*ਐੱਸ ਡੀ ਸਭਾ ਬਰਨਾਲਾ ਵੱਲੋਂ ਰਾਮ ਨੌਵੀ ਦੇ ਪਾਵਨ ਪੁਰਬ 'ਤੇ ਸੁੰਦਰ ਕਾਂਡ ਦੇ ਪਾਠ ਕਰਵਾਏ* ਬਰਨਾਲਾ, 5 ਅਪ੍ਰੈਲ ( ) : ਸ੍ਰੀ ਰਾਮ ਨੌਵੀਂ ਦੇ ਪਾਵਨ ਪੁਰਬ 'ਤੇ ਐੱਸ ਡੀ ਸਭਾ (ਰਜਿ:) ਬਰਨਾਲ਼ਾ ਵੱਲੋਂ ਸੁੰਦਰ ਕਾਂਡ ਦੇ ਪਾਠ ਕਰਵਾਏ ਗਏ। ਐੱਸ ਡੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿੱਖੇ ਸਨਾਤਨ ਅਚਾਰੀਆ ਪੰਡਤ ਸਿਵ ਕੁਮਾਰ ਗੌੜ ਵੱਲੋਂ ਕਰਵਾਈ ਗਈ ਪੂਜਾ ਨਾਲ ਇਹ ਧਾਰਮਿਕ ਸਮਾਗਮ ਸੁਰੂ੍ ਹੋਇਆ, ਜਿਸ ਵਿੱਚ ਸਭ ਤੋਂ ਪਹਿਲਾਂ ਐੱਸ ਡੀ ਸਭਾ ਬਰਨਾਲਾ ਦੇ ਚੇਅਰਮੈਨ ਸ੍ਰੀ ਸਿਵਦਰਸ਼ਨ ਕੁਮਾਰ ਸਰਮਾ, ਜਨਰਲ ਸਕੱਤਰ ਸ੍ਰੀ ਸਿਵ ਸਿੰਗਲਾ ਅਤੇ ਐੱਸ ਐੱਸ ਡੀ ਕਾਲਜ ਬਰਨਾਲਾ ਦੇ ਪ੍ਰਿੰਸੀਪਲ ਸ੍ਰੀ ਰਾਕੇਸ ਜਿੰਦਲ ਵੱਲੋਂ ਪੂਜਾ ਕੀਤੀ ਗਈ। ਇਸ ਉਪਰੰਤ ਸ੍ਰੀ ਮੁਨੀਸੀ ਦੱਤ ਵੱਲੋਂ ਆਪਣੀ ਮਾਧੁਰ ਆਵਾਜ਼ ਵਿੱਚ ਸ੍ਰੀ ਸੁੰਦਰ ਕਾਂਡ ਦਾ ਪਾਠ ਸੁਰੂ ਕੀਤਾ ਗਿਆ, ਜਿਸ ਵਿੱਚ ਐੱਸ ਡੀ ਸਭਾ ਦੇ ਆਹੁਦੇਦਾਰਾਂ ਅਤੇ ਮੈਬਰਾਨ ਸਮੇਤ ਐਸ ਐੱਸ ਡੀ ਕਾਲਜ ਪ੍ਰੈਫੈਸਰ ਸਾਹਿਬਾਨ ਅਤੇ ਐਸ ਡੀ ਸੀਨੀਅਰ ਸਕੂਲ, ਟੰਡਨ ਇੰਟਰਨੈਸ਼ਨਲ ਸਕੂਲ ਅਤੇ ਐਸ ਡੀ ਸਭਾ ਵੱਲੋਂ ਚਲਾਏ ਜਾਂਦੇ ਹੋਰ ਵਿਦਿਅਕ ਆਦਾਰਿਆਂ ਦੇ ਅਧਿਆਪਕ ਸਾਹਿਬਾਨ ਅਤੇ ਸਟਾਫ ਨੇ ਪੂਰੀ ਸਰਧਾ ਭਾਵਨਾ ਨਾਲ ਹਿੱਸਾ ਲਿਆ ਅਤੇ ਨਾਲ ਨਾਲ ਸੁੰਦਰ ਕਾਂਡ ਪਾਠ ਕੀਤਾ। ਇਸ ਮੌਕੇ ਐੱਸ ਡੀ ਸਭਾ ਬਰਨਾਲਾ ਦੇ ਪ੍ਰਧਾਨ ਡਾ: ਭੀਮ ਸੈਨ ਗਰਗ, ਐਡਵੋਕੇਟ ਰਾਹੁਲ ਗੁਪਤਾ, ਸੁਭਾਸ਼ ਮੱਕੜਾ, ਲੋਕੇਸ਼ ਮੱਕੜਾ, ਜਤਿੰਦਰ ਗੋਇਲ, ਪ੍ਰਵੀਨ ਸਿੰਗਲਾ, ਸੁਰਿੰਦਰ ਗੋਇਲ, ਰਾਜ ਕੁਮਾਰ ਸਰਮਾ, ਭਾਰਤ ਭੂਸਣ, ਨੀਰਜ ਸਰਮਾ, ਡਾ: ਮਨਪ੍ਰੀਤ ਸਿੰਘ ਸਮੇਤ ਸਕੂਲਾਂ ਦੇ ਟੀਚਰ ਅਤੇ ਅਧਿਆਪਕ ਹਾਜਰ ਸਨ।
*ਐੱਸ ਡੀ ਸਭਾ ਬਰਨਾਲਾ ਵੱਲੋਂ ਰਾਮ ਨੌਵੀ ਦੇ ਪਾਵਨ ਪੁਰਬ 'ਤੇ ਸੁੰਦਰ ਕਾਂਡ ਦੇ ਪਾਠ ਕਰਵਾਏ* ਬਰਨਾਲਾ, 5 ਅਪ੍ਰੈਲ ( ) : ਸ੍ਰੀ ਰਾਮ ਨੌਵੀਂ ਦੇ ਪਾਵਨ ਪੁਰਬ 'ਤੇ ਐੱਸ ਡੀ ਸਭਾ (ਰਜਿ:) ਬਰਨਾਲ਼ਾ ਵੱਲੋਂ ਸੁੰਦਰ ਕਾਂਡ ਦੇ ਪਾਠ ਕਰਵਾਏ ਗਏ। ਐੱਸ ਡੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ
ਵਿੱਖੇ ਸਨਾਤਨ ਅਚਾਰੀਆ ਪੰਡਤ ਸਿਵ ਕੁਮਾਰ ਗੌੜ ਵੱਲੋਂ ਕਰਵਾਈ ਗਈ ਪੂਜਾ ਨਾਲ ਇਹ ਧਾਰਮਿਕ ਸਮਾਗਮ ਸੁਰੂ੍ ਹੋਇਆ, ਜਿਸ ਵਿੱਚ ਸਭ ਤੋਂ ਪਹਿਲਾਂ ਐੱਸ ਡੀ ਸਭਾ ਬਰਨਾਲਾ ਦੇ ਚੇਅਰਮੈਨ ਸ੍ਰੀ ਸਿਵਦਰਸ਼ਨ ਕੁਮਾਰ ਸਰਮਾ, ਜਨਰਲ ਸਕੱਤਰ ਸ੍ਰੀ ਸਿਵ ਸਿੰਗਲਾ ਅਤੇ ਐੱਸ ਐੱਸ ਡੀ ਕਾਲਜ ਬਰਨਾਲਾ ਦੇ ਪ੍ਰਿੰਸੀਪਲ ਸ੍ਰੀ ਰਾਕੇਸ ਜਿੰਦਲ ਵੱਲੋਂ ਪੂਜਾ ਕੀਤੀ ਗਈ। ਇਸ ਉਪਰੰਤ ਸ੍ਰੀ ਮੁਨੀਸੀ
ਦੱਤ ਵੱਲੋਂ ਆਪਣੀ ਮਾਧੁਰ ਆਵਾਜ਼ ਵਿੱਚ ਸ੍ਰੀ ਸੁੰਦਰ ਕਾਂਡ ਦਾ ਪਾਠ ਸੁਰੂ ਕੀਤਾ ਗਿਆ, ਜਿਸ ਵਿੱਚ ਐੱਸ ਡੀ ਸਭਾ ਦੇ ਆਹੁਦੇਦਾਰਾਂ ਅਤੇ ਮੈਬਰਾਨ ਸਮੇਤ ਐਸ ਐੱਸ ਡੀ ਕਾਲਜ ਪ੍ਰੈਫੈਸਰ ਸਾਹਿਬਾਨ ਅਤੇ ਐਸ ਡੀ ਸੀਨੀਅਰ ਸਕੂਲ, ਟੰਡਨ ਇੰਟਰਨੈਸ਼ਨਲ ਸਕੂਲ ਅਤੇ ਐਸ ਡੀ ਸਭਾ ਵੱਲੋਂ ਚਲਾਏ ਜਾਂਦੇ ਹੋਰ ਵਿਦਿਅਕ ਆਦਾਰਿਆਂ ਦੇ ਅਧਿਆਪਕ ਸਾਹਿਬਾਨ ਅਤੇ ਸਟਾਫ ਨੇ ਪੂਰੀ ਸਰਧਾ
ਭਾਵਨਾ ਨਾਲ ਹਿੱਸਾ ਲਿਆ ਅਤੇ ਨਾਲ ਨਾਲ ਸੁੰਦਰ ਕਾਂਡ ਪਾਠ ਕੀਤਾ। ਇਸ ਮੌਕੇ ਐੱਸ ਡੀ ਸਭਾ ਬਰਨਾਲਾ ਦੇ ਪ੍ਰਧਾਨ ਡਾ: ਭੀਮ ਸੈਨ ਗਰਗ, ਐਡਵੋਕੇਟ ਰਾਹੁਲ ਗੁਪਤਾ, ਸੁਭਾਸ਼ ਮੱਕੜਾ, ਲੋਕੇਸ਼ ਮੱਕੜਾ, ਜਤਿੰਦਰ ਗੋਇਲ, ਪ੍ਰਵੀਨ ਸਿੰਗਲਾ, ਸੁਰਿੰਦਰ ਗੋਇਲ, ਰਾਜ ਕੁਮਾਰ ਸਰਮਾ, ਭਾਰਤ ਭੂਸਣ, ਨੀਰਜ ਸਰਮਾ, ਡਾ: ਮਨਪ੍ਰੀਤ ਸਿੰਘ ਸਮੇਤ ਸਕੂਲਾਂ ਦੇ ਟੀਚਰ ਅਤੇ ਅਧਿਆਪਕ ਹਾਜਰ ਸਨ।
- ਭੂਪੇਸ ਬਘੇਲ ਤੇ ਰਾਜਾ ਵੜਿੰਗ ਦੀ ਅਗਵਾਈ ਕਰਦੇ ਹੋਏ ਕੁਲਦੀਪ ਸਿੰਘ ਕਾਲਾ ਢਿੱਲੋਂ ਐਮ ਐਲ ਏ ਬਰਨਾਲਾ1
- क्या आपने कभी ऐसी ट्रेन के बारे में सुना है जहां खाना प्यार से परोसा जाता है? सचखंड एक्सप्रेस, जो नांदेड़ से अमृतसर जाती है, इसका सबसे खास पहलू है इसका 'मुफ्त लंगर'। यहाँ हर यात्री को बिना किसी भेदभाव के सम्मान और प्यार के साथ भोजन परोसा जाता है। यह सिर्फ एक ट्रेन नहीं, बल्कि सिख परंपरा और सेवा भाव की जीती-जागती मिसाल है। अमीर हो या गरीब, सब एक साथ बैठकर खाना खाते हैं। सचखंड एक्सप्रेस इंसानियत और सेवा का प्रतीक बन चुकी है, जो हमें धर्म और जाति से ऊपर मानवता का महत्व सिखाती है।1
- ਅੰਮ੍ਰਿਤਸਰ ਦਿਹਾਤੀ ਪੁਲਿਸ ਨਾਲ ਮੁਠਭੇੜ, ਗੈਂਗਸਟਰ ਮਨੀ ਪ੍ਰਿੰਸ ਜ਼ਖ਼ਮੀ ਇੱਕ ਪਿਸਟਲ ਤੇ ਕਾਰ ਬਰਾਮਦ, ਦੋ ਦੋਸ਼ੀ ਗ੍ਰਿਫ਼ਤਾਰ ਜੰਡਿਆਲਾ ਇਲਾਕੇ ਦਾ ਮਸ਼ਹੂਰ ਗੈਂਗਸਟਰ ਸੀ ਮਨੀ ਪ੍ਰਿੰਸ: SPD ਅਦਿੱਤਿਆ ਵਾਰਿਅਰ1
- सड़क किनारे का यह अनोखा नज़ारा सोशल मीडिया पर तेज़ी से वायरल हो रहा है। वीडियो में कुछ कुत्ते एक कुत्ते के सामने बैठकर ऐसे दिखाई दे रहे हैं जैसे आशीर्वाद ले रहे हों। लोग इसे मज़ाक में “बाबा डॉगेश्वर जी” कह रहे हैं। मासूमियत और भावनाओं से भरा यह दृश्य लोगों को खूब पसंद आ रहा है और इंटरनेट पर हंसी के साथ पॉजिटिव वाइब्स फैला रहा है। #ViralVideo #DogLovers #InternetSensation #FunnyReels #CuteAnimals #WholesomeContent1
- ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੇ ਖਿਡਾਰੀ ਸਨਮਾਨਿਤ। ਤਲਵੰਡੀ ਸਾਬੋ, 14 ਜਨਵਰੀ (ਗੁਰਜੰਟ ਸਿੰਘ ਨਥੇਹਾ)- ਚੜ੍ਹਦੀਕਲਾ ਵੈਲਫੇਅਰ ਕਲੱਬ ਜਗਾ ਰਾਮ ਤੀਰਥ ਵੱਲੋਂ ਕਰਵਾਏ ਗਏ ਇੱਕ ਸਮਾਗਮ ਮੌਕੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੇ ਕਬੱਡੀ ਖੇਡ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਹੋਣਹਾਰ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ, ਰਾਜ ਪੱਧਰੀ ਅਤੇ ਨੈਸ਼ਨਲ ਪੱਧਰੀ ਕਬੱਡੀ ਅਤੇ ਵੁਸ਼ੂ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾ ਸਿਰਫ਼ ਸਰੀਰਕ ਤੰਦਰੁਸਤੀ ਲਈ ਲਾਜ਼ਮੀ ਹਨ, ਸਗੋਂ ਇਹ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਟੀਮ ਵਰਕ ਅਤੇ ਅਗਵਾਈ ਦੇ ਗੁਣ ਵੀ ਵਿਕਸਤ ਕਰਦੀਆਂ ਹਨ। ਪ੍ਰਿੰਸੀਪਲ ਸਿੱਧੂ ਨੇ ਚੜ੍ਹਦੀਕਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਜੱਗਾ ਸਿੰਘ ਸਿੱਧੂ ਅਤੇ ਸਮੁੱਚੇ ਅਹੁਦੇਦਾਰਾਂ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਨਮਾਨ ਸਮਾਰੋਹ ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਅਤੇ ਉੱਚੇ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ ਪ੍ਰਧਾਨ ਸ੍ਰੀਮਤੀ ਜਸਵਿੰਦਰ ਕੌਰ ਸਿੱਧੂ ਅਤੇ ਸਕੱਤਰ ਸ਼੍ਰੀਮਤੀ ਪਰਮਜੀਤ ਕੌਰ ਸੇਖੋਂ ਨੇ ਜਿੱਥੇ ਕਲੱਬ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਉੱਥੇ ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਗੇ ਵਧਣ ਦੀ ਅਪੀਲ ਕੀਤੀ ਅਤੇ ਖਿਡਾਰੀਆਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।2
- ਧੁੰਦ ਕਾਰਨ ਕਾਰ 20 ਫੁੱਟ ਡੂੰਘੀ ਖੱਡ 'ਚ ਡਿੱਗੀ ਸੜਕ ਨਿਰਮਾਣ ਦੌਰਾਨ ਲਾਪਰਵਾਹੀ, ਸਾਈਨ ਬੋਰਡ ਨਾ ਹੋਣ ਕਾਰਨ ਵੱਡਾ ਹਾਦਸਾ1
- ਖੰਨਾ ਪੁਲਿਸ ਦੀ SSP Dr. Darpan Ahluwalia ਨੇ ਪੂਰੇ ਸਟਾਫ਼ ਦੇ ਨਾਲ ਬੜੀ ਧੂਮ ਧਾਮ ਨਾਲ ਮਨਾਈ ਲੋਹੜੀ | Punjab 24 News #KhannaPolice #SSPDarpanAhluwalia #LohriWithPolice #PunjabPolice #Lohri2026 #PoliceFamily #PunjabNews #KhannaHeadquarters #LohriCelebration #ServingPunjab #UnityInUniform #PoliceLife #DutyWithDevotion #FestivePunjab #LohriVibes #PunjabToday #RespectOurPolice #TogetherAsOne #PolicePride #PunjabiCulture #Punjab24News1
- ਰਾਜਾ ਵੜਿੰਗ ਕਾਂਗਰਸ ਪ੍ਰਧਾਨ1