logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਸਾਂਸ ਪ੍ਰੋਗਰਾਮ ਤਹਿਤ ਨਿਮੋਨੀਆ ਬਾਰੇ ਕੀਤਾ ਜਾਗਰੂਕ ਪੰਜ ਸਾਲ ਤੱਕ ਦੇ ਬੱਚਿਆਂ ਵਿੱਚ ਹੋਣ ਵਾਲੀਆਂ ਮੌਤਾ ਦਾ ਮੁੱਖ ਕਾਰਨ ਨਿਮੋਨੀਆ : ਐਸ.ਐਮ.ਓ ਡਾ. ਸੁਰੇਸ਼ ਕੰਬੋਜ਼ ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਹੁਕਮਾਂ ਅਤੇ ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ ਦੀ ਉਚੇਚੀ ਨਿਗਰਾਨੀ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ ਦੀ ਅਗਵਾਈ ਵਿੱਚ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੁਰੇਸ਼ ਕੰਬੋਜ ਦੀ ਦੇਖਰੇਖ ਵਿੱਚ ਸੁਭਾਸ਼ ਨਗਰ, ਅਬੋਹਰ ਦੇ ਆਂਗਣਵਾੜੀ ਸੈਂਟਰ ਵਿਖੇ ਟੀਕਾਕਰਨ ਅਤੇ ਨਿਮੋਨੀਆ ਸਬੰਧੀ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰਸੁਰੇਸ਼ ਕੰਬੋਜ ਨੇ ਦੱਸਿਆ ਕਿ ਪੰਜ ਸਾਲ ਤੱਕ ਦੇ ਬੱਚਿਆਂ ਵਿੱਚ ਹੋਣ ਵਾਲੀਆਂ ਮੌਤਾ ਦਾ ਮੁੱਖ ਕਾਰਨ ਨਿਮੋਨੀਆ ਹੈ, ਜੋ ਕਿ ਫੇਫੜਿਆਂ ਵਿੱਚ ਰੋਗਾਣੂਆਂ ਦੀ ਲਾਗ ਨਾਲ ਹੁੰਦਾ ਹੈ। ਨਿਮੋਨੀਆ ਬੱਚਿਆਂ ਵਿੱਚ ਕਿਸੇ ਉਮਰ ਵਿੱਚ ਵੀ ਹੋ ਸਕਦਾ ਹੈ। ਠੰਡ ਅਤੇ ਧੂੰਏ ਕਾਰਨ ਬੱਚਿਆਂ ਵਿੱਚ ਇਹ ਸਮੱਸਿਆ ਹੋਣ ਦਾ ਖਤਰਾ ਵਧ ਜਾਂਦਾ ਹੈ। ਇਸ ਦੇ ਲੱਛਣਾਂ ਜਿਵੇਂ ਖਾਂਸੀ ਅਤੇ ਜੁਕਾਮ ਦਾ ਵੱਧਣਾ, ਤੇਜੀ ਨਾਲ ਸਾਹ ਲੈਣਾ ਜਾਂ ਸਾਹ ਲੈਣ ਵਿੱਚ ਮੁਸ਼ਕਿਲ, ਤੇਜ਼ ਬੁਖਾਰ ਹੋਣਾ, ਖਾ-ਪੀ ਨਾ ਸਕਣਾ, ਸੁਸਤੀ ਅਤੇ ਜ਼ਿਆਦਾ ਨੀਂਦ, ਲੱਛਣ ਆਉਣ ਤਾਂ ਮਰੀਜ਼ ਨੂੰ ਤੁਰੰਤ ਮਾਹਿਰ ਡਾਕਟਰ ਤੋਂ ਇਲਾਜ ਕਰਵਾਇਆ ਜਾਵੇ। ਜੇਕਰ ਨਿਮੋਨੀਆ ਦੀ ਜਲਦੀ ਪਹਿਚਾਣ ਕਰਕੇ ਜਲਦੀ ਇਲਾਜ ਕਰਵਾਇਆ ਜਾਵੇ ਤਾਂ ਹੋਣ ਵਾਲੀਆਂ ਮੌਤਾਂ ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਡਾ. ਸੁਰੇਸ਼ ਕੰਬੋਜ ਨੇ ਦੱਸਿਆ ਕਿ ਨਿਮੋਨੀਆ ਇਕ ਗੰਭੀਰ ਬਿਮਾਰੀ ਹੈ, ਇਸ ਲਈ ਘਰੇਲੂ ਇਲਾਜ ਵਿਚ ਸਮਾਂ ਨਾ ਗਵਾਇਆ ਜਾਵੇ। ਉਹਨਾਂ ਦੱਸਿਆ ਕਿ ਨਿਮੋਨੀਆ ਤੋਂ ਬਚਾਅ ਅਤੇ ਇਸਦੇ ਇਲਾਜ ਸਬੰਧੀ “ਸੋਸ਼ਲ ਅਵੇਅਰਨੈਸ ਐਂਡ ਐਕਸ਼ਨ ਟੂ ਨਿਊਟਰੀਲਾਇਜ਼ ਨਿਮੋਨੀਆ ਸਕਸੈਸਫੁੱਲੀ” (ਸਾਂਸ) ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਜਿਸ ਤਹਿਤ ਮਾਸ ਮੀਡੀਆ ਵਿੰਗ ਅਤੇ ਫੀਲਡ ਸਟਾਫ ਵੱਲੋਂ ਲੋਕਾਂ ਨੂੰ ਨਿਮੋਨੀਆ ਤੋਂ ਬਚਾਅ, ਇਸ ਦੀ ਜਲਦੀ ਪਛਾਣ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਮੋਨੀਆ ਤੋਂ ਬਚਣ ਲਈ ਆਪਣੇ ਹੱਥਾਂ ਨੂੰ ਸਾਫ ਰੱਖੋ ਅਤੇ ਖਾਂਸੀ ਜਾਂ ਨਿੱਛ ਆਉਣ ਤੇ ਆਪਣੇ ਨੱਕ ਤੇ ਮੂੰਹ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਬੈਕਟੀਰੀਆ ਨੂੰ ਰੋਕਣ ਵਿਚ ਮਦਦ ਮਿਲ ਸਕੇ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਮਨਬੀਰ ਸਿੰਘ ਨੇ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਯੋਜਨਾਵਾਂ ਜਿਵੇਂ ਰਾਸ਼ਟਰੀ ਬਾਲ ਸੁਰੱਖਿਆ ਕਾਰਿਆਕ੍ਰਮ, ਰਾਸ਼ਟਰੀ ਕਿਸ਼ੋਰ ਸਵਾਸਥ ਕਾਰਿਆਕ੍ਰਮ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਏਐਨਐਮ ਸ਼ਿਮਲਾ ਰਾਣੀ, ਆਸ਼ਾ ਵਰਕਰ ਰੇਨੂੰ, ਸੰਤੋਸ਼ ਕੁਮਾਰੀ, ਮੰਜੂ, ਆਂਗਣਵਾੜੀ ਵਰਕਰ ਰੋਜ਼ੀ ਅਤੇ ਮਹਿਲਾਵਾਂ ਮੌਜੂਦ ਸਨ।

1 hr ago
user_दिनोदिया पब्लिक न्यूज अबोहर फाजिल्का
दिनोदिया पब्लिक न्यूज अबोहर फाजिल्का
पत्रकार Fazilka•

More news from ਪੰਜਾਬ and nearby areas
  • शिव के रंग में रंगा अबोहर
    1
    शिव के रंग में रंगा अबोहर
    user_AIMA MEDIA ABOHAR
    AIMA MEDIA ABOHAR
    Local News Reporter ਅਬੋਹਰ, ਫਾਜ਼ਿਲਕਾ, ਪੰਜਾਬ•
    7 hrs ago
  • फाजिल्का के बिजली विभाग का जेई 40 हजार की घुस लेते पकड़ा गया,वीडियो वायरल
    1
    फाजिल्का के बिजली विभाग का जेई 40 हजार की घुस लेते पकड़ा गया,वीडियो वायरल
    user_Fazilka Samachar
    Fazilka Samachar
    ਫਾਜ਼ਿਲਕਾ, ਫਾਜ਼ਿਲਕਾ, ਪੰਜਾਬ•
    1 hr ago
  • ਆਹ ਦੇਖੋ ਇਸ ਤਰ੍ਹਾਂ ਦੇ ਨਾਲ ਬਣ ਚੁੱਕੇ ਨੇ ਸ਼ਹਿਰ ਦੇ ਹਾਲਾਤ ਕਰੋੜਾਂ ਦੀ ਪ੍ਰਾਪਟੀ ਕਹਿੰਦੇ ਮਿੱਟੀ ਦੇ ਭਾਅ ਹੋ ਗਈ......!! Muktsar Sahib
    1
    ਆਹ ਦੇਖੋ ਇਸ ਤਰ੍ਹਾਂ ਦੇ ਨਾਲ ਬਣ ਚੁੱਕੇ ਨੇ ਸ਼ਹਿਰ ਦੇ ਹਾਲਾਤ ਕਰੋੜਾਂ ਦੀ ਪ੍ਰਾਪਟੀ ਕਹਿੰਦੇ ਮਿੱਟੀ ਦੇ ਭਾਅ ਹੋ ਗਈ......!! Muktsar Sahib
    user_Update Muktsar
    Update Muktsar
    Newspaper publisher ਸ੍ਰੀ ਮੁਕਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    8 hrs ago
  • 📌 "ਨਸ਼ਿਆਂ ਨੂੰ ਛੱਡੋ – ਭਵਿੱਖ ਨੂੰ ਜੋੜੋ": Bhagwant Mann ਅਤੇ Kultar Singh Sandhwan ਦੀ ਅਗਵਾਈ ਹੇਠ ਕੋਟਕਪੂਰਾ ਦਾ ਇਤਿਹਾਸਕ ਪ੍ਰਣ --- 📰 ਪੂਰੀ ਖ਼ਬਰ (ਬਿਨਾ ਕੱਟੇ) ਪੰਜਾਬ ਦੇ ਮਾਨਯੋਗ ਮੁੱਖ ਮੰਤਰੀ Bhagwant Mann ਅਤੇ ਵਿਧਾਨ ਸਭਾ ਸਪੀਕਰ Kultar Singh Sandhwan ਦੀ ਯੋਗ ਅਗਵਾਈ ਹੇਠ ਚਲਾਈ ਜਾ ਰਹੀ " ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਸੇਧਿਤ ਕਰਨਾ ਅਤੇ ਸੂਬੇ ਨੂੰ ਨਸ਼ਾ ਮੁਕਤ ਬਣਾਉਣਾ ਹੈ। ਇਸ ਜਨਤਕ ਜਾਗਰੂਕਤਾ ਮੁਹਿੰਮ ਨੂੰ Kotkapura ਵਿੱਚ ਵਿਆਪਕ ਸਮਰਥਨ ਮਿਲ ਰਿਹਾ ਹੈ। ਸਮਾਜ ਦੇ ਵੱਖ-ਵੱਖ ਵਰਗ – ਕਾਰੋਬਾਰੀ, ਅਧਿਆਪਕ, ਧਾਰਮਿਕ ਸੰਸਥਾਵਾਂ ਅਤੇ ਯੁਵਾ ਸੰਗਠਨ – ਨਸ਼ਿਆਂ ਨੂੰ ਆਪਣੇ ਘਰਾਂ ਅਤੇ ਸਮਾਜ ਤੋਂ ਦੂਰ ਰੱਖਣ ਦਾ ਪ੍ਰਣ ਲੈਣ ਲਈ ਇਕੱਠੇ ਹੋ ਰਹੇ ਹਨ। ਇਸ ਮੁਹਿੰਮ ਨੇ ਇੱਕ ਸਪੱਸ਼ਟ ਸੁਨੇਹਾ ਦਿੱਤਾ: ✔ ਨਸ਼ਿਆਂ ਦੀ ਦੁਰਵਰਤੋਂ ਨੂੰ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ✔ ਨੌਜਵਾਨਾਂ ਨੂੰ ਖੇਡਾਂ, ਸਿੱਖਿਆ ਅਤੇ ਹੁਨਰ ਵਿਕਾਸ ਲਈ ਉਤਸ਼ਾਹਿਤ ਕੀਤਾ ਜਾਵੇਗਾ ✔ ਨਸ਼ਾ ਵੇਚਣ ਵਾਲਿਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਇਹ ਸਿਰਫ਼ ਇੱਕ ਸਰਕਾਰੀ ਪਹਿਲ ਨਹੀਂ ਹੈ, ਸਗੋਂ ਇੱਕ ਜਨ ਲਹਿਰ ਦਾ ਰੂਪ ਧਾਰਨ ਕਰਨ ਵਾਲੀ ਮੁਹਿੰਮ ਹੈ। "ਯੁੱਧ ਨਸ਼ਿਆਂ ਵਿਰੁੱਧ – ਕੋਟਕਪੂਰਾ ਇਕਜੁੱਟ " ਦਾ ਨਾਅਰਾ ਹੁਣ ਹਰ ਗਲੀ ਅਤੇ ਮੁਹੱਲੇ ਵਿੱਚ ਸੁਣਾਈ ਦਿੰਦਾ ਹੈ। 🛑 ਨਸ਼ੇ ਛੱਡੋ – ਭਵਿੱਖ ਨੂੰ ਜੋੜੋ! --- 🪞 ਪ੍ਰਤੀਬਿੰਬ (Reflection) ਪੰਜਾਬ ਦੀ ਧਰਤੀ ਨੇ ਦੇਸ਼ ਨੂੰ ਬਹਾਦਰ ਸਿਪਾਹੀ, ਖਿਡਾਰੀ ਅਤੇ ਮਿਹਨਤੀ ਕਿਸਾਨ ਦਿੱਤੇ ਹਨ। ਪਰ ਹਾਲ ਹੀ ਦੇ ਸਾਲਾਂ ਵਿੱਚ ਨਸ਼ਿਆਂ ਦੀ ਸਮੱਸਿਆ ਨੇ ਸਮਾਜ ਦੀਆਂ ਜੜ੍ਹਾਂ ਨੂੰ ਕਮਜ਼ੋਰ ਕੀਤਾ ਹੈ। ਇਹ ਮੁਹਿੰਮ ਸਿਰਫ਼ ਕਾਨੂੰਨੀ ਕਾਰਵਾਈ ਨਹੀਂ, ਸਗੋਂ ਮਨਸਿਕਤਾ ਬਦਲਣ ਦੀ ਲਹਿਰ ਹੈ। ਜਦੋਂ ਪਰਿਵਾਰ, ਸਮਾਜ ਅਤੇ ਪ੍ਰਸ਼ਾਸਨ ਇਕੱਠੇ ਖੜ੍ਹੇ ਹੁੰਦੇ ਹਨ, ਤਾਂ ਬਦਲਾਅ ਅਸੰਭਵ ਨਹੀਂ ਰਹਿੰਦਾ। Kotkapura ਵਿੱਚ ਉੱਭਰਦਾ ਇਹ ਇਕੱਠ ਉਸ ਬਦਲਾਅ ਦੀ ਸ਼ੁਰੂਆਤ ਹੈ। --- 📊 ਸਮੀਖਿਆ (Review) ਮੁਹਿੰਮ ਦੀ ਸਫਲਤਾ ਤਿੰਨ ਮੁੱਖ ਥੰਮ੍ਹਾਂ 'ਤੇ ਨਿਰਭਰ ਕਰਦੀ ਹੈ: 1️⃣ ਜਾਗਰੂਕਤਾ – ਸਕੂਲ, ਕਾਲਜ ਅਤੇ ਪਿੰਡ ਪੱਧਰ 'ਤੇ ਮੁਹਿੰਮ 2️⃣ ਸਖ਼ਤੀ – ਨਸ਼ਾ ਤਸਕਰੀ ਖ਼ਿਲਾਫ਼ ਪੁਲਿਸ ਅਤੇ ਪ੍ਰਸ਼ਾਸਕੀ ਕਾਰਵਾਈ 3️⃣ ਪੁਨਰਵਾਸ – ਇਲਾਜ, ਕੌਂਸਲਿੰਗ ਅਤੇ ਰੁਜ਼ਗਾਰ ਸਹਾਇਤਾ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਨੌਜਵਾਨਾਂ ਨੂੰ ਖੇਡ ਮੈਦਾਨ, ਰੁਜ਼ਗਾਰ ਦੇ ਮੌਕੇ ਅਤੇ ਸਕਾਰਾਤਮਕ ਮਾਹੌਲ ਮਿਲੇ, ਤਾਂ ਨਸ਼ੇ ਦੀ ਲਤ ਵੱਲ ਰੁਝਾਨ ਘਟ ਸਕਦਾ ਹੈ। --- 🔍ਪੜਚੋਲ ❓ ਕੀ ਇਹ ਮੁਹਿੰਮ ਪਿੰਡਾਂ ਤੱਕ ਪੂਰੀ ਤਰ੍ਹਾਂ ਪਹੁੰਚ ਰਹੀ ਹੈ? ❓ ਕੀ ਕਾਫ਼ੀ ਨਸ਼ਾ ਮੁਕਤੀ ਕੇਂਦਰ ਉਪਲਬਧ ਹਨ? ❓ ਕੀ ਸਮਾਜ ਸੱਚਮੁੱਚ ਨਸ਼ਾ ਵੇਚਣ ਵਾਲਿਆਂ ਦਾ ਬਾਈਕਾਟ ਕਰੇਗਾ? ❓ ਕੀ ਨੌਜਵਾਨਾਂ ਲਈ ਨਵੀਆਂ ਖੇਡ ਅਤੇ ਰੁਜ਼ਗਾਰ ਯੋਜਨਾਵਾਂ ਲਾਗੂ ਹੋਣਗੀਆਂ? ਇਨ੍ਹਾਂ ਸਵਾਲਾਂ ਦੇ ਜਵਾਬ ਆਉਣ ਵਾਲੇ ਸਮੇਂ ਵਿੱਚ ਮਿਲਣਗੇ, ਪਰ ਲੋਕਾਂ ਦਾ ਜਜ਼ਬਾ ਇੱਕ ਮਜ਼ਬੂਤ ਸ਼ੁਰੂਆਤ ਦਰਸਾਉਂਦਾ ਹੈ। --- ⚠️ Disclaimer ਇਹ ਖ਼ਬਰ ਵੱਖ-ਵੱਖ ਸੋਸ਼ਲ ਮੀਡੀਆ ਸਰੋਤਾਂ ਤੋਂ ਪ੍ਰਾਪਤ ਫੋਟੋਆਂ/ਵੀਡੀਓ ਅਤੇ ਜਨਤਕ ਬਿਆਨਾਂ 'ਤੇ ਅਧਾਰਤ ਹੈ। ਇਸਦਾ ਉਦੇਸ਼ ਸਿਰਫ਼ ਜਨਤਕ ਜਾਗਰੂਕਤਾ ਵਧਾਉਣਾ ਹੈ। ਸੰਬੰਧਤ ਸਰਕਾਰੀ ਵਿਭਾਗ ਤੋਂ ਅਧਿਕਾਰਤ ਪੁਸ਼ਟੀ ਕਰਨਾ ਉਚਿਤ ਰਹੇਗਾ। ਵੀਡੀਓ/ਫੋਟੋ: ਸੋਸ਼ਲ ਮੀਡੀਆ ਸਰੋਤ --- ✍️ ਟੀਮ ਦੀਪਕ ਗਰਗ ਪੱਤਰਕਾਰੀ | ਖੋਜ | ਸਮਾਜਿਕ ਜਾਗਰੂਕਤਾ | ਲੋਕ ਸੰਪਰਕ | ਸਕਾਰਾਤਮਕ ਬਦਲਾਅ ✊ ਯੁੱਧ ਨਸ਼ਿਆਂ ਵਿਰੁੱਧ – ਕੋਟਕਪੂਰਾ ਇਕਜੁੱਟ! 🛑 ਨਸ਼ਾ ਛੱਡੋ – ਭਵਿੱਖ ਜੋੜੋ!
    1
    📌 
"ਨਸ਼ਿਆਂ ਨੂੰ ਛੱਡੋ – ਭਵਿੱਖ ਨੂੰ ਜੋੜੋ": Bhagwant Mann ਅਤੇ Kultar Singh Sandhwan ਦੀ ਅਗਵਾਈ ਹੇਠ ਕੋਟਕਪੂਰਾ ਦਾ ਇਤਿਹਾਸਕ ਪ੍ਰਣ
---
📰 ਪੂਰੀ ਖ਼ਬਰ (ਬਿਨਾ ਕੱਟੇ)
ਪੰਜਾਬ ਦੇ ਮਾਨਯੋਗ ਮੁੱਖ ਮੰਤਰੀ Bhagwant Mann ਅਤੇ ਵਿਧਾਨ ਸਭਾ ਸਪੀਕਰ Kultar Singh Sandhwan ਦੀ ਯੋਗ ਅਗਵਾਈ ਹੇਠ ਚਲਾਈ ਜਾ ਰਹੀ " ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਸੇਧਿਤ ਕਰਨਾ ਅਤੇ ਸੂਬੇ ਨੂੰ ਨਸ਼ਾ ਮੁਕਤ ਬਣਾਉਣਾ ਹੈ।
ਇਸ ਜਨਤਕ ਜਾਗਰੂਕਤਾ ਮੁਹਿੰਮ ਨੂੰ Kotkapura ਵਿੱਚ ਵਿਆਪਕ ਸਮਰਥਨ ਮਿਲ ਰਿਹਾ ਹੈ। ਸਮਾਜ ਦੇ ਵੱਖ-ਵੱਖ ਵਰਗ – ਕਾਰੋਬਾਰੀ, ਅਧਿਆਪਕ, ਧਾਰਮਿਕ ਸੰਸਥਾਵਾਂ ਅਤੇ ਯੁਵਾ ਸੰਗਠਨ – ਨਸ਼ਿਆਂ ਨੂੰ ਆਪਣੇ ਘਰਾਂ ਅਤੇ ਸਮਾਜ ਤੋਂ ਦੂਰ ਰੱਖਣ ਦਾ ਪ੍ਰਣ ਲੈਣ ਲਈ ਇਕੱਠੇ ਹੋ ਰਹੇ ਹਨ।
ਇਸ ਮੁਹਿੰਮ ਨੇ ਇੱਕ ਸਪੱਸ਼ਟ ਸੁਨੇਹਾ ਦਿੱਤਾ:
✔ ਨਸ਼ਿਆਂ ਦੀ ਦੁਰਵਰਤੋਂ ਨੂੰ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ
✔ ਨੌਜਵਾਨਾਂ ਨੂੰ ਖੇਡਾਂ, ਸਿੱਖਿਆ ਅਤੇ ਹੁਨਰ ਵਿਕਾਸ ਲਈ ਉਤਸ਼ਾਹਿਤ ਕੀਤਾ ਜਾਵੇਗਾ
✔ ਨਸ਼ਾ ਵੇਚਣ ਵਾਲਿਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ
ਇਹ ਸਿਰਫ਼ ਇੱਕ ਸਰਕਾਰੀ ਪਹਿਲ ਨਹੀਂ ਹੈ, ਸਗੋਂ ਇੱਕ ਜਨ ਲਹਿਰ ਦਾ ਰੂਪ ਧਾਰਨ ਕਰਨ ਵਾਲੀ ਮੁਹਿੰਮ ਹੈ। "ਯੁੱਧ ਨਸ਼ਿਆਂ ਵਿਰੁੱਧ – ਕੋਟਕਪੂਰਾ ਇਕਜੁੱਟ " ਦਾ ਨਾਅਰਾ ਹੁਣ ਹਰ ਗਲੀ ਅਤੇ ਮੁਹੱਲੇ ਵਿੱਚ ਸੁਣਾਈ ਦਿੰਦਾ ਹੈ।
🛑 ਨਸ਼ੇ ਛੱਡੋ – ਭਵਿੱਖ ਨੂੰ ਜੋੜੋ!
---
🪞 ਪ੍ਰਤੀਬਿੰਬ (Reflection)
ਪੰਜਾਬ ਦੀ ਧਰਤੀ ਨੇ ਦੇਸ਼ ਨੂੰ ਬਹਾਦਰ ਸਿਪਾਹੀ, ਖਿਡਾਰੀ ਅਤੇ ਮਿਹਨਤੀ ਕਿਸਾਨ ਦਿੱਤੇ ਹਨ। ਪਰ ਹਾਲ ਹੀ ਦੇ ਸਾਲਾਂ ਵਿੱਚ ਨਸ਼ਿਆਂ ਦੀ ਸਮੱਸਿਆ ਨੇ ਸਮਾਜ ਦੀਆਂ ਜੜ੍ਹਾਂ ਨੂੰ ਕਮਜ਼ੋਰ ਕੀਤਾ ਹੈ।
ਇਹ ਮੁਹਿੰਮ ਸਿਰਫ਼ ਕਾਨੂੰਨੀ ਕਾਰਵਾਈ ਨਹੀਂ, ਸਗੋਂ ਮਨਸਿਕਤਾ ਬਦਲਣ ਦੀ ਲਹਿਰ ਹੈ। ਜਦੋਂ ਪਰਿਵਾਰ, ਸਮਾਜ ਅਤੇ ਪ੍ਰਸ਼ਾਸਨ ਇਕੱਠੇ ਖੜ੍ਹੇ ਹੁੰਦੇ ਹਨ, ਤਾਂ ਬਦਲਾਅ ਅਸੰਭਵ ਨਹੀਂ ਰਹਿੰਦਾ। Kotkapura ਵਿੱਚ ਉੱਭਰਦਾ ਇਹ ਇਕੱਠ ਉਸ ਬਦਲਾਅ ਦੀ ਸ਼ੁਰੂਆਤ ਹੈ।
---
📊 ਸਮੀਖਿਆ (Review)
ਮੁਹਿੰਮ ਦੀ ਸਫਲਤਾ ਤਿੰਨ ਮੁੱਖ ਥੰਮ੍ਹਾਂ 'ਤੇ ਨਿਰਭਰ ਕਰਦੀ ਹੈ:
1️⃣ ਜਾਗਰੂਕਤਾ – ਸਕੂਲ, ਕਾਲਜ ਅਤੇ ਪਿੰਡ ਪੱਧਰ 'ਤੇ ਮੁਹਿੰਮ
2️⃣ ਸਖ਼ਤੀ – ਨਸ਼ਾ ਤਸਕਰੀ ਖ਼ਿਲਾਫ਼ ਪੁਲਿਸ ਅਤੇ ਪ੍ਰਸ਼ਾਸਕੀ ਕਾਰਵਾਈ
3️⃣ ਪੁਨਰਵਾਸ – ਇਲਾਜ, ਕੌਂਸਲਿੰਗ ਅਤੇ ਰੁਜ਼ਗਾਰ ਸਹਾਇਤਾ
ਮਾਹਿਰਾਂ ਦਾ ਮੰਨਣਾ ਹੈ ਕਿ ਜੇ ਨੌਜਵਾਨਾਂ ਨੂੰ ਖੇਡ ਮੈਦਾਨ, ਰੁਜ਼ਗਾਰ ਦੇ ਮੌਕੇ ਅਤੇ ਸਕਾਰਾਤਮਕ ਮਾਹੌਲ ਮਿਲੇ, ਤਾਂ ਨਸ਼ੇ ਦੀ ਲਤ ਵੱਲ ਰੁਝਾਨ ਘਟ ਸਕਦਾ ਹੈ।
---
🔍ਪੜਚੋਲ 
❓ ਕੀ ਇਹ ਮੁਹਿੰਮ ਪਿੰਡਾਂ ਤੱਕ ਪੂਰੀ ਤਰ੍ਹਾਂ ਪਹੁੰਚ ਰਹੀ ਹੈ?
❓ ਕੀ ਕਾਫ਼ੀ ਨਸ਼ਾ ਮੁਕਤੀ ਕੇਂਦਰ ਉਪਲਬਧ ਹਨ?
❓ ਕੀ ਸਮਾਜ ਸੱਚਮੁੱਚ ਨਸ਼ਾ ਵੇਚਣ ਵਾਲਿਆਂ ਦਾ ਬਾਈਕਾਟ ਕਰੇਗਾ?
❓ ਕੀ ਨੌਜਵਾਨਾਂ ਲਈ ਨਵੀਆਂ ਖੇਡ ਅਤੇ ਰੁਜ਼ਗਾਰ ਯੋਜਨਾਵਾਂ ਲਾਗੂ ਹੋਣਗੀਆਂ?
ਇਨ੍ਹਾਂ ਸਵਾਲਾਂ ਦੇ ਜਵਾਬ ਆਉਣ ਵਾਲੇ ਸਮੇਂ ਵਿੱਚ ਮਿਲਣਗੇ, ਪਰ ਲੋਕਾਂ ਦਾ ਜਜ਼ਬਾ ਇੱਕ ਮਜ਼ਬੂਤ ਸ਼ੁਰੂਆਤ ਦਰਸਾਉਂਦਾ ਹੈ।
---
⚠️ Disclaimer
ਇਹ ਖ਼ਬਰ ਵੱਖ-ਵੱਖ ਸੋਸ਼ਲ ਮੀਡੀਆ ਸਰੋਤਾਂ ਤੋਂ ਪ੍ਰਾਪਤ ਫੋਟੋਆਂ/ਵੀਡੀਓ ਅਤੇ ਜਨਤਕ ਬਿਆਨਾਂ 'ਤੇ ਅਧਾਰਤ ਹੈ। ਇਸਦਾ ਉਦੇਸ਼ ਸਿਰਫ਼ ਜਨਤਕ ਜਾਗਰੂਕਤਾ ਵਧਾਉਣਾ ਹੈ। ਸੰਬੰਧਤ ਸਰਕਾਰੀ ਵਿਭਾਗ ਤੋਂ ਅਧਿਕਾਰਤ ਪੁਸ਼ਟੀ ਕਰਨਾ ਉਚਿਤ ਰਹੇਗਾ।
ਵੀਡੀਓ/ਫੋਟੋ: ਸੋਸ਼ਲ ਮੀਡੀਆ ਸਰੋਤ
---
✍️ ਟੀਮ ਦੀਪਕ ਗਰਗ
ਪੱਤਰਕਾਰੀ | ਖੋਜ | ਸਮਾਜਿਕ ਜਾਗਰੂਕਤਾ | ਲੋਕ ਸੰਪਰਕ | ਸਕਾਰਾਤਮਕ ਬਦਲਾਅ
✊ ਯੁੱਧ ਨਸ਼ਿਆਂ ਵਿਰੁੱਧ – ਕੋਟਕਪੂਰਾ ਇਕਜੁੱਟ!
🛑 ਨਸ਼ਾ ਛੱਡੋ – ਭਵਿੱਖ ਜੋੜੋ!
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    3 hrs ago
  • ਮਾਨਸਾ ਸਹਿਰ ਵਿੱਚ ਗੰਦਗੀ ਦਾ ਢੇਰ ਰੋਡ ਦੀ ਖਸਤਾ ਹਾਲਤ ਵੇਖੋ
    1
    ਮਾਨਸਾ ਸਹਿਰ ਵਿੱਚ ਗੰਦਗੀ ਦਾ ਢੇਰ ਰੋਡ ਦੀ ਖਸਤਾ ਹਾਲਤ ਵੇਖੋ
    user_Gurpreet Singh
    Gurpreet Singh
    ਬਠਿੰਡਾ, ਬਠਿੰਡਾ, ਪੰਜਾਬ•
    7 hrs ago
  • ਸਾਧ ਸੰਗਤ ਜੀ, ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਤੋ ਅੱਜ 17 ਫਰਵਰੀ 2026 ਦਿਨ ਮੰਗਲਵਾਰ ਨੂੰ ਆਏ ਹੁਕਮਨਾਮਾ ਸਾਹਿਬ ਸਰਵਣ ਕਰੋ ਜੀ।
    1
    ਸਾਧ ਸੰਗਤ ਜੀ, ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਤੋ ਅੱਜ 17 ਫਰਵਰੀ 2026 ਦਿਨ ਮੰਗਲਵਾਰ ਨੂੰ ਆਏ ਹੁਕਮਨਾਮਾ ਸਾਹਿਬ ਸਰਵਣ ਕਰੋ ਜੀ।
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    7 hrs ago
  • ਤਲਵੰਡੀ ਸਾਬੋ, 16 ਫਰਵਰੀ (ਗੁਰਜੰਟ ਸਿੰਘ ਨਥੇਹਾ)- ਨਗਰ ਕੌਂਸਲ ਤਲਵੰਡੀ ਸਾਬੋ ਵੱਲੋਂ ਅੱਜ ਫੇਰ ਨਜਾਇਜ਼ ਕਬਜ਼ਿਆਂ 'ਤੇ ਬਲਡੋਜਰ ਫੇਰਿਆ ਗਿਆ। ਬੇਸ਼ੱਕ ਨਗਰ ਕੌਂਸਲ ਤਲਵੰਡੀ ਸਾਬੋ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਤਹਿਤ ਹਸਪਤਾਲ ਰੋਡ ਤੋਂ ਨਿਸ਼ਾਨੇ ਖਾਲਸਾ ਚੌਂਕ ਤੱਕ ਇੰਟਰਲਾਕ ਸੜਕ ਤਿਆਰ ਕੀਤੀ ਜਾ ਰਹੀ ਹੈ ਅਤੇ ਪਹਿਲਾਂ ਵੀ ਨਜਾਇਜ ਕਬਜੇ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਤਹਿਤ ਜਿੱਥੇ ਸ਼ਹਿਰ ਸੁੰਦਰ ਦਿਖਣਾ ਸ਼ੁਰੂ ਹੋ ਗਿਆ ਹੈ ਉਥੇ ਟਰੈਫਿਕ ਦੀ ਸਮੱਸਿਆ ਤੋਂ ਵੀ ਨਿਜਾਤ ਮਿਲੇਗੀ।
    1
    ਤਲਵੰਡੀ ਸਾਬੋ, 16 ਫਰਵਰੀ (ਗੁਰਜੰਟ ਸਿੰਘ ਨਥੇਹਾ)- ਨਗਰ ਕੌਂਸਲ ਤਲਵੰਡੀ ਸਾਬੋ ਵੱਲੋਂ ਅੱਜ ਫੇਰ ਨਜਾਇਜ਼ ਕਬਜ਼ਿਆਂ 'ਤੇ ਬਲਡੋਜਰ ਫੇਰਿਆ ਗਿਆ। ਬੇਸ਼ੱਕ ਨਗਰ ਕੌਂਸਲ ਤਲਵੰਡੀ ਸਾਬੋ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਤਹਿਤ ਹਸਪਤਾਲ ਰੋਡ ਤੋਂ ਨਿਸ਼ਾਨੇ ਖਾਲਸਾ ਚੌਂਕ ਤੱਕ ਇੰਟਰਲਾਕ ਸੜਕ ਤਿਆਰ ਕੀਤੀ ਜਾ ਰਹੀ ਹੈ ਅਤੇ ਪਹਿਲਾਂ ਵੀ ਨਜਾਇਜ ਕਬਜੇ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਤਹਿਤ ਜਿੱਥੇ ਸ਼ਹਿਰ ਸੁੰਦਰ ਦਿਖਣਾ ਸ਼ੁਰੂ ਹੋ ਗਿਆ ਹੈ ਉਥੇ ਟਰੈਫਿਕ ਦੀ ਸਮੱਸਿਆ ਤੋਂ ਵੀ ਨਿਜਾਤ ਮਿਲੇਗੀ।
    user_Gurjant Singh Natheha
    Gurjant Singh Natheha
    ਪੱਤਰਕਾਰ ਤਲਵੰਡੀ ਸਾਬੋ, ਬਠਿੰਡਾ, ਪੰਜਾਬ•
    23 hrs ago
  • ਮੁੜ ਠੰਡ ਨੇ ਦਿੱਤੀ ਦਸਤਕ ਸੜਕਾਂ ਤੇ ਵਿਖਾਈ ਦਿੱਤੀ ਧੁੰਦ, ਖੇਤੀਬਾੜੀ ਮਾਹਿਰਾਂ ਅਨੁਸਾਰ, ਕਣਕ ਦੀ ਫਸਲ ਲਈ ਲਾਹੇਵੰਦ ਇਹ ਠੰਡ।
    1
    ਮੁੜ ਠੰਡ ਨੇ ਦਿੱਤੀ ਦਸਤਕ ਸੜਕਾਂ ਤੇ ਵਿਖਾਈ ਦਿੱਤੀ ਧੁੰਦ, ਖੇਤੀਬਾੜੀ ਮਾਹਿਰਾਂ ਅਨੁਸਾਰ, ਕਣਕ ਦੀ ਫਸਲ ਲਈ ਲਾਹੇਵੰਦ ਇਹ ਠੰਡ।
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    7 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.