ਹਰ ਸਮੇਂ CCTV ਕੈਮਰਿਆਂ ਦੀ ਨਿਗਰਾਨੀ ਹੁੰਦੀ ਹੈ। ਇਸ ਲਈ ਜਿਸ ਸਮੇਂ ਵਾਰਦਾਤ ਹੋਈ, ਉਸ ਸਮੇਂ ਉਹ ਥਾਣੇ ਦੇ ਅੰਦਰ ਸਨ ਜਾਂ ਬਾਹਰ—ਇਹ CCTV ਫੁਟੇਜ ਰਾਹੀਂ ਆਸਾਨੀ ਨਾਲ ਸਪੱਸ਼ਟ ਕੀਤਾ ਜਾ ਸਕਦਾ ਹੈ। ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਜ਼ਖ਼ਮੀ ਹਾਲਤ ਵਿੱਚ ਇੱਕ ਨੌਜਵਾਨ ਥਾਣੇ ਦੇ ਬਾਹਰ ਕਿਸੇ ਹੋਰ ਵਿਅਕਤੀ ਦਾ ਨਾਮ ਲੈਂਦਾ ਦਿਖਾਈ ਦੇ ਰਿਹਾ ਹੈ। ਪਰਿਵਾਰ ਨੇ ਇਸ ਵੀਡੀਓ ਅਤੇ ਹੋਰ ਤੱਥਾਂ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ ਹੈ। ਇਨਕੁਆਰੀ ਲਈ ਦਿੱਤੀ ਸ਼ਿਕਾਇਤ ’ਤੇ ਕਾਰਵਾਈ ਨਾ ਹੋਣ ਦਾ ਦੋਸ਼ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲੇ ਦੀ ਨਿਰਪੱਖ ਜਾਂਚ ਲਈ 13 ਅਗਸਤ ਨੂੰ ਸ਼ਿਕਾਇਤ ਦਿੱਤੀ ਸੀ, ਪਰ ਉਨ੍ਹਾਂ ਦੇ ਮੁਤਾਬਕ ਹਾਲੇ ਤੱਕ ਜਾਂਚ ਸਬੰਧੀ ਕੋਈ ਸੰਤੋਸ਼ਜਨਕ ਕਾਰਵਾਈ ਨਹੀਂ ਹੋਈ। ਪਰਿਵਾਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਵਾਰ-ਵਾਰ ਟਾਲਮਟੋਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੈਸਿਆਂ ਦੇ ਲੈਣ-ਦੇਣ ਜਾਂ ਮਿਲੀਭੁਗਤ ਦੇ ਵੀ ਦੋਸ਼ ਲਗਾਏ ਹਨ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ। ਪਰਿਵਾਰ ਨੇ ਪੁਲਿਸ ਕਮਿਸ਼ਨਰ ਤੋਂ ਕੀਤੀ ਨਿਰਪੱਖ ਜਾਂਚ ਦੀ ਮੰਗ ਪੀੜਤ ਪਰਿਵਾਰ ਨੇ ਪ੍ਰੈੱਸ ਕਾਨਫਰੰਸ ਰਾਹੀਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਇਹ ਜਾਂਚ ਹੋਣੀ ਚਾਹੀਦੀ ਹੈ ਕਿ ਜਿਨ੍ਹਾਂ ਵਿਅਕਤੀਆਂ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ, ਉਹ ਕਥਿਤ ਵਾਰਦਾਤ ਦੇ ਸਮੇਂ ਅਸਲ ਵਿੱਚ ਮੌਕੇ ’ਤੇ ਮੌਜੂਦ ਸਨ ਜਾਂ ਨਹੀਂ। ਇਸ ਲਈ CCTV ਫੁਟੇਜ, ਵਾਇਰਲ ਵੀਡੀਓ ਅਤੇ ਹੋਰ ਸਬੂਤਾਂ ਦੀ ਜਾਂਚ ਕੀਤੀ ਜਾਵੇ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਜਾਂਚ ਦੌਰਾਨ ਉਹ ਬੇਗੁਨਾਹ ਪਾਏ ਜਾਂਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਦਰਜ ਮਾਮਲੇ ਬਾਰੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਜੇਕਰ ਕਿਸੇ ਪਾਸੋਂ ਗਲਤ ਕਾਰਵਾਈ ਹੋਈ ਹੈ ਤਾਂ ਉਸ ਦੀ ਵੀ ਜਾਂਚ ਕੀਤੀ ਜਾਵੇ। ਨੋਟ: ਉਪਰੋਕਤ ਦੋਸ਼ ਪੀੜਤ ਪਰਿਵਾਰ ਵੱਲੋਂ ਲਗਾਏ ਗਏ ਹਨ। ਪੁਲਿਸ ਜਾਂ ਦੂਜੀ ਧਿਰ ਦਾ ਪੱਖ ਇਸ ਜਾਣਕਾਰੀ ਵਿੱਚ ਸ਼ਾਮਲ ਨਹੀਂ ਹੈ। ਬਾਈਟ,, ਜਸਬੀਰ ਸਿੰਘ ਬਿੱਟੂ ਬਾਈਟ,,ਜਸਬੀਰ ਸਿੰਘ ਦੀ ਪਤਨੀ1
- jalandhar city punjab India army 🪖🎺🪖🎷🪖 best friend om1
- हर घर जलेगा शुभकामनाओं का दीप, सुनीता गर्ग ने की अपील . कोटकपूरा। प्रधानमंत्री श्री नरेंद्र मोदी के जन्मदिन 17 सितंबर के अवसर पर भाजपा की वरिष्ठ नेत्री एवं पूर्व राज्य सचिव सुनीता गर्ग ने लोगों से अपने-अपने घरों में एक दीप जलाकर प्रधानमंत्री नरेंद्र मोदी के उत्तम स्वास्थ्य एवं दीर्घायु जीवन की कामना करने की अपील की है। सुनीता गर्ग ने कहा कि प्रधानमंत्री के जन्मदिन पर जलाया जाने वाला यह दीप शुभकामनाओं, सम्मान और आशीर्वाद का प्रतीक होगा। उन्होंने लोगों से अपील की कि वे इस अवसर पर अपने घरों में दीप प्रज्वलित कर प्रधानमंत्री के स्वस्थ, सुखी एवं दीर्घायु जीवन की कामना करें। उन्होंने कहा कि “एक दीप शुभकामनाओं का, एक दीप सम्मान का” भाव के साथ प्रधानमंत्री के जन्मदिन को विशेष रूप से मनाया जा सकता है। उन्होंने लोगों से इस संदेश को अधिक से अधिक साझा करने की भी अपील की।1
- ਅੰਮ੍ਰਿਤਸਰ ਪੁਲਿਸ ਦੇ ਥਾਣਾ ਸੀ ਡਵੀਜ਼ਨ ਦੇ ਇਲਾਕੇ ਗੁੱਜਰਪੁਰਾ ਵਿੱਚ ਸਵੇਰੇ ਤੜਕਸਾਰ Cordon and Search Operation (CASO) ਚਲਾਇਆ ਗਿਆ। #Viral #ForYou #TrendingVideo #NonFollowers #PunjabPolice #AmrisarPolice #MarshalCrimeTv1
- ਮੋਗਾ ਵਿਖੇ ਮਨਾਇਆ ਜਾਵੇਗਾ ਉਸਤਾਦ ਬਰਕਤ ਸਿੱਧੂ ਜੀ ਦਾ ਜਨਮ ਦਿਨ ਮੇਲਾ1
- पुलिस स्टेशन बी डिवीजन के क्षेत्र में एक नाबालिग लड़की के साथ गलत काम करने वाले व्यक्ति को गिरफ्तार किया गया, इस बारे में जानकारी देते हुए श्री मनमोहन सिंह एडीसीपी सीटी 3, अमृतसर पुलिस स्टेशन बी डिवीजन के क्षेत्र में एक नाबालिग लड़की के साथ गलत काम करने वाले व्यक्ति को गिरफ्तार किया गया, इस बारे में जानकारी देते हुए श्री मनमोहन सिंह एडीसीपी सीटी 3, अमृतसर1