Shuru
Apke Nagar Ki App…
ਮੂਣਕ ਸ਼ਹਿਰ ਵਿੱਚ ਮੀਂਹ ਪੈ ਰਿਹਾ ਵੇਖੋ ਜੀ ਅੱਜ 15 ਮਾਰਚ ਦਿਨ ਐਤਵਾਰ ਪੰਜਾਬ ਵਿਚ ਮੌਸਮ ਖਰਾਬ ਹੈ ਫਸਲਾਂ ਖਰਾਬ ਹੋਣ ਦਾ ਡਰ ਇਸ ਬਾਰੇ ਆਪਣੀ ਰਾਇ ਦੋ ਮੂਣਕ ਸ਼ਹਿਰ ਵਿੱਚ ਮੀਂਹ ਪੈ ਰਿਹਾ ਵੇਖੋ ਜੀ ਅੱਜ 15 ਮਾਰਚ ਦਿਨ ਐਤਵਾਰ ਪੰਜਾਬ ਵਿਚ ਮੌਸਮ ਖਰਾਬ ਹੈ ਫਸਲਾਂ ਖਰਾਬ ਹੋਣ ਦਾ ਡਰ ਇਸ ਬਾਰੇ ਆਪਣੀ ਰਾਇ ਦੋ
News India Times
ਮੂਣਕ ਸ਼ਹਿਰ ਵਿੱਚ ਮੀਂਹ ਪੈ ਰਿਹਾ ਵੇਖੋ ਜੀ ਅੱਜ 15 ਮਾਰਚ ਦਿਨ ਐਤਵਾਰ ਪੰਜਾਬ ਵਿਚ ਮੌਸਮ ਖਰਾਬ ਹੈ ਫਸਲਾਂ ਖਰਾਬ ਹੋਣ ਦਾ ਡਰ ਇਸ ਬਾਰੇ ਆਪਣੀ ਰਾਇ ਦੋ ਮੂਣਕ ਸ਼ਹਿਰ ਵਿੱਚ ਮੀਂਹ ਪੈ ਰਿਹਾ ਵੇਖੋ ਜੀ ਅੱਜ 15 ਮਾਰਚ ਦਿਨ ਐਤਵਾਰ ਪੰਜਾਬ ਵਿਚ ਮੌਸਮ ਖਰਾਬ ਹੈ ਫਸਲਾਂ ਖਰਾਬ ਹੋਣ ਦਾ ਡਰ ਇਸ ਬਾਰੇ ਆਪਣੀ ਰਾਇ ਦੋ
More news from ਪੰਜਾਬ and nearby areas
- पातड़ां। क्षेत्र में रविवार को मौसम ने अचानक करवट ले ली। सुबह से चल रही ठंडी हवाओं और रुक-रुक कर हो रही हल्की बूंदाबांदी के कारण तापमान में गिरावट दर्ज की गई। जहां एक ओर लोगों को गर्मी से कुछ राहत मिली है, वहीं दूसरी ओर किसानों की चिंता बढ़ गई है। इन दिनों खेतों में गेहूं की फसल पकने के करीब है। कई जगहों पर तेज हवाओं और हल्की बारिश के कारण फसल जमीन पर बिछती दिखाई दे रही है। किसानों का कहना है कि यदि मौसम इसी तरह बना रहा तो गेहूं की फसल के झाड़ में कमी आ सकती है, जिससे उत्पादन प्रभावित होने का खतरा है। किसानों के अनुसार इस समय गेहूं की फसल दाना भरने के अंतिम चरण में है। ऐसे समय में तेज हवाएं और बारिश फसल के लिए नुकसानदायक साबित हो सकती हैं। यदि बारिश या तेज हवाएं लगातार चलती रहीं तो फसल को और ज्यादा नुकसान हो सकता है। किसानों का कहना है कि इसका असर केवल खेती तक ही सीमित नहीं रहेगा, बल्कि व्यापारियों, मजदूरों और कृषि से जुड़े अन्य लोगों की आय पर भी पड़ेगा। मौसम के बदले मिजाज से किसान कुदरत की मार को लेकर चिंतित नजर आ रहे हैं। उनका कहना है कि अब उनकी उम्मीदें मौसम के साफ होने पर टिकी हुई हैं, ताकि फसल को ज्यादा नुकसान से बचाया जा सके। पिछले वर्ष भी खराब मौसम के कारण गेहूं की फसल को नुकसान हुआ था, जिससे किसानों को आर्थिक परेशानियों का सामना करना पड़ा था। बाइट – कुलदीप सिंह, किसान “अभी गेहूं की फसल पकने के करीब है। रात को हुई हल्की बारिश और तेज हवा से कई जगह फसल जमीन पर बिछ गई है। अगर मौसम इसी तरह रहा तो झाड़ कम हो सकता है और किसानों को नुकसान उठाना पड़ सकता है। हमें उम्मीद है कि आने वाले दिनों में मौसम साफ रहेगा ताकि फसल बच सके।”1
- ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੀਆਂ ਅੱਖਾਂ ਵਿੱਚ ਰੜਕਦੇ ਨੇ ਰਾਹੁਲ ਗਾਂਧੀ, ਕਰਦੇ ਨੇ ਦੇਸ਼ ਦੀ ਗੱਲ, ਸਰਕਾਰ ਕੋਲ ਨਹੀਂ ਜਵਾਬ- ਬਾਜਵਾ (ਭਗਵੰਤ ਮਾਨ ਦੀਆਂ ਨਲਾਇਕੀਆਂ ਨਾਲ ਬਰਬਾਦ ਹੋਇਆ ਪੰਜਾਬ, ਕਰਜਾ ਲੈਕੇ ਝੂਠੇ ਇਸ਼ਤਿਹਾਰਾਂ ਦੇ ਸਿਰ ਤੇ ਚੱਲ ਰਹੀ ਸਰਕਾਰ) ਤਲਵੰਡੀ ਸਾਬੋ, 15 ਮਾਰਚ (ਗੁਰਜੰਟ ਸਿੰਘ ਨਥੇਹਾ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਅੱਖਾਂ ਵਿੱਚ ਲੋਕ ਸਭਾ ਦੇ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਰੜਕਦੇ ਹਨ ਕਿਉਂਕਿ ਉਹ ਦੇਸ਼ ਦੀ ਗੱਲ ਕਰਦੇ ਹਨ ਦੇਸ਼ ਵਾਸੀਆਂ ਨੂੰ ਆਉਂਦੀਆਂ ਮੁਸ਼ਕਲਾਂ ਲੋਕ ਸਭਾ ਵਿੱਚ ਉਠਾਉਂਦੇ ਹਨ ਜਿਸ ਲਈ ਸਰਕਾਰ ਕੋਲ ਕੋਈ ਜਵਾਬ ਨਹੀਂ ਹੁੰਦਾ ਇਸੇ ਕਰਕੇ ਗ੍ਰਹਿ ਮੰਤਰੀ ਨੂੰ ਮੋਗਾ ਰੈਲੀ ਵਿੱਚ ਵੀ ਰਾਹੁਲ ਗਾਂਧੀ ਯਾਦ ਆਏ। ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਮੌੜ ਮੰਡੀ 'ਚ ਖੋਲ੍ਹੇ ਹਲਕਾ ਪੱਧਰੀ ਦਫਤਰ ਦੇ ਉਦਘਾਟਨ ਵਿੱਚ ਪਹੁੰਚੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਦੇਸ਼ ਦੇ ਸਭ ਤੋਂ ਪੁਰਾਣੇ ਦੋਸਤ ਰੂਸ ਅਤੇ ਇਰਾਨ ਨਾਲ ਪ੍ਰਧਾਨ ਮੰਤਰੀ ਮੋਦੀ ਆਪਣੀ ਦੋਸਤੀ ਨਿਭਾਉਣ ਲਈ ਧੋਖਾ ਕਰ ਰਹੇ ਹਨ ਜਦੋਂ ਕਿ ਦੋਨਾਂ ਹੀ ਦੇਸ਼ਾਂ ਨੇ 40 ਡਾਲਰ ਪ੍ਰਤੀ ਬੈਰਲ ਦੇ ਹਿਸਾਬ ਨਾਲ ਤੇਲ ਮੁਹਈਆ ਕਰਵਾਇਆ ਜਦੋਂ ਕਿ ਅੱਜ ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਧਨਾਡ ਦੋਸਤਾਂ ਨੂੰ ਜਿੱਥੇ ਦੇਸ਼ ਦੀਆਂ ਕੁੰਜੀਆਂ ਫੜਾ ਰਹੇ ਹਨ, ਉਥੇ ਹੀ ਅਮਰਿਕਾ ਅੱਗੇ ਗੋਡੇ ਟੇਕਦੇ ਹੋਏ ਭਾਰਤ ਅਮਰੀਕਾ ਵਪਾਰਕ ਸਮਝੌਤੇ ਨਾਲ ਦੇਸ਼ ਦੇ ਕਿਸਾਨਾਂ ਦਾ ਨੁਕਸਾਨ ਕਰ ਰਹੇ ਹਨ, ਜਿਸ ਦਾ ਕਾਂਗਰਸ ਡਟਕੇ ਵਿਰੋਧ ਕਰਦੀ ਹੈ। ਉਹਨਾਂ ਕਿਹਾ ਕਿ ਮਨਰੇਗਾ ਦਾ ਨਾਮ ਬਦਲ ਕੇ ਨਵੀਂ ਸਕੀਮ ਤਹਿਤ ਜਿੱਥੇ ਸੂਬਿਆਂ ਤੇ ਵੱਧ ਬੋਝ ਪਾਏ ਜਾ ਰਹੇ ਹਨ, ਉਥੇ ਹੀ ਮਜ਼ਦੂਰਾਂ ਅਤੇ ਪਿੰਡਾਂ ਦੇ ਕਿਸਾਨਾਂ ਮਜ਼ਦੂਰਾਂ ਛੋਟੇ ਵਪਾਰੀਆਂ ਦਾ ਕਾਰੋਬਾਰ ਖੋਣ ਦੇ ਕਾਨੂੰਨ ਬਣਾਏ ਜਾ ਰਹੇ ਹਨ। ਉਹਨਾਂ ਪੰਜਾਬ ਦੇ ਹਾਲਾਤ ਤੇ ਚਿੰਤਾ ਜਾਹਰ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਨਲਾਇਕੀ ਕਰਕੇ ਅੱਜ ਪੰਜਾਬ ਬਰਬਾਦ ਹੋ ਗਿਆ ਹੈ, ਪੰਜਾਬ ਸਿਰ 4.50 ਲੱਖ ਕਰੋੜ ਦਾ ਕਰਜ਼ਾ ਚਾੜ ਚੁੱਕਿਆ ਹੈ ਅਤੇ 50 ਹਜਾਰ ਕਰੋੜ ਦਾ ਨਵਾਂ ਕਰਜਾ ਲੈਣ ਲਈ ਸਰਕਾਰ ਤਿਆਰੀ ਕਰ ਰਹੀ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਅਤੇ ਕਰਜਾ ਲੈਕੇ ਝੂਠੇ ਇਸ਼ਤਿਹਾਰਾਂ ਦੇ ਸਿਰ ਤੇ ਸਰਕਾਰ ਚਲਾਈ ਜਾ ਰਹੀ ਹੈ ਅਤੇ ਸੂਬੇ ਦਾ ਖਜ਼ਾਨਾ ਦਿੱਲੀ ਦੇ ਨਕਾਰੇ ਹੋਏ ਲੀਡਰਾਂ ਦੀ ਆਓ ਭਗਤ ਲਈ ਨਜਾਇਜ਼ ਖਰਚਾ ਜਾ ਰਿਹਾ ਜਿਸ ਤੋਂ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੈ, ਨਸ਼ਿਆਂ ਨਾਲ ਨੌਜਵਾਨ ਮਰ ਰਹੇ ਹਨ, ਹੱਕ ਮੰਗਣ ਵਾਲੇ ਬੇਰੁਜ਼ਗਾਰਾਂ, ਅਧਿਆਪਕਾਂ, ਮੁਲਾਜ਼ਮਾਂ ਤੇ ਲਾਠੀ ਚਾਰਜ ਹੋ ਰਹੇ ਹਨ, ਕਿਸਾਨ ਦੀ ਕੋਈ ਗੱਲ ਨਹੀਂ, ਲੋਕ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ, ਜਿਸ ਕਰਕੇ ਪੰਜਾਬੀਆਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਹੱਥ ਮਜਬੂਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਅਕਾਲੀ ਭਾਜਪਾ ਗੱਠ ਬੰਧਨ ਸਬੰਧੀ ਅਮਿਤ ਸ਼ਾਹ ਅਤੇ ਸੁਖਬੀਰ ਬਾਦਲ ਤੇ ਵੀ ਤੰਜ ਕਸਦਿਆਂ ਕਿਹਾ ਕਿ ਉਹਨਾਂ ਨੂੰ ਭਾਜਪਾ ਦੇ ਸਾਥ ਦੀ ਉਮੀਦ ਸੀ ਪਰ ਹੁਣ ਉਹ ਵੀ ਉਮੀਦ ਟੁੱਟ ਗਈ ਜਿਸ ਕਰਕੇ ਮਿੱਤਰਤਾ ਨਾ ਹੋਣ ਕਰਕੇ ਸੁਖਬੀਰ ਬਾਦਲ ਅਤੇ ਉਹਨਾਂ ਦੀ ਪਾਰਟੀ ਤਾਂ ਹੁਣ ਲੰਬੀ ਥਾਣੇ ਜੋਗੀ ਰਹਿ ਗਈ ਕਿਉਂਕਿ ਭਾਜਪਾ ਹੁਣ ਵੱਡਾ ਭਰਾ ਬਣਨ ਨੂੰ ਫਿਰਦੀ ਸੀ ਪਰ ਬਾਦਲਕੇ ਆਪਣੀ ਤਾਕਤ ਵਧਾਉਣ ਲਈ ਝਾਕ ਵਿੱਚ ਸਨ ਜੋ ਪੂਰੀ ਨਹੀਂ ਹੋਈ। ਇਸ ਮੌਕੇ ਉਹਨਾਂ ਮਾਲਵਾ ਇਲਾਕੇ ਦੇ ਲੋਕਾਂ ਨੂੰ ਵੀ ਕਾਂਗਰਸ ਦੇ ਹੱਥ ਮਜਬੂਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਬਰਨਾਲਾ ਦੇ ਵਿਧਾਇਕ ਕਾਲਾ ਢਿੱਲੋ, ਮਰਹੂਮ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ, ਫਤਹਿ ਸਿੰਘ ਬਾਦਲ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।1
- Post by Raman Dhillon1
- ਪਿੰਡ ਘੱਗਰ ਸਰਾਏ ਦੇ ਲੋਕ ਹੋਏ ਗੰਦੇ ਪਾਣੀ ਤੋਂ ਪਰੇਸ਼ਾਨ1
- ਸੋਸ਼ਲ ਮੀਡੀਆ ‘ਤੇ ਸੁਰਖਪੀਰ ਰੋਡ, ਬਠਿੰਡਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਾਣਕਾਰੀ ਦਿੰਦੇ ਡੀ ਐੱਸ ਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਕਿਹਾ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੁਝ ਵਿਅਕਤੀ ਖਾਲੀ ਪਏ ਮਕਾਨਾਂ ਵਿੱਚ ਨਸ਼ਾ ਕਰਦੇ ਹਨ। ਇਸ ਸਬੰਧੀ ਥਾਣਾ ਕੈਨਾਲ ਕਲੋਨੀ ਪੁਲਿਸ ਵੱਲੋਂ ਲਗਾਤਾਰ ਸਰਚ ਅਭਿਆਨ ਅਤੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਏਰੀਏ ਵਿੱਚ ਪੁਲਿਸ ਵੱਲੋਂ ਹੁਣ ਤੱਕ ਕਰੀਬ 10 ਮੁਕੱਦਮੇ NDPS ਐਕਟ ਤਹਿਤ ਦਰਜ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਵੱਲੋਂ ਇਲਾਕੇ ਵਿੱਚ ਲਗਾਤਾਰ ਨਿਗਰਾਨੀ ਅਤੇ ਕਾਰਵਾਈ ਜਾਰੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਗਤੀਵਿਧੀ ਨੂੰ ਰੋਕਿਆ ਜਾ ਸਕੇ।1
- ਖੰਨਾ ‘ਚ “ਯੁੱਧ ਨਸ਼ੇ ਵਿਰੁੱਧ” ਮੁਹਿੰਮ ਤਹਿਤ ਪੁਲਿਸ ਦਾ ਵਿਸ਼ੇਸ਼ ਸੰਪਰਕ ਪ੍ਰੋਗਰਾਮ, ਮੈਰਾਥਨ ਤੇ ਯੋਗਾ ਨਾਲ ਦਿੱਤਾ ਜਾਗਰੂਕਤਾ ਸੰਦੇਸ਼। #Punjab24News #YudhNasheVirudh #PunjabPolice #Khanna #DrugFreePunjab #PunjabGovernment #TarunpreetSinghSond #SSPDarpanAhluwalia #SayNoToDrugs #YouthAwareness #PunjabNews #MarathonForAwareness #YogaForHealth #DrugAwareness #KhannaPolice #HealthyPunjab1
- Post by ਸੁੱਖਵਿੰਦਰ ਸਿੰਘ ਬਲਾਕ ਆਗੂ6
- बठिंडा पहुंचे कांग्रेस पार्टी के विपक्षी नेता प्रताप सिंह बाजवा ने अकाली दल और मौजूदा सरकार पर सीधा निशाना साधा। उन्होंने कहा कि अमित शाह के कल के बयान का मतलब यह था कि अकाली दल अब सिर्फ़ लंबी पुलिस थाने तक ही सिमट कर रह गया है। अकाली दल की दुकान इस सोच पर चल रही थी कि गठबंधन होगा। अब सीधे तौर पर कह दिया गया है कि अब हम छोटे भाई की भूमिका नहीं, बल्कि बड़े भाई की भूमिका निभाएंगे। बड़े भाई का मतलब यह है कि जिस तरह हरियाणा में चौटाला को खत्म कर दिया गया, जिस तरह बिहार में नीतीश कुमार को खत्म कर दिया गया, जिस तरह महाराष्ट्र में ठाकरे को खत्म कर दिया गया, जिस तरह महाराष्ट्र में पवार को शून्य पर ला दिया गया, जिस तरह ओडिशा में पटनायक को हरा दिया गया, उसी तरह, अगर ये बादल तैयार हैं, तो उनके पुलिस थाने भी खुले रहेंगे। पंजाब सरकार पर निशाना साधते हुए उन्होंने कहा कि पंजाब में भी बदलाव आया है; अब हर किसी की शादी होगी। जिन लोगों को कभी किसी सिपाही ने सैल्यूट नहीं किया, अब DGP उन्हें सैल्यूट कर रहे हैं—इससे बड़ा बदलाव और क्या हो सकता है? जो लोग रात 12 बजे सोते थे, अब वे शाम 5 बजे ही सो जाते हैं। इससे बड़ा बदलाव और क्या हो सकता है? आप शाम 5 बजे के बाद घर से बाहर नहीं निकल सकते। इससे बड़ा बदलाव और क्या हो सकता है? देश की आज़ादी के बाद पहली बार ऐसा मुख्यमंत्री आया है। उसके नाम में 'सिंह' नहीं है, और न ही उसके सिर पर पगड़ी है। इससे बड़ा बदलाव और क्या हो सकता है? महिलाओं को प्रति महिला 60,000 रुपये मिलने का हक़ है, लेकिन उन्हें कुछ भी नहीं दिया गया है। सिर्फ़ एक घोषणा की है अप्रैल में फार्म भरवाए जायेगी मिलेगा पता नहीं नहीं1