ਜ਼ਿਲ੍ਹੇ ’ਚ ਕਣਕ ਦੀ ਖਰੀਦ 3.53 ਲੱਖ ਮੀਟ੍ਰਿਕ ਟਨ ਤੋਂ ਪਾਰ, ਕਿਸਾਨਾਂ ਨੂੰ 906.9 ਕਰੋੜ ਰੁਪਏ ਦੀ ਅਦਾਇਗੀ: ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਕਪੂਰਥਲਾ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਅਤੇ ਖਰੀਦ ਪ੍ਰਕਿਰਿਆ ਨਿਰਧਾਰਤ ਟੀਚਿਆਂ ਨੂੰ ਪਾਰ ਕਰ ਗਈ ਹੈ ਅਤੇ ਮਿੱਥੇ ਸਮੇਂ ਅੰਦਰ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਵਜੋਂ 906.9 ਕਰੋੜ ਰੁਪਏ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੇ ਕੱਲ੍ਹ ਤੱਕ ਜ਼ਿਲ੍ਹੇ ਵਿੱਚ ਕੁੱਲ 3,53,899.54 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜੋ ਕਿ ਮਿੱਥੇ ਟੀਚੇ 3.11 ਲੱਖ ਮੀਟ੍ਰਿਕ ਟਨ ਨਾਲੋਂ 13.74 ਫੀਸਦੀ ਜ਼ਿਆਦਾ ਹੈ। ਸਰਕਾਰੀ ਖਰੀਦ ਏਜੰਸੀਆਂ ਵੱਲੋਂ ਹੁਣ ਤੱਕ 3,51,925.8 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਿਸ ਵਿੱਚ ਪਨਗ੍ਰੇਨ ਵੱਲੋਂ ਸਭ ਤੋਂ ਵੱਧ 1,00,372.7 ਮੀਟ੍ਰਿਕ ਟਨ (28%) ਦੀ ਖਰੀਦ ਕੀਤੀ ਗਈ ਹੈ। ਇਸ ਤੋਂ ਇਲਾਵਾ ਮਾਰਕਫੈੱਡ ਨੇ 27%, ਪਨਸਪ ਨੇ 25% ਅਤੇ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਨੇ 19% ਫ਼ਸਲ ਖਰੀਦੀ ਹੈ। ਮੰਡੀਆਂ ਵਿੱਚੋਂ ਫ਼ਸਲ ਦੀ ਚੁਕਾਈ (ਲਿਫਟਿੰਗ) ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ 2,90,057 ਮੀਟ੍ਰਿਕ ਟਨ ਕਣਕ ਦੀ ਚੁਕਾਈ ਮੁਕੰਮਲ ਕਰ ਲਈ ਗਈ ਹੈ, ਜੋ ਕਿ ਖਰੀਦ ਕੀਤੀ ਗਈ ਫ਼ਸਲ ਦਾ ਲਗਭਗ 82 ਫੀਸਦੀ ਹੈ।

- ਜਨਗਣਨਾ ਪ੍ਰੋਫਾਰਮੇ ਵਿੱਚ 'ਚੂੜਾ-ਭੰਗੀ' ਵਰਗੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ 'ਤੇ ਕਪੂਰਥਲਾ ਵਿੱਚ ਭਾਜਪਾ ਐੱਸਸੀ ਵਿੰਗ ਨੇ ਸਖ਼ਤ ਰੋਸ ਪ੍ਰਗਟਾਇਆ। ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਦੁਆਰਾ ਪਾਬੰਦੀਸ਼ੁਦਾ ਸ਼ਬਦਾਂ ਦੀ ਵਰਤੋਂ ਨਾਲ ਵਾਲਮੀਕਿ ਅਤੇ ਮਜ਼੍ਹਬੀ ਸਿੱਖ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਸ਼ਬਦ ਤੁਰੰਤ ਨਾ ਹਟਾਏ ਗਏ ਤਾਂ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ।1
- तमिलनाडु में विजय थलपति मुख्यमंत्री की कुर्सी पर बैठने के बाद भावुक हुए, चेहरे पर मासूमियत लिये, ना अकड़, ना घमंड, धीरे धीरे कुर्सी की तरफ कदम बढ़ाते हुए, सभी को नमस्कार करके विजय थलपति कुर्सी पर बैठे, ख़ुशी के आँसू दर्शाते है कि ये कुर्सी कोई आम कुर्सी नहीं बल्कि तमिलनाडु के मुख्यमंत्री की कुर्सी है जिस पर अब विजय थलपति बैठेंगे।"1
- ਅੰਮ੍ਰਿਤਸਰ ਤੇ ਫਨਕਾਰ ਪ੍ਰੋਗਰਾਮ ਵਿੱਚ ਜਲੰਧਰ ਦੀਆਂ ਕੁੜੀਆਂ ਰਿਹਾਨਸੀ ਤੇ ਜੈਸਿਕਾ ਨੇ ਤੀਜਾ ਸਥਾਨ ਹਾਸਲ ਕੀਤਾ ਅੰਮ੍ਰਿਤਸਰ ਵਿਚ ਹੋਏ ਕਲਚਰਲ ਪ੍ਰੋਗਰਾਮ ਫੰਕਾਰ ਵਿੱਚ ਜਲੰਧਰ ਦੀਆਂ ਕੁੜੀਆਂ ਨੇ ਭਾਗ ਲੈ ਕੇ ਤੀਜਾ ਸਥਾਨ ਹਾਸਲ ਕੀਤਾ.ਤੇ ਜਲੰਧਰ ਦਾ ਨਾਮ ਰੋਸ਼ਨ ਕੀਤਾ ਇੱਥੇ ਵੱਖ-ਵੱਖ ਜਿਲਿਆਂ ਤੋਂ ਆਈਆਂ ਮੁਟਿਆਰਾਂ ਨੇ ਤੇ ਗਭਰੂਆਂ ਨੇ ਇਸ ਕਲਚਰਲ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਜਿਸ ਵਿੱਚ ਰਿਹਾਂਸੀ ਤੇ ਜੈਸੀਕਾ ਨੇ ਤੀਜਾ ਸਥਾਨ ਹਾਸਲ ਕੀਤਾ ਤੇ ਆਪਣੇ ਪਰਿਵਾਰ ਆਪਣੇ ਨਾਲ ਅਕੈਡਮੀ ਆਪਣੇ ਸਕੂਲ ਤੇ ਪੂਰੇ ਜਲੰਧਰ ਦਾ ਨਾਮ ਰੋਸ਼ਨ ਕੀਤਾ1
- ਸਰਕਾਰੀ ਪਰਚੀ ਨੂੰ ਲੈ ਕੇ ਪੈਪਸੂ ਬੱਸ ‘ਚ ਹੰਗਾਮਾ, ਥਾਣੇਦਾਰ ‘ਤੇ ਡਰਾਈਵਰ-ਕੰਡਕਟਰ ਨੂੰ ਪਿਸਤੌਲ ਤਾਣ ਕੇ ਧਮਕਾਉਣ ਦੇ ਦੋਸ਼। *ਡਡਵਿੰਡੀ ਨੇੜੇ ਸਵਾਰੀਆਂ ਸਮੇਤ ਰੋਕਣੀ ਪਈ ਬੱਸ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ,ਲੱਗਾ ਭਾਰੀ ਜਾਮ। ਫ਼ੋਟੋ ਕੈਪਸ਼ਨ: ਡਡਵਿੰਡੀ ਨੇੜੇ ਪੈਪਸੂ ਬੱਸ ਵਿੱਚ ਹੋਏ ਹੰਗਾਮੇ ਤੋਂ ਬਾਅਦ ਮੌਕੇ ‘ਤੇ ਇਕੱਠੇ ਹੋਏ ਲੋਕ ਅਤੇ ਪੁਲਿਸ ਕਰਮਚਾਰੀ ਅਤੇ ਜਾਣਕਾਰੀ ਦਿੰਦੇ ਹੋਏ ਸਵਾਰੀਆਂ ਦੀ ਤਸਵੀਰ। ਪਰਮਜੀਤ ਸਿੰਘ,4
- ਫਗਵਾੜਾ ਵਿੱਚ ਨਸ਼ਿਆਂ ਦੀ ਲਪੇਟ ਵਿੱਚ ਆਈ ਜਵਾਨੀ ਦਾ ਇੱਕ ਭਿਆਨਕ ਦ੍ਰਿਸ਼ ਸਾਹਮਣੇ ਆਇਆ ਹੈ। ਇੱਕ ਨੌਜਵਾਨ ਨਸ਼ੇ ਨਾਲ ਬੇਸੁੱਧ ਹੋ ਕੇ ਸੜਕ ਕਿਨਾਰੇ ਬੈਠਾ ਦੇਖਿਆ ਗਿਆ। ਇਹ ਘਟਨਾ ਜਵਾਨੀ ਦੇ ਭਵਿੱਖ ਅਤੇ ਨਸ਼ਿਆਂ ਦੇ ਵਧਦੇ ਪ੍ਰਕੋਪ 'ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।1
- ਸਫਾਈ ਕਰਮਚਾਰੀਆਂ ਨੇ ਕਿਹਾ ਹੈ ਕਿ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਸਾਨੂੰ ਪੱਕਿਆਂ ਕੀਤਾ ਜਾਵੇ1
- ਕੁਦਰਤੀ ਆਫਤ ਤੂਫਾਨ ਨੇ ਮਚਾਇਆ ਕਹਿਰ ਨਵੇ ਉਸਾਰੇ ਜਾ ਰਹੇ ਘਰ ਨੂੰ ਕੀਤਾ ਢਹਿ ਢੇਰੀ ਹਲਕਾ ਮਜੀਠਾ ਦੇ ਪਿੰਡ ਪਤਾਲਪੁਰੀ ਚੋਂ ਮੱਧਵਰਗੀ ਕਿਸਾਨ ਦਾ ਹੋਇਆ ਲੱਖਾਂ ਦਾ ਨੁਕਸਾਨ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ1
- ਜ਼ਿਲਾ ਤਰਨ ਤਾਰਨ ਵਿਖੇ ਕੋਆਪ੍ਰਟਿਵ ਬੈਂਕ ਦੇ ਬਾਹਰ ਕਿਸਾਨ ਨਾਰੇਬਾਜੀ ਕਰਦੇ ਨਜ਼ਰ ਆ ਰਹੇ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ1