logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਮੰਡੀ ਕਲਾਂ ਦੀ ਵਿਦਿਆਰਥਣ ਸ੍ਰਿਸ਼ਟੀ ਨੇ ਹਾਸਲ ਕੀਤਾ ਵੱਡਾ ਮੁਕਾਮ । ਜ਼ਿਲ੍ਹੇ ਚੋਂ ਪਹਿਲਾ ਅਤੇ ਪੰਜਾਬ ਚੋਂ 9ਵਾਂ ਰੈਂਕ ਕੀਤਾ ਹਾਸਲ ਪਿੰਡ ਦੇ ਦੋਵੇਂ ਸਰਪੰਚਾਂ ਨੇ ਦਿੱਤੀ ਵਧਾਈ । ਬਠਿੰਡਾ,11 ਮਈ, ਦਲਜੀਤ ਸਿੰਘ ਸਿਧਾਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਮੰਡੀ ਕਲਾਂ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਸ੍ਰਿਸ਼ਟੀ ਨੇ ਇਸ ਵਾਰ ਦਸਵੀਂ ਬੋਰਡ ਦੀ ਪ੍ਰੀਖਿਆ ਵਿੱਚ ਜ਼ਿਲ੍ਹੇ ਭਰ ਵਿਚੋਂ ਪਹਿਲਾ ਅਤੇ ਪੂਰੇ ਪੰਜਾਬ ਵਿਚੋਂ ਨੌਵਾਂ ਸਥਾਨ ਹਾਸਲ ਕਰਕੇ ਆਪਣੇ ਸਕੂਲ, ਪਿੰਡ ਅਤੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ।ਇਸ ਔਖੇ ਮੁਕਾਬਲੇ ਵਾਲੇ ਨਤੀਜੇ ਵਿੱਚ ਸ੍ਰਿਸ਼ਟੀ ਦੀ ਇਸ ਬੇਮਿਸਾਲ ਸਫਲਤਾ ਨੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜਾ ਦਿੱਤੀ ਹੈ। ਉਸ ਨੇ ਲਗਾਤਾਰ ਮਿਹਨਤ, ਅਧਿਆਪਕਾਂ ਦੇ ਮਾਰਗਦਰਸ਼ਨ ਅਤੇ ਮਾਪਿਆਂ ਦੀ ਪ੍ਰੇਰਣਨਾਲ ਇਹ ਉੱਨਤ ਨਤੀਜਾ ਹਾਸਲ ਕੀਤਾ।ਸ੍ਰਿਸ਼ਟੀ ਨੇ ਇਸ ਖੁਸ਼ੀ ਵਿੱਚ ਆਪਣੇ ਅਧਿਆਪਕਾਂ, ਪਰਿਵਾਰ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਹੋਰ ਵੀ ਉੱਨਤੀ ਕਰਨ ਦਾ ਸੰਕਲਪ ਲਿਆ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮੰਡੀ ਕਲਾਂ ਦੇ ਅਧਿਆਪਕਾਂ ਅਤੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਤੇ ਸਮੂਹ ਸਟਾਫ਼ ਨੇ ਵਿਦਿਆਰਥਣ ਦੀ ਇਸ ਸਫਲਤਾ ਉੱਤੇ ਖੁਸ਼ੀ ਪ੍ਰਗਟ ਕਰਦਿਆਂ ਉਸ ਨੂੰ ਵਧਾਈਆਂ ਦਿੱਤੀਆਂ ਅਤੇ ਆਉਣ ਵਾਲੀਆਂ ਪੜ੍ਹਾਈਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।ਪੂਰਾ ਖੇਤਰ ਸ੍ਰਿਸ਼ਟੀ ਦੀ ਇਸ ਬਹਾਦਰੀ ਭਰੀ ਸਫਲਤਾ ਤੇ ਮਾਣ ਕਰ ਰਿਹਾ ਹੈ। ਉਸ ਦੀ ਇਸ ਉਪਲਬਧੀ ਨੇ ਇਲਾਕੇ ਦੀਆਂ ਹੋਰ ਲੜਕੀਆਂ ਲਈ ਵੀ ਪ੍ਰੇਰਣਾ ਸਰੋਤ ਬਣਾਇਆ ਹੈ।ਸ੍ਰਿਸ਼ਟੀ ਦੀ ਇਸ ਕਾਮਯਾਬੀ ਤੇ ਪਿੰਡ ਦੇ ਸਰਪੰਚ ਮਲਕੀਤ ਸਿੰਘ ਅਤੇ ਸਰਪੰਚ ਜਸਵੰਤ ਦਰਦ ਪ੍ਰੀਤ ਨੇ ਕਿਹਾ ਜਿਥੇ ਸਾਡੀ ਧੀ ਸ੍ਰਿਸ਼ਟੀ ਨੇ ਸਾਡੇ ਪਿੰਡ ਦਾ ਮਾਣ ਵਧਾਇਆ ਹੈ ਉਥੇ ਦੋਵੇਂ ਪਿੰਡਾਂ ਦੀ ਪੰਚਾਇਤ ਸ੍ਰਿਸ਼ਟੀ ਦੀ ਮਿਹਨਤ ਨੂੰ ਸਿਜਦਾ ਕਰਦੀ ਹੈ l

1 hr ago
user_Daljeet singh Sidhana
Daljeet singh Sidhana
Press advisory Rampura Phul, Bathinda•
1 hr ago
d5a4eda8-348a-42d4-9f4f-755cc4abbe0e

ਮੰਡੀ ਕਲਾਂ ਦੀ ਵਿਦਿਆਰਥਣ ਸ੍ਰਿਸ਼ਟੀ ਨੇ ਹਾਸਲ ਕੀਤਾ ਵੱਡਾ ਮੁਕਾਮ । ਜ਼ਿਲ੍ਹੇ ਚੋਂ ਪਹਿਲਾ ਅਤੇ ਪੰਜਾਬ ਚੋਂ 9ਵਾਂ ਰੈਂਕ ਕੀਤਾ ਹਾਸਲ ਪਿੰਡ ਦੇ ਦੋਵੇਂ ਸਰਪੰਚਾਂ ਨੇ ਦਿੱਤੀ ਵਧਾਈ । ਬਠਿੰਡਾ,11 ਮਈ, ਦਲਜੀਤ ਸਿੰਘ ਸਿਧਾਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਮੰਡੀ ਕਲਾਂ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਸ੍ਰਿਸ਼ਟੀ ਨੇ ਇਸ ਵਾਰ ਦਸਵੀਂ ਬੋਰਡ ਦੀ ਪ੍ਰੀਖਿਆ ਵਿੱਚ ਜ਼ਿਲ੍ਹੇ ਭਰ ਵਿਚੋਂ ਪਹਿਲਾ ਅਤੇ ਪੂਰੇ ਪੰਜਾਬ ਵਿਚੋਂ ਨੌਵਾਂ ਸਥਾਨ ਹਾਸਲ ਕਰਕੇ ਆਪਣੇ ਸਕੂਲ, ਪਿੰਡ ਅਤੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ।ਇਸ ਔਖੇ ਮੁਕਾਬਲੇ ਵਾਲੇ ਨਤੀਜੇ ਵਿੱਚ ਸ੍ਰਿਸ਼ਟੀ ਦੀ ਇਸ ਬੇਮਿਸਾਲ ਸਫਲਤਾ ਨੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜਾ ਦਿੱਤੀ ਹੈ। ਉਸ ਨੇ ਲਗਾਤਾਰ ਮਿਹਨਤ, ਅਧਿਆਪਕਾਂ ਦੇ ਮਾਰਗਦਰਸ਼ਨ ਅਤੇ ਮਾਪਿਆਂ ਦੀ ਪ੍ਰੇਰਣਨਾਲ ਇਹ ਉੱਨਤ ਨਤੀਜਾ ਹਾਸਲ ਕੀਤਾ।ਸ੍ਰਿਸ਼ਟੀ ਨੇ ਇਸ ਖੁਸ਼ੀ ਵਿੱਚ ਆਪਣੇ ਅਧਿਆਪਕਾਂ, ਪਰਿਵਾਰ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਹੋਰ ਵੀ ਉੱਨਤੀ ਕਰਨ ਦਾ ਸੰਕਲਪ ਲਿਆ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮੰਡੀ ਕਲਾਂ ਦੇ ਅਧਿਆਪਕਾਂ ਅਤੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਤੇ ਸਮੂਹ ਸਟਾਫ਼ ਨੇ ਵਿਦਿਆਰਥਣ ਦੀ ਇਸ ਸਫਲਤਾ ਉੱਤੇ ਖੁਸ਼ੀ ਪ੍ਰਗਟ ਕਰਦਿਆਂ ਉਸ ਨੂੰ ਵਧਾਈਆਂ ਦਿੱਤੀਆਂ ਅਤੇ ਆਉਣ ਵਾਲੀਆਂ ਪੜ੍ਹਾਈਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।ਪੂਰਾ ਖੇਤਰ ਸ੍ਰਿਸ਼ਟੀ ਦੀ ਇਸ ਬਹਾਦਰੀ ਭਰੀ ਸਫਲਤਾ ਤੇ ਮਾਣ ਕਰ ਰਿਹਾ ਹੈ। ਉਸ ਦੀ ਇਸ ਉਪਲਬਧੀ ਨੇ ਇਲਾਕੇ ਦੀਆਂ ਹੋਰ ਲੜਕੀਆਂ ਲਈ ਵੀ ਪ੍ਰੇਰਣਾ ਸਰੋਤ ਬਣਾਇਆ ਹੈ।ਸ੍ਰਿਸ਼ਟੀ ਦੀ ਇਸ ਕਾਮਯਾਬੀ ਤੇ ਪਿੰਡ ਦੇ ਸਰਪੰਚ ਮਲਕੀਤ ਸਿੰਘ ਅਤੇ ਸਰਪੰਚ ਜਸਵੰਤ ਦਰਦ ਪ੍ਰੀਤ ਨੇ ਕਿਹਾ ਜਿਥੇ ਸਾਡੀ ਧੀ ਸ੍ਰਿਸ਼ਟੀ ਨੇ ਸਾਡੇ ਪਿੰਡ ਦਾ ਮਾਣ ਵਧਾਇਆ ਹੈ ਉਥੇ ਦੋਵੇਂ ਪਿੰਡਾਂ ਦੀ ਪੰਚਾਇਤ ਸ੍ਰਿਸ਼ਟੀ ਦੀ ਮਿਹਨਤ ਨੂੰ ਸਿਜਦਾ ਕਰਦੀ ਹੈ l

More news from ਪੰਜਾਬ and nearby areas
  • ਬਠਿੰਡਾ ਦੇ ਆਰਿਆ ਸਮਾਜ ਚੌਕ ਵਿਖੇ ਸਪੋਰਟਸ ਕਿੰਗ ਦੇ ਸ਼ੋਅਰੂਮ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ।
    1
    ਬਠਿੰਡਾ ਦੇ ਆਰਿਆ ਸਮਾਜ ਚੌਕ ਵਿਖੇ ਸਪੋਰਟਸ ਕਿੰਗ ਦੇ ਸ਼ੋਅਰੂਮ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ।
    user_ਰਜਨੀਸ਼ ਕਰਕਰਾ
    ਰਜਨੀਸ਼ ਕਰਕਰਾ
    Estate Agent ਰਾਮਪੁਰਾ ਫੂਲ, ਬਠਿੰਡਾ, ਪੰਜਾਬ•
    21 hrs ago
  • देश की राजनीति में एक बार फिर बयानबाज़ी तेज हो गई है। लोकसभा में नेता विपक्ष Rahul Gandhi ने केंद्र सरकार और प्रधानमंत्री Narendra Modi पर तीखा हमला बोलते हुए कहा कि उन्होंने पहले ही देश को आगाह किया था कि “इमेज पॉलिटिक्स” और बड़े-बड़े इवेंट्स से अर्थव्यवस्था नहीं चलती। राहुल गांधी ने आरोप लगाया कि जब देश को आर्थिक फैसलों और रोज़गार पर फोकस की ज़रूरत थी, तब सरकार सिर्फ अपनी छवि चमकाने में लगी रही। अब जब विदेशी मोर्चों और आर्थिक नीतियों पर सवाल उठ रहे हैं, तो उसका पूरा बोझ मध्यम वर्ग और आम जनता पर डाला जा रहा है। उन्होंने तंज कसते हुए कहा कि “जनता से त्याग की उम्मीद की जाती है, लेकिन सरकार के करीबी उद्योगपतियों को लगातार राहत दी जाती है।” राहुल गांधी ने सरकार को “COMPROMISED” बताते हुए कहा कि असफलताओं को राष्ट्रवाद और भावनात्मक नारों के पीछे छुपाने की कोशिश की जा रही है। इस बयान के बाद राजनीतिक गलियारों में हलचल तेज हो गई है और सोशल मीडिया पर भी इसे लेकर बहस छिड़ गई है।
    1
    देश की राजनीति में एक बार फिर बयानबाज़ी तेज हो गई है। लोकसभा में नेता विपक्ष Rahul Gandhi ने केंद्र सरकार और प्रधानमंत्री Narendra Modi पर तीखा हमला बोलते हुए कहा कि उन्होंने पहले ही देश को आगाह किया था कि “इमेज पॉलिटिक्स” और बड़े-बड़े इवेंट्स से अर्थव्यवस्था नहीं चलती।
राहुल गांधी ने आरोप लगाया कि जब देश को आर्थिक फैसलों और रोज़गार पर फोकस की ज़रूरत थी, तब सरकार सिर्फ अपनी छवि चमकाने में लगी रही। अब जब विदेशी मोर्चों और आर्थिक नीतियों पर सवाल उठ रहे हैं, तो उसका पूरा बोझ मध्यम वर्ग और आम जनता पर डाला जा रहा है।
उन्होंने तंज कसते हुए कहा कि “जनता से त्याग की उम्मीद की जाती है, लेकिन सरकार के करीबी उद्योगपतियों को लगातार राहत दी जाती है।” राहुल गांधी ने सरकार को “COMPROMISED” बताते हुए कहा कि असफलताओं को राष्ट्रवाद और भावनात्मक नारों के पीछे छुपाने की कोशिश की जा रही है।
इस बयान के बाद राजनीतिक गलियारों में हलचल तेज हो गई है और सोशल मीडिया पर भी इसे लेकर बहस छिड़ गई है।
    user_Mohit Badtiya
    Mohit Badtiya
    Bathinda, Punjab•
    5 hrs ago
  • ਅੱਜ ਦੁਪਹਿਰ ਵੇਲੇ ਬਰਨਾਲਾ ਵਿਖੇ ਮੀਂਹ, ਹਨ੍ਹੇਰੀ ਤੇ ਗੜੇ ਪੈ ਗਏ l
    2
    ਅੱਜ ਦੁਪਹਿਰ ਵੇਲੇ ਬਰਨਾਲਾ ਵਿਖੇ ਮੀਂਹ, ਹਨ੍ਹੇਰੀ ਤੇ ਗੜੇ ਪੈ ਗਏ l
    user_GURJIT SINGH KHUDDI
    GURJIT SINGH KHUDDI
    Press advisory ਬਰਨਾਲਾ, ਬਰਨਾਲਾ, ਪੰਜਾਬ•
    19 min ago
  • ਬਰਨਾਲਾ ਵਿੱਚ ਅੱਜ ਤੇਜ ਹਨੇਰੀ ਅਤੇ ਭਾਰੀ ਵਾਰਿਸ ਨਾਲ ਪਏ ਮੋਟੇ ਮੋਟੇ ਗੜੇ ਕੁਝ ਕੁ ਘੰਟਿਆਂ ਲਈ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
    1
    ਬਰਨਾਲਾ ਵਿੱਚ ਅੱਜ ਤੇਜ ਹਨੇਰੀ ਅਤੇ ਭਾਰੀ ਵਾਰਿਸ ਨਾਲ ਪਏ ਮੋਟੇ ਮੋਟੇ ਗੜੇ ਕੁਝ ਕੁ ਘੰਟਿਆਂ ਲਈ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
    user_ਸੋਨੀ ਕੁਮਾਰ ਗੋਇਲ
    ਸੋਨੀ ਕੁਮਾਰ ਗੋਇਲ
    Local News Reporter ਬਰਨਾਲਾ, ਬਰਨਾਲਾ, ਪੰਜਾਬ•
    29 min ago
  • ਬਰਨਾਲਾ ਸ਼ਹਿਰ ਵਿੱਚ ਭਾਰੀ ਮੀਂਹ ਅੱਜ 11-5-2026 ਨਾਲ ਹੀ ਧੁੱਪ ਦੇਖੋ ਕੁਦਰਤ ਦੇ ਰੰਗ ਬਰਨਾਲਾ ਸ਼ਹਿਰ ਵਿੱਚ ਭਾਰੀ ਮੀਂਹ ਅੱਜ ਨਾਲ ਹੀ ਬਰਫ ਦੇ ਘੱੜੇ ਪਏ ਬਹੁਤ ਜਿਹਦਾ ਮੀਂਹ ਨਾਲ ਹੀ ਥੋੜੀ ਧੁੱਪ ਕੁਦਰਤ ਦੇ ਰੰਗ
    2
    ਬਰਨਾਲਾ ਸ਼ਹਿਰ ਵਿੱਚ ਭਾਰੀ ਮੀਂਹ ਅੱਜ 11-5-2026 ਨਾਲ ਹੀ ਧੁੱਪ ਦੇਖੋ ਕੁਦਰਤ ਦੇ ਰੰਗ 
ਬਰਨਾਲਾ ਸ਼ਹਿਰ ਵਿੱਚ ਭਾਰੀ ਮੀਂਹ ਅੱਜ ਨਾਲ ਹੀ ਬਰਫ ਦੇ ਘੱੜੇ ਪਏ ਬਹੁਤ ਜਿਹਦਾ ਮੀਂਹ ਨਾਲ ਹੀ ਥੋੜੀ ਧੁੱਪ ਕੁਦਰਤ ਦੇ ਰੰਗ
    user_ਹਰਵਿੰਦਰ ਸਿੰਘ
    ਹਰਵਿੰਦਰ ਸਿੰਘ
    ਬਰਨਾਲਾ, ਬਰਨਾਲਾ, ਪੰਜਾਬ•
    2 hrs ago
  • ਬਠਿੰਡਾ ਦੀ ਕੋਟਫੱਤਾ ਪੁਲਿਸ ਨੇ ਪਿਛਲੇ ਦਿਨੀਂ ਹੋਏ ਇੱਕ ਪ੍ਰਵਾਸੀ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਸ ਸਬੰਧੀ ਪੁਲਿਸ ਵੱਲੋਂ ਦੋਸ਼ੀਆਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
    1
    ਬਠਿੰਡਾ ਦੀ ਕੋਟਫੱਤਾ ਪੁਲਿਸ ਨੇ ਪਿਛਲੇ ਦਿਨੀਂ ਹੋਏ ਇੱਕ ਪ੍ਰਵਾਸੀ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਸ ਸਬੰਧੀ ਪੁਲਿਸ ਵੱਲੋਂ ਦੋਸ਼ੀਆਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
    user_Gurjant Singh Natheha
    Gurjant Singh Natheha
    ਪੱਤਰਕਾਰ ਤਲਵੰਡੀ ਸਾਬੋ, ਬਠਿੰਡਾ, ਪੰਜਾਬ•
    23 hrs ago
  • ## ਪੰਜਾਬ/ਸੰਗਰੂਰ/ਸੁਨਾਮ/ ________ਪੁਲਿਸ, @@ ਕਿਸਾਨ ---------- ਪਰਾਲੀ ਮਿਸ਼ਨ --- ਸ਼ੁਧ ਵਾਤਾਵਰਨ। ਕੰਮਾਂ ਚ ਨਾ ਕਰਿਓ ਕਾਹਲੀ, ਲਾਭ ਦੇ ਖਾਤਰ ਨਾ ਸਾੜੋ ਪਰਾਲੀ।
    1
    ## ਪੰਜਾਬ/ਸੰਗਰੂਰ/ਸੁਨਾਮ/ ________ਪੁਲਿਸ,
      @@ ਕਿਸਾਨ ---------- ਪਰਾਲੀ 
     ਮਿਸ਼ਨ --- ਸ਼ੁਧ ਵਾਤਾਵਰਨ।

ਕੰਮਾਂ ਚ ਨਾ ਕਰਿਓ ਕਾਹਲੀ,
ਲਾਭ ਦੇ ਖਾਤਰ ਨਾ ਸਾੜੋ ਪਰਾਲੀ।
    user_༒♛𝔖𝔥𝔦𝔣𝔞𝔩𝔦 ♛༒꧂
    ༒♛𝔖𝔥𝔦𝔣𝔞𝔩𝔦 ♛༒꧂
    Local News Reporter ਸੁਨਾਮ, ਸੰਗਰੂਰ, ਪੰਜਾਬ•
    15 min ago
  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਅਤੇ 'ਵਰਕ ਫਰਾਮ ਹੋਮ' ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਇਹ ਅਪੀਲ ਮੱਧ ਪੂਰਬੀ ਯੁੱਧ ਅਤੇ ਵਧਦੀਆਂ ਤੇਲ ਕੀਮਤਾਂ ਕਾਰਨ ਵਿਦੇਸ਼ੀ ਮੁਦਰਾ ਭੰਡਾਰ ਬਚਾਉਣ ਅਤੇ ਅਰਥਵਿਵਸਥਾ ਨੂੰ ਬਾਹਰੀ ਝਟਕਿਆਂ ਤੋਂ ਬਚਾਉਣ ਲਈ ਕੀਤੀ ਗਈ ਹੈ।
    1
    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਅਤੇ 'ਵਰਕ ਫਰਾਮ ਹੋਮ' ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਇਹ ਅਪੀਲ ਮੱਧ ਪੂਰਬੀ ਯੁੱਧ ਅਤੇ ਵਧਦੀਆਂ ਤੇਲ ਕੀਮਤਾਂ ਕਾਰਨ ਵਿਦੇਸ਼ੀ ਮੁਦਰਾ ਭੰਡਾਰ ਬਚਾਉਣ ਅਤੇ ਅਰਥਵਿਵਸਥਾ ਨੂੰ ਬਾਹਰੀ ਝਟਕਿਆਂ ਤੋਂ ਬਚਾਉਣ ਲਈ ਕੀਤੀ ਗਈ ਹੈ।
    user_Mohit Badtiya
    Mohit Badtiya
    Bathinda, Punjab•
    10 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.