logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਮਾਮਲਾ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਦੂਸ਼ਿਤ ਪਾਣੀ ਕਾਰਨ ਫੈਲੀ ਬੀਮਾਰੀ ਦਾ। - ਪਸ਼ੂਆਂ ਵਿੱਚ ਵੀ ਪਾਏ ਜਾਣ ਲੱਗਾ ਲੱਛਣ, ਲੋਕਾਂ ਵਿੱਚ ਚਿੰਤਾ। ਮਮਦੋਟ 31 ਮਾਰਚ (ਗੁਰਮੇਜ ਸਿੰਘ):-ਮਮਦੋਟ ਬਲਾਕ ਦੇ ਵੱਡੀ ਆਬਾਦੀ ਵਾਲੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਦੂਸ਼ਿਤ ਪੀਣ ਵਾਲੇ ਪਾਣੀ ਕਰਕੇ ਲੋਕਾਂ ਵਿੱਚ ਪੀਲੀਏ ਦੀ ਬੀਮਾਰੀ ਪਿਛਲੇ ਕਰੀਬ ਦੋ ਮਹੀਨੇ ਤੋਂ ਆਪਣੇ ਪੈਰ ਪਸਾਰਦੀ ਹੋਈ ਅੱਗੇ ਵਧ ਰਹੀ ਹੈ ਜਿਥੇ ਸਿਹਤ ਵਿਭਾਗ ਵੱਲੋਂ ਇਸ ਬੀਮਾਰੀ ਨੂੰ ਕੰਟਰੋਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਉਥੇ ਹੀ ਹੁਣ ਇਹ ਬੀਮਾਰੀ ਦੇ ਲੱਛਣ ਪਸ਼ੂਆਂ ਵਿੱਚ ਵੀ ਆਉਣ ਲੱਗੇ ਹਨ। ਪਹਿਲਾਂ ਤਾਂ ਵੈਟਰਨਰੀ ਵਿਭਾਗ ਫਿਰੋਜ਼ਪੁਰ ਦੇ ਵੈਟਰਨਰੀ ਡਾਕਟਰਾਂ ਵਲੋਂ ਸ਼ੱਕੀ ਪਸ਼ੂਆਂ ਦਾ ਆਂਮ ਬੀਮਾਰੀਆਂ ਨੂੰ ਲੈ ਕੇ ਲਗਾਤਾਰ ਇਲਾਜ਼ ਕੀਤਾ ਜਾ ਰਿਹਾ ਸੀ ਪਰ ਹੁਣ ਸੰਭਾਵੀ ਪ੍ਰਭਾਵ ਨੂੰ ਦੇਖਦੇ ਹੋਏ ਇਸ ਬੀਮਾਰੀ ਤੋਂ ਗ੍ਰਸਤ ਹੋ ਚੁੱਕੇ ਤੇ ਇਲਾਜ ਕਰਵਾ ਰਹੇ ਪਰਿਵਾਰਾਂ ਦੇ ਪਸ਼ੂਆਂ ਦੀ ਸੈਂਪਲਿੰਗ ਵੀ ਮਾਹਿਰਾਂ ਦੁਆਰਾ ਕੀਤੀ ਜਾ ਰਹੀ ਹੈ, ਵਿਭਾਗੀ ਜਾਣਕਾਰੀ ਅਨੁਸਾਰ ਹੁਣ ਤੱਕ ਆਈਆਂ ਰਿਪੋਰਟਾਂ ਅਨੁਸਾਰ ਪਸ਼ੂਆਂ ਦੇ ਲਏ ਗਏ ਸੈਂਪਲਾਂ ਵਿਚੋਂ 5 ਪਸ਼ੂ ਪ੍ਰਭਾਵਿਤ ਪਾਏ ਗਏ ਹਨ ਜਿਨ੍ਹਾਂ ਵਿੱਚ ਦੋ ਗਾਵਾਂ,ਇਕ ਮੱਝ ਅਤੇ ਦੋ ਕੁੱਤੇ ਪੀਲੀਏ ਸ਼ਾਮਿਲ ਹਨ। ਡਿਪਟੀ ਡਾਇਰੈਕਟਰ ਫਿਰੋਜ਼ਪੁਰ ਲਖਵਿੰਦਰ ਸਿੰਘ ਨਾਲ ਇਸ ਬਾਰੇ ਗੱਲ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਸਥਿਤੀ ਕੰਟਰੋਲ ਹੇਠ ਹੈ ਤੇ ਵੈਟਰਨਰੀ ਡਾਕਟਰਾਂ ਦੁਆਰਾ ਪਸ਼ੂਆਂ ਨੂੰ ਦਵਾਈਆਂ ਦਿੱਤੀਆਂ ਜਾਂ ਰਹੀਆਂ ਹਨ ਅਤੇ ਅੱਗੇ ਸੈਂਪਲਿੰਗ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਸ਼ੂਆਂ ਤੋਂ ਇਸ ਬੀਮਾਰੀ ਨਾਲ ਲੋਕਾਂ ਦੇ ਪ੍ਰਭਾਵਿਤ ਹੋਣ ਦਾ ਡਰ ਨਹੀਂ ਹੈ।

4 hrs ago
user_ਗੁਰਮੇਜ ਸਿੰਘ
ਗੁਰਮੇਜ ਸਿੰਘ
ਪੱਤਰਕਾਰ ਫ਼ਿਰੋਜ਼ਪੁਰ, ਫ਼ਿਰੋਜ਼ਪੁਰ, ਪੰਜਾਬ•
4 hrs ago
971e527a-a410-48b5-8e5a-b565c45e9af5

ਮਾਮਲਾ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਦੂਸ਼ਿਤ ਪਾਣੀ ਕਾਰਨ ਫੈਲੀ ਬੀਮਾਰੀ ਦਾ। - ਪਸ਼ੂਆਂ ਵਿੱਚ ਵੀ ਪਾਏ ਜਾਣ ਲੱਗਾ ਲੱਛਣ, ਲੋਕਾਂ ਵਿੱਚ ਚਿੰਤਾ। ਮਮਦੋਟ 31 ਮਾਰਚ (ਗੁਰਮੇਜ ਸਿੰਘ):-ਮਮਦੋਟ ਬਲਾਕ ਦੇ ਵੱਡੀ ਆਬਾਦੀ ਵਾਲੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਦੂਸ਼ਿਤ ਪੀਣ ਵਾਲੇ ਪਾਣੀ ਕਰਕੇ ਲੋਕਾਂ ਵਿੱਚ ਪੀਲੀਏ ਦੀ ਬੀਮਾਰੀ ਪਿਛਲੇ ਕਰੀਬ ਦੋ ਮਹੀਨੇ ਤੋਂ ਆਪਣੇ ਪੈਰ ਪਸਾਰਦੀ ਹੋਈ ਅੱਗੇ ਵਧ ਰਹੀ ਹੈ ਜਿਥੇ ਸਿਹਤ ਵਿਭਾਗ ਵੱਲੋਂ ਇਸ ਬੀਮਾਰੀ ਨੂੰ ਕੰਟਰੋਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਉਥੇ ਹੀ ਹੁਣ ਇਹ ਬੀਮਾਰੀ ਦੇ ਲੱਛਣ ਪਸ਼ੂਆਂ ਵਿੱਚ ਵੀ ਆਉਣ ਲੱਗੇ ਹਨ। ਪਹਿਲਾਂ ਤਾਂ ਵੈਟਰਨਰੀ ਵਿਭਾਗ ਫਿਰੋਜ਼ਪੁਰ ਦੇ ਵੈਟਰਨਰੀ ਡਾਕਟਰਾਂ ਵਲੋਂ ਸ਼ੱਕੀ ਪਸ਼ੂਆਂ ਦਾ ਆਂਮ ਬੀਮਾਰੀਆਂ ਨੂੰ ਲੈ ਕੇ ਲਗਾਤਾਰ ਇਲਾਜ਼ ਕੀਤਾ ਜਾ ਰਿਹਾ ਸੀ ਪਰ ਹੁਣ ਸੰਭਾਵੀ ਪ੍ਰਭਾਵ ਨੂੰ ਦੇਖਦੇ ਹੋਏ ਇਸ ਬੀਮਾਰੀ ਤੋਂ ਗ੍ਰਸਤ ਹੋ ਚੁੱਕੇ ਤੇ ਇਲਾਜ ਕਰਵਾ ਰਹੇ ਪਰਿਵਾਰਾਂ ਦੇ ਪਸ਼ੂਆਂ ਦੀ ਸੈਂਪਲਿੰਗ ਵੀ ਮਾਹਿਰਾਂ ਦੁਆਰਾ ਕੀਤੀ ਜਾ ਰਹੀ ਹੈ, ਵਿਭਾਗੀ ਜਾਣਕਾਰੀ ਅਨੁਸਾਰ ਹੁਣ ਤੱਕ ਆਈਆਂ ਰਿਪੋਰਟਾਂ ਅਨੁਸਾਰ ਪਸ਼ੂਆਂ ਦੇ ਲਏ ਗਏ ਸੈਂਪਲਾਂ ਵਿਚੋਂ 5 ਪਸ਼ੂ ਪ੍ਰਭਾਵਿਤ ਪਾਏ ਗਏ ਹਨ ਜਿਨ੍ਹਾਂ ਵਿੱਚ ਦੋ ਗਾਵਾਂ,ਇਕ ਮੱਝ ਅਤੇ ਦੋ ਕੁੱਤੇ ਪੀਲੀਏ ਸ਼ਾਮਿਲ ਹਨ। ਡਿਪਟੀ ਡਾਇਰੈਕਟਰ ਫਿਰੋਜ਼ਪੁਰ ਲਖਵਿੰਦਰ ਸਿੰਘ ਨਾਲ ਇਸ ਬਾਰੇ ਗੱਲ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਸਥਿਤੀ ਕੰਟਰੋਲ ਹੇਠ ਹੈ ਤੇ ਵੈਟਰਨਰੀ ਡਾਕਟਰਾਂ ਦੁਆਰਾ ਪਸ਼ੂਆਂ ਨੂੰ ਦਵਾਈਆਂ ਦਿੱਤੀਆਂ ਜਾਂ ਰਹੀਆਂ ਹਨ ਅਤੇ ਅੱਗੇ ਸੈਂਪਲਿੰਗ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਸ਼ੂਆਂ ਤੋਂ ਇਸ ਬੀਮਾਰੀ ਨਾਲ ਲੋਕਾਂ ਦੇ ਪ੍ਰਭਾਵਿਤ ਹੋਣ ਦਾ ਡਰ ਨਹੀਂ ਹੈ।

More news from ਪੰਜਾਬ and nearby areas
  • ਉਪ-ਟਾਈਟਲ: ਇੰਸਪੈਕਟਰ, ਸਬ-ਇੰਸਪੈਕਟਰ ਅਤੇ ਏ.ਐਸ.ਆਈ ਰੈਂਕ ਅਧਿਕਾਰੀਆਂ ਦੀ ਨਿਸਵਾਰਥ ਸੇਵਾ ਨੂੰ ਕੀਤਾ ਯਾਦ ਖਬਰ (2200 ਕੈਰੈਕਟਰ ਲਿਮਿਟ ਅੰਦਰ): ਫਰੀਦਕੋਟ ਵਿੱਚ ਪੰਜਾਬ ਪੁਲਿਸ ਵੱਲੋਂ ਰਿਟਾਇਰ ਹੋ ਰਹੇ ਪੁਲਿਸ ਕਰਮਚਾਰੀਆਂ ਲਈ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਇੰਸਪੈਕਟਰ, ਸਬ-ਇੰਸਪੈਕਟਰ ਅਤੇ ਏ.ਐਸ.ਆਈ ਰੈਂਕ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਸਮੇਤ ਸਨਮਾਨਤ ਵਿਦਾਈ ਦਿੱਤੀ ਗਈ। ਇਸ ਮੌਕੇ ਅਧਿਕਾਰੀਆਂ ਦੀ ਲੰਬੀ ਸੇਵਾ, ਨਿਸਵਾਰਥ ਭੂਮਿਕਾ ਅਤੇ ਕਾਨੂੰਨ-ਵਿਵਸਥਾ ਨੂੰ ਬਣਾਈ ਰੱਖਣ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਖੂਬ ਸਰਾਹਣਾ ਕੀਤੀ ਗਈ। ਸਮਾਗਮ ਦੌਰਾਨ ਪੁਲਿਸ ਅਧਿਕਾਰੀਆਂ ਨੇ ਰਿਟਾਇਰ ਹੋ ਰਹੇ ਕਰਮਚਾਰੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੀ ਸੇਵਾ ਨੂੰ ਸਲਾਮ ਕੀਤਾ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਫਰੀਦਕੋਟ ਜ਼ਿਲ੍ਹਾ ਪੰਜਾਬ ਦੇ ਮਹੱਤਵਪੂਰਨ ਜ਼ਿਲ੍ਹਿਆਂ ਵਿੱਚੋਂ ਇੱਕ ਹੈ ਅਤੇ ਇੱਥੇ ਪੁਲਿਸ ਵੱਲੋਂ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਲਗਾਤਾਰ ਕਾਰਵਾਈ ਕੀਤੀ ਜਾਂਦੀ ਰਹੀ ਹੈ। ਪਿਛਲੇ ਸਮੇਂ ਦੌਰਾਨ ਫਰੀਦਕੋਟ ਪੁਲਿਸ ਨੇ ਅਪਰਾਧ ਅਤੇ ਨਸ਼ਿਆਂ ਖਿਲਾਫ ਕਈ ਮੁਹਿੰਮਾਂ ਚਲਾਈਆਂ ਅਤੇ ਵੱਡੀਆਂ ਸਫਲਤਾਵਾਂ ਵੀ ਹਾਸਲ ਕੀਤੀਆਂ ਹਨ। ਇਸ ਮੌਕੇ ਬੋਲਦੇ ਹੋਏ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਪਰਿਵਾਰ ਦੀ ਏਕਤਾ ਅਤੇ ਸਮਰਪਣ ਹੀ ਵਿਭਾਗ ਦੀ ਤਾਕਤ ਹੈ। ਰਿਟਾਇਰ ਹੋ ਰਹੇ ਕਰਮਚਾਰੀਆਂ ਨੇ ਵੀ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਪੁਲਿਸ ਵਿਭਾਗ ਵੱਲੋਂ ਦਿੱਤੇ ਸਨਮਾਨ ਲਈ ਧੰਨਵਾਦ ਕੀਤਾ। ਅੰਤ ਵਿੱਚ ਸਾਰੇ ਰਿਟਾਇਰ ਹੋ ਰਹੇ ਕਰਮਚਾਰੀਆਂ ਨੂੰ ਜੀਵਨ ਦੇ ਨਵੇਂ ਪੜਾਅ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਪ੍ਰਤਿਬਿੰਬ (Reflection): ਇਹ ਸਮਾਗਮ ਸਾਬਤ ਕਰਦਾ ਹੈ ਕਿ ਪੁਲਿਸ ਵਿਭਾਗ ਆਪਣੇ ਕਰਮਚਾਰੀਆਂ ਦੀ ਸੇਵਾ ਨੂੰ ਸਨਮਾਨ ਦੇਣ ਵਿੱਚ ਵਿਸ਼ਵਾਸ ਰੱਖਦਾ ਹੈ। ਰਿਟਾਇਰਮੈਂਟ ਸਿਰਫ ਸੇਵਾ ਦਾ ਅੰਤ ਨਹੀਂ, ਸਗੋਂ ਨਵੇਂ ਜੀਵਨ ਦੀ ਸ਼ੁਰੂਆਤ ਹੈ। ਸਮੀਖਿਆ (Review): ਸਨਮਾਨ ਸਮਾਰੋਹ ਪੁਲਿਸ ਕਰਮਚਾਰੀਆਂ ਦੀ ਮੋਰਾਲ ਵਧਾਉਂਦੇ ਹਨ ਅਤੇ ਨਵੇਂ ਅਧਿਕਾਰੀਆਂ ਨੂੰ ਵੀ ਪ੍ਰੇਰਿਤ ਕਰਦੇ ਹਨ ਕਿ ਉਹ ਇਮਾਨਦਾਰੀ ਨਾਲ ਸੇਵਾ ਨਿਭਾਉਣ। ਪੋਲ ਸਵਾਲ: ਕੀ ਰਿਟਾਇਰ ਹੋ ਰਹੇ ਸਰਕਾਰੀ ਕਰਮਚਾਰੀਆਂ ਲਈ ਇਸ ਤਰ੍ਹਾਂ ਦੇ ਸਨਮਾਨ ਸਮਾਰੋਹ ਜ਼ਰੂਰੀ ਹਨ? ਹਾਂ ਨਹੀਂ ਕਦੇ-ਕਦੇ ਪ੍ਰਤੀਕ੍ਰਿਆ ਸਵਾਲ: ਤੁਹਾਡੇ ਖਿਆਲ ਵਿੱਚ ਪੁਲਿਸ ਕਰਮਚਾਰੀਆਂ ਦੀ ਸੇਵਾ ਨੂੰ ਸਨਮਾਨ ਦੇਣ ਲਈ ਹੋਰ ਕੀ ਕੀਤਾ ਜਾਣਾ ਚਾਹੀਦਾ ਹੈ? ਡਿਸਕਲੇਮਰ: ਇਹ ਖਬਰ ਉਪਲਬਧ ਜਾਣਕਾਰੀ ਅਤੇ ਜਨਤਕ ਸਰੋਤਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਅਧਿਕਾਰਿਕ ਜਾਣਕਾਰੀ ਵਿੱਚ ਤਬਦੀਲੀ ਸੰਭਵ ਹੈ।
    1
    ਉਪ-ਟਾਈਟਲ:
ਇੰਸਪੈਕਟਰ, ਸਬ-ਇੰਸਪੈਕਟਰ ਅਤੇ ਏ.ਐਸ.ਆਈ ਰੈਂਕ ਅਧਿਕਾਰੀਆਂ ਦੀ ਨਿਸਵਾਰਥ ਸੇਵਾ ਨੂੰ ਕੀਤਾ ਯਾਦ
ਖਬਰ (2200 ਕੈਰੈਕਟਰ ਲਿਮਿਟ ਅੰਦਰ):
ਫਰੀਦਕੋਟ ਵਿੱਚ ਪੰਜਾਬ ਪੁਲਿਸ ਵੱਲੋਂ ਰਿਟਾਇਰ ਹੋ ਰਹੇ ਪੁਲਿਸ ਕਰਮਚਾਰੀਆਂ ਲਈ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਇੰਸਪੈਕਟਰ, ਸਬ-ਇੰਸਪੈਕਟਰ ਅਤੇ ਏ.ਐਸ.ਆਈ ਰੈਂਕ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਸਮੇਤ ਸਨਮਾਨਤ ਵਿਦਾਈ ਦਿੱਤੀ ਗਈ।
ਇਸ ਮੌਕੇ ਅਧਿਕਾਰੀਆਂ ਦੀ ਲੰਬੀ ਸੇਵਾ, ਨਿਸਵਾਰਥ ਭੂਮਿਕਾ ਅਤੇ ਕਾਨੂੰਨ-ਵਿਵਸਥਾ ਨੂੰ ਬਣਾਈ ਰੱਖਣ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਖੂਬ ਸਰਾਹਣਾ ਕੀਤੀ ਗਈ। ਸਮਾਗਮ ਦੌਰਾਨ ਪੁਲਿਸ ਅਧਿਕਾਰੀਆਂ ਨੇ ਰਿਟਾਇਰ ਹੋ ਰਹੇ ਕਰਮਚਾਰੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੀ ਸੇਵਾ ਨੂੰ ਸਲਾਮ ਕੀਤਾ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਫਰੀਦਕੋਟ ਜ਼ਿਲ੍ਹਾ ਪੰਜਾਬ ਦੇ ਮਹੱਤਵਪੂਰਨ ਜ਼ਿਲ੍ਹਿਆਂ ਵਿੱਚੋਂ ਇੱਕ ਹੈ ਅਤੇ ਇੱਥੇ ਪੁਲਿਸ ਵੱਲੋਂ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਲਗਾਤਾਰ ਕਾਰਵਾਈ ਕੀਤੀ ਜਾਂਦੀ ਰਹੀ ਹੈ। ਪਿਛਲੇ ਸਮੇਂ ਦੌਰਾਨ ਫਰੀਦਕੋਟ ਪੁਲਿਸ ਨੇ ਅਪਰਾਧ ਅਤੇ ਨਸ਼ਿਆਂ ਖਿਲਾਫ ਕਈ ਮੁਹਿੰਮਾਂ ਚਲਾਈਆਂ ਅਤੇ ਵੱਡੀਆਂ ਸਫਲਤਾਵਾਂ ਵੀ ਹਾਸਲ ਕੀਤੀਆਂ ਹਨ। 
ਇਸ ਮੌਕੇ ਬੋਲਦੇ ਹੋਏ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਪਰਿਵਾਰ ਦੀ ਏਕਤਾ ਅਤੇ ਸਮਰਪਣ ਹੀ ਵਿਭਾਗ ਦੀ ਤਾਕਤ ਹੈ। ਰਿਟਾਇਰ ਹੋ ਰਹੇ ਕਰਮਚਾਰੀਆਂ ਨੇ ਵੀ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਪੁਲਿਸ ਵਿਭਾਗ ਵੱਲੋਂ ਦਿੱਤੇ ਸਨਮਾਨ ਲਈ ਧੰਨਵਾਦ ਕੀਤਾ।
ਅੰਤ ਵਿੱਚ ਸਾਰੇ ਰਿਟਾਇਰ ਹੋ ਰਹੇ ਕਰਮਚਾਰੀਆਂ ਨੂੰ ਜੀਵਨ ਦੇ ਨਵੇਂ ਪੜਾਅ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਪ੍ਰਤਿਬਿੰਬ (Reflection):
ਇਹ ਸਮਾਗਮ ਸਾਬਤ ਕਰਦਾ ਹੈ ਕਿ ਪੁਲਿਸ ਵਿਭਾਗ ਆਪਣੇ ਕਰਮਚਾਰੀਆਂ ਦੀ ਸੇਵਾ ਨੂੰ ਸਨਮਾਨ ਦੇਣ ਵਿੱਚ ਵਿਸ਼ਵਾਸ ਰੱਖਦਾ ਹੈ। ਰਿਟਾਇਰਮੈਂਟ ਸਿਰਫ ਸੇਵਾ ਦਾ ਅੰਤ ਨਹੀਂ, ਸਗੋਂ ਨਵੇਂ ਜੀਵਨ ਦੀ ਸ਼ੁਰੂਆਤ ਹੈ।
ਸਮੀਖਿਆ (Review):
ਸਨਮਾਨ ਸਮਾਰੋਹ ਪੁਲਿਸ ਕਰਮਚਾਰੀਆਂ ਦੀ ਮੋਰਾਲ ਵਧਾਉਂਦੇ ਹਨ ਅਤੇ ਨਵੇਂ ਅਧਿਕਾਰੀਆਂ ਨੂੰ ਵੀ ਪ੍ਰੇਰਿਤ ਕਰਦੇ ਹਨ ਕਿ ਉਹ ਇਮਾਨਦਾਰੀ ਨਾਲ ਸੇਵਾ ਨਿਭਾਉਣ।
ਪੋਲ ਸਵਾਲ:
ਕੀ ਰਿਟਾਇਰ ਹੋ ਰਹੇ ਸਰਕਾਰੀ ਕਰਮਚਾਰੀਆਂ ਲਈ ਇਸ ਤਰ੍ਹਾਂ ਦੇ ਸਨਮਾਨ ਸਮਾਰੋਹ ਜ਼ਰੂਰੀ ਹਨ?
ਹਾਂ
ਨਹੀਂ
ਕਦੇ-ਕਦੇ
ਪ੍ਰਤੀਕ੍ਰਿਆ ਸਵਾਲ:
ਤੁਹਾਡੇ ਖਿਆਲ ਵਿੱਚ ਪੁਲਿਸ ਕਰਮਚਾਰੀਆਂ ਦੀ ਸੇਵਾ ਨੂੰ ਸਨਮਾਨ ਦੇਣ ਲਈ ਹੋਰ ਕੀ ਕੀਤਾ ਜਾਣਾ ਚਾਹੀਦਾ ਹੈ?
ਡਿਸਕਲੇਮਰ:
ਇਹ ਖਬਰ ਉਪਲਬਧ ਜਾਣਕਾਰੀ ਅਤੇ ਜਨਤਕ ਸਰੋਤਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਅਧਿਕਾਰਿਕ ਜਾਣਕਾਰੀ ਵਿੱਚ ਤਬਦੀਲੀ ਸੰਭਵ ਹੈ।
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    6 hrs ago
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    10 hrs ago
  • ਸ਼੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ ਦੇ ਹਾਲਾਤ ! ਇੱਕ ਕਿਸਾਨਾਂ ਦਾ ਹੋਇਆ ਵੱਡਾ ਫਾਇਦਾ ਹੁਣ ਨਹੀਂ ਹੋਵੇਗੀ ਕਿਸਾਨਾਂ ਦੀ ਫਸਲ ਖਰਾਬ!
    1
    ਸ਼੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ ਦੇ ਹਾਲਾਤ ! ਇੱਕ ਕਿਸਾਨਾਂ ਦਾ ਹੋਇਆ ਵੱਡਾ ਫਾਇਦਾ ਹੁਣ ਨਹੀਂ ਹੋਵੇਗੀ ਕਿਸਾਨਾਂ ਦੀ ਫਸਲ ਖਰਾਬ!
    user_Update Muktsar
    Update Muktsar
    Newspaper publisher ਸ੍ਰੀ ਮੁਕਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    6 hrs ago
  • Post by Man24punjabi
    1
    Post by Man24punjabi
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    8 hrs ago
  • ਬਿਲਡਿੰਗ ਦੀ ਬੇਸਮੈਂਟ ਚ Zomato ਡਿਲੀਵਰੀ ਬੁਆਏ ਦੀ ਲਾ'ਸ਼ ਮਿਲੀ, ਤੇ ਕੌਣ ਕਰ ਗਿਆ ਕਾਂ'ਟ ਸੁਣੋ ਪੁਲਿਸ ਦੇ ਵੱਡੇ ਖੁਲਾਸੇ ​#Punjab24News #Amritsar #AmritsarNews #CrimeAlert #ZomatoDelivery #BasementMystery #PunjabCrime #PoliceInvestigation #BreakingNewsPunjab #JusticeForDeliveryBoy #AmritsarCrime #LatestUpdate #PunjabNews
    1
    ਬਿਲਡਿੰਗ ਦੀ ਬੇਸਮੈਂਟ ਚ Zomato ਡਿਲੀਵਰੀ ਬੁਆਏ ਦੀ ਲਾ'ਸ਼ ਮਿਲੀ, ਤੇ ਕੌਣ ਕਰ ਗਿਆ ਕਾਂ'ਟ ਸੁਣੋ ਪੁਲਿਸ ਦੇ ਵੱਡੇ ਖੁਲਾਸੇ 
​#Punjab24News #Amritsar #AmritsarNews
#CrimeAlert
#ZomatoDelivery
#BasementMystery
#PunjabCrime
#PoliceInvestigation
#BreakingNewsPunjab
#JusticeForDeliveryBoy
#AmritsarCrime
#LatestUpdate #PunjabNews
    user_Punjab 24 News
    Punjab 24 News
    Media Amritsar -I, Punjab•
    1 hr ago
  • Post by Taza Awaaz
    1
    Post by Taza Awaaz
    user_Taza Awaaz
    Taza Awaaz
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
  • बठिंडा में मंगलवार शाम हुई तेज बारिश के कारण मौसम ने करवट बदली। मौसम विज्ञान केन्द्र चंडीगढ़ ने बठिंडा, मानसा, संगरूर, बरनाला, पटियाला, फतेहगढ़ साहिब, श्री मुक्तसर साहिब, फरीदकोट, तरन तारन, लुधियाना, मोगा में आकाशीय बिजली और (40-60 KMPH) तेज हवाएं /आंधी चलने की संभावना जताई है।
    1
    बठिंडा में मंगलवार शाम हुई तेज बारिश के कारण मौसम ने करवट बदली। मौसम विज्ञान केन्द्र चंडीगढ़ ने बठिंडा, मानसा, संगरूर, बरनाला, पटियाला, फतेहगढ़ साहिब, श्री मुक्तसर साहिब, फरीदकोट, तरन तारन, लुधियाना, मोगा में आकाशीय बिजली और  (40-60 KMPH) तेज हवाएं /आंधी चलने की संभावना जताई है।
    user_SDTVइंडिया हिंदी
    SDTVइंडिया हिंदी
    Bathinda, Punjab•
    4 hrs ago
  • 📌 ਸਿਰਲੇਖ ਫਰੀਦਕੋਟ ਪੁਲਿਸ ਦਾ ਵੱਡਾ ਐਕਸ਼ਨ — ਵਹੀਕਲ ਚੋਰ ਗਿਰੋਹ ਬੇਨਕਾਬ, 4 ਦੋਸ਼ੀ ਕਾਬੂ, 17 ਮਾਮਲਿਆਂ ਨਾਲ ਜੁੜੇ 📝 ਵੇਰਵਾ (ਤਾਜ਼ਾ ਅਪਡੇਟ) ਫਰੀਦਕੋਟ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਵਹੀਕਲ ਚੋਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਵੱਲੋਂ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਉਨ੍ਹਾਂ ਦੇ ਕਬਜ਼ੇ ਵਿਚੋਂ 10 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਆਦਤੀ ਅਪਰਾਧੀ ਹਨ ਅਤੇ ਉਨ੍ਹਾਂ ਦੇ ਖਿਲਾਫ ਪਹਿਲਾਂ ਤੋਂ ਚੋਰੀ, ਖੋਹ ਅਤੇ ਹੋਰ ਸੰਗੀਨ ਮਾਮਲਿਆਂ ਹੇਠ 17 ਕੇਸ ਦਰਜ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਅਤੇ ਹੋਰ ਪੁੱਛਗਿੱਛ ਜਾਰੀ ਹੈ। ਪੁਲਿਸ ਨੂੰ ਹੋਰ ਵਾਹਨ ਚੋਰੀ ਮਾਮਲਿਆਂ ਦੇ ਖੁਲਾਸੇ ਦੀ ਵੀ ਸੰਭਾਵਨਾ ਹੈ। ਫਰੀਦਕੋਟ ਪੁਲਿਸ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਅਪਰਾਧ ਖਿਲਾਫ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਅਗਲੇ ਦਿਨਾਂ ਵਿੱਚ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ। 📍 ਇਸ ਤੋਂ ਪਹਿਲਾਂ ਵੀ ਫਰੀਦਕੋਟ ਪੁਲਿਸ ਵੱਲੋਂ ਵਹੀਕਲ ਚੋਰੀ ਮਾਮਲਿਆਂ ਵਿੱਚ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ ਅਤੇ ਕਈ ਵਾਹਨ ਬਰਾਮਦ ਕੀਤੇ ਗਏ ਸਨ। --- 🎯 ਪ੍ਰਭਾਵ (Impact) • ਵਹੀਕਲ ਚੋਰੀ ਮਾਮਲਿਆਂ ਵਿੱਚ ਘਟਾਓ ਦੀ ਉਮੀਦ • ਲੋਕਾਂ ਵਿੱਚ ਸੁਰੱਖਿਆ ਦਾ ਭਰੋਸਾ ਵਧਿਆ • ਆਦਤੀ ਅਪਰਾਧੀਆਂ 'ਤੇ ਪੁਲਿਸ ਦਾ ਵੱਡਾ ਵਾਰ • ਹੋਰ ਗਿਰੋਹਾਂ 'ਤੇ ਵੀ ਦਬਾਅ ਵਧਿਆ --- 🔍 ਸਮੀਖਿਆ (Analysis) ਫਰੀਦਕੋਟ ਪੁਲਿਸ ਦੀ ਇਹ ਕਾਰਵਾਈ ਜ਼ਿਲ੍ਹੇ ਵਿੱਚ ਵਧ ਰਹੀਆਂ ਵਹੀਕਲ ਚੋਰੀਆਂ 'ਤੇ ਰੋਕ ਲਗਾਉਣ ਲਈ ਮਹੱਤਵਪੂਰਨ ਮੰਨੀ ਜਾ ਰਹੀ ਹੈ। 17 ਮਾਮਲਿਆਂ ਵਿੱਚ ਸ਼ਾਮਲ ਦੋਸ਼ੀਆਂ ਦੀ ਗ੍ਰਿਫਤਾਰੀ ਇਹ ਦਰਸਾਉਂਦੀ ਹੈ ਕਿ ਪੁਲਿਸ ਅਪਰਾਧੀਆਂ ਖਿਲਾਫ ਸਖ਼ਤ ਰਵੱਈਆ ਅਪਣਾ ਰਹੀ ਹੈ। --- 📊 ਪੋਲ ਸਵਾਲ ਕੀ ਤੁਹਾਡੇ ਇਲਾਕੇ ਵਿੱਚ ਵੀ ਵਾਹਨ ਚੋਰੀ ਦੇ ਮਾਮਲੇ ਵਧੇ ਹਨ? 🔘 ਹਾਂ 🔘 ਨਹੀਂ 🔘 ਕਦੇ-ਕਦੇ --- 💬 ਪ੍ਰਤੀਕ੍ਰਿਆ ਸਵਾਲ ਕੀ ਪੁਲਿਸ ਨੂੰ ਵਾਹਨ ਚੋਰੀ ਰੋਕਣ ਲਈ ਹੋਰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ? --- ⚠️ ਡਿਸਕਲੇਮਰ ਇਹ ਖਬਰ ਉਪਲਬਧ ਪੁਲਿਸ ਜਾਣਕਾਰੀ ਅਤੇ ਸਥਾਨਕ ਸੂਤਰਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਜਾਂਚ ਜਾਰੀ ਹੈ ਅਤੇ ਅਧਿਕਾਰਕ ਜਾਣਕਾਰੀ ਅਨੁਸਾਰ ਅਪਡੇਟ ਹੋ ਸਕਦੀ ਹੈ।
    1
    📌 ਸਿਰਲੇਖ
ਫਰੀਦਕੋਟ ਪੁਲਿਸ ਦਾ ਵੱਡਾ ਐਕਸ਼ਨ — ਵਹੀਕਲ ਚੋਰ ਗਿਰੋਹ ਬੇਨਕਾਬ, 4 ਦੋਸ਼ੀ ਕਾਬੂ, 17 ਮਾਮਲਿਆਂ ਨਾਲ ਜੁੜੇ
📝 ਵੇਰਵਾ (ਤਾਜ਼ਾ ਅਪਡੇਟ)
ਫਰੀਦਕੋਟ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਵਹੀਕਲ ਚੋਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਵੱਲੋਂ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਉਨ੍ਹਾਂ ਦੇ ਕਬਜ਼ੇ ਵਿਚੋਂ 10 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।
ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਆਦਤੀ ਅਪਰਾਧੀ ਹਨ ਅਤੇ ਉਨ੍ਹਾਂ ਦੇ ਖਿਲਾਫ ਪਹਿਲਾਂ ਤੋਂ ਚੋਰੀ, ਖੋਹ ਅਤੇ ਹੋਰ ਸੰਗੀਨ ਮਾਮਲਿਆਂ ਹੇਠ 17 ਕੇਸ ਦਰਜ ਹਨ।
ਪੁਲਿਸ ਅਧਿਕਾਰੀਆਂ ਮੁਤਾਬਕ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਅਤੇ ਹੋਰ ਪੁੱਛਗਿੱਛ ਜਾਰੀ ਹੈ। ਪੁਲਿਸ ਨੂੰ ਹੋਰ ਵਾਹਨ ਚੋਰੀ ਮਾਮਲਿਆਂ ਦੇ ਖੁਲਾਸੇ ਦੀ ਵੀ ਸੰਭਾਵਨਾ ਹੈ।
ਫਰੀਦਕੋਟ ਪੁਲਿਸ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਅਪਰਾਧ ਖਿਲਾਫ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਅਗਲੇ ਦਿਨਾਂ ਵਿੱਚ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।
📍 ਇਸ ਤੋਂ ਪਹਿਲਾਂ ਵੀ ਫਰੀਦਕੋਟ ਪੁਲਿਸ ਵੱਲੋਂ ਵਹੀਕਲ ਚੋਰੀ ਮਾਮਲਿਆਂ ਵਿੱਚ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ ਅਤੇ ਕਈ ਵਾਹਨ ਬਰਾਮਦ ਕੀਤੇ ਗਏ ਸਨ। 
---
🎯 ਪ੍ਰਭਾਵ (Impact)
• ਵਹੀਕਲ ਚੋਰੀ ਮਾਮਲਿਆਂ ਵਿੱਚ ਘਟਾਓ ਦੀ ਉਮੀਦ
• ਲੋਕਾਂ ਵਿੱਚ ਸੁਰੱਖਿਆ ਦਾ ਭਰੋਸਾ ਵਧਿਆ
• ਆਦਤੀ ਅਪਰਾਧੀਆਂ 'ਤੇ ਪੁਲਿਸ ਦਾ ਵੱਡਾ ਵਾਰ
• ਹੋਰ ਗਿਰੋਹਾਂ 'ਤੇ ਵੀ ਦਬਾਅ ਵਧਿਆ
---
🔍 ਸਮੀਖਿਆ (Analysis)
ਫਰੀਦਕੋਟ ਪੁਲਿਸ ਦੀ ਇਹ ਕਾਰਵਾਈ ਜ਼ਿਲ੍ਹੇ ਵਿੱਚ ਵਧ ਰਹੀਆਂ ਵਹੀਕਲ ਚੋਰੀਆਂ 'ਤੇ ਰੋਕ ਲਗਾਉਣ ਲਈ ਮਹੱਤਵਪੂਰਨ ਮੰਨੀ ਜਾ ਰਹੀ ਹੈ। 17 ਮਾਮਲਿਆਂ ਵਿੱਚ ਸ਼ਾਮਲ ਦੋਸ਼ੀਆਂ ਦੀ ਗ੍ਰਿਫਤਾਰੀ ਇਹ ਦਰਸਾਉਂਦੀ ਹੈ ਕਿ ਪੁਲਿਸ ਅਪਰਾਧੀਆਂ ਖਿਲਾਫ ਸਖ਼ਤ ਰਵੱਈਆ ਅਪਣਾ ਰਹੀ ਹੈ।
---
📊 ਪੋਲ ਸਵਾਲ
ਕੀ ਤੁਹਾਡੇ ਇਲਾਕੇ ਵਿੱਚ ਵੀ ਵਾਹਨ ਚੋਰੀ ਦੇ ਮਾਮਲੇ ਵਧੇ ਹਨ?
🔘 ਹਾਂ
🔘 ਨਹੀਂ
🔘 ਕਦੇ-ਕਦੇ
---
💬 ਪ੍ਰਤੀਕ੍ਰਿਆ ਸਵਾਲ
ਕੀ ਪੁਲਿਸ ਨੂੰ ਵਾਹਨ ਚੋਰੀ ਰੋਕਣ ਲਈ ਹੋਰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ?
---
⚠️ ਡਿਸਕਲੇਮਰ
ਇਹ ਖਬਰ ਉਪਲਬਧ ਪੁਲਿਸ ਜਾਣਕਾਰੀ ਅਤੇ ਸਥਾਨਕ ਸੂਤਰਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਜਾਂਚ ਜਾਰੀ ਹੈ ਅਤੇ ਅਧਿਕਾਰਕ ਜਾਣਕਾਰੀ ਅਨੁਸਾਰ ਅਪਡੇਟ ਹੋ ਸਕਦੀ ਹੈ।
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    7 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.