ਕਹਿੰਦੇ ਇੱਕ ਮਰਾਸੀ ਤੇ ਮਰਾਸਣ ਸੀ, ਉਹਨਾਂ ਦੇ ਕੋਲ ਇੱਕ ਬੈਡ ਸੀ l lਰਾਤ ਨੂੰ ਪਏ ਸਲਾਹਾਂ ਕਰਦੇ ਆ ਕਿ ਜੇ ਆਪਣੇ ਇੱਕ ਬੱਚਾ ਹੋਰ ਹੋ ਗਿਆ ਫਿਰ ਕਿੱਥੇ ਪਊ? ਮਰਾਸੀ ਵਿਚਾਲਿਓ ਥੋੜੀ ਜਿਹੀ ਥਾਂ ਛੱਡ ਦਿੰਦਾ ਕਿ ਇੱਥੇ ਪੈ ਜਾਉ I ਘਰਵਾਲੀ ਕਹਿੰਦੀ,' ਜੇ ਅੱਲਾ ਨੇ ਮਿਹਰ ਕਰਤੀ ਦੋ ਜੌੜੇ ਹੋ ਗਏ ਫੇਰ' ਤਾਂ ਦੋਵੇਂ ਨੇ ਥੋੜੀ ਥੋੜੀ ਹੋਰ ਥਾਂ ਛੱਡ ਕੇ ਵਿਚਾਲਾ ਖਾਲੀ ਕਰ ਦਿੱਤਾ । ਬੈਡ ਦੇ ਵਿਚਾਲੇ ਥਾਂ ਘਟਦੀ ਗਈ ਤੇ ਉਹ ਕੰਨੀਆਂ ਤੇ ਆ ਗਏ I ਘਰਵਾਲੀ ਫੇਰ ਕਹਿੰਦੀ ਜੇ ਰੱਬ ਨੇ ਹੋਰ ਜਵਾਕ ਦੇਤੇ Iਅਣਜੰਮੇ ਬੱਚਿਆਂ ਲਈ ਥਾਂ ਬਣਾਉਂਦਾ ਮਰਾਸੀ ਬੈਡ ਤੋਂ ਥੱਲੇ ਡਿੱਗ ਪੈਂਦਾ ਤੇ ਕੋਈ ਪੁੱਛਦਾ ਕਿ ਹੋ ਗਿਆ I ਕਹਿੰਦਾ 'ਅਣਜੰਮੀ ਲਾਦ ਨੇ ਮਾਰ ਲਿਆI'ਉਹ ਹਾਲ ਹੁਣ ਪੰਜਾਬ ਦੇ ਕਾਂਗਰਸੀ ਆਗੂਆਂ ਦਾ ਹੋਇਆ ਮੁੱਖ ਮੰਤਰੀ ਦਾ ਚਿਹਰਾ ਬਣਨ ਦੇ ਵਾਸਤੇ ਸਾਰੇ ਤਿਆਰ ਨੇ ਤੇ ਜਿਆਦਾਤਰ ਇੱਕ ਦੂਜੇ ਨਾਲ ਲੜੀ ਜਾਂਦੇ ਆ। ਕੱਲ੍ਹ ਚੰਡੀਗੜ੍ਹ ਵਾਲੀ ਮੀਟਿੰਗ ਵਿੱਚ ਰਾਜਾ ਵੜਿੰਗ ਨੇ ਸੁਝਾ ਦਿੱਤਾ ਕਿ ਜਿੰਨੇ ਮੈਂਬਰ ਪਾਰਲੀਮੈਂਟ ਬਣੇ ਹੋਏ ਨੇ ਉਹ ਵਿਧਾਨ ਸਭਾ ਚੋਣ ਨਾ ਲੜਨ ਪਰ ਇਹ ਕਿਸੇ ਨੂੰ ਮਾਫਕ ਨਹੀਂ ਬੈਠਾ I ਚਰਨਜੀਤ ਸਿੰਘ ਚੰਨੀ ਬਾਰੇ ਜੋ ਚਰਚਾ ਚੱਲੀ ਤਾਂ ਚੰਨੀ ਨੇ ਇੱਥੋਂ ਤੱਕ ਕਹਿ ਤਾ ਕਿ ਮੈਂ ਸਿਆਸਤੀ ਛੱਡ ਦਿੰਨਾ I ਫੇਰ ਮਿਸਟਰ ਬਘੇਲ ਨੇ ਮਾਮਲਾ ਸ਼ਾਂਤ ਕੀਤਾ I ਇਹ ਤਾਂ ਪਾਰਟੀ ਪਲੇਟਫਾਰਮ ਦੀਆਂ ਗੱਲਾਂ ਤੇ ਜਿਹੜੀ ਅੰਦਰੋ ਅੰਦਰੀ ਖਿਚੜੀ ਪੱਕ ਰਹੀ ਹੈ ਉਹ ਹਜੇ ਬਾਹਰ ਨਹੀਂ ਆਈ ਜਿੱਤਣਾ ਤਾਂ ਪਰਾਂ ਦੀਆਂ ਗੱਲਾਂ I

- ਖੇਮਕਰਨ 'ਚ “ਪੰਜਾਬ ਬਚਾਓ” ਰੈਲੀ ਤੇ ਪਹੁੰਚੇ ਬਿਕਰਮ ਸਿੰਘ ਮਜੀਠੀਆ1
- ਵਾਰਡ ਨੰ. ਪੁਰਾਣੀ 47 ਤੇ ਨਵੀਂ 29 ਚਮਰੰਗ ਰੋਡ ਏਕਤਾ ਨਗਰ ਦੇ ਲੋਕ ਬੰਦ ਸੀਵਰੇਜ ਅਤੇ ਪੀਣ ਵਾਲੇ ਗੰ'ਦੇ ਪਾਣੀ ਤੋਂ ਹੋਏ ਪ੍ਰੇਸ਼ਾਨ ਸਾਡੇ ਨਾਲ ਜੁੜਣ ਅਤੇ ਖਬਰਾਂ ਲਗਵਾਉਣ ਲਈ ਸੰਪਰਕ ਕਰੋ ( 9646553396 )1
- ਡਾ. ਬੀ.ਆਰ. ਅੰਬੇਡਕਰ ਮਿਸ਼ਨ ਦੇ ਚੇਅਰਮੈਨ ਸੁਭਾਸ਼ ਅਮਰੋਹੀ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਜਨਮ ਦਿਵਸ ਮੌਕੇ ਤੇ ਵਿਸ਼ੇਸ਼ ਧਾਰਮਿਕ ਸਮਾਗਮ1
- Post by 5ab News Live1
- ਅੰਮ੍ਰਿਤਸਰ ‘ਚ ਨੋਟੋਰੀਅਸ ਭੈਣ-ਭਰਾ ਦੇ ਘਰ ਚੱਲਿਆ ਪੀਲਾ ਪੰਜਾ, ਦਬਦਬਾ ਟੁੱਟਿਆ — ਹੁਣ ਜੋੜ ਰਹੇ ਹੱਥ #AmritsarAction #Amritsar #YellowClawAction #IllegalEncroachment #PunjabNews #BulldozerAction #CrimeControl #BreakingPunjab #LawAndOrder #NewsUpdate #Punjab24News1
- Post by The Virsa Punjab1
- ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਜੀ ਨੇ ਦਵਿੰਦਰ ਪਾਲ ਭੁੱਲਰ ਦੀ ਯਾਚਕਾ ਰੱਦ ਕੀਤੇ ਜਾਣ ਤੇ ਕੀਤੀ ਸਖਤ ਨਿੰਦਾ1
- ਪਿੰਡ ਜਿਉਂਦ ਦੇ ਵਿੱਚ ਪੁਲਿਸ ਤੇ ਕਿਸਾਨਾਂ ਦੇ ਵਿਚਕਾਰ ਮਾਹੌਲ ਤ.ਨਾ.ਣ.ਪੂਰਵਕ1