logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਸਰਕਾਰੀ ਪਰਚੀ ਨੂੰ ਲੈ ਕੇ ਪੈਪਸੂ ਬੱਸ ‘ਚ ਹੰਗਾਮਾ, ਥਾਣੇਦਾਰ ‘ਤੇ ਡਰਾਈਵਰ-ਕੰਡਕਟਰ ਨੂੰ ਪਿਸਤੌਲ ਤਾਣ ਕੇ ਧਮਕਾਉਣ ਦੇ ਦੋਸ਼। *ਡਡਵਿੰਡੀ ਨੇੜੇ ਸਵਾਰੀਆਂ ਸਮੇਤ ਰੋਕਣੀ ਪਈ ਬੱਸ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ,ਲੱਗਾ ਭਾਰੀ ਜਾਮ। ਸਰਕਾਰੀ ਪਰਚੀ ਨੂੰ ਲੈ ਕੇ ਪੈਪਸੂ ਬੱਸ ‘ਚ ਹੰਗਾਮਾ, ਥਾਣੇਦਾਰ ‘ਤੇ ਡਰਾਈਵਰ-ਕੰਡਕਟਰ ਨੂੰ ਪਿਸਤੌਲ ਤਾਣ ਕੇ ਧਮਕਾਉਣ ਦੇ ਦੋਸ਼। *ਡਡਵਿੰਡੀ ਨੇੜੇ ਸਵਾਰੀਆਂ ਸਮੇਤ ਰੋਕਣੀ ਪਈ ਬੱਸ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ,ਲੱਗਾ ਭਾਰੀ ਜਾਮ। ਫ਼ੋਟੋ ਕੈਪਸ਼ਨ: ਡਡਵਿੰਡੀ ਨੇੜੇ ਪੈਪਸੂ ਬੱਸ ਵਿੱਚ ਹੋਏ ਹੰਗਾਮੇ ਤੋਂ ਬਾਅਦ ਮੌਕੇ ‘ਤੇ ਇਕੱਠੇ ਹੋਏ ਲੋਕ ਅਤੇ ਪੁਲਿਸ ਕਰਮਚਾਰੀ ਅਤੇ ਜਾਣਕਾਰੀ ਦਿੰਦੇ ਹੋਏ ਸਵਾਰੀਆਂ ਦੀ ਤਸਵੀਰ। ਪਰਮਜੀਤ ਸਿੰਘ। ਸੁਲਤਾਨਪੁਰ ਲੋਧੀ/ਡਡਵਿੰਡੀ -ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਵਾਇਆ ਪਾਜੀਆਂ ਜਾਣ ਵਾਲੀ ਪੈਪਸੂ ਟਰਾਂਸਪੋਰਟ ਕੰਪਨੀ ਦੀ ਰੋਜ਼ਾਨਾ ਬੱਸ ਨੰਬਰ ਪੀਬੀ-09ਐਕਸ-3206 ਵਿੱਚ ਉਸ ਸਮੇਂ ਹੰਗਾਮੇ ਵਾਲੀ ਸਥਿਤੀ ਬਣ ਗਈ ਜਦੋਂ ਇਕ ਵਰਦੀਧਾਰੀ ਥਾਣੇਦਾਰ ਅਤੇ ਬੱਸ ਸਟਾਫ ਵਿਚਕਾਰ ਤਕਰਾਰ ਹੋ ਗਈ। ਇਹ ਘਟਨਾ ਅੱਜ ਸਵੇਰੇ ਕਰੀਬ 6:30 ਵਜੇ ਪਿੰਡ ਡਡਵਿੰਡੀ ਦੇ ਪੈਟਰੋਲ ਪੰਪ ਨੇੜੇ ਵਾਪਰੀ, ਜਿਸ ਕਾਰਨ ਬੱਸ ਨੂੰ ਸਵਾਰੀਆਂ ਸਮੇਤ ਰੋਕਣਾ ਪਿਆ। ਬੱਸ ਦੇ ਕੰਡਕਟਰ ਬੋਹੜ ਸਿੰਘ ਅਤੇ ਡਰਾਈਵਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਹ ਰੋਜ਼ਾਨਾ ਦੀ ਤਰ੍ਹਾਂ ਸੁਲਤਾਨਪੁਰ ਲੋਧੀ ਤੋਂ ਬੱਸ ਲੈ ਕੇ ਆ ਰਹੇ ਸਨ। ਡਡਵਿੰਡੀ ਬੱਸ ਅੱਡੇ ਤੋਂ ਸਵਾਰੀਆਂ ਬਿਠਾਉਣ ਤੋਂ ਬਾਅਦ ਜਦੋਂ ਟਿਕਟਾਂ ਕੱਟਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਬੱਸ ਵਿੱਚ ਸਵਾਰ ਵਰਦੀਧਾਰੀ ਥਾਣੇਦਾਰ ਬਲਵੀਰ ਸਿੰਘ ਕੋਲੋਂ ਸਰਕਾਰੀ ਪਰਚੀ ਦਿਖਾਉਣ ਲਈ ਕਿਹਾ ਗਿਆ। ਦੋਸ਼ ਹੈ ਕਿ ਇਸ ਗੱਲ ‘ਤੇ ਥਾਣੇਦਾਰ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਆਪ ਨੂੰ ਕਿਸੇ ਰਾਜਸੀ ਸਾਬਕਾ ਐਮਐਲਏ ਦਾ ਗੰਨਮੈਨ ਦਸਿਆ ਗਿਆ। ਡਰਾਈਵਰ ਅਤੇ ਕੰਡਕਟਰ ਦਾ ਦਾਅਵਾ ਹੈ ਕਿ ਥਾਣੇਦਾਰ ਨੇ ਉਨ੍ਹਾਂ ‘ਤੇ ਪਿਸਤੌਲ ਤਾਣ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਇਸ ਗੱਲ ਦੀ ਵੀਡਿਉ ਪਰੂਫ ਵੀ ਪੱਤਰਕਾਰਾਂ ਕੋਲ ਮੌਜੂਦ ਹਨ। ਉਸ ਸਮੇਂ ਬੱਸ ਵਿੱਚ ਮਹਿਲਾ ਸਵਾਰੀਆਂ ਵੀ ਮੌਜੂਦ ਸਨ, ਜਿਨ੍ਹਾਂ ਦੇ ਸਾਹਮਣੇ ਕਥਿਤ ਤੌਰ ‘ਤੇ ਅਪਸ਼ਬਦ ਬੋਲੇ ਗਏ। ਮੌਕੇ ‘ਤੇ ਮੌਜੂਦ ਸਵਾਰੀਆਂ ਨੇ ਵੀ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਹੰਗਾਮਾ ਜਾਰੀ ਰਿਹਾ। ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋ ਰਹੀਆਂ ਹਨ। ਕੰਡਕਟਰ ਬੋਹੜ ਸਿੰਘ ਅਤੇ ਡਰਾਈਵਰ ਨੇ ਦੱਸਿਆ ਕਿ ਇਸ ਸਬੰਧੀ 112 ਨੰਬਰ ‘ਤੇ ਸੁਲਤਾਨਪੁਰ ਲੋਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸੰਬੰਧਤ ਵਿਅਕਤੀ ਨੂੰ ਆਪਣੇ ਨਾਲ ਥਾਣਾ ਸੁਲਤਾਨਪੁਰ ਲੋਧੀ ਲੈ ਗਈ। ਇਸ ਮਾਮਲੇ ਸਬੰਧੀ ਬੱਸ ਵਿੱਚ ਸਵਾਰ ਮੁਖਤਿਆਰ ਸਿੰਘ, ਜੋ ਆਪਣੀ ਪਤਨੀ ਸਮੇਤ ਫਗਵਾੜਾ ਤੋਂ ਸੁਲਤਾਨਪੁਰ ਲੋਧੀ ਰਾਹੀਂ ਚੰਡੀਗੜ੍ਹ ਜਾ ਰਹੇ ਸਨ, ਨੇ ਵੀ ਡਰਾਈਵਰ ਅਤੇ ਕੰਡਕਟਰ ਨਾਲ ਗਾਲੀ-ਗਲੋਚ ਅਤੇ ਧਮਕੀਆਂ ਦੇਣ ਵਾਲੀ ਗੱਲ ਦੀ ਪੁਸ਼ਟੀ ਕੀਤੀ। ਜਦੋਂ ਪੱਤਰਕਾਰਾਂ ਵੱਲੋਂ ਥਾਣੇਦਾਰ ਬਲਵੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਕੁਝ ਗੁੱਸੇ ਵਿੱਚ ਹੋਇਆ ਹੈ ਅਤੇ ਮੇਰਾ ਬਲੱਡ ਪਰੈਸ਼ਰ ਵੱਧ ਗਿਆ ਸੀ ਜਿਸਦੀ ਉਹ ਬਲੱਡ ਪ੍ਰੈਸ਼ਰ ਦੀ ਦਵਾਈ ਲੈਂਦੇ ਹਨ। ਉੱਧਰ, ਇਸ ਸਬੰਧੀ ਜਦੋਂ ਥਾਣਾ ਸੁਲਤਾਨਪੁਰ ਲੋਧੀ ਦੇ ਐਸਐਚਓ ਹਰਿੰਦਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਫੋਨ ਰਿਸੀਵ ਨਹੀਂ ਹੋ ਸਕਿਆ।

5 hrs ago
user_ਪਰਮਜੀਤ ਸਿੰਘ ਡਡਵਿੰਡੀ
ਪਰਮਜੀਤ ਸਿੰਘ ਡਡਵਿੰਡੀ
Local News Reporter ਸੁਲਤਾਨਪੁਰ ਲੋਧੀ, ਕਪੂਰਥਲਾ, ਪੰਜਾਬ•
5 hrs ago
3cece827-497f-49d9-b151-26d54a71faf5

ਸਰਕਾਰੀ ਪਰਚੀ ਨੂੰ ਲੈ ਕੇ ਪੈਪਸੂ ਬੱਸ ‘ਚ ਹੰਗਾਮਾ, ਥਾਣੇਦਾਰ ‘ਤੇ ਡਰਾਈਵਰ-ਕੰਡਕਟਰ ਨੂੰ ਪਿਸਤੌਲ ਤਾਣ ਕੇ ਧਮਕਾਉਣ ਦੇ ਦੋਸ਼। *ਡਡਵਿੰਡੀ ਨੇੜੇ ਸਵਾਰੀਆਂ ਸਮੇਤ ਰੋਕਣੀ ਪਈ ਬੱਸ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ,ਲੱਗਾ ਭਾਰੀ ਜਾਮ। ਸਰਕਾਰੀ ਪਰਚੀ ਨੂੰ ਲੈ ਕੇ ਪੈਪਸੂ ਬੱਸ ‘ਚ ਹੰਗਾਮਾ, ਥਾਣੇਦਾਰ ‘ਤੇ ਡਰਾਈਵਰ-ਕੰਡਕਟਰ ਨੂੰ ਪਿਸਤੌਲ ਤਾਣ ਕੇ ਧਮਕਾਉਣ ਦੇ ਦੋਸ਼। *ਡਡਵਿੰਡੀ ਨੇੜੇ ਸਵਾਰੀਆਂ ਸਮੇਤ ਰੋਕਣੀ ਪਈ ਬੱਸ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ,ਲੱਗਾ ਭਾਰੀ ਜਾਮ। ਫ਼ੋਟੋ ਕੈਪਸ਼ਨ: ਡਡਵਿੰਡੀ ਨੇੜੇ ਪੈਪਸੂ ਬੱਸ ਵਿੱਚ ਹੋਏ ਹੰਗਾਮੇ ਤੋਂ ਬਾਅਦ ਮੌਕੇ ‘ਤੇ ਇਕੱਠੇ ਹੋਏ ਲੋਕ ਅਤੇ ਪੁਲਿਸ ਕਰਮਚਾਰੀ ਅਤੇ ਜਾਣਕਾਰੀ ਦਿੰਦੇ ਹੋਏ ਸਵਾਰੀਆਂ ਦੀ ਤਸਵੀਰ। ਪਰਮਜੀਤ ਸਿੰਘ। ਸੁਲਤਾਨਪੁਰ ਲੋਧੀ/ਡਡਵਿੰਡੀ -ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਵਾਇਆ ਪਾਜੀਆਂ ਜਾਣ ਵਾਲੀ ਪੈਪਸੂ ਟਰਾਂਸਪੋਰਟ ਕੰਪਨੀ ਦੀ ਰੋਜ਼ਾਨਾ ਬੱਸ ਨੰਬਰ ਪੀਬੀ-09ਐਕਸ-3206 ਵਿੱਚ ਉਸ ਸਮੇਂ ਹੰਗਾਮੇ

9d51e90d-fb2b-4787-9fdb-b2cac0eac158

ਵਾਲੀ ਸਥਿਤੀ ਬਣ ਗਈ ਜਦੋਂ ਇਕ ਵਰਦੀਧਾਰੀ ਥਾਣੇਦਾਰ ਅਤੇ ਬੱਸ ਸਟਾਫ ਵਿਚਕਾਰ ਤਕਰਾਰ ਹੋ ਗਈ। ਇਹ ਘਟਨਾ ਅੱਜ ਸਵੇਰੇ ਕਰੀਬ 6:30 ਵਜੇ ਪਿੰਡ ਡਡਵਿੰਡੀ ਦੇ ਪੈਟਰੋਲ ਪੰਪ ਨੇੜੇ ਵਾਪਰੀ, ਜਿਸ ਕਾਰਨ ਬੱਸ ਨੂੰ ਸਵਾਰੀਆਂ ਸਮੇਤ ਰੋਕਣਾ ਪਿਆ। ਬੱਸ ਦੇ ਕੰਡਕਟਰ ਬੋਹੜ ਸਿੰਘ ਅਤੇ ਡਰਾਈਵਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਹ ਰੋਜ਼ਾਨਾ ਦੀ ਤਰ੍ਹਾਂ ਸੁਲਤਾਨਪੁਰ ਲੋਧੀ ਤੋਂ ਬੱਸ ਲੈ ਕੇ ਆ ਰਹੇ ਸਨ। ਡਡਵਿੰਡੀ ਬੱਸ ਅੱਡੇ ਤੋਂ ਸਵਾਰੀਆਂ ਬਿਠਾਉਣ ਤੋਂ ਬਾਅਦ ਜਦੋਂ ਟਿਕਟਾਂ ਕੱਟਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਬੱਸ ਵਿੱਚ ਸਵਾਰ ਵਰਦੀਧਾਰੀ ਥਾਣੇਦਾਰ ਬਲਵੀਰ ਸਿੰਘ ਕੋਲੋਂ ਸਰਕਾਰੀ ਪਰਚੀ ਦਿਖਾਉਣ ਲਈ ਕਿਹਾ ਗਿਆ। ਦੋਸ਼ ਹੈ ਕਿ ਇਸ ਗੱਲ ‘ਤੇ ਥਾਣੇਦਾਰ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ

d88b393f-b1ed-41c4-ba84-45cba755801f

ਆਪਣੇ ਆਪ ਨੂੰ ਕਿਸੇ ਰਾਜਸੀ ਸਾਬਕਾ ਐਮਐਲਏ ਦਾ ਗੰਨਮੈਨ ਦਸਿਆ ਗਿਆ। ਡਰਾਈਵਰ ਅਤੇ ਕੰਡਕਟਰ ਦਾ ਦਾਅਵਾ ਹੈ ਕਿ ਥਾਣੇਦਾਰ ਨੇ ਉਨ੍ਹਾਂ ‘ਤੇ ਪਿਸਤੌਲ ਤਾਣ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਇਸ ਗੱਲ ਦੀ ਵੀਡਿਉ ਪਰੂਫ ਵੀ ਪੱਤਰਕਾਰਾਂ ਕੋਲ ਮੌਜੂਦ ਹਨ। ਉਸ ਸਮੇਂ ਬੱਸ ਵਿੱਚ ਮਹਿਲਾ ਸਵਾਰੀਆਂ ਵੀ ਮੌਜੂਦ ਸਨ, ਜਿਨ੍ਹਾਂ ਦੇ ਸਾਹਮਣੇ ਕਥਿਤ ਤੌਰ ‘ਤੇ ਅਪਸ਼ਬਦ ਬੋਲੇ ਗਏ। ਮੌਕੇ ‘ਤੇ ਮੌਜੂਦ ਸਵਾਰੀਆਂ ਨੇ ਵੀ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਹੰਗਾਮਾ ਜਾਰੀ ਰਿਹਾ। ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋ ਰਹੀਆਂ ਹਨ। ਕੰਡਕਟਰ ਬੋਹੜ ਸਿੰਘ ਅਤੇ ਡਰਾਈਵਰ ਨੇ ਦੱਸਿਆ ਕਿ ਇਸ ਸਬੰਧੀ 112 ਨੰਬਰ ‘ਤੇ ਸੁਲਤਾਨਪੁਰ ਲੋਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ

15e134cf-3b52-40fb-88e1-53c1b3f4f361

ਮੌਕੇ ‘ਤੇ ਪਹੁੰਚੀ ਅਤੇ ਸੰਬੰਧਤ ਵਿਅਕਤੀ ਨੂੰ ਆਪਣੇ ਨਾਲ ਥਾਣਾ ਸੁਲਤਾਨਪੁਰ ਲੋਧੀ ਲੈ ਗਈ। ਇਸ ਮਾਮਲੇ ਸਬੰਧੀ ਬੱਸ ਵਿੱਚ ਸਵਾਰ ਮੁਖਤਿਆਰ ਸਿੰਘ, ਜੋ ਆਪਣੀ ਪਤਨੀ ਸਮੇਤ ਫਗਵਾੜਾ ਤੋਂ ਸੁਲਤਾਨਪੁਰ ਲੋਧੀ ਰਾਹੀਂ ਚੰਡੀਗੜ੍ਹ ਜਾ ਰਹੇ ਸਨ, ਨੇ ਵੀ ਡਰਾਈਵਰ ਅਤੇ ਕੰਡਕਟਰ ਨਾਲ ਗਾਲੀ-ਗਲੋਚ ਅਤੇ ਧਮਕੀਆਂ ਦੇਣ ਵਾਲੀ ਗੱਲ ਦੀ ਪੁਸ਼ਟੀ ਕੀਤੀ। ਜਦੋਂ ਪੱਤਰਕਾਰਾਂ ਵੱਲੋਂ ਥਾਣੇਦਾਰ ਬਲਵੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਕੁਝ ਗੁੱਸੇ ਵਿੱਚ ਹੋਇਆ ਹੈ ਅਤੇ ਮੇਰਾ ਬਲੱਡ ਪਰੈਸ਼ਰ ਵੱਧ ਗਿਆ ਸੀ ਜਿਸਦੀ ਉਹ ਬਲੱਡ ਪ੍ਰੈਸ਼ਰ ਦੀ ਦਵਾਈ ਲੈਂਦੇ ਹਨ। ਉੱਧਰ, ਇਸ ਸਬੰਧੀ ਜਦੋਂ ਥਾਣਾ ਸੁਲਤਾਨਪੁਰ ਲੋਧੀ ਦੇ ਐਸਐਚਓ ਹਰਿੰਦਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਫੋਨ ਰਿਸੀਵ ਨਹੀਂ ਹੋ ਸਕਿਆ।

More news from ਪੰਜਾਬ and nearby areas
  • ਜ਼ਿਲ੍ਹਾ ਤਰਨ ਤਾਰਨ ਵਿੱਚ ਕੋਆਪ੍ਰੇਟਿਵ ਬੈਂਕ ਅੱਗੇ ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਸਰਕਾਰਾਂ 'ਤੇ ਕਿਸਾਨੀ ਮੁੱਦਿਆਂ ਨੂੰ ਹੱਲ ਨਾ ਕਰਨ ਦਾ ਦੋਸ਼ ਲਾਇਆ।
    1
    ਜ਼ਿਲ੍ਹਾ ਤਰਨ ਤਾਰਨ ਵਿੱਚ ਕੋਆਪ੍ਰੇਟਿਵ ਬੈਂਕ ਅੱਗੇ ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਸਰਕਾਰਾਂ 'ਤੇ ਕਿਸਾਨੀ ਮੁੱਦਿਆਂ ਨੂੰ ਹੱਲ ਨਾ ਕਰਨ ਦਾ ਦੋਸ਼ ਲਾਇਆ।
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    7 hrs ago
  • ਕੁਦਰਤੀ ਆਫਤ ਤੂਫਾਨ ਨੇ ਮਚਾਇਆ ਕਹਿਰ ਨਵੇ ਉਸਾਰੇ ਜਾ ਰਹੇ ਘਰ ਨੂੰ ਕੀਤਾ ਢਹਿ ਢੇਰੀ ਹਲਕਾ ਮਜੀਠਾ ਦੇ ਪਿੰਡ ਪਤਾਲਪੁਰੀ ਚੋਂ ਮੱਧਵਰਗੀ ਕਿਸਾਨ ਦਾ ਹੋਇਆ ਲੱਖਾਂ ਦਾ ਨੁਕਸਾਨ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ
    1
    ਕੁਦਰਤੀ ਆਫਤ ਤੂਫਾਨ ਨੇ ਮਚਾਇਆ ਕਹਿਰ
ਨਵੇ ਉਸਾਰੇ ਜਾ ਰਹੇ ਘਰ ਨੂੰ ਕੀਤਾ ਢਹਿ ਢੇਰੀ 
ਹਲਕਾ ਮਜੀਠਾ ਦੇ ਪਿੰਡ ਪਤਾਲਪੁਰੀ ਚੋਂ ਮੱਧਵਰਗੀ ਕਿਸਾਨ ਦਾ ਹੋਇਆ ਲੱਖਾਂ ਦਾ ਨੁਕਸਾਨ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    2 hrs ago
  • ओम जी सिनेमा की ओर से Mother Day स्पेशल अमृतसर में मनाया गया ओम जी सिनेमा की ओर से Mother Day स्पेशल अमृतसर में मनाया गया
    1
    ओम जी सिनेमा की ओर से Mother Day स्पेशल अमृतसर में मनाया गया
ओम जी सिनेमा की ओर से Mother Day स्पेशल अमृतसर में मनाया गया
    user_Down 2 earth live
    Down 2 earth live
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    2 hrs ago
  • ਧਰਨੇ ਦੀ ਤਿਆਰੀ ਕਰਦਿਆਂ ਦੇ ਪੁਲਿਸ ਵੱਲੋਂ ਹੁਦੇੜੇ ਗਏ ਤੰਬੂ
    1
    ਧਰਨੇ ਦੀ ਤਿਆਰੀ ਕਰਦਿਆਂ ਦੇ ਪੁਲਿਸ ਵੱਲੋਂ ਹੁਦੇੜੇ ਗਏ ਤੰਬੂ
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
  • ਅੰਮ੍ਰਿਤਪਾਲ ਸਿੰਘ ਮਾਮਲੇ ‘ਚ ਕੱਲ੍ਹ ਹੋਣਗੀਆਂ ਅਹਿਮ ਦਲੀਲਾਂ, ਡਿਸਚਾਰਜ ਅਰਜ਼ੀ ‘ਤੇ ਸਟੇਟ ਨੇ ਦਾਖ਼ਲ ਕੀਤਾ ਜਵਾਬ
    1
    ਅੰਮ੍ਰਿਤਪਾਲ ਸਿੰਘ ਮਾਮਲੇ ‘ਚ ਕੱਲ੍ਹ ਹੋਣਗੀਆਂ ਅਹਿਮ ਦਲੀਲਾਂ, ਡਿਸਚਾਰਜ ਅਰਜ਼ੀ ‘ਤੇ ਸਟੇਟ ਨੇ ਦਾਖ਼ਲ ਕੀਤਾ ਜਵਾਬ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
  • ਪੁਲਿਸ ਮੁਲਾਜ਼ਮ ਦੇਖ਼ਲੋ ਕੱਢ ਲਿਆ ਬੱਸ ਵਿਚ ਹੀ ਪਿਸਤੋਲ , ਤੇ ਕੱਢੀਆਂ ਗਾਲ਼ਾਂ , ਇਹੋ ਜੇ ਮੁਲਾਜ਼ਮ ਤੋਂ ਆਪਾ ਆਪਣੀ ਸੇਫਟੀ ਲਈ ਕੀ ਉਮੀਦ ਕਰਾਂਗੇ ਜਦੋ ਆਪ ਹੀ ਧਮਕੀਆਂ ਦੇਈ ਜਾਂਦਾ ਵਰਦੀ ਪਾਕੇ ,
    1
    ਪੁਲਿਸ ਮੁਲਾਜ਼ਮ ਦੇਖ਼ਲੋ ਕੱਢ ਲਿਆ ਬੱਸ ਵਿਚ ਹੀ ਪਿਸਤੋਲ , ਤੇ ਕੱਢੀਆਂ ਗਾਲ਼ਾਂ , ਇਹੋ ਜੇ ਮੁਲਾਜ਼ਮ ਤੋਂ ਆਪਾ ਆਪਣੀ ਸੇਫਟੀ ਲਈ ਕੀ ਉਮੀਦ ਕਰਾਂਗੇ ਜਦੋ ਆਪ ਹੀ ਧਮਕੀਆਂ ਦੇਈ ਜਾਂਦਾ ਵਰਦੀ ਪਾਕੇ ,
    user_YG TV PUNJAB
    YG TV PUNJAB
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
  • 100 करोड़ की जमीन को लेकर हुआ विवाद और गुंडागर्दी और मारपीट करके बात पहुंची। 100 करोड़ की जमीन को लेकर हुआ विवाद और गुंडागर्दी और मारपीट करके बात पहुंची।
    1
    100 करोड़ की जमीन को लेकर हुआ विवाद और गुंडागर्दी और मारपीट करके बात पहुंची।
100 करोड़ की जमीन को लेकर हुआ विवाद और गुंडागर्दी और मारपीट करके बात पहुंची।
    user_Down 2 earth live
    Down 2 earth live
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    2 hrs ago
  • “ਵਿਸ਼ਵਗੁਰੂ ਨਹੀਂ, ਵਿਸ਼ਵ ਚੇਲਾ ਬਣ ਗਿਆ ਦੇਸ਼” — ਭਗਵੰਤ ਮਾਨ ਦਾ ਮੋਦੀ ਸਰਕਾਰ ‘ਤੇ ਤਿੱ,ਖਾ ਵਾ,ਰ .... “ਵਿਸ਼ਵਗੁਰੂ ਨਹੀਂ, ਵਿਸ਼ਵ ਚੇਲਾ ਬਣ ਗਿਆ ਦੇਸ਼” — ਭਗਵੰਤ ਮਾਨ ਦਾ ਮੋਦੀ ਸਰਕਾਰ ‘ਤੇ ਤਿੱ,ਖਾ ਵਾ,ਰ ....
    1
    “ਵਿਸ਼ਵਗੁਰੂ ਨਹੀਂ, ਵਿਸ਼ਵ ਚੇਲਾ ਬਣ ਗਿਆ ਦੇਸ਼” — ਭਗਵੰਤ ਮਾਨ ਦਾ ਮੋਦੀ ਸਰਕਾਰ ‘ਤੇ ਤਿੱ,ਖਾ ਵਾ,ਰ ....
“ਵਿਸ਼ਵਗੁਰੂ ਨਹੀਂ, ਵਿਸ਼ਵ ਚੇਲਾ ਬਣ ਗਿਆ ਦੇਸ਼” — ਭਗਵੰਤ ਮਾਨ ਦਾ ਮੋਦੀ ਸਰਕਾਰ ‘ਤੇ ਤਿੱ,ਖਾ ਵਾ,ਰ ....
    user_True Post
    True Post
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    4 hrs ago
  • ਅੰਮ੍ਰਿਤਸਰ ‘ਚ ਨ+ਸ਼ਿ++ਆਂ ਤੇ ਠੇਕੇਦਾਰੀ ਸਿਸਟਮ ਖ਼ਿਲਾਫ਼ ਵੱਡਾ ਐਲਾਨ, 20 ਮਈ ਨੂੰ ਨਿਕਲੇਗਾ ਜਾਗਰੂਕਤਾ ਮਾਰਚ #ਅੰਮ੍ਰਿਤਸਰ #ਨਸ਼ਿਆਂ_ਖ਼ਿਲਾਫ਼_ਮਾਰਚ #ਜਾਗਰੂਕਤਾ_ਮਾਰਚ #ਠੇਕੇਦਾਰੀ_ਸਿਸਟਮ #ਵੇਪ_ਬੈਨ #ਪੰਜਾਬ_ਖਬਰਾਂ #PunjabBoldaMajha #AmritsarNews #DrugFreePunjab #PunjabNews #AwarenessMarch #VapeBan #ContractSystem #PunjabiNews
    1
    ਅੰਮ੍ਰਿਤਸਰ ‘ਚ ਨ+ਸ਼ਿ++ਆਂ ਤੇ ਠੇਕੇਦਾਰੀ ਸਿਸਟਮ ਖ਼ਿਲਾਫ਼ ਵੱਡਾ ਐਲਾਨ, 20 ਮਈ ਨੂੰ ਨਿਕਲੇਗਾ ਜਾਗਰੂਕਤਾ ਮਾਰਚ

#ਅੰਮ੍ਰਿਤਸਰ #ਨਸ਼ਿਆਂ_ਖ਼ਿਲਾਫ਼_ਮਾਰਚ #ਜਾਗਰੂਕਤਾ_ਮਾਰਚ #ਠੇਕੇਦਾਰੀ_ਸਿਸਟਮ #ਵੇਪ_ਬੈਨ #ਪੰਜਾਬ_ਖਬਰਾਂ #PunjabBoldaMajha #AmritsarNews #DrugFreePunjab #PunjabNews #AwarenessMarch #VapeBan #ContractSystem #PunjabiNews
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    5 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.