Shuru
Apke Nagar Ki App…
ਬਠਿੰਡਾ ਦੇ DSP ਨੇ ਇੱਕ ਵਿਪਾਰੀ ਨੂੰ ਕੀਤਾ ਤੰਗ ਪ੍ਰੇਸ਼ਾਨ.. ਵਿਪਾਰੀ ਨੇ ਕੀਤਾ ਆਤਮ ਹੱਤਿਆਂ ਮਾਨਸਾ 25 ਅਪ੍ਰੈਲ( ਮੱਖਣ ਸਿੰਘ ਉੱਭਾ )ਪੰਜਾਬ ਦੇ ਵਿੱਚ ਜਿੱਥੇ ਲਗਾਤਾਰ ਐਨਕਾਊਂਟਰ ਹੋ ਰਹੇ ਨੇ ਦੂਸਰੇ ਪਾਸੇ ਪੰਜਾਬ ਪੁਲਿਸ ਲੋਕਾਂ ਤੇ ਅੰਨਾ ਤਸੱਦਤ ਕਰ ਰਹੀ ਹੈ ਇਸ ਦੀ ਤਾਜੀ ਘਟਨਾ ਬਠਿੰਡਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ DSP ਨੇ ਵਿਪਾਰੀ ਨੂੰ ਰੁਪਏ ਰਿਸ਼ਵਤ ਲੈਣ ਲਈ ਤੰਗ ਪ੍ਰੇਸ਼ਾਨ ਕੀਤਾ ਹੋਇਆ ਸੀ ਕਰੀਂਬ ਇੱਕ ਮਹੀਨੇ ਤੋਂ ਆਖਰ ਪਰਿਵਾਰ ਦੇ ਦੱਸਣ ਮੁਤਾਬਿਕ DSP ਤੋਂ ਤੰਗ ਆਕੇ ਨੌਜਵਾਨ ਵਿਪਾਰੀ ਆਤਮ ਹੱਤਿਆਂ ਕਰ ਲਈ ਦੂਸਰੇ ਪਾਸੇ ਇੱਕ BSF ਦੇ ਨੌਜਵਾਨ ਨੂੰ ਪੁੱਛਗਿੱਛ ਦੌਰਾਨ ਕੁੱਟ ਕੁੱਟ ਪੁਲਿਸ ਨੇ ਫੌਜ ਦੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰਿਵਾਰ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਹਨਾਂ ਦੇ ਪੁੱਤ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਜਿਸ ਸੱਟਾ ਦੇ 34 ਨਿਸ਼ਾਨ ਸਰੀਰ ਤੋਂ ਮਿਲੇ ਅੱਜ ਪੰਜਾਬ ਦੇ ਇਹ ਹਲਾਤ ਬਣ ਚੁੱਕੇ ਨੇ..? ਵੀਡੀਓ ਸੁਣੋ ਜੀ
Makhan Singh Ubha

More news from ਪੰਜਾਬ and nearby areas
- Post by ਬਿਕਰਮ ਸਿੰਘ ਵਿੱਕੀ4
- Post by ༒♛𝔖𝔥𝔦𝔣𝔞𝔩𝔦 ♛༒꧂1
- *ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ* ਵੱਖ-ਵੱਖ ਪਿੰਡਾਂ ਵਿੱਚ 20 ਕਰੋੜ 42 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਲੋਕ ਅਰਪਣ ਹੇਠ ਲਿਖੇ ਅਨੁਸਾਰ ਕਰਨਗੇ। *ਸਵੇਰੇ 10:15 ਵਜੇ ਨਮੋਲ, ਸੁਨਾਮ ਰੋਡ ਵਿਖੇ ਨਹਿਰੀ ਪਾਣੀ, ਨਮੋਲ ਸਿੰਘਪੁਰਾ ਮੋੜ ਵਿਖੇ ਲਾਇਬ੍ਰੇਰੀ ਦਾ ਨੀਂਹ ਪੱਥਰ ਅਤੇ ਸਕੂਲ ਵਿੱਚ ਕਲਾਸ ਰੂਮ ਤੇ ਸਾਇੰਸ ਲੈਬ ਦਾ ਉਦਘਾਟਨ। *ਸਵੇਰੇ 11:15 ਵਜੇ ਸ਼ੇਰੋਂ ਵਿਖੇ ਭਾਈ ਦਰਸ਼ਨ ਸਿੰਘ ਸਕੂਲ ਵਿੱਚ ਕਲਾਸ ਰੂਮ ਤੇ ਸਾਇੰਸ ਲੈਬ ਦਾ ਉਦਘਾਟਨ ਅਤੇ ਸ਼ੇਰੋਂ ਤੋਂ ਕੋਟੜਾ ਰੋਡ ਨਵੀਂ ਸੜਕ ਦਾ ਨੀਂਹ ਪੱਥਰ। *ਸਵੇਰੇ 11:55 ਵਜੇ ਪਿੰਡੀ ਗੋਬਿੰਦ ਨਗਰ ਸ਼ੇਰੋਂ ਤੋਂ ਕਿਲਾ ਰੋਡ, ਬੋਧੀ ਸਕੂਲ ਨੇੜੇ ਤੇ ਪਿੰਡੀ ਦੇਸੁਪੁਰਾ ਵਿਖੇ 3 ਨਹਿਰੀ ਪਾਣੀ ਪ੍ਰਾਜੈਕਟਾਂ ਦਾ ਨੀਂਹ ਪੱਥਰ। *ਦੁਪਹਿਰ 12:30 ਵਜੇ ਮੰਡੇਰ ਕਲਾਂ ਮੇਨ ਬੱਸ ਸਟੈਂਡ ਵਿਖੇ ਹੈਲਥ ਐਂਡ ਵੈਲਨੈਸ ਸੈਂਟਰ ਦਾ ਨੀਂਹ ਪੱਥਰ। *ਦੁਪਹਿਰ 01:15 ਵਜੇ ਲੋਹਾ ਖੇੜਾ ਵਿਖੇ ਤਕੀਪੁਰ ਰੋਡ ਹੈਲਥ ਵੈਲਨੈਸ ਸੈਂਟਰ ਦਾ ਨੀਹ ਪੱਥਰ, ਲੋਹਾਖੇੜਾ ਤੋਂ ਸ਼ੇਖੂਪੁਰਾ ਘਰਾਂ ਤੱਕ ਨਵੀਂ ਸੜਕ ਦਾ ਨੀਂਹ ਪੱਥਰ, ਕੁਬੇ ਰੋਡ, ਭੂਰੇ ਰੋਡ ਤੇ ਲੌਂਗੋਵਾਲ ਰੋਡ ਵਿਖੇ ਨੀਂਹ ਪੱਥਰ। *ਬਾਅਦ ਦੁਪਹਿਰ 02:35 ਵਜੇ ਤਕੀਪੁਰ ਵਿਖੇ ਵਾਟਰ ਵਰਕਸ ਨੇੜੇ ਨਵੀਂ ਸੜਕ ਦਾ ਨੀਂਹ ਪੱਥਰ। *ਬਾਅਦ ਦੁਪਹਿਰ 03:15 ਵਜੇ ਰੱਤੋਕੇ ਵਿਖੇ ਢੱਡਰੀਆਂ ਰੋਡ ਤੇ ਸੂਏ ਦੇ ਪੁਲ ਕੋਲ ਸੜਕਾਂ ਦਾ ਨੀਂਹ ਪੱਥਰ। *ਬਾਅਦ ਦੁਪਹਿਰ 03:50 ਵਜੇ ਸਾਹੋਕੇ ਅਤੇ ਮੰਡੇਰ ਖੁਰਦ ਵਿਖੇ ਅਤੇ ਗੀਤ ਪੈਲੇਸ ਨੇੜੇ ਨਹਿਰੀ ਪਾਣੀ ਪ੍ਰਾਜੈਕਟਾਂ ਦਾ ਨੀਂਹ ਪੱਥਰ। *ਸ਼ਾਮ 04:35 ਵਜੇ ਝਾਂੜੋਂ ਵਿਖੇ ਤੋਗਾਵਾਲ ਰੋਡ, ਹੀਰੋ ਰੋਡ ਅਤੇ ਬੀਰ ਕਲਾਂ ਰੋਡ ਵਿਖੇ ਨਵੀਂਆਂ ਸੜਕਾਂ ਦਾ ਨੀਂਹ ਪੱਥਰ।1
- ਫਰੀਦਕੋਟ ਦੇ ਜਹਾਜ ਗ੍ਰਾਉੰਡ ਦੇ ਆਸਪਾਸ ਦੇ ਜੰਗਲ ਨੂੰ ਲੱਗੀ ਭਿਆਨਕ ਅੱਗ,ਕਰੀਬ 200 ਤੋਂ 250 ਏਕੜ ਜੰਗਲ ਸੜਿਆ,ਅਨੇਕਾਂ ਦੁਰਲਬ ਪੰਛੀ ਅਤੇ ਜੰਗਲੀ ਜਾਨਵਰ ਅੱਗ ਨਾਲ ਮਰੇ। everyone highlights public people news today latest news fire faridkot mla1
- ਪਿੰਡ ਤਾਰੇਵਾਲਾ ਵਿਖੇ ਵਿਕਾਸ ਦੇ ਕੰਮ ਜ਼ੋਰਾਂ ’ਤੇ—ਸੜਕਾਂ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਤਾਂ ਜੋ ਲੋਕਾਂ ਨੂੰ ਵਧੀਆ ਸਹੂਲਤਾਂ ਮਿਲ ਸਕਣ। 🚧 ਲੋਕਾਂ ਦੇ ਸੁਖ-ਸੁਵਿਧਾ ਲਈ ਪਿੰਡ ਦੀਆਂ ਸੜਕਾਂ ਨੂੰ ਮਜ਼ਬੂਤ ਅਤੇ ਸੁਧਰਿਆ ਬਣਾਉਣ ਵੱਲ ਅਹਿਮ ਕਦਮ।1
- ਲੁੱ.ਟ-ਖੋ/ਹ ਕਰਨ ਵਾਲੇ 2 ਗਿ-ਰੋਹ ਦੇ ਕੁੱਲ 9 ਮੈਂਬਰ ਤੇਜ/ਧਾਰ ਹਥਿ.ਆਰਾ ਸਮੇਤ ਕਾਬੂ #faridkotnews #faridkotcrime1
- ਤੇਜਧਾਰ ਹਥਿਆਰਾਂ ਦੀ ਨੋਕ 'ਤੇ ਲੁੱਟ-ਖੋਹ ਕਰਨ ਦੀ ਤਾਕ ਵਿੱਚ ਬੈਠੇ 02 ਗਿਰੋਹ ਫਰੀਦਕੋਟ ਪੁਲਿਸ ਦੀ ਗ੍ਰਿਫਤ ਵਿਚ; ਦੋਨਾ ਗਿਰੋਹਾਂ ਵਿੱਚ ਸ਼ਾਮਿਲ ਕੁੱਲ 09 ਦੋਸ਼ੀ ਤੇਜਧਾਰ ਹਥਿਆਰਾ ਸਮੇਤ ਕਾਬੂ everyone highlights public people news today latest news police crime #update police news Faridkot crime news1
- Moga district ਦੇ ਪਿੰਡ ਫਤਿਹਗੜ੍ਹ ਪੰਜਤੂਰ ਨਾਲ ਸੰਬੰਧਿਤ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਸਬੰਧੀ SHO ਫਤਿਹਗੜ੍ਹ ਪੰਜਤੂਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ।1
- ਫਰੀਦਕੋਟ ਦੇ ਜਹਾਜ਼ ਗਰਾਊਂਡ ਵਿੱਚ ਲੱਗੀ ਭਿਆ/ਨਕ ਅੱਗ, ਅਨੇਕਾ ਜਾਨਵਰਾਂ ਅਤੇ ਪੰਛੀਆਂ ਦੀ ਮੌ.ਤ #faridkotnews1