Shuru
Apke Nagar Ki App…
ਸ਼ੁਕਰਾਨਾ ਯਾਤਰਾ ਕੜਨ ਤੋਂ ਬਾਦ ਸਾਰੇ ਹੀ ਭਾਰਤ ਵਾਸੀਆਂ ਨੂੰ ਪਿਆਰ ਭਾਰੀ ਸਤਰੀਆ ਕਾਲ ਕੁਛ ਦਿਨ ਪਹਿਲਾ ਪੰਜਾਬ ਦੇ ਬਖ ਬਖ ਸਿਹਰਾ ਚੇ ਆਮ ਆਦਮੀ ਪਾਰਟੀ ਵੱਲੋ ਪੰਜ਼ਾਬ ਦੇ CM bhagwant ਸਿੰਘ ਮਾਨ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕੀਤੇ ਬੇਅਦਬੀ ਆ ਨੂੰ ਲੈਕੇ ਸ਼ੁਕਰਾਨਾ ਯਾਤਰਾ ਕੱਢੀ ਗਈ ਰੈਲੀ ਤੋਂ ਬਾਅਦ ਜੋਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਲਿਖੇ ਗਏ ਬੇਨਰਾ ਤੇ ਨਾਮ ਨੂੰ ਕਿਵੇਂ ਸੰਭਾਲਿਆ ਆ ਦੇਖੋ ਤਸਵੀਰਾਂ ਦੇ ਵਿਚ ਕਿਵੇਂ ਪੈਰਾਂ ਦੇ ਵਿਚ ਰੁਲ ਦੇ ਹੋਏ Cm ਸਾਬ ਨੂੰ ਦੱਸਣਾ ਚਾਹੁੰਦੇ ਹਾਂ ਕਿ ਇੱਕ ਪਾਸੇ ਤੁਸੀਂ ਸ਼ੁਕਰਾਨਾ ਯਾਤਰਾ ਕੱਢੀ ਜਾਂਦੇ ਹੋ ਇੱਕ ਪਾਸੇ ਪੈਰਾਂ ਵਿਚ ਰੋਲੀ ਜਾਂਦੇ ਹੋ ਕੀ ਆ ਗੱਲ ਠੀਕ ਕੇ ਦਸੋ
RAHUL

More news from Punjab and nearby areas
- 1 साल तक न खरीदें सोना', पीएम मोदी की बड़ी अपील; पेट्रोल बचाने के लिए फिर शुरू करें 'वर्क फ्रॉम होम' मध्य पूर्व (Middle East Tension) में चल रहे युद्ध और वैश्विक तेल संकट (Crude Oil Price Hike) के कारण देश में पेट्रोल और डीजल की कीमतों में भारी उछाल की आशंका गहराने लगी है। इसी बीच, प्रधानमंत्री नरेंद्र मोदी ने रविवार को देशवासियों से एक बड़ी और अहम अपील की है। विदेशी मुद्रा भंडार को बचाने और देश की अर्थव्यवस्था को बाहरी झटकों से सुरक्षित रखने के लिए पीएम मोदी ने लोगों से 'वर्क फ्रॉम होम' (Work From Home) की व्यवस्था को फिर से अपनाने, ईंधन की खपत कम करने और यहां तक कि एक साल तक शादियों में सोना न खरीदने का आग्रह किया है।1
- ਬਠਿੰਡਾ ਦੇ ਆਰਿਆ ਸਮਾਜ ਚੌਕ ਵਿਖੇ ਸਪੋਰਟਸ ਕਿੰਗ ਦੇ ਸ਼ੋਅਰੂਮ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ।1
- ਬਠਿੰਡਾ ਦੀ ਕੋਟਫੱਤਾ ਪੁਲਿਸ ਨੇ ਪਿਛਲੇ ਦਿਨੀਂ ਹੋਏ ਇੱਕ ਪ੍ਰਵਾਸੀ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਸ ਸਬੰਧੀ ਪੁਲਿਸ ਵੱਲੋਂ ਦੋਸ਼ੀਆਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।1
- ਸਾਧ ਸੰਗਤ ਜੀ, ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਤੋ ਅੱਜ 11 ਮਈ 2026 ਦਿਨ ਸੋਮਵਾਰ ਨੂੰ ਆਏ ਹੁਕਮਨਾਮਾ ਸਾਹਿਬ ਸਰਵਣ ਕਰੋ ਜੀ।1
- ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ 'ਤੇ ਅਨੁਰਾਗ ਸ਼ਰਮਾ ਨੇ 'ਆਪ' ਨੂੰ ਦੋ ਟੁੱਕ ਜਵਾਬ ਦਿੰਦਿਆਂ ਕਿਹਾ ਕਿ ਹੁਣ ਬੀਜੇਪੀ ਵਰਕਰਾਂ 'ਤੇ ਅੱਤਿਆਚਾਰ ਕਰਨਾ ਭੁੱਲ ਜਾਣ।1
- ਫ਼ਰੀਦਕੋਟ ਵਿਖੇ ਮਾਂ ਦਿਵਸ ਮੌਕੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਦੌਰਾਨ ਸਮਾਜ ਵਿੱਚ ਮਾਵਾਂ ਦੇ ਅਹਿਮ ਯੋਗਦਾਨ ਨੂੰ ਸਲਾਹਿਆ ਗਿਆ ਅਤੇ ਵੱਖ-ਵੱਖ ਖੇਤਰਾਂ ਵਿੱਚ ਮਾਣ ਵਧਾਉਣ ਵਾਲੀਆਂ ਮਾਵਾਂ ਦਾ ਸਨਮਾਨ ਕੀਤਾ ਗਿਆ।1
- ਫਰੀਦਕੋਟ ਵਿੱਚ ਭਾਜਪਾ ਪ੍ਰਧਾਨ ਕੱਕੜ ਨੇ ਇੱਕ ਵਿਧਾਇਕ ਵੱਲੋਂ ਰੱਖੇ ਨੀਂਹ ਪੱਥਰ ਨੂੰ ਸਾਫ਼ ਕੀਤਾ। ਇਸ ਦੌਰਾਨ, ਉਨ੍ਹਾਂ ਨੇ ਸਰਕਾਰ 'ਤੇ ਤਿੱਖਾ ਤੰਜ ਕੱਸਦਿਆਂ ਕਿਹਾ ਕਿ ਇਹ 'ਨੀਂਹ ਪੱਥਰਾਂ ਵਾਲੀ ਸਰਕਾਰ' ਹੈ। ਕੱਕੜ ਨੇ ਦਾਅਵਾ ਕੀਤਾ ਕਿ ਉਹ ਪੱਥਰ ਚਮਕਾ ਕੇ ਉਨ੍ਹਾਂ ਨੂੰ ਯਾਦ ਕਰਵਾ ਰਹੇ ਹਨ।1
- ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ TVK ਚੀਫ਼ ਸੀ ਜੋਸੇਫ ਵਿਜੇ ਨੂੰ ਚੇਨਈ ਦੇ ਸਕੱਤਰੇਤ ਵਿੱਚ ਗਾਰਡ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਹਨਾਂ ਦੇ ਅਹੁਦੇ ਅਤੇ ਰਾਜ ਪ੍ਰਤੀ ਸੇਵਾਵਾਂ ਦੀ ਮਾਨਤਾ ਦਾ ਪ੍ਰਤੀਕ ਹੈ।1