ਜਗਰਾਉਂ (ਪ੍ਰਦੀਪ ਪਾਲ) ਜੈ ਕਬੀਰ ਯੂਥ ਕਲੱਬ ਦੇ ਛੋਟੇ ਬੱਚਿਆਂ ਨੇ ਚਾਹ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ। 5 ਜਨਵਰੀ ਜਗਰਾਓਂ ਦੇ ਜੈ ਕਬੀਰ ਯੂਥ ਕਲੱਬ ਦੇ 5 ਸਾਲ ਤੋਂ 10, 12 ਸਾਲ ਦੇ ਛੋਟੇ ਬੱਚਿਆਂ ਨੇ ਸ਼੍ਰੀ ਕਬੀਰ ਜੀ ਮਹਾਰਾਜ ਨੂੰ ਧੂਪ ਕਰਕੇ ਅਤੇ ਅਸ਼ੀਰਵਾਦ ਲਿਆ ਅਤੇ ਫਿਰ ਚਾਹ ਅਤੇ ਬਿਸਕੁਟ ਦਾ ਭੰਡਾਰਾ ਵਰਤਾਇਆ ਗਿਆ ਇਸ ਭੰਡਾਰੇ ਬਾਰੇ ਜਾਣਕਾਰੀ ਦਿੰਦੇ ਹੋਏ ਸੋਨੂੰ ਇੰਦੌਰ ਨੇ ਕਿਹਾ ਕਿ ਇਹ ਛੋਟੇ ਬੱਚੇ ਸ੍ਰੀ ਗੁਰੂਦੁਆਰਾ ਸਾਹਿਬ ਅਤੇ ਆਰ.ਕੇ ਹਾਈ ਸਕੂਲ ਦੇ ਬਾਹਰ ਨੀਅਰ ਨਰੇਸ਼ ਜਰਨਲ ਸਟੋਰ ਦੇ ਕੋਲ ਮੇਨ ਰੋਡ 'ਤੇ ਦੋਨਾਂ ਸਥਾਨਾਂ 'ਤੇ ਲਗਾਤਾਰ ਚਾਰ-ਪੰਜ ਘੰਟੇ ਲੰਗਰ ਚੱਲਦਾ ਰਿਹਾ, ਬੱਚਿਆਂ ਦੀ ਸੇਵਾ ਅਤੇ ਉਤਸ਼ਾਹ ਨੂੰ ਦੇਖਦਿਆਂ ਮੁਹੱਲੇ ਵਾਸੀਆਂ ਨੇ ਵੀ ਤੁਸ਼ਾਰ ਨਾਗਾਰ, ਖੁਸ਼ਹਾਲ ਨਾਗਾਰ, ਨਿਖਿਲ ਨਾਗਰ, ਪ੍ਰਤੀਕ ਨਾਗਾਰ, ਬੌਬੀ ਨਾਗਾਰ, ਅਭੀ ਨਾਗਾਰ, ਹਰਪ੍ਰੀਤ, ਅੰਸ਼ੂ ਨਾਗਾਰ , ਰਮਨ, ਜੈ ਕਬੀਰ ਯੂਥ ਕਲੱਬ ਦੇ ਛੋਟੇ ਬੱਚਿਆਂ ਨੇ ਚਾਹ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ। 5 ਜਨਵਰੀ ਨੂੰ ਜਗਰਾਓਂ ਦੇ ਜੈ ਕਬੀਰ ਯੂਥ ਕਲੱਬ ਦੇ 5 ਸਾਲ ਤੋਂ 10, 12 ਸਾਲ ਦੇ ਛੋਟੇ ਬੱਚਿਆਂ ਨੇ ਸ਼੍ਰੀ ਕਬੀਰ ਜੀ ਮਹਾਰਾਜ ਨੂੰ ਧੂਪ ਕਰਕੇ ਅਤੇ ਅਸ਼ੀਰਵਾਦ ਲਿਆ ਅਤੇ ਫਿਰ ਚਾਹ ਅਤੇ ਬਿਸਕੁਟ ਦਾ ਭੰਡਾਰਾ ਵਰਤਾਇਆ ਗਿਆ ਇਸ ਭੰਡਾਰੇ ਬਾਰੇ ਜਾਣਕਾਰੀ ਦਿੰਦੇ ਹੋਏ ਸੋਨੂੰ ਇੰਦੌਰ ਨੇ ਕਿਹਾ ਕਿ ਇਹ ਛੋਟੇ ਬੱਚੇ ਸ੍ਰੀ ਗੁਰੂਦੁਆਰਾ ਸਾਹਿਬ ਅਤੇ ਆਰ.ਕੇ ਹਾਈ ਸਕੂਲ ਦੇ ਬਾਹਰ ਨੀਅਰ ਨਰੇਸ਼ ਜਰਨਲ ਸਟੋਰ ਦੇ ਕੋਲ ਮੇਨ ਰੋਡ 'ਤੇ ਦੋਨਾਂ ਸਥਾਨਾਂ 'ਤੇ ਲਗਾਤਾਰ ਚਾਰ-ਪੰਜ ਘੰਟੇ ਲੰਗਰ ਚੱਲਦਾ ਰਿਹਾ, ਬੱਚਿਆਂ ਦੀ ਸੇਵਾ ਅਤੇ ਉਤਸ਼ਾਹ ਨੂੰ ਦੇਖਦਿਆਂ ਮੁਹੱਲੇ ਵਾਸੀਆਂ ਨੇ ਵੀ ਤੁਸ਼ਾਰ ਨਾਗਰ, ਖੁਸ਼ਹਾਲ ਨਾਗਰ, ਨਿਖਿਲ ਨਾਗਰ, ਪ੍ਰਤੀਕ ਨਾਗਰ, ਬੌਬੀ ਨਾਗਰ, ਅਭੀ ਨਾਗਰ, ਹਰਪ੍ਰੀਤ, ਅੰਸ਼ੂ ਨਾਗਰ , ਰਮਨ, ਕੇਵਿਨ ਇੰਦੌਰਾ, ਜਿਆਂਸ਼ ਇੰਦੌਰਾ,ਜਤਿਨ ਇੰਦੌਰਾ ਅਤੇ ਹੋਰ ਵੀ ਸੇਵਾ ਦਾਰ ਸ਼ਾਮਿਲ ਸੀ।
ਜਗਰਾਉਂ (ਪ੍ਰਦੀਪ ਪਾਲ) ਜੈ ਕਬੀਰ ਯੂਥ ਕਲੱਬ ਦੇ ਛੋਟੇ ਬੱਚਿਆਂ ਨੇ ਚਾਹ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ। 5 ਜਨਵਰੀ ਜਗਰਾਓਂ ਦੇ ਜੈ ਕਬੀਰ ਯੂਥ ਕਲੱਬ ਦੇ 5 ਸਾਲ ਤੋਂ 10, 12 ਸਾਲ ਦੇ ਛੋਟੇ ਬੱਚਿਆਂ ਨੇ ਸ਼੍ਰੀ ਕਬੀਰ ਜੀ ਮਹਾਰਾਜ ਨੂੰ ਧੂਪ ਕਰਕੇ ਅਤੇ ਅਸ਼ੀਰਵਾਦ ਲਿਆ ਅਤੇ ਫਿਰ ਚਾਹ ਅਤੇ ਬਿਸਕੁਟ ਦਾ ਭੰਡਾਰਾ ਵਰਤਾਇਆ ਗਿਆ ਇਸ ਭੰਡਾਰੇ ਬਾਰੇ ਜਾਣਕਾਰੀ ਦਿੰਦੇ ਹੋਏ ਸੋਨੂੰ ਇੰਦੌਰ ਨੇ ਕਿਹਾ ਕਿ ਇਹ ਛੋਟੇ ਬੱਚੇ ਸ੍ਰੀ ਗੁਰੂਦੁਆਰਾ ਸਾਹਿਬ ਅਤੇ ਆਰ.ਕੇ ਹਾਈ ਸਕੂਲ ਦੇ ਬਾਹਰ ਨੀਅਰ ਨਰੇਸ਼ ਜਰਨਲ ਸਟੋਰ ਦੇ ਕੋਲ ਮੇਨ ਰੋਡ
'ਤੇ ਦੋਨਾਂ ਸਥਾਨਾਂ 'ਤੇ ਲਗਾਤਾਰ ਚਾਰ-ਪੰਜ ਘੰਟੇ ਲੰਗਰ ਚੱਲਦਾ ਰਿਹਾ, ਬੱਚਿਆਂ ਦੀ ਸੇਵਾ ਅਤੇ ਉਤਸ਼ਾਹ ਨੂੰ ਦੇਖਦਿਆਂ ਮੁਹੱਲੇ ਵਾਸੀਆਂ ਨੇ ਵੀ ਤੁਸ਼ਾਰ ਨਾਗਾਰ, ਖੁਸ਼ਹਾਲ ਨਾਗਾਰ, ਨਿਖਿਲ ਨਾਗਰ, ਪ੍ਰਤੀਕ ਨਾਗਾਰ, ਬੌਬੀ ਨਾਗਾਰ, ਅਭੀ ਨਾਗਾਰ, ਹਰਪ੍ਰੀਤ, ਅੰਸ਼ੂ ਨਾਗਾਰ , ਰਮਨ, ਜੈ ਕਬੀਰ ਯੂਥ ਕਲੱਬ ਦੇ ਛੋਟੇ ਬੱਚਿਆਂ ਨੇ ਚਾਹ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ। 5 ਜਨਵਰੀ ਨੂੰ ਜਗਰਾਓਂ ਦੇ ਜੈ ਕਬੀਰ ਯੂਥ ਕਲੱਬ ਦੇ 5 ਸਾਲ ਤੋਂ 10, 12 ਸਾਲ ਦੇ ਛੋਟੇ ਬੱਚਿਆਂ ਨੇ ਸ਼੍ਰੀ ਕਬੀਰ ਜੀ ਮਹਾਰਾਜ ਨੂੰ ਧੂਪ ਕਰਕੇ ਅਤੇ ਅਸ਼ੀਰਵਾਦ ਲਿਆ ਅਤੇ ਫਿਰ ਚਾਹ ਅਤੇ
ਬਿਸਕੁਟ ਦਾ ਭੰਡਾਰਾ ਵਰਤਾਇਆ ਗਿਆ ਇਸ ਭੰਡਾਰੇ ਬਾਰੇ ਜਾਣਕਾਰੀ ਦਿੰਦੇ ਹੋਏ ਸੋਨੂੰ ਇੰਦੌਰ ਨੇ ਕਿਹਾ ਕਿ ਇਹ ਛੋਟੇ ਬੱਚੇ ਸ੍ਰੀ ਗੁਰੂਦੁਆਰਾ ਸਾਹਿਬ ਅਤੇ ਆਰ.ਕੇ ਹਾਈ ਸਕੂਲ ਦੇ ਬਾਹਰ ਨੀਅਰ ਨਰੇਸ਼ ਜਰਨਲ ਸਟੋਰ ਦੇ ਕੋਲ ਮੇਨ ਰੋਡ 'ਤੇ ਦੋਨਾਂ ਸਥਾਨਾਂ 'ਤੇ ਲਗਾਤਾਰ ਚਾਰ-ਪੰਜ ਘੰਟੇ ਲੰਗਰ ਚੱਲਦਾ ਰਿਹਾ, ਬੱਚਿਆਂ ਦੀ ਸੇਵਾ ਅਤੇ ਉਤਸ਼ਾਹ ਨੂੰ ਦੇਖਦਿਆਂ ਮੁਹੱਲੇ ਵਾਸੀਆਂ ਨੇ ਵੀ ਤੁਸ਼ਾਰ ਨਾਗਰ, ਖੁਸ਼ਹਾਲ ਨਾਗਰ, ਨਿਖਿਲ ਨਾਗਰ, ਪ੍ਰਤੀਕ ਨਾਗਰ, ਬੌਬੀ ਨਾਗਰ, ਅਭੀ ਨਾਗਰ, ਹਰਪ੍ਰੀਤ, ਅੰਸ਼ੂ ਨਾਗਰ , ਰਮਨ, ਕੇਵਿਨ ਇੰਦੌਰਾ, ਜਿਆਂਸ਼ ਇੰਦੌਰਾ,ਜਤਿਨ ਇੰਦੌਰਾ ਅਤੇ ਹੋਰ ਵੀ ਸੇਵਾ ਦਾਰ ਸ਼ਾਮਿਲ ਸੀ।