logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਪਿੰਡ ਚੋਂ ਕੋਈ ਕੁੜੀ ਦੌੜਦੀ ਤਾਂ ਸਾਰੇ ਰੌਲਾ ਪੈਂਦਾ। ਅਜੀਬ ਸਨਸਨੀ। ਮਰਾਸੀ ਕੁੜੀ ਬੈਣੋ ਬਹੁਤ ਸੁਹਣੀ ਸੀ, ਦੁਪਹਿਰੇ ਟੋਭੇ ਤੇ ਕਪੜੇ ਧੋਣ ਜਾਂਦੀ ਤਾਂ ਝਿਊਰਾਂ ਦੀ ਜੰਨਤ ਵੀ ਨਾਲ ਹੁੰਦੀ। ਪਿੰਡ ਚੋਂ ਕੋਈ ਕੁੜੀ ਦੌੜਦੀ ਤਾਂ ਸਾਰੇ ਰੌਲਾ ਪੈਂਦਾ। ਅਜੀਬ ਸਨਸਨੀ। ਮਰਾਸੀ ਕੁੜੀ ਬੈਣੋ ਬਹੁਤ ਸੁਹਣੀ ਸੀ, ਦੁਪਹਿਰੇ ਟੋਭੇ ਤੇ ਕਪੜੇ ਧੋਣ ਜਾਂਦੀ ਤਾਂ ਝਿਊਰਾਂ ਦੀ ਜੰਨਤ ਵੀ ਨਾਲ ਹੁੰਦੀ। ਹੋਰ ਤੀਵੀਆਂ ਉਨਾਂ ਤੇ ਨਜ਼ਰ ਰੱਖਦੀਆਂ। ਫਿਰ ਬੈਣੋ ਕਿਸੇ ਨਾਲ ਦੌੜਗੀ। ਕਾਕੂ ਲੁਹਾਰ ਦੀ ਬੀਵੀ 19 ਸਾਲ ਗ੍ਰਹਿਸਥੀ ਬਾਦ ਘਰੋਂ ਨਿਕਲਗੀ। ਮੈਂ ਨਿੱਕਾ ਹੁੰਦਾ ਕਾਕੂ ਲਹਾਰ ਦੀ ਭੱਠੀ ਤੇ ਜਾਂਦਾ, ਉਸ ਦੀ ਬੀਵੀ ਸਾਣ ਦਾ ਪਟਾ ਖਿਚਦੀ, ਕਾਕੂ ਕੁਹਾੜੀਆ ਗੰਡਾਸੇ ਤੇਜ ਕਰਦਾ। ਬੈਣੋ ਤੇ ਕਾਕੂ ਦੀ ਬੀਵੀ ਦੋਵੇਂ ਮੈਨੂੰ ਚੰਗੀ ਲਗਦੀਆਂ। 1944 ਚ ਮੈਂ ਲੋਹਾ ਕੁੱਟ ਨਾਟਕ ਦਾ ਪਲਾਟ ਘੜਣਾ ਸ਼ੁਰੂ ਕੀਤਾ। ਇਸ ਦਾ ਇਕ ਸੀਨ ਮੈਂ ਮੁਰਾਦਾਬਾਦ ਪਲੇਟਫਾਰਮ ਤੇ ਗੱਡੀ ਉਡੀਕਦੇ ਰਾਤ ਨੂੰ ਲਿਖਿਆ, ਇੰਜਣ ਧੂੰਆਂ ਛਡਦਾ ਮੱਚੇ ਕੋਲੇ ਕੇਰਦਾ। ਨਾਟਕ ਚ ਭੱਠੀ ਦੇ ਕੋਲੇ ਤੇ ਧੂੰਏਂ ਦਾ ਵਾਤਾਵਰਣ ਸ਼ਾਇਦ ਉਸ ਇੰਜਣ ਦੇ ਧੂੰਏ ਤੇ ਮਘਦੇ ਕੋਲਿਆਂ ਦਾ ਸੀ। ਸੋਢੀ ਜੁਗਿੰਦਰ ਸ ਤੇ ਉਸਦੀ ਦੋ ਭੈਣਾਂ ਆਗਿਆ ਤੇ ਸੰਪੂਰਣ ਨੂੰ ਸੁਣਾਇਆ, ਦੋਵੇਂ ਮੇਰੇ ਨਾਟਕਾਂ ਚ ਅਕਸਰ ਮਾਂ, ਧੀ ਬਣਦੀਆਂ। ਨਾਟਕ ਸਟੇਜ ਕੀਤਾ ਜਾਵੇ, ਸੋਚੀ। ਖਰੜਾ ਪ੍ਰੀਤਲੜੀ ਨੂੰ ਦਿਤਾ ਪੜ੍ਹਕੇ ਮੁਖ-ਬੰਦ ਲਿਖਣ ਨੂੰ। ਕਈ ਹਫ਼ਤੇ ਨਵਤੇਜ ਤੋਂ ਪਤਾ ਕੀਤਾ। ਅਖੀਰ ਖਰੜਾ ਵਾਪਿਸ ਕੀਤਾ ਕਿ ਇਹ ਨਾਟਕ ਸਦਾਚਾਰਕ ਤੇ ਸਾਹਿਤਕ ਪੱਖ ਤੋਂ ਠੀਕ ਨੀ। ਫਿਰ ਪ੍ਰੋ: ਮੋਹਨ ਸ ਨੂੰ ਸੁਣਾਇਆ। ਦੂਜੀ ਜੰਗ ਲਗੀ ਸੀ, ਕਾਗਜ ਕਿਲੱਤ। ਮੋਹਨ ਸ ਨੇ ਛਾਪਿਆ, ਬਿਨਾ ਭੂਮਿਕਾ। ਟਾਈਟਲ ਕਵਰ ਸੋਭਾ ਸਿੰਘ ਨੇ ਬਣਾਇਆ- ਲੋਹੇ ਵਰਗੇ ਨਿੱਗਰ ਕਾਲੇ ਅੱਖਰਾਂ ਚ। ਮੰਚ ਤੇ ਖੇਡਣ ਦੀ ਰਿਹਸਲਾਂ ਹੋਈਆਂ ਪਰ ਲਾਹੌਰ ਰੇਡੀਓ ਸਟੇਸ਼ਨ ਤੋਂ ਬ੍ਰਾਡਕਾਸਟ ਹੋਇਆ। ਇਕਬਾਲ ਮੁਹੰਮਦ ਕਾਕੂ ਲੁਹਾਰ ਬਣਿਆ, ਓਮ ਪ੍ਰਕਾਸ (ਫ਼ਿਲਮ ਐਕਟਰ) ਗੱਜਣ, ਮੋਹਿਨੀ ਦਾਸ ਸੀ ਬੈਣੋ ਤੇ ਆਗਿਆ ਅਰੋੜਾ ਸੰਤੀ ਬਣੀ। ਕਰਤਾਰ ਸਿੰਘ ਦੁੱਗਲ ਨੇ ਇਸਨੂੰ ਪ੍ਰੋਡਿਊਸ ਕੀਤਾ। ਲਾਹੌਰ ਰੇਡੀਓ ਸਟੇਸ਼ਨ ਉਦੋਂ ਸਾਹਿਤਕ ਕੇਂਦਰ ਸੀ। ਇਮਤਿਆਜ ਅਲੀ ਤਾਜ, ਰਫ਼ੀ ਪੀਰ, ਰਾਜਿੰਦਰ ਸ ਬੇਦੀ ਤੇ ਹੋਰ ਉੱਘੇ ਲੇਖਕ ਤੇ ਕਵੀ ਰੇਡੀਓ ਸਟੇਸ਼ਨ ਨਾਲ ਜੁੜੇ ਸੀ। ਲੋਹਾ ਕੁੱਟ ਦੀ ਸਾਹਿਤਕ ਵਿਸ਼ੇਸਤਾ, ਜੁਬਾਨ ਤੇ ਵਿਸ਼ੇ ਤੇ ਚਰਚਾ ਹੋਈ। ਕਈ ਚਿੱਠੀਆਂ ਹਕ ਚ ਆਈਆਂ। ਪਰ ਕਸੂਰ ਸ਼ਹਿਰ ਦੇ ਲੁਹਾਰਾਂ ਦਾ ਡੈਲੀਗੇਸ਼ਨ ਇਸ ਖ਼ਿਲਾਫ਼ ਆਇਆ ਕਿ ਲੁਹਾਰਾਂ ਦੇ ਕਿੱਤੇ ਨੂੰ ਬਦਨਾਮ ਕੀਤਾ ਹੈ। ਕੀ ਲੁਹਾਰਾਂ ਦੀਆਂ ਤੀਵੀਆਂ ਏਦਾਂ ਦੀਆਂ ਹੁੰਦੀਆਂ ਨੇ? ਮੈਂ ਸਫਾਈ ਪੇਸ਼ ਕੀਤੀ। 'ਲੋਹਾ ਕੁੱਟ ਨੂੰ ਪਹਿਲਾਂ ਨਾਲੋਂ ਵਧੇਰੇ ਮਾਨਤਾ ਮਿਲੀ। ਇਕ ਸ਼ਾਮ ਪ੍ਰੋ: ਤੇਜਾ ਸਿੰਘ ਐਮਪ੍ਰੱਸ ਰੋਡ ਤੇ ਮੇਰੀ ਨਿੱਕੀ ਜਿਹੀ ਕੋਠੀ ਮਿਲਣ ਆਏ, ਰੇਡੀਓ ਸਟੇਸ਼ਨ ਤੇ ਨਵੀਆਂ ਕਿਤਾਬਾਂ ਬਾਰੇ ਬੋਲਣ। ਤੇਰੇ 'ਲੋਹਾ ਕੁੱਟ’ ਬਾਰੇ ਬੋਲ ਰਿਹਾ ਹਾਂ। ਇਹ ਲੋਹਾ ਕੁੱਟ ਬਸ ਲੋਹੇ ਨੂੰ ਹੀ ਕੁੱਟਣ ਜਾਣਦਾ ਹੈ, ਤੀਵੀਂ ਦੇ ਮਨ ਨੂੰ ਨਹੀਂ। ਉਹ ਲਹਾਰ ਨਹੀਂ, ਲੋਹਾ ਕੁੱਟ ਹੈ। ਸਾਡੇ ਬਹੁਤੇ ਪ੍ਰੋਫੈਸਰ ਵੀ ਲੋਹਾ ਕੁੱਟ ਹੀ ਹਨ ?" ਕਈ ਔਰਤਾਂ ਨੇ ਸੁਆਲ ਉਠਾਇਆ ਕਿ ਪੰਜਾਬ ਦੀ ਔਰਤ ਐਸੀ ਨਹੀਂ ਜੋ 19 ਸਾਲ ਵਿਆਹ ਪਿਛੋਂ ਪਤੀ ਤੇ ਪੁੱਤ ਨੂੰ ਛੱਡ ਕੇ ਪ੍ਰੇਮੀ ਨਾਲ ਚਲੀ ਜਾਵੇ। (ਬਲਵੰਤ ਗਾਰਗੀ ਦੇ ਨਾਟਕ ਦੀ 1950 ਚ ਲਿਖੀ ਭੂਮਿਕਾ ਚੋਂ; ਘਟਨਾਵਾਂ 1930 ਦੇ ਪੰਜਾਬ ਦੀ ਹਨ) fb ਚੋਂ ਸੰਖੇਪ ਕੀਤਾ। ਬਾਂਗੜ

3 hrs ago
user_News India Times
News India Times
ਮੂਨਕ, ਸੰਗਰੂਰ, ਪੰਜਾਬ•
3 hrs ago
f3cad769-c35d-48f3-9173-d4498562062a

ਪਿੰਡ ਚੋਂ ਕੋਈ ਕੁੜੀ ਦੌੜਦੀ ਤਾਂ ਸਾਰੇ ਰੌਲਾ ਪੈਂਦਾ। ਅਜੀਬ ਸਨਸਨੀ। ਮਰਾਸੀ ਕੁੜੀ ਬੈਣੋ ਬਹੁਤ ਸੁਹਣੀ ਸੀ, ਦੁਪਹਿਰੇ ਟੋਭੇ ਤੇ ਕਪੜੇ ਧੋਣ ਜਾਂਦੀ ਤਾਂ ਝਿਊਰਾਂ ਦੀ ਜੰਨਤ ਵੀ ਨਾਲ ਹੁੰਦੀ। ਪਿੰਡ ਚੋਂ ਕੋਈ ਕੁੜੀ ਦੌੜਦੀ ਤਾਂ ਸਾਰੇ ਰੌਲਾ ਪੈਂਦਾ। ਅਜੀਬ ਸਨਸਨੀ। ਮਰਾਸੀ ਕੁੜੀ ਬੈਣੋ ਬਹੁਤ ਸੁਹਣੀ ਸੀ, ਦੁਪਹਿਰੇ ਟੋਭੇ ਤੇ ਕਪੜੇ ਧੋਣ ਜਾਂਦੀ ਤਾਂ ਝਿਊਰਾਂ ਦੀ ਜੰਨਤ ਵੀ ਨਾਲ ਹੁੰਦੀ। ਹੋਰ ਤੀਵੀਆਂ ਉਨਾਂ ਤੇ ਨਜ਼ਰ ਰੱਖਦੀਆਂ। ਫਿਰ ਬੈਣੋ ਕਿਸੇ ਨਾਲ ਦੌੜਗੀ। ਕਾਕੂ ਲੁਹਾਰ ਦੀ ਬੀਵੀ 19 ਸਾਲ ਗ੍ਰਹਿਸਥੀ ਬਾਦ ਘਰੋਂ ਨਿਕਲਗੀ। ਮੈਂ ਨਿੱਕਾ ਹੁੰਦਾ ਕਾਕੂ ਲਹਾਰ ਦੀ ਭੱਠੀ ਤੇ ਜਾਂਦਾ, ਉਸ ਦੀ ਬੀਵੀ ਸਾਣ ਦਾ ਪਟਾ ਖਿਚਦੀ, ਕਾਕੂ ਕੁਹਾੜੀਆ ਗੰਡਾਸੇ ਤੇਜ ਕਰਦਾ। ਬੈਣੋ ਤੇ ਕਾਕੂ ਦੀ ਬੀਵੀ ਦੋਵੇਂ ਮੈਨੂੰ ਚੰਗੀ ਲਗਦੀਆਂ। 1944 ਚ ਮੈਂ ਲੋਹਾ ਕੁੱਟ ਨਾਟਕ ਦਾ ਪਲਾਟ ਘੜਣਾ ਸ਼ੁਰੂ ਕੀਤਾ। ਇਸ ਦਾ ਇਕ ਸੀਨ ਮੈਂ ਮੁਰਾਦਾਬਾਦ ਪਲੇਟਫਾਰਮ ਤੇ ਗੱਡੀ ਉਡੀਕਦੇ ਰਾਤ ਨੂੰ ਲਿਖਿਆ, ਇੰਜਣ ਧੂੰਆਂ ਛਡਦਾ ਮੱਚੇ ਕੋਲੇ ਕੇਰਦਾ। ਨਾਟਕ ਚ ਭੱਠੀ ਦੇ ਕੋਲੇ ਤੇ ਧੂੰਏਂ ਦਾ ਵਾਤਾਵਰਣ ਸ਼ਾਇਦ ਉਸ ਇੰਜਣ ਦੇ ਧੂੰਏ ਤੇ ਮਘਦੇ ਕੋਲਿਆਂ ਦਾ ਸੀ। ਸੋਢੀ ਜੁਗਿੰਦਰ ਸ ਤੇ ਉਸਦੀ ਦੋ ਭੈਣਾਂ ਆਗਿਆ ਤੇ ਸੰਪੂਰਣ ਨੂੰ ਸੁਣਾਇਆ, ਦੋਵੇਂ ਮੇਰੇ ਨਾਟਕਾਂ ਚ ਅਕਸਰ ਮਾਂ, ਧੀ ਬਣਦੀਆਂ। ਨਾਟਕ ਸਟੇਜ ਕੀਤਾ ਜਾਵੇ, ਸੋਚੀ। ਖਰੜਾ ਪ੍ਰੀਤਲੜੀ ਨੂੰ ਦਿਤਾ ਪੜ੍ਹਕੇ ਮੁਖ-ਬੰਦ ਲਿਖਣ ਨੂੰ। ਕਈ ਹਫ਼ਤੇ ਨਵਤੇਜ ਤੋਂ ਪਤਾ ਕੀਤਾ। ਅਖੀਰ ਖਰੜਾ ਵਾਪਿਸ ਕੀਤਾ ਕਿ ਇਹ ਨਾਟਕ ਸਦਾਚਾਰਕ ਤੇ ਸਾਹਿਤਕ ਪੱਖ ਤੋਂ ਠੀਕ ਨੀ। ਫਿਰ ਪ੍ਰੋ: ਮੋਹਨ ਸ ਨੂੰ ਸੁਣਾਇਆ। ਦੂਜੀ ਜੰਗ ਲਗੀ ਸੀ, ਕਾਗਜ ਕਿਲੱਤ। ਮੋਹਨ ਸ ਨੇ ਛਾਪਿਆ, ਬਿਨਾ ਭੂਮਿਕਾ। ਟਾਈਟਲ ਕਵਰ ਸੋਭਾ ਸਿੰਘ ਨੇ ਬਣਾਇਆ- ਲੋਹੇ ਵਰਗੇ ਨਿੱਗਰ ਕਾਲੇ ਅੱਖਰਾਂ ਚ। ਮੰਚ ਤੇ ਖੇਡਣ ਦੀ ਰਿਹਸਲਾਂ ਹੋਈਆਂ ਪਰ ਲਾਹੌਰ ਰੇਡੀਓ ਸਟੇਸ਼ਨ ਤੋਂ ਬ੍ਰਾਡਕਾਸਟ ਹੋਇਆ। ਇਕਬਾਲ ਮੁਹੰਮਦ ਕਾਕੂ ਲੁਹਾਰ ਬਣਿਆ, ਓਮ ਪ੍ਰਕਾਸ (ਫ਼ਿਲਮ ਐਕਟਰ) ਗੱਜਣ, ਮੋਹਿਨੀ ਦਾਸ ਸੀ ਬੈਣੋ ਤੇ ਆਗਿਆ ਅਰੋੜਾ ਸੰਤੀ ਬਣੀ। ਕਰਤਾਰ ਸਿੰਘ ਦੁੱਗਲ ਨੇ ਇਸਨੂੰ ਪ੍ਰੋਡਿਊਸ ਕੀਤਾ। ਲਾਹੌਰ ਰੇਡੀਓ ਸਟੇਸ਼ਨ ਉਦੋਂ ਸਾਹਿਤਕ ਕੇਂਦਰ ਸੀ। ਇਮਤਿਆਜ ਅਲੀ ਤਾਜ, ਰਫ਼ੀ ਪੀਰ, ਰਾਜਿੰਦਰ ਸ ਬੇਦੀ ਤੇ ਹੋਰ ਉੱਘੇ ਲੇਖਕ ਤੇ ਕਵੀ ਰੇਡੀਓ ਸਟੇਸ਼ਨ ਨਾਲ ਜੁੜੇ ਸੀ। ਲੋਹਾ ਕੁੱਟ ਦੀ ਸਾਹਿਤਕ ਵਿਸ਼ੇਸਤਾ, ਜੁਬਾਨ ਤੇ ਵਿਸ਼ੇ ਤੇ ਚਰਚਾ ਹੋਈ। ਕਈ ਚਿੱਠੀਆਂ ਹਕ ਚ ਆਈਆਂ। ਪਰ ਕਸੂਰ ਸ਼ਹਿਰ ਦੇ ਲੁਹਾਰਾਂ ਦਾ ਡੈਲੀਗੇਸ਼ਨ ਇਸ ਖ਼ਿਲਾਫ਼ ਆਇਆ ਕਿ ਲੁਹਾਰਾਂ ਦੇ ਕਿੱਤੇ ਨੂੰ ਬਦਨਾਮ ਕੀਤਾ ਹੈ। ਕੀ ਲੁਹਾਰਾਂ ਦੀਆਂ ਤੀਵੀਆਂ ਏਦਾਂ ਦੀਆਂ ਹੁੰਦੀਆਂ ਨੇ? ਮੈਂ ਸਫਾਈ ਪੇਸ਼ ਕੀਤੀ। 'ਲੋਹਾ ਕੁੱਟ ਨੂੰ ਪਹਿਲਾਂ ਨਾਲੋਂ ਵਧੇਰੇ ਮਾਨਤਾ ਮਿਲੀ। ਇਕ ਸ਼ਾਮ ਪ੍ਰੋ: ਤੇਜਾ ਸਿੰਘ ਐਮਪ੍ਰੱਸ ਰੋਡ ਤੇ ਮੇਰੀ ਨਿੱਕੀ ਜਿਹੀ ਕੋਠੀ ਮਿਲਣ ਆਏ, ਰੇਡੀਓ ਸਟੇਸ਼ਨ ਤੇ ਨਵੀਆਂ ਕਿਤਾਬਾਂ ਬਾਰੇ ਬੋਲਣ। ਤੇਰੇ 'ਲੋਹਾ ਕੁੱਟ’ ਬਾਰੇ ਬੋਲ ਰਿਹਾ ਹਾਂ। ਇਹ ਲੋਹਾ ਕੁੱਟ ਬਸ ਲੋਹੇ ਨੂੰ ਹੀ ਕੁੱਟਣ ਜਾਣਦਾ ਹੈ, ਤੀਵੀਂ ਦੇ ਮਨ ਨੂੰ ਨਹੀਂ। ਉਹ ਲਹਾਰ ਨਹੀਂ, ਲੋਹਾ ਕੁੱਟ ਹੈ। ਸਾਡੇ ਬਹੁਤੇ ਪ੍ਰੋਫੈਸਰ ਵੀ ਲੋਹਾ ਕੁੱਟ ਹੀ ਹਨ ?" ਕਈ ਔਰਤਾਂ ਨੇ ਸੁਆਲ ਉਠਾਇਆ ਕਿ ਪੰਜਾਬ ਦੀ ਔਰਤ ਐਸੀ ਨਹੀਂ ਜੋ 19 ਸਾਲ ਵਿਆਹ ਪਿਛੋਂ ਪਤੀ ਤੇ ਪੁੱਤ ਨੂੰ ਛੱਡ ਕੇ ਪ੍ਰੇਮੀ ਨਾਲ ਚਲੀ ਜਾਵੇ। (ਬਲਵੰਤ ਗਾਰਗੀ ਦੇ ਨਾਟਕ ਦੀ 1950 ਚ ਲਿਖੀ ਭੂਮਿਕਾ ਚੋਂ; ਘਟਨਾਵਾਂ 1930 ਦੇ ਪੰਜਾਬ ਦੀ ਹਨ) fb ਚੋਂ ਸੰਖੇਪ ਕੀਤਾ। ਬਾਂਗੜ

More news from ਪੰਜਾਬ and nearby areas
  • ਬਰਨਾਲਾ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਲਗਾ ਕੇ ਵੱਖ-ਵੱਖ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਹੋਰ ਜਥੇਬੰਦੀਆਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਮਰਦ-ਔਰਤਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ
    1
    ਬਰਨਾਲਾ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਲਗਾ ਕੇ ਵੱਖ-ਵੱਖ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਹੋਰ ਜਥੇਬੰਦੀਆਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਮਰਦ-ਔਰਤਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ
    user_ਸੋਨੀ ਗੋਇਲ
    ਸੋਨੀ ਗੋਇਲ
    Local News Reporter ਬਰਨਾਲਾ, ਬਰਨਾਲਾ, ਪੰਜਾਬ•
    25 min ago
  • ਦੋਰਾਹਾ ਵਿਖੇ ਦਾ ਸਾਊਥ ਕੈਫੇ ਵਾਲਿਆਂ ਨੇ ਰੱਖੜੀ ਮੌਕੇ ਲਗਾ ਦਿੱਤੀ 3 ਦਿਨ ਦੀ ਧਮਾਕੇ ਦਾ ਆਫਰ 27, 28 , 29 ਅਗਸਤ ਨੂੰ ਹੁਣ ਤੁਸੀਂ ਲਓ 7 ਆਈਟਮਾਂ ਸਿਰਫ 299 ਰੁਪਏ ਚ ਦੋਰਾਹਾ ਵਿਖੇ ਦਾ ਸਾਊਥ ਕੈਫੇ ਵਾਲਿਆਂ ਨੇ ਰੱਖੜੀ ਮੌਕੇ ਲਗਾ ਦਿੱਤੀ 3 ਦਿਨ ਦੀ ਧਮਾਕੇ ਦਾ ਆਫਰ 27, 28 , 29 ਅਗਸਤ ਨੂੰ ਹੁਣ ਤੁਸੀਂ ਲਓ 7 ਆਈਟਮਾਂ ਸਿਰਫ 299 ਰੁਪਏ ਚ
    1
    ਦੋਰਾਹਾ ਵਿਖੇ ਦਾ ਸਾਊਥ ਕੈਫੇ ਵਾਲਿਆਂ ਨੇ ਰੱਖੜੀ ਮੌਕੇ ਲਗਾ ਦਿੱਤੀ 3 ਦਿਨ ਦੀ ਧਮਾਕੇ ਦਾ ਆਫਰ 27, 28 , 29 ਅਗਸਤ ਨੂੰ ਹੁਣ ਤੁਸੀਂ ਲਓ 7 ਆਈਟਮਾਂ ਸਿਰਫ 299 ਰੁਪਏ ਚ
ਦੋਰਾਹਾ ਵਿਖੇ ਦਾ ਸਾਊਥ ਕੈਫੇ ਵਾਲਿਆਂ ਨੇ ਰੱਖੜੀ ਮੌਕੇ ਲਗਾ ਦਿੱਤੀ 3 ਦਿਨ ਦੀ ਧਮਾਕੇ ਦਾ ਆਫਰ 27, 28 , 29 ਅਗਸਤ ਨੂੰ ਹੁਣ ਤੁਸੀਂ ਲਓ 7 ਆਈਟਮਾਂ ਸਿਰਫ 299 ਰੁਪਏ ਚ
    user_BNN Best News Network
    BNN Best News Network
    Local News Reporter Khanna, Ludhiana•
    16 hrs ago
  • ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ 04 ਮੈਂਬਰਾਂ ਨੂੰ ਕੀਤਾ ਕਾਬੂ।
    1
    ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ  ਕੀਤਾ ਪਰਦਾਫਾਸ਼  04 ਮੈਂਬਰਾਂ ਨੂੰ ਕੀਤਾ ਕਾਬੂ।
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    18 hrs ago
  • ਫਤਿਹਗੜ੍ਹ ਸਾਹਿਬ ਤੋਂ ਨਤਮਸਤਕ ਹੋ ਕੇ ਪਰਤ ਰਹੇ ਪਤੀ-ਪਤਨੀ ਦੀ ਭਿਆਨਕ ਹਾਦਸੇ 'ਚ ਮੌਤ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੀ ਸਕੂਟਰੀ 'ਤੇ ਵਾਪਸ ਚੰਡੀਗੜ੍ਹ ਪਰਤ ਰਹੇ ਧਰਮਵੀਰ ਸਿੰਘ ਅਤੇ ਉਸ ਦੀ ਪਤਨੀ ਸ਼ਸ਼ੀ ਬਾਲਾ ਵਾਸੀ ਚੰਡੀਗੜ੍ਹ ਦੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ​ਮਿਲੀ ਜਾਣਕਾਰੀ ਅਨੁਸਾਰ, ਜਦੋਂ ਇਹ ਦੋਵੇਂ ਨਤਮਸਤਕ ਹੋਣ ਉਪਰੰਤ ਆਪਣੇ ਘਰ ਵੱਲ ਜਾ ਰਹੇ ਸਨ, ਤਾਂ ਪਿੰਡ ਆਲਮਪੁਰ ਦੇ ਨਜ਼ਦੀਕ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਬੱਸੀ ਪਠਾਣਾ ਦੇ ਸਹਾਇਕ ਥਾਣੇਦਾਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹਾਦਸਾਗ੍ਰਸਤ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਵੱਲੋਂ ਟਰੱਕ ਚਾਲਕ ਦਲਜੀਤ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
    1
    ਫਤਿਹਗੜ੍ਹ ਸਾਹਿਬ ਤੋਂ ਨਤਮਸਤਕ ਹੋ ਕੇ ਪਰਤ ਰਹੇ ਪਤੀ-ਪਤਨੀ ਦੀ ਭਿਆਨਕ ਹਾਦਸੇ 'ਚ ਮੌਤ
ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੀ ਸਕੂਟਰੀ 'ਤੇ ਵਾਪਸ ਚੰਡੀਗੜ੍ਹ ਪਰਤ ਰਹੇ ਧਰਮਵੀਰ ਸਿੰਘ ਅਤੇ ਉਸ ਦੀ ਪਤਨੀ ਸ਼ਸ਼ੀ ਬਾਲਾ ਵਾਸੀ ਚੰਡੀਗੜ੍ਹ ਦੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। 
​ਮਿਲੀ ਜਾਣਕਾਰੀ ਅਨੁਸਾਰ, ਜਦੋਂ ਇਹ ਦੋਵੇਂ ਨਤਮਸਤਕ ਹੋਣ ਉਪਰੰਤ ਆਪਣੇ ਘਰ ਵੱਲ ਜਾ ਰਹੇ ਸਨ, ਤਾਂ ਪਿੰਡ ਆਲਮਪੁਰ ਦੇ ਨਜ਼ਦੀਕ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਥਾਣਾ ਬੱਸੀ ਪਠਾਣਾ ਦੇ ਸਹਾਇਕ ਥਾਣੇਦਾਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹਾਦਸਾਗ੍ਰਸਤ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਵੱਲੋਂ ਟਰੱਕ ਚਾਲਕ ਦਲਜੀਤ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
    user_Kajal
    Kajal
    Mandi Agent ਫਤਿਹਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਪੰਜਾਬ•
    19 hrs ago
  • CM ਭਗਵੰਤ ਮਾਨ ਦੀ ਲੋਕ ਮਿਲਣੀ, ਹਲਕਾ ਮਜੀਠਾ ਦੇ ਪਿੰਡ ਚਵਿੰਡਾ ਦੇਵੀ ਤੋਂ Live
    1
    CM ਭਗਵੰਤ ਮਾਨ ਦੀ ਲੋਕ ਮਿਲਣੀ, ਹਲਕਾ ਮਜੀਠਾ ਦੇ ਪਿੰਡ ਚਵਿੰਡਾ ਦੇਵੀ ਤੋਂ Live
    user_RD Times News
    RD Times News
    ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    16 hrs ago
  • ਮੁਸਲਿਮ ਭਾਈਚਾਰੇ ਦੇ ਮਹਾਂਪੁਰਸ਼ ਮੁਹੰਮਦ ਨਬੀ ਜੀ ਦੇ ਜਨਮ ਦਿਨ ਮੌਕੇ ਬਹੁਤ ਬਹੁਤ ਮੁਬਾਰਕ ਵੋਟਰ ਪਾਰਟੀ ਇਨਕਲਾਬ ਜਿੰਦਾਬਾਦ ਪਿੰਡ ਸੁਨੇਤ ਤੋਂ ਮੁਹੰਮਦ ਨਬੀ ਜੀ ਦੇ ਜਨਮਦਿਨ ਤੇ ਸੋਭਾ ਯਾਤਰਾ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਸਵੇਰੇ 10 ਵਜੇ ਚੱਲ ਕੇ ਚਾਰ ਵਿੱਚ ਇੱਕ ਚੱਲਦਾ ਰਿਹਾ ਪਿੰਡ ਸੁਨੇਤ ਦੀਆਂ ਸੜਕਾਂ ਤੇ ਅੱਲਾਹ ਹੂ ਅੱਲਾਹ ਹੂ ਦੇ ਜੈਕਾਰੇ ਸੁਣਾਈ ਦਿੱਤੇ ਇਹਨਾਂ ਵੱਲੋਂ ਇਹ ਸੁਬਾ ਯਾਤਰਾ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਹਰ ਸਾਲ ਦੀ ਤਰ੍ਹਾਂ ਆਰੰਭ ਹੋਈ ਮੁਸਲਿਮ ਭਾਈਚਾਰੇ ਦਾ ਬੇਮਿਸਾਲ ਕੱਠ ਅਤੇ ਇਕ ਤਾਂ ਦੇਖਣ ਨੂੰ ਮਿਲੀ ਮੁਸਲਿਮ ਭਾਈਚਾਰੇ ਵੱਲੋਂ ਤੁਸੀਂ ਦੇਖਿਆ ਹੋਵੇਗਾ ਕਿ ਕਦੇ ਵੀ ਅਲੱਗ ਅਲੱਗ ਧੜੇ ਵੰਡੀਆਂ ਦੇ ਵਿੱਚ ਸੋਭਾ ਯਾਤਰਾ ਨਹੀਂ ਕੱਢੀਆਂ ਜਾਂਦੀਆਂ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਸਾਰਾ ਭਾਈਚਾਰਾ ਮਿਲ ਕੇ ਆਪਣੀਆਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਚੰਗੇ ਭਵਿੱਖ ਬਾਰੇ ਵਿਚਾਰ ਚਰਚਾ ਵੀ ਕਰਦੇ ਹਨ ਦੂਜੇ ਪਾਸੇ ਆਪਣੇ ਪੰਜਾਬੀ ਭਾਈਚਾਰਾ ਆਪਾਂ ਦੇਖ ਲੈਦੇ ਆਂ ਕਿ ਸਾਡੇ ਪੰਜਾਬ ਦੇ ਲੋਕ ਪੰਜਾਬੀਅਤ ਨੂੰ ਭੁੱਲਦੇ ਹੋਏ ਇੱਕ ਦੂਜੇ ਦੀ ਲੱਤਾਂ ਖਿੱਚਣ ਨੂੰ ਤਾਂ ਟਾਈਮ ਹੈ ਪਰ ਭਾਈ ਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਅਸ਼ੀਰਵਾਦ ਨੂੰ ਕਿ ਮਾਨਸ ਕੀ ਜਾਤ ਸਭ ਏਕ ਪਹਿਚਾਨਬੋ ਦੇ ਸਲੋਕ ਨੂੰ ਭੁੱਲਦੇ ਹੋਏ ਬਹੁਤ ਸਾਰੇ ਧੜਿਆਂ ਵਿੱਚ ਵੰਡੇ ਹੋਏ ਨੇ ਹਿੰਦੂ ਮੁਸਲਮਾਨ ਸਿੱਖ ਇਸਾਈ ਆਪਾਂ ਸਾਰੇ ਭਾਈ ਭਾਈ ਤੇ ਇਸ ਸਿਧਾਂਤ ਤੇ ਪਹਿਰਾ ਦੇਣਾ ਹੀ ਭੁੱਲ ਗਏ ਹਾਂ ਜੇਕਰ ਆਪਣੇ ਗੁਰੂਆਂ ਪੀਰਾਂ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਯਾਦ ਰੱਖਿਆ ਹੁੰਦਾ ਤਾਂ ਅੱਜ ਜੁਮਲੇਬਾਜ ਸਾਡੇ ਤੇ ਰਾਜ ਨਾ ਕਰਦੇ ਹੁੰਦੇ ਇਹਨਾਂ ਜੁਮਲੇ ਬਾਜਾਂ ਤੋਂ ਪੰਜਾਬ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਚੰਗੇ ਭਵਿੱਖ ਲਈ ਮਿਲ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ,,,,,,,,ਕੀ ਤੁਹਾਡੇ ਕੋਲ ਟਾਈਮ ਨਹੀਂ ਫਿਰ ਕੌਣ ਕਰੇਗਾ ਪਹਿਲ ਆਰਥਿਕ ਆਜ਼ਾਦੀ ਵੋਟਰ ਪੈਨਸ਼ਨ ਮਿਸਨ ਪੰਜਾਬ ਭਾਰਤ ਸਰਪ੍ਰਸਤ ਸਿਕੰਦਰ ਸਿੰਘ ਸੁਨੇਤ V,P,I
    1
    ਮੁਸਲਿਮ ਭਾਈਚਾਰੇ ਦੇ ਮਹਾਂਪੁਰਸ਼ ਮੁਹੰਮਦ ਨਬੀ ਜੀ ਦੇ ਜਨਮ ਦਿਨ ਮੌਕੇ ਬਹੁਤ ਬਹੁਤ ਮੁਬਾਰਕ ਵੋਟਰ ਪਾਰਟੀ ਇਨਕਲਾਬ ਜਿੰਦਾਬਾਦ 
ਪਿੰਡ ਸੁਨੇਤ ਤੋਂ ਮੁਹੰਮਦ ਨਬੀ ਜੀ ਦੇ ਜਨਮਦਿਨ ਤੇ ਸੋਭਾ ਯਾਤਰਾ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਸਵੇਰੇ 10 ਵਜੇ ਚੱਲ ਕੇ ਚਾਰ ਵਿੱਚ ਇੱਕ ਚੱਲਦਾ ਰਿਹਾ ਪਿੰਡ ਸੁਨੇਤ ਦੀਆਂ ਸੜਕਾਂ ਤੇ ਅੱਲਾਹ ਹੂ ਅੱਲਾਹ ਹੂ ਦੇ ਜੈਕਾਰੇ ਸੁਣਾਈ ਦਿੱਤੇ ਇਹਨਾਂ ਵੱਲੋਂ ਇਹ ਸੁਬਾ ਯਾਤਰਾ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਹਰ ਸਾਲ ਦੀ ਤਰ੍ਹਾਂ ਆਰੰਭ ਹੋਈ ਮੁਸਲਿਮ ਭਾਈਚਾਰੇ ਦਾ ਬੇਮਿਸਾਲ ਕੱਠ ਅਤੇ ਇਕ ਤਾਂ ਦੇਖਣ ਨੂੰ ਮਿਲੀ ਮੁਸਲਿਮ ਭਾਈਚਾਰੇ ਵੱਲੋਂ ਤੁਸੀਂ ਦੇਖਿਆ ਹੋਵੇਗਾ ਕਿ ਕਦੇ ਵੀ ਅਲੱਗ ਅਲੱਗ ਧੜੇ ਵੰਡੀਆਂ ਦੇ ਵਿੱਚ ਸੋਭਾ ਯਾਤਰਾ ਨਹੀਂ ਕੱਢੀਆਂ ਜਾਂਦੀਆਂ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਸਾਰਾ ਭਾਈਚਾਰਾ ਮਿਲ ਕੇ ਆਪਣੀਆਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਚੰਗੇ ਭਵਿੱਖ ਬਾਰੇ ਵਿਚਾਰ ਚਰਚਾ ਵੀ ਕਰਦੇ ਹਨ  ਦੂਜੇ ਪਾਸੇ ਆਪਣੇ ਪੰਜਾਬੀ ਭਾਈਚਾਰਾ ਆਪਾਂ ਦੇਖ ਲੈਦੇ ਆਂ ਕਿ ਸਾਡੇ ਪੰਜਾਬ ਦੇ ਲੋਕ ਪੰਜਾਬੀਅਤ ਨੂੰ ਭੁੱਲਦੇ ਹੋਏ ਇੱਕ ਦੂਜੇ ਦੀ ਲੱਤਾਂ ਖਿੱਚਣ ਨੂੰ ਤਾਂ ਟਾਈਮ ਹੈ ਪਰ ਭਾਈ ਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਅਸ਼ੀਰਵਾਦ ਨੂੰ ਕਿ ਮਾਨਸ ਕੀ ਜਾਤ ਸਭ ਏਕ ਪਹਿਚਾਨਬੋ ਦੇ ਸਲੋਕ ਨੂੰ ਭੁੱਲਦੇ ਹੋਏ ਬਹੁਤ ਸਾਰੇ ਧੜਿਆਂ ਵਿੱਚ ਵੰਡੇ ਹੋਏ ਨੇ ਹਿੰਦੂ ਮੁਸਲਮਾਨ ਸਿੱਖ ਇਸਾਈ ਆਪਾਂ ਸਾਰੇ ਭਾਈ ਭਾਈ ਤੇ ਇਸ ਸਿਧਾਂਤ ਤੇ ਪਹਿਰਾ ਦੇਣਾ ਹੀ ਭੁੱਲ ਗਏ ਹਾਂ ਜੇਕਰ ਆਪਣੇ ਗੁਰੂਆਂ ਪੀਰਾਂ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਯਾਦ ਰੱਖਿਆ ਹੁੰਦਾ ਤਾਂ ਅੱਜ ਜੁਮਲੇਬਾਜ ਸਾਡੇ ਤੇ ਰਾਜ ਨਾ ਕਰਦੇ ਹੁੰਦੇ ਇਹਨਾਂ ਜੁਮਲੇ ਬਾਜਾਂ  ਤੋਂ ਪੰਜਾਬ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਚੰਗੇ ਭਵਿੱਖ ਲਈ ਮਿਲ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ,,,,,,,,ਕੀ ਤੁਹਾਡੇ ਕੋਲ ਟਾਈਮ ਨਹੀਂ ਫਿਰ ਕੌਣ ਕਰੇਗਾ ਪਹਿਲ 
ਆਰਥਿਕ ਆਜ਼ਾਦੀ ਵੋਟਰ ਪੈਨਸ਼ਨ ਮਿਸਨ ਪੰਜਾਬ ਭਾਰਤ ਸਰਪ੍ਰਸਤ ਸਿਕੰਦਰ ਸਿੰਘ ਸੁਨੇਤ V,P,I
    user_ਸਿਕੰਦਰ ਸਿੰਘ ਸੁਨੇਤ ਸਰਪ੍ਰਸਤ ਆਰਥਿ
    ਸਿਕੰਦਰ ਸਿੰਘ ਸੁਨੇਤ ਸਰਪ੍ਰਸਤ ਆਰਥਿ
    ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    21 hrs ago
  • श्री अकाल तख्त साहिब पर अरदास के बाद पंथिक संगठनों ने प्रेस कॉन्फ्रेंस की इमान सिंह मान ने कहा – गुरु साहिब ने अकाल पुरख को सबसे ऊपर माना, दूसरे धार्मिक विचारों को नहीं भाई रणजीत सिंह दमदमी टकसाल ने कहा – किसी पर भी ज़बरदस्ती धर्म या विश्वास थोपना संवैधानिक अधिकारों के खिलाफ है भारत की नींव अलग-अलग धर्मों, भाषाओं और विचारधाराओं की आज़ादी पर टिकी है: पंथिक नेता अमृतसर. श्री अकाल तख्त साहिब पर पंज प्यारों के अरदास के बाद पंथिक संगठनों ने प्रेस कॉन्फ्रेंस की। इस दौरान पंथिक नेताओं ने धार्मिक आज़ादी, सिख धर्म के बुनियादी उसूलों और किसी भी धार्मिक विचार या रिवाज को ज़बरदस्ती लागू करने से जुड़े मुद्दों पर अपना रुख बताया। प्रेस कॉन्फ्रेंस के दौरान, पूर्व MP और शिरोमणि अकाली दल (अमृतसर) के नेता सिमरनजीत सिंह मान के बेटे इमान सिंह मान ने कहा कि श्री गुरु ग्रंथ साहिब जी की बाणी में अकाल पुरख का उसूल और ‘एक ओंकार’ इसकी बाणी के सेंटर में है। उन्होंने कहा कि गुरुओं ने लोगों को समझाने के लिए अलग-अलग नामों और निशानों का इस्तेमाल किया, लेकिन सबसे बड़ी ताकत अकाल पुरख से जोड़ी। इमान सिंह मान ने कहा कि गुरु गोबिंद सिंह जी की बाणी में यह भी साफ किया गया है कि सिख धर्म किसी खास धार्मिक ग्रंथ या परंपरा को सिख धर्म का आधार नहीं मानता, बल्कि गुरु की बाणी का सेंट्रल स्थान है। उन्होंने कहा कि लोगों को रूहानी सच समझाने के लिए अलग-अलग धार्मिक नामों का ज़िक्र किया गया है और आखिर में सारी ताकत अकाल पुरख की है। सिख नेता भाई रणजीत सिंह दमदमी टकसाल, जो सिख यूथ फेडरेशन भिंडरावाले के प्रेसिडेंट हैं, ने भी सभा को संबोधित किया। उन्होंने कहा कि सिख अपनी धार्मिक मान्यताओं और परंपराओं के अनुसार जीते हैं, लेकिन हर व्यक्ति को भारतीय संविधान के दायरे में अपने धर्म का पालन करने की आज़ादी होनी चाहिए। भाई रणजीत सिंह ने कानून के ज़रिए हर व्यक्ति पर किसी भी धार्मिक रस्म या विचार को ज़रूरी बनाने पर एतराज़ जताया। उन्होंने कहा कि भारत एक कई धर्मों वाला और कई भाषाओं वाला देश है, जहाँ अलग-अलग देशों, धर्मों और सोच के लोग रहते हैं। ऐसे में किसी एक धार्मिक प्रथा को ज़बरदस्ती लागू करना देश की अलग-अलग तरह की बुनियाद के लिए चुनौती बन सकता है। उन्होंने कहा कि हिंदू धर्म के अंदर भी अलग-अलग सोच है और कुछ लोग देवी-देवताओं के कॉन्सेप्ट में यकीन नहीं करते। इसी तरह देश में ऐसे लोग भी हैं जो किसी भी धार्मिक विश्वास में यकीन नहीं करते। इसलिए हर नागरिक की आस्था और धार्मिक आज़ादी का सम्मान किया जाना चाहिए। पंथिक नेताओं ने कहा कि वे किसी दूसरे धर्म या उसकी मान्यताओं का विरोध नहीं करते, लेकिन सिखों की धार्मिक भावनाओं और आज़ादी की भी संवैधानिक दायरे में रक्षा होनी चाहिए। उन्होंने इस मामले पर श्री अकाल तख्त साहिब से सफाई की मांग करते हुए कहा कि धार्मिक मामलों में किसी भी तरह की ज़बरदस्ती के बजाय आपसी सम्मान और संवैधानिक अधिकारों की रक्षा को प्राथमिकता दी जानी चाहिए। बाइट:--- शिरोमणि अकाली दल अमृतसर के नेता ईमान सिंह मान बाइट:--- सिख नेता भाई रणजीत सिंह दमदमी टकसाल
    1
    श्री अकाल तख्त साहिब पर अरदास के बाद पंथिक संगठनों ने प्रेस कॉन्फ्रेंस की
इमान सिंह मान ने कहा – गुरु साहिब ने अकाल पुरख को सबसे ऊपर माना, दूसरे धार्मिक विचारों को नहीं
भाई रणजीत सिंह दमदमी टकसाल ने कहा – किसी पर भी ज़बरदस्ती धर्म या विश्वास थोपना संवैधानिक अधिकारों के खिलाफ है
भारत की नींव अलग-अलग धर्मों, भाषाओं और विचारधाराओं की आज़ादी पर टिकी है: पंथिक नेता
अमृतसर. श्री अकाल तख्त साहिब पर पंज प्यारों के अरदास के बाद पंथिक संगठनों ने प्रेस कॉन्फ्रेंस की। इस दौरान पंथिक नेताओं ने धार्मिक आज़ादी, सिख धर्म के बुनियादी उसूलों और किसी भी धार्मिक विचार या रिवाज को ज़बरदस्ती लागू करने से जुड़े मुद्दों पर अपना रुख बताया।
प्रेस कॉन्फ्रेंस के दौरान, पूर्व MP और शिरोमणि अकाली दल (अमृतसर) के नेता सिमरनजीत सिंह मान के बेटे इमान सिंह मान ने कहा कि श्री गुरु ग्रंथ साहिब जी की बाणी में अकाल पुरख का उसूल और ‘एक ओंकार’ इसकी बाणी के सेंटर में है। उन्होंने कहा कि गुरुओं ने लोगों को समझाने के लिए अलग-अलग नामों और निशानों का इस्तेमाल किया, लेकिन सबसे बड़ी ताकत अकाल पुरख से जोड़ी।
इमान सिंह मान ने कहा कि गुरु गोबिंद सिंह जी की बाणी में यह भी साफ किया गया है कि सिख धर्म किसी खास धार्मिक ग्रंथ या परंपरा को सिख धर्म का आधार नहीं मानता, बल्कि गुरु की बाणी का सेंट्रल स्थान है। उन्होंने कहा कि लोगों को रूहानी सच समझाने के लिए अलग-अलग धार्मिक नामों का ज़िक्र किया गया है और आखिर में सारी ताकत अकाल पुरख की है।
सिख नेता भाई रणजीत सिंह दमदमी टकसाल, जो सिख यूथ फेडरेशन भिंडरावाले के प्रेसिडेंट हैं, ने भी सभा को संबोधित किया। उन्होंने कहा कि सिख अपनी धार्मिक मान्यताओं और परंपराओं के अनुसार जीते हैं, लेकिन हर व्यक्ति को भारतीय संविधान के दायरे में अपने धर्म का पालन करने की आज़ादी होनी चाहिए।
भाई रणजीत सिंह ने कानून के ज़रिए हर व्यक्ति पर किसी भी धार्मिक रस्म या विचार को ज़रूरी बनाने पर एतराज़ जताया। उन्होंने कहा कि भारत एक कई धर्मों वाला और कई भाषाओं वाला देश है, जहाँ अलग-अलग देशों, धर्मों और सोच के लोग रहते हैं। ऐसे में किसी एक धार्मिक प्रथा को ज़बरदस्ती लागू करना देश की अलग-अलग तरह की बुनियाद के लिए चुनौती बन सकता है।
उन्होंने कहा कि हिंदू धर्म के अंदर भी अलग-अलग सोच है और कुछ लोग देवी-देवताओं के कॉन्सेप्ट में यकीन नहीं करते। इसी तरह देश में ऐसे लोग भी हैं जो किसी भी धार्मिक विश्वास में यकीन नहीं करते। इसलिए हर नागरिक की आस्था और धार्मिक आज़ादी का सम्मान किया जाना चाहिए।
पंथिक नेताओं ने कहा कि वे किसी दूसरे धर्म या उसकी मान्यताओं का विरोध नहीं करते, लेकिन सिखों की धार्मिक भावनाओं और आज़ादी की भी संवैधानिक दायरे में रक्षा होनी चाहिए। उन्होंने इस मामले पर श्री अकाल तख्त साहिब से सफाई की मांग करते हुए कहा कि धार्मिक मामलों में किसी भी तरह की ज़बरदस्ती के बजाय आपसी सम्मान और संवैधानिक अधिकारों की रक्षा को प्राथमिकता दी जानी चाहिए।
बाइट:--- शिरोमणि अकाली दल अमृतसर के नेता ईमान सिंह मान
बाइट:--- सिख नेता भाई रणजीत सिंह दमदमी टकसाल
    user_CPD NETWORK
    CPD NETWORK
    Media company ਮੋਗਾ, ਮੋਗਾ, ਪੰਜਾਬ•
    18 hrs ago
  • ਖੰਨਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 3 ਆਰੋਪੀ ਕਾਬੂ ਕਰ ਇੱਕ 32 ਬੋਰ ਪਿਸਟਲ 2 ਮੈਗਜ਼ੀਨ 2 ਜਿੰਦਾ ਕਾਰਤੂਸ ਇੱਕ ਮੋਟਰਸਾਈਕਲ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਖੰਨਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 3 ਆਰੋਪੀ ਕਾਬੂ ਕਰ ਇੱਕ 32 ਬੋਰ ਪਿਸਟਲ 2 ਮੈਗਜ਼ੀਨ 2 ਜਿੰਦਾ ਕਾਰਤੂਸ ਇੱਕ ਮੋਟਰਸਾਈਕਲ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ
    1
    ਖੰਨਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 3 ਆਰੋਪੀ ਕਾਬੂ ਕਰ ਇੱਕ 32 ਬੋਰ ਪਿਸਟਲ 2 ਮੈਗਜ਼ੀਨ 2 ਜਿੰਦਾ ਕਾਰਤੂਸ ਇੱਕ ਮੋਟਰਸਾਈਕਲ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ
ਖੰਨਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 3 ਆਰੋਪੀ ਕਾਬੂ ਕਰ ਇੱਕ 32 ਬੋਰ ਪਿਸਟਲ 2 ਮੈਗਜ਼ੀਨ 2 ਜਿੰਦਾ ਕਾਰਤੂਸ ਇੱਕ ਮੋਟਰਸਾਈਕਲ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ
    user_BNN Best News Network
    BNN Best News Network
    Local News Reporter Khanna, Ludhiana•
    16 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.