ਭੁੱਖ ਹੜਤਾਲ ਪੰਜਵੇਂ ਦਿਨ ਵੀ ਜਾਰੀ,, ਲੋਕ ਹਿੱਤ ਮਿਸ਼ਨ ਪੰਜਾਬ ਵੱਲੋ ਕਿਸਾਨੀ ਧਰਨੇ ਵਿੱਚ ਸ਼ਮੂਲੀਅਤ ਕਰਦਿਆਂ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਸ ਜਗਜੀਤ ਸਿੰਘ ਡੱਲੇਵਾਲ ਨੂੰ ਸਮਰਥਨ ਵਿੱਚ ਬੜੋਦੀ ਟੌਲ ਪਲਾਜਾ ਤੇ ਲੜੀਵਾਰ ਭੱਖ ਹੜਤਾਲ ਸ਼ੁਰੂ ਕੀਤੀ ਗਈ ਅੱਜ ਪੰਜਵਾਂ ਦਿਨ ਭੱਖ ਹੜਤਾਲ ਤੇ ਬੇਠੈ ਮੇਵਾ ਸਿੰਘ ਖਿਜਰਾਬਾਦ ਸੁਖਦੇਵ ਸਿੰਘ ਅਭੀ ਪੁਰ ਸੋਹਣ ਸਿੰਘ ਮਾਨ ਨਰਿੰਦਰ ਸਿੰਘ ਸੰਗਤ ਪੁਰਾ ਕਾਕਾ ਸਿੰਘ ਬੜੋਦੀ ਇਸ ਮੌਕੇ ਰੈਵੀਨਿਉ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਰਾਜ ਸਿੰਘ ਔਜਲਾ ਨੇ ਕਿਸਾਨੀ ਧਰਨੇ ਵਿੱਚ ਸਮਰਥਨ ਦੇਣ ਦਾ ਫੈਸਲਾ ਕੀਤਾ ਪਟਵਾਰ ਯੂਨੀਅਨ ਜਿਲਾ ਐਸ ਏ ਐਸ ਨਗਰ ਦੇ ਪ੍ਰਧਾਨ ਸੋਰਵ ਸ਼ੁਕਲਾ ਨੇ ਬੜੋਦੀ ਟੌਲ ਤੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਚੱਲ ਰਹੇ ਲ਼ੜੀਵਾਰ ਭੱਖ ਹੜਤਾਲ ਦਾ ਪੂਰਣ ਸਮੱਰਥਨ ਕੀਤਾ ਤੇ ਬਣਦਾ ਹਰ ਸਹਿਯੋਗ ਦੇਣ ਦਾ ਫ਼ੈਸਲਾ ਕੀਤਾ ਇਹਨਾਂ ਨਾਲ ਹਾਜ਼ਰ ਗੁਰਪ੍ਰੀਤ ਸਿੰਘ ਪਟਵਾਰੀ ਜਰਨਲ ਸੈਕਟਰੀ ਗੋਰਵ ਜੰਡ ਪਟਵਾਰੀ ਅਮਰਿੰਦਰ ਸਿੰਘ ਅਭੀ ਜੋਤ ਸਤਨਾਮ ਸਿੰਘ ਯਾਦਵਿੰਦਰ ਸਿੰਘ ਸਾਰੇ ਪਟਵਾਰੀ ਬਲਾਕ ਮਾਜਰੀ ਅਤੇ ਹੋਰ ਹਾਜ਼ਰ ਸਨ।

- AAnshuChandigarh🛕16 hrs ago
- ਲਹਿੰਦੇ ਪੰਜਾਬ ਦੇ ਗੀਤਕਾਰਾ ਵੱਲੋਂ,ਮਾਂ ਗੁਜਰੀ ਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਅਕੀਦਤ ਤੇ ਸ਼ਰਧਾਂਜਲੀ !!1
- 10Hp UTL Nesa V6 Borewell Solar ਸਬਮਰਸੀਬਲ ਪੰਪ ( ਪਿੰਡ ਗੋਬਿੰਦਗੜ੍ਹ, ਤਹਿਸੀਲ ਖਰੜ ) ਨੇੜੇ ਸਨੇਟਾ 1
- ਵਾਹਿਗੁਰੂ ਸਿਮਰਨ | ਭਾਈ ਹਰਮਿੰਦਰ ਸਿੰਘ ਜੀ ਖਰੜ ਵਾਲੇ | WAHEGURU SIMRAN | Bhai Harminder Singh Kharar Wale1
- ੴ ਅੰਗ=੬੩੫-੬੩੬ ਹੁਕਮਨਾਮਾ ਸ੍ਰੀ ਸਿੰਘ ਸ਼ਹੀਦਾਂ ਸੋਹਾਣਾ Ang=635-636 Hukamnama Sri Singh Shahidan Sohana SASn1
- ਸ੍ਰੀ ਸਿੰਘ ਸ਼ਹੀਦਾਂ ਸੋਹਾਣਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ । ਦਰਬਾਰ ਸਾਹਿਬ, ੧੦/ਪੋਖਿ/੫੫੬; ੨੪/ਦਸੰਬਰ/੨੦੨੪; ਮੰਗਲਵਾਰ1