ਪੈਨਸ਼ਨਰ ਐਸੋਸੀਏਸ਼ਨ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ ਹੋਈ, ਨਵੀਂ ਕਾਰਜਕਾਰਨੀ ਦੀ ਕੀਤੀ ਗਈ ਚੋਣ ਜਲਾਲਾਬਾਦ - ਪੈਨਸ਼ਨਰ ਐਸੋਸੀਏਸ਼ਨ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ ਪੈਨਸ਼ਨਰ ਭਵਨ ਜਲਾਲਾਬਾਦ ਵਿਖੇ ਹੋਈ। ਇਸ ਮੀਟਿੰਗ ਵਿੱਚ ਸਵਰਗੀ ਬਲਬੀਰ ਸਿੰਘ, ਅਵਤਾਰ ਸਿੰਘ, ਜਲੋਰ ਸਿੰਘ, ਵਿਸ਼ਾਲ ਬਤਰਾ, ਮਨਜੀਤ ਇੰਦਰ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਮੂਹ ਹਾਜ਼ਰੀਨ ਵੱਲੋਂ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਮੀਟਿੰਗ ਦੌਰਾਨ ਵਿਸ਼ੇਸ਼ ਤੌਰ 'ਤੇ ਵਿਸ਼ਵ ਮਜ਼ਦੂਰ ਦਿਵਸ ਦੇ ਸਬੰਧ ਵਿੱਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਮੀਟਿੰਗ ਦੇ ਅਗਲੇ ਪੜਾਅ ਵਿੱਚ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ। ਸਾਬਕਾ ਪ੍ਰਧਾਨ ਪ੍ਰੋ. ਗੁਰਬਚਨ ਸਿੰਘ ਖੁਰਾਣਾ ਵੱਲੋਂ ਰਾਜ ਕੁਮਾਰ ਬਜਾਜ ਦਾ ਨਾਂ ਪ੍ਰਧਾਨਗੀ ਲਈ ਅਤੇ ਰਾਜ ਕੁਮਾਰ ਸਿਵਾਨਾ ਦਾ ਨਾਂ ਜਨਰਲ ਸਕੱਤਰ ਵਜੋਂ ਪੇਸ਼ ਕੀਤਾ ਗਿਆ। ਸਮੂਹ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਸਰਬਸੰਮਤੀ ਨਾਲ ਇਹਨਾਂ ਨਿਯੁਕਤੀਆਂ 'ਤੇ ਮੋਹਰ ਲਗਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਭੈ ਸਿੰਘ, ਸਵਰਨ ਰਾਮ, ਬਲਵੀਰ ਸਿੰਘ, ਪਿੰਦਰ ਕੁਮਾਰ, ਹਰਭਜਨ ਲਾਲ, ਕੇਵਲ ਕ੍ਰਿਸ਼ਨ, ਜਬਰ ਸਿੰਘ, ਅੰਗਰੇਜ ਸਿੰਘ ਅਤੇ ਨਿਹਾਲੋ ਬਾਈ ਆਦਿ ਹਾਜ਼ਰ ਸਨ।
ਪੈਨਸ਼ਨਰ ਐਸੋਸੀਏਸ਼ਨ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ ਹੋਈ, ਨਵੀਂ ਕਾਰਜਕਾਰਨੀ ਦੀ ਕੀਤੀ ਗਈ ਚੋਣ ਜਲਾਲਾਬਾਦ - ਪੈਨਸ਼ਨਰ ਐਸੋਸੀਏਸ਼ਨ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ ਪੈਨਸ਼ਨਰ ਭਵਨ ਜਲਾਲਾਬਾਦ ਵਿਖੇ ਹੋਈ। ਇਸ ਮੀਟਿੰਗ ਵਿੱਚ ਸਵਰਗੀ ਬਲਬੀਰ ਸਿੰਘ, ਅਵਤਾਰ ਸਿੰਘ, ਜਲੋਰ ਸਿੰਘ, ਵਿਸ਼ਾਲ ਬਤਰਾ, ਮਨਜੀਤ ਇੰਦਰ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਮੂਹ ਹਾਜ਼ਰੀਨ ਵੱਲੋਂ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਮੀਟਿੰਗ ਦੌਰਾਨ ਵਿਸ਼ੇਸ਼ ਤੌਰ 'ਤੇ ਵਿਸ਼ਵ ਮਜ਼ਦੂਰ ਦਿਵਸ ਦੇ ਸਬੰਧ ਵਿੱਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਮੀਟਿੰਗ ਦੇ
ਅਗਲੇ ਪੜਾਅ ਵਿੱਚ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ। ਸਾਬਕਾ ਪ੍ਰਧਾਨ ਪ੍ਰੋ. ਗੁਰਬਚਨ ਸਿੰਘ ਖੁਰਾਣਾ ਵੱਲੋਂ ਰਾਜ ਕੁਮਾਰ ਬਜਾਜ ਦਾ ਨਾਂ ਪ੍ਰਧਾਨਗੀ ਲਈ ਅਤੇ ਰਾਜ ਕੁਮਾਰ ਸਿਵਾਨਾ ਦਾ ਨਾਂ ਜਨਰਲ ਸਕੱਤਰ ਵਜੋਂ ਪੇਸ਼ ਕੀਤਾ ਗਿਆ। ਸਮੂਹ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਸਰਬਸੰਮਤੀ ਨਾਲ ਇਹਨਾਂ ਨਿਯੁਕਤੀਆਂ 'ਤੇ ਮੋਹਰ ਲਗਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਭੈ ਸਿੰਘ, ਸਵਰਨ ਰਾਮ, ਬਲਵੀਰ ਸਿੰਘ, ਪਿੰਦਰ ਕੁਮਾਰ, ਹਰਭਜਨ ਲਾਲ, ਕੇਵਲ ਕ੍ਰਿਸ਼ਨ, ਜਬਰ ਸਿੰਘ, ਅੰਗਰੇਜ ਸਿੰਘ ਅਤੇ ਨਿਹਾਲੋ ਬਾਈ ਆਦਿ ਹਾਜ਼ਰ ਸਨ।
- ਮਾਮਲਾ MP ਅਮ੍ਰਿਤਪਾਲ ਸਿੰਘ ਬਾਰੇ ਕੀਤੀ ਟਿੱਪਣੀ ਦਾ।1
- Post by Inside Story News Chennal1
- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਰਾਸ਼ਟਰੀ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਫ਼ਰੀਦਕੋਟ ਵਿਖੇ ਜਾਰੀ ਕੀਤੇ ਵੀਡੀਓ ਬਿਆਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ। 📝 ਪੂਰਾ ਵੇਰਵਾ ਬੰਟੀ ਰੋਮਾਣਾ ਨੇ ਕਿਹਾ ਕਿ ਮਜ਼ਦੂਰ ਦਿਹਾੜੇ ਵਾਲੇ ਦਿਨ ਵੀ ਮੁੱਖ ਮੰਤਰੀ ਪੰਜਾਬ ਦੀ ਪਵਿੱਤਰ ਵਿਧਾਨ ਸਭਾ ਵਿੱਚ ਸ਼ਰਾਬ ਪੀ ਕੇ ਪਹੁੰਚੇ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਸਿਰਫ਼ ਇਲਜ਼ਾਮ ਨਹੀਂ, ਸਗੋਂ ਲੋਕਾਂ ਨੇ ਖੁਦ ਲਾਇਵ ਕਾਰਵਾਈ ਵਿੱਚ ਇਹ ਦ੍ਰਿਸ਼ ਦੇਖਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਈ ਵਿਧਾਇਕਾਂ ਵੱਲੋਂ ਸਪੀਕਰ ਕੋਲ ਐਲਕੋਮੀਟਰ ਟੈਸਟ ਦੀ ਮੰਗ ਕੀਤੀ ਗਈ, ਪਰ ਇਸਨੂੰ ਅਣਗੌਲਿਆ ਕੀਤਾ ਗਿਆ। ਰੋਮਾਣਾ ਦੇ ਮੁਤਾਬਕ, ਇਹ ਪਹਿਲੀ ਵਾਰ ਨਹੀਂ ਅਤੇ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਨਾਲ ਪੰਜਾਬ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਮੁੱਖ ਮੰਤਰੀ ਤੋਂ ਖਹਿੜਾ ਛੁਡਾ ਕੇ Shiromani Akali Dal ਨੂੰ ਮੌਕਾ ਦਿੱਤਾ ਜਾਵੇ। 🔍 ਸਮੀਖਿਆ (Review) ਇਹ ਮਾਮਲਾ ਸਿਆਸੀ ਤੌਰ ‘ਤੇ ਬਹੁਤ ਸੰਵੇਦਨਸ਼ੀਲ ਹੈ। ਅਜਿਹੇ ਦੋਸ਼ ਆਮ ਤੌਰ ‘ਤੇ ਵਿਰੋਧੀ ਪਾਰਟੀਆਂ ਵੱਲੋਂ ਲਗਾਏ ਜਾਂਦੇ ਹਨ, ਪਰ ਜਦੋਂ ਇਹ ਵਿਧਾਨ ਸਭਾ ਵਰਗੇ ਮੰਚ ਨਾਲ ਜੁੜੇ ਹੋਣ, ਤਾਂ ਇਹ ਜਨਤਕ ਭਰੋਸੇ ‘ਤੇ ਸਿੱਧਾ ਅਸਰ ਪਾਂਦੇ ਹਨ। 🤔 ਅੰਤਿਮ ਵਿਚਾਰ (Final Thoughts) ਸੱਚਾਈ ਕੀ ਹੈ, ਇਹ ਜਾਂਚ ਅਤੇ ਅਧਿਕਾਰਕ ਪੁਸ਼ਟੀ ਨਾਲ ਹੀ ਸਾਹਮਣੇ ਆਵੇਗੀ। ਪਰ ਇਹ ਮਾਮਲਾ ਦਰਸਾਉਂਦਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਤਣਾਅ ਅਤੇ ਦੋਸ਼ਾਰੋਪਣ ਚਰਮ ‘ਤੇ ਹੈ। 🪞 ਪ੍ਰਤੀਬਿੰਬ (Reflection) ਕੀ ਸਿਆਸਤ ਸੇਵਾ ਦਾ ਮਾਧਿਅਮ ਰਹੀ ਹੈ ਜਾਂ ਹੁਣ ਸਿਰਫ਼ ਇਲਜ਼ਾਮਾਂ ਦੀ ਜੰਗ ਬਣ ਚੁੱਕੀ ਹੈ? ਲੋਕਾਂ ਨੂੰ ਸੋਚਣ ਦੀ ਲੋੜ ਹੈ। 🏁 ਨਤੀਜਾ (Conclusion) ਇਹ ਮਾਮਲਾ ਸਿਰਫ਼ ਇੱਕ ਬਿਆਨ ਨਹੀਂ, ਸਗੋਂ ਪੰਜਾਬ ਦੀ ਰਾਜਨੀਤੀ ਵਿੱਚ ਭਰੋਸੇ ਅਤੇ ਇਮেজ ਨਾਲ ਜੁੜਿਆ ਵੱਡਾ ਸਵਾਲ ਬਣ ਸਕਦਾ ਹੈ। 📊 Poll ਸਵਾਲ 👉 ਕੀ ਤੁਹਾਨੂੰ ਲੱਗਦਾ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ? ਹਾਂ ✅ ਨਹੀਂ ❌ 💬 ਪ੍ਰਤੀਕਿਰਿਆ ਸਵਾਲ 👉 ਤੁਸੀਂ ਇਸ ਮਾਮਲੇ ਬਾਰੇ ਕੀ ਸੋਚਦੇ ਹੋ? ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ 👇 🏷️ Hashtags #PunjabPolitics #BhagwantMann #AkaliDal #BreakingNews #Faridkot ⚠️ Disclaimer ⚠️ ਇਹ ਜਾਣਕਾਰੀ ਸਿਆਸੀ ਬਿਆਨਾਂ ‘ਤੇ ਆਧਾਰਿਤ ਹੈ। ਅਜੇ ਤੱਕ ਕਿਸੇ ਸਰਕਾਰੀ ਏਜੰਸੀ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਦਰਸ਼ਕਾਂ ਨੂੰ ਬੇਨਤੀ ਹੈ ਕਿ ਕਿਸੇ ਨਤੀਜੇ ‘ਤੇ ਪਹੁੰਚਣ ਤੋਂ ਪਹਿਲਾਂ ਅਧਿਕਾਰਕ ਤੱਥਾਂ ਦੀ ਉਡੀਕ ਕਰੋ। 👥 ਟੀਮ ਦੀਪਕ ਗਰਗ 📸 ਵੀਡੀਓ : ਸ਼੍ਰੋਮਣੀ ਅਕਾਲੀ ਦਲ1
- ਫਰੀਦਕੋਟ ਦੇ ਨੇੜਲੇ ਪਿੰਡ ਪੱਕਾ ਨਾਲ ਸਬੰਧਤ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਉਸ ਦੇ ਨਾਲ ਦੇ ਸਾਥੀ ਦੀ ਗੰਭੀਰ ਹਾਲਤ ਦੇਖਦਿਆਂ ਹੋਇਆਂ ਉਸ ਨੂੰ ਬਠਿੰਡਾ ਵਿਖੇ ਰੈਫਰ ਕੀਤਾ ਗਿਆ, ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪੱਕਾ ਦਾ ਰਹਿਣ ਵਾਲਾ ਨੌਜਵਾਨ ਆਪਣੇ ਕੰਮ ਤੋਂ ਵਾਪਿਸ ਆਪਣੇ ਪਿੰਡ ਪੱਕਾ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਟਰੈਕਟਰ ਟਰਾਲੀ ਨਾਲ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। everyone highlights public people news today latest news police sad news1
- ਮਾਨਯੋਗ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ੍ਰੀਮਤੀ ਦੀਪਸ਼ਿਖਾ ਸ਼ਰਮਾ(ਆਈ.ਏ.ਐਸ.) ਵੱਲੋਂ ਭਾਰਤ ਦੀ ਜਨਗਣਨਾ 2027 ਤਹਿਤ ਅੱਜ ਆਪਣੀ ਸਵੈ-ਗਣਨਾ ਕੀਤੀ ਗਈ। ਇਸ ਮੌਕੇ ਓਹਨਾਂ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਾਸੀਆਂ ਦੇ ਨਾਮ ਸਵੈ-ਗਣਨਾ ਕਰਨ ਲਈ ਸੰਦੇਸ਼ ਦਿੱਤਾ ਗਿਆ।1
- Post by Harmesh Singh poohla1
- Post by द कहर न्यूज़ एजेंसी1
- Post by Inside Story News Chennal1