ਬਠਿੰਡਾ ਵਿੱਚ ਨਜਾਇਜ਼ ਕਲੋਨੀਆਂ ਦੀ ਪਰਮਾਰ ਕਿੰਗ ਸੂਬਾ ਸਿੰਘ ਬਠਿੰਡਾ ਵਿੱਚ ਨਜਾਇਜ਼ ਕਲੋਨੀਆਂ ਦੀ ਭਰਮਾਰ ਬਠਿੰਡਾ ਵਿੱਚ ਨਜਾਇਜ਼ ਕਲੋਨੀਆਂ ਧੜਾ ਧਾੜ ਬਣੀ ਜਾਂਦੀ ਹੈ ਕਿਉਂਕਿ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਨਗਰ ਨਿਗਮ ਨਾਲ ਮਿਲੀ ਭੁਗਤ ਕਰਕੇ ਇਹ ਕਲੋਨੀਆਂ ਸ਼ਰੇਆ ਉਸਾਰੀਆਂ ਜਾ ਰਹੀਆਂ ਇਹਦੇ ਵਿੱਚ ਕੀ ਸੂਭਾ ਸਿੰਘ ਨਾਮ ਦਾ ਇੱਕ ਵਿਅਕਤੀ ਜੋ ਕਿ ਨਗਰ ਨਿਗਮ ਦੇ ਕੁਝ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਇਹ ਨਜਾਇਜ਼ ਕਲੋਨੀਆਂ ਉਸਾਰ ਰਿਹਾ ਹੈ ਜਿਹਦੇ ਨਾਲ ਕਿ ਕਰੋੜਾਂ ਰੁਪਏ ਦਾ ਚੂਨਾ ਸਰਕਾਰ ਨੂੰ ਲੱਗ ਰਿਹਾ ਹੈ। ਸਰਕਾਰ ਨੂੰ ਲੱਗ ਰਹੇ ਝੋਨੇ ਦਾ ਇਹਨਾਂ ਨਵਰ ਨਿਯਮ ਅਧਿਕਾਰੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜੋ ਵੀ ਸਰਕਾਰ ਚਲਦੀ ਹੈ ਇਹ ਟੈਕਸ ਦਾ ਹਿੱਸਾ ਬਣ ਕੇ ਚਲਦੀ ਹੈ ਪਰ ਤੁਸੀਂ ਜਿਸ ਤੋਂ ਤਨਖਾਹ ਲੈਦੇ ਹੋ ਉਸੇ ਨਾਲ ਹੀ ਗਰਦਾਰੀ ਕਰਦੇ ਹੋ ਆਪਣੀ ਸਰਕਾਰ ਨਾਲ ਗੱਦਾਰੀ ਕਰਨਾ ਆਪਣੇ ਮਾਲਿਕ ਨਾਲ ਗਰਦਾਰੀ ਕਰਨਾ ਹੈ ਸਰਕਾਰ ਨੂੰ ਸੁਚੇਤ ਰਹਿਣਾ ਚਾਹੀਦਾ ਕਿ ਨਜਾਇਜ਼ ਕਲੋਨੀ ਹ ਜੋ ਬਣ ਰਹੀਆਂ ਹਨ ਬਠਿੰਡਾ ਵਿੱਚ ਇਸ ਦਾ ਪੂਰਾ ਧਿਆਨ ਰੱਖਿਆ ਜਾਵੇ ਤੇ ਇਸ ਤੇ ਟਾਈਮ ਟਾਈਮ ਤੇ ਆਉਂਦੇ ਇਹਨਾਂ ਦੇ ਉੱਪਰ ਪੁਲਿਸ ਕਾਰਵਾਈ ਵੀ ਕਰਾਉਣ ਦੀ ਜਰੂਰਤ ਪੈ ਸਕਦੀ ਹੈ ਕਿਉਂਕਿ ਇਹ ਲੋਕ ਜਿਹੜੀਆਂ ਕਲੋਨੀਆਂ ਬਣਾ ਰਹੇ ਹਨ ਇਹ ਆਪਣੇ ਨਾਲ ਕੁਝ ਗੁੰਡੇ ਵੀ ਰੱਖਦੇ ਹਨ ਤਾਂ ਕਿ ਸਾਡੀ ਅੰਗਰੱਖਿਆ ਹੋ ਸਕੇ

- ਬਠਿੰਡਾ ਦੇ ਇੱਕ ਪਿੰਡ ਵਿੱਚ ਪੁਲਿਸ ਅਤੇ ਕਿਸਾਨਾਂ ਦਾ ਟਕਰਾਅ ਜਾਰੀ ਹੈ। ਪੁਲਿਸ ਵੱਲੋਂ ਹੰਜੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ ਤੇ ਉਧਰੋਂ ਕਿਸਾਨਾਂ ਵੱਲੋਂ ਰੋੜੇ ਗਾਏ ਜਾ ਰਹੇ ਹਨ ਪੁਲਿਸ ਅਤੇ ਕਿਸਾਨਾਂ ਵਿੱਚ ਟਕਰਾ ਲਗਾਤਾਰ ਜਾਰੀ ਹੈ। ਪੁਲਿਸ ਨੇ ਪਿੰਡ ਨੂੰ ਚਾਰੇ ਪਾਸੇ ਘੇਰ ਕੇ ਕਿਸਾਨਾਂ ਨੂੰ ਗ੍ਰਿਫਤਾਰੀ ਦੇਣ ਲਈ ਕਿਹਾ ਜਾ ਰਿਹਾ ਹੈ। ਕਿਸੇ ਵੀ ਧਰਨੇ ਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੁਲਿਸ ਦਾ ਇਹ ਕਹਿਣਾ ਹੈ ਪਰ ਕਿਸਾਨ ਆਪਦੀ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ ਹੁਣ ਵੇਖਣਾ ਇਹ ਹੋਵੇਗਾ ਕਿ ਕਿਸਾਨਾਂ ਨੂੰ ਪੁਲਿਸ ਕਿਸ ਤਰ੍ਹਾਂ ਕਾਬੂ ਪਾਉਂਦੀ1
- ਕਨੇਡਾ ਦੇ ਚੈਨਲ ਬਸੰਤ ਰੇਡੀਓ ਤੋ ਰੁਬਰੂ ਹੋਣਗੇ ਸੂਫ਼ੀ ਗਾਇਕ ਮਿਸਟਰ ਬੀਨ ਅਸਟ੍ਰੇਲੀਆ ਵਾਲੇ1
- बठिंडा के परसराम स्थित मां ज्वालाजी इच्छापूर्ति मंदिर में महाशिवरात्रि धूमधाम से मनाई गई। इस अवसर पर भगवान शिव और मां पार्वती की वेशभूषा में शिव तांडव भी किया।1
- ਸਾਧ ਸੰਗਤ ਜੀ, ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਤੋ ਅੱਜ 18 ਫਰਵਰੀ 2026 ਦਿਨ ਬੁੱਧਵਾਰ ਨੂੰ ਆਏ ਹੁਕਮਨਾਮਾ ਸਾਹਿਬ ਸਰਵਣ ਕਰੋ ਜੀ।1
- ਕਹਿੰਦੇ ਭਾਈ ਤਿੱਖਾ ਸੰਘਰਸ਼ ਕਰਾਂਗੇ, ਤੁਸੀਂ ਵੇਚ ਰਹੇ ਹੋ ਜਮੀਨਾਂ ਵਾਅਦੇ ਕੀਤੇ ਕੁਝ ਹੋਰ ਕਰ ਰਹੇ ਹੋ ਕੁਝ ਹੋਰ ਬੋਲੇ ਠੇਕਾ ਮੁਲਾਜ਼ਮ! ਸੁਣ ਲਵੋ ਕੀ ਹੈ ਮਾਮਲਾ...! #reelsfypシ #blogger #blogging #reelschallenge #muktsar #digitelcreator1
- लाखों लोग कैसे होते हैं यहां से ठीक सच आया सामने (कैं#सर और किडनी रोगी मिले) #highlightsシ゚ #explorepage #viralvideoシ #trandingreels #ayurveda #health1
- ਲੁਧਿਆਣਾ ਵਿੱਚ 21 ਫਰਵਰੀ ਤੋਂ ਸਵਦੇਸ਼ੀ ਮੇਲਾ, ਸਥਾਨਕ ਉਦਯੋਗਾਂ ਤੇ ਸੱਭਿਆਚਾਰ ਨੂੰ ਮਿਲੇਗਾ ਨਵਾਂ ਮੰਚ #SwadeshiMelaLudhiana #VocalForLocal #MadeInIndia #PunjabIndustry #KhadiCulture #LocalToGlobal #MSMESupport #LudhianaBusiness #SwadeshiMovement #AtmanirbharBharat #Punjab24New1
- ਗੱਲ ਬਠਿੰਡਾ ਦੀ ਹ ਜਦੋਂ ਕਿ ਸ਼ਹਿਰ ਦੇ ਵਿੱਚ ਪੂਰਾ ਜਾਮ ਲੱਗਿਆ ਹੋਇਆ ਸੀ ਉਹ ਜਾਮ ਇੱਕ ਜਿਪਸੀ ਕਾਰਨ ਜੋ ਕਿ ਕਾਲੀਆਂ ਸ਼ੀਸ਼ੇ ਵਾਲੀਆਂ ਸਨ ਉਹਦੇ ਕਰਨ ਲੱਗਿਆ ਸੀ ਜਦ ਸਵਰਨ ਸਿੰਘ ਦਾਨੇਵਾਲੀਆ ਨੇ ਉਹਨਾਂ ਨੂੰ ਨੂੰ ਇਸ ਬਾਰੇ ਪੁੱਛਿਆ ਤਾਂ ਸਿਕਿਉਰਟੀ ਵੱਲੋਂ ਵਤਮੀਜੀ ਕੀਤੀ ਗਈ1