logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਸਰਕਾਰੀ ਬਲੈਰੋ ਕੈੰਪਰ ਚ ਨਾਜਾਇਜ਼ ਸ਼ਰਾਬ ਮਾਫੀਆ ਨੇ ਮਾਰੀ ਟੱਕਰ ,ਮੌਕੇ ਤੋਂ ਫਰਾਰ ਦੋਸ਼ੀ ਤੇ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਨਾਜਾਇਜ਼ ਸ਼ਰਾਬ ਮਾਫ਼ੀਆ ਨੂੰ ਜਲਦ ਖਤਮ ਕਰ ਦਿੱਤਾ ਜਾਵੇਗਾ-ਐਸ ਐਸ ਪੀ ਕਪੂਰਥਲਾ 20 ਅਪ੍ਰੈਲ ਗੌਰਵ ਮੜੀਆ ਸਰਕਾਰੀ ਬਲੈਰੋ ਕੈੰਪਰ ਚ ਨਾਜਾਇਜ਼ ਸ਼ਰਾਬ ਮਾਫੀਆ ਨੇ ਮਾਰੀ ਟੱਕਰ ,ਮੌਕੇ ਤੋਂ ਫਰਾਰ ਦੋਸ਼ੀ ਤੇ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਨਾਜਾਇਜ਼ ਸ਼ਰਾਬ ਮਾਫ਼ੀਆ ਨੂੰ ਜਲਦ ਖਤਮ ਕਰ ਦਿੱਤਾ ਜਾਵੇਗਾ-ਐਸ ਐਸ ਪੀ ਕਪੂਰਥਲਾ 20 ਅਪ੍ਰੈਲ ਗੌਰਵ ਮੜੀਆ ਨਾਜਾਇਜ਼ ਸ਼ਰਾਬ ਮਾਫੀਆ ਵਿਰੁੱਧ ਐਕਸਾਈਜ਼ ਮਹਿਕਮਾ ਵਲੋਂ ਛੇੜੀ ਮੁੰਹਿਮ ਤਹਿਤ ਕਪੂਰਥਲਾ ਦੇ ਮਾਰਕਫੈਡ ਚੋਂਕ ਵਿਖੇ ਐਕਸਾਈਜ਼ ਮਹਿਕਮਾ ਨੂੰ 19 ਅਪ੍ਰੈਲ ਦਿਨ ਐਤਵਾਰ ਨੂੰ ਰਾਤ ਕਰੀਬ ਸਵਾ ਅੱਠ ਵਜੇ ਗੁਪਤ ਸੂਚਨਾ ਮਿਲੀ ਸੀ ਲਵਪ੍ਰੀਤ ਸਿੰਘ ਉਰਫ ਰਾਜਾ ਪੁੱਤਰ ਰੇਸ਼ਮ ਸਿੰਘ ਵਾਸੀ ਸੰਤਪੁਰਾ ਗਲੀ 2 ਕਪੂਰਥਲਾ ਨਾਜਾਇਜ਼ ਸ਼ਰਾਬ ਵੇਚਣ ਦਾ ਕਾਰੋਬਾਰ ਕਰਦਾ ਹੈ ਅੱਜ ਵੀ ਇਹ ਆਪਣੀ ਸਿਲਵਰ ਰੰਗ ਦੀ ਸਵਿਫਟ ਗੱਡੀ PB09M9590 ਵਿੱਚ ਨਾਜਾਇਜ਼ ਸ਼ਰਾਬ ਲੱਦਕੇ ਸ਼ੈਖੂਪੁਰ ਪਿੰਡ ਤੋਂ ਵਾਇਆ ਨਵੀ ਦਾਣਾ ਮੰਡੀ ਮਾਰਕਫੈਡ ਚੋਂਕ ਤੋਂ ਹੁੰਦਾ ਹੋਇਆ ਸ਼ਹਿਰ ਚ ਐਂਟਰ ਕਰ ਰਿਹਾ ਹੈ ਸੂਚਨਾ ਮਿਲਦੇ ਹੀ ਐਕਸਾਈਜ਼ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਆਪਣੀ ਟੀਮ ਨਾਲ ਮਾਰਕਫੈਡ ਚੋਂਕ ਵਿਖੇ ਨਾਕਾ ਲਗਾ ਲਿਆ ਜਦੋ ਸ੍ਹਾਮਣੇ ਤੋਂ ਸਿਲਵਰ ਰੰਗ ਦੀ ਸਵਿਫਟ ਗੱਡੀ ਆਉਂਦੀ ਦੇਖੀ ਤੇ ਟੀਮ ਨੇ ਹੱਥ ਦੇਕੇ ਗੱਡੀ ਰੋਕਣ ਦਾ ਇਸ਼ਾਰਾ ਕੀਤਾ ਤੇ ਇੰਸਪੈਕਟਰ ਨੇ ਸਟ੍ਰੀਟ ਲਾਈਟ ਦੀ ਰੋਸ਼ਨੀ ਚ ਅੰਦਰ ਝਾਤੀ ਮਾਰੀ ਤੇ ਨਾਜਾਇਜ਼ ਸ਼ਰਾਬ ਦੀ ਖੇਪ ਨਾਲ ਲਵਪ੍ਰੀਤ ਸਿੰਘ ਉਰਫ ਰਾਜਾ ਪੁੱਤਰ ਰੇਸ਼ਮ ਸਿੰਘ ਵਾਸੀ ਸੰਤਪੁਰਾ ਗਲੀ 2 ਕਪੂਰਥਲਾ ਗੱਡੀ ਚਲਾ ਰਿਹਾ ਸੀ ਜਦੋ ਅਸੀਂ ਇਸਨੂੰ ਗੱਡੀ ਰੋਕ ਕੇ ਸਾਈਡ ਤੇ ਲਗਾਉਣ ਦਾ ਇਸ਼ਾਰਾ ਕੀਤਾ ਤੇ ਇਸਨੇ ਸ੍ਹਾਮਣੇ ਖੜੀ ਸਰਕਾਰੀ ਬਲੈਰੋ ਕੈੰਪਰ ਗੱਡੀ ਨੂੰ ਠੋਕਦੇ ਹੋਏ ਆਪਣੀ ਸਿਲਵਰ ਰੰਗ ਦੀ ਸਵਿਫਟ ਗੱਡੀ PB09M9590 ਨੂੰ ਭਜਾ ਕੇ ਲੈ ਗਿਆ ਜਿਸ ਤੇ ਸਿਟੀ ਪੁਲਿਸ ਨੇ 221 ,132 ,324 (4) ਬੀ ਐਨ ਐਸ ਦੀ ਵੱਖ ਵੱਖ ਧਾਰਾਵਾਂ ਲਗਾਕੇ ਪਰਚਾ ਦੇ ਦਿੱਤਾ ਹੈ ਜਿਕਰਯੋਗ ਹੈ ਕਿ ਜਿਲਾ ਪੁਲਿਸ ਅਤੇ ਐਕਸਾਈਜ਼ ਵਲੋਂ ਮੁਸਤੈਦੀ ਨਾਲ ਨਾਜਾਇਜ਼ ਸ਼ਰਾਬ ਮਾਫੀਆ ਤੇ ਨੁਕੇਲ ਪਾਈ ਜਾ ਰਹੀ ਹੈ ਓਥੇ ਨਾਜਾਇਜ਼ ਸ਼ਰਾਬ ਮਾਫੀਆ ਦੇ ਹੋਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਜੋ ਸਰਕਾਰੀ ਅਫਸਰਾਂ ਤੇ ਹੀ ਗੱਡੀ ਚੜਾਕੇ ਸਰਕਾਰੀ ਤ੍ਰੰਤਰ ਤੇ ਹਮਲਾ ਕਰ ਰਹੇ ਹਨ ਸ਼ਰਾਬ ਠੇਕੇਦਾਰ ਰਮਨ ਕੁਮਾਰ ਨਾਲ ਗੱਲਬਾਤ ਕੀਤੀ ਤੇ ਓਹਨਾ ਜਿਲਾ ਪੁਲਿਸ ਅਤੇ ਐਕਸਾਈਜ਼ ਮਹਿਕਮਾ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਮੇਰੇ ਵਲੋਂ ਤੇ ਕਾਫੀ ਸਮੇਂ ਤੋਂ ਨਾਜਾਇਜ਼ ਸ਼ਰਾਬ ਮਾਫੀਆ ਖਿਲਾਫ ਬੋਲਿਆ ਜਾ ਰਿਹਾ ਜੋਕਿ ਨਾਜਾਇਜ਼ ਸ਼ਰਾਬ ਮਾਫੀਆ ਅੱਜ ਇਹਨਾਂ ਬੇਖੌਫ ਹੋ ਗਿਆ ਹੈ ਕਿ ਸਰਕਾਰੀ ਇੰਸਪੈਕਟਰ ਅਤੇ ਸਰਕਾਰੀ ਟੀਮ ਤੇ ਹੀ ਹਮਲਾ ਕਰਨਾ ਇਹਨਾਂ ਦੇ ਹੋਂਸਲੇ ਬੁਲੰਦ ਹੋਏ ਦੀ ਨਿਸ਼ਾਨੀ ਦੱਸਦਾ ਹੈ ਮੇਰੀ ਜਿਲਾ ਪੁਲਿਸ ਅਤੇ ਐਕਸਾਈਜ਼ ਮਹਿਕਮਾ ਤੋਂ ਪੁਰਜ਼ੋਰ ਮੰਗ ਹੈ ਕਿ ਆਉਣ ਵਾਲੇ ਦਿਨਾਂ ਚ ਨਾਜਾਇਜ਼ ਸ਼ਰਾਬ ਮਾਫੀਆ ਖਿਲਾਫ ਮੁੰਹਿਮ ਤੇਜ ਕਰਕੇ ਸ਼ਰਾਬ ਬਲੈਕੀਆ ਨੂੰ ਜੇਲਾਂ ਚ ਭੇਜਿਆ ਜਾਵੇ ਇਸ ਬਾਬਤ ਐਸ ਐਸ ਪੀ ਗੌਰਵ ਤੂਰਾ ਨਾਲ ਗੱਲ ਕੀਤੀ ਤੇ ਓਹਨਾ ਕਿਹਾ ਕਿ ਨਾਜਾਇਜ਼ ਸ਼ਰਾਬ ਮਾਫ਼ੀਆ ਨੂੰ ਜਲਦ ਖਤਮ ਕਰ ਦਿੱਤਾ ਜਾਵੇਗਾ ਆਉਣ ਵਾਲੇ ਦਿਨਾਂ ਚ ਸ਼ਰਾਬ ਮਾਫੀਆ ਤੇ ਹੋਰ ਵੀ ਕਾਨੂੰਨੀ ਕਾਰਵਾਈਆਂ ਕੀਤੀਆਂ ਜਾਣਗੀਆਂ

13 hrs ago
user_Gaurav Maria
Gaurav Maria
Business Centre ਕਪੂਰਥਲਾ, ਕਪੂਰਥਲਾ, ਪੰਜਾਬ•
13 hrs ago
54fd672d-4c61-4d53-b4ee-e46a1dd89368

ਸਰਕਾਰੀ ਬਲੈਰੋ ਕੈੰਪਰ ਚ ਨਾਜਾਇਜ਼ ਸ਼ਰਾਬ ਮਾਫੀਆ ਨੇ ਮਾਰੀ ਟੱਕਰ ,ਮੌਕੇ ਤੋਂ ਫਰਾਰ ਦੋਸ਼ੀ ਤੇ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਨਾਜਾਇਜ਼ ਸ਼ਰਾਬ ਮਾਫ਼ੀਆ ਨੂੰ ਜਲਦ ਖਤਮ ਕਰ ਦਿੱਤਾ ਜਾਵੇਗਾ-ਐਸ ਐਸ ਪੀ ਕਪੂਰਥਲਾ 20 ਅਪ੍ਰੈਲ ਗੌਰਵ ਮੜੀਆ ਸਰਕਾਰੀ ਬਲੈਰੋ ਕੈੰਪਰ ਚ ਨਾਜਾਇਜ਼ ਸ਼ਰਾਬ ਮਾਫੀਆ ਨੇ ਮਾਰੀ ਟੱਕਰ ,ਮੌਕੇ ਤੋਂ ਫਰਾਰ ਦੋਸ਼ੀ ਤੇ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਨਾਜਾਇਜ਼ ਸ਼ਰਾਬ ਮਾਫ਼ੀਆ ਨੂੰ ਜਲਦ ਖਤਮ ਕਰ ਦਿੱਤਾ ਜਾਵੇਗਾ-ਐਸ ਐਸ ਪੀ ਕਪੂਰਥਲਾ 20 ਅਪ੍ਰੈਲ ਗੌਰਵ ਮੜੀਆ ਨਾਜਾਇਜ਼ ਸ਼ਰਾਬ ਮਾਫੀਆ ਵਿਰੁੱਧ ਐਕਸਾਈਜ਼ ਮਹਿਕਮਾ ਵਲੋਂ ਛੇੜੀ ਮੁੰਹਿਮ ਤਹਿਤ ਕਪੂਰਥਲਾ ਦੇ ਮਾਰਕਫੈਡ ਚੋਂਕ ਵਿਖੇ ਐਕਸਾਈਜ਼ ਮਹਿਕਮਾ ਨੂੰ 19 ਅਪ੍ਰੈਲ ਦਿਨ ਐਤਵਾਰ ਨੂੰ ਰਾਤ ਕਰੀਬ ਸਵਾ ਅੱਠ ਵਜੇ ਗੁਪਤ ਸੂਚਨਾ ਮਿਲੀ ਸੀ ਲਵਪ੍ਰੀਤ ਸਿੰਘ ਉਰਫ ਰਾਜਾ ਪੁੱਤਰ ਰੇਸ਼ਮ ਸਿੰਘ ਵਾਸੀ ਸੰਤਪੁਰਾ ਗਲੀ 2 ਕਪੂਰਥਲਾ ਨਾਜਾਇਜ਼ ਸ਼ਰਾਬ ਵੇਚਣ ਦਾ ਕਾਰੋਬਾਰ ਕਰਦਾ ਹੈ ਅੱਜ ਵੀ ਇਹ ਆਪਣੀ ਸਿਲਵਰ ਰੰਗ ਦੀ ਸਵਿਫਟ ਗੱਡੀ PB09M9590 ਵਿੱਚ ਨਾਜਾਇਜ਼ ਸ਼ਰਾਬ ਲੱਦਕੇ ਸ਼ੈਖੂਪੁਰ ਪਿੰਡ ਤੋਂ ਵਾਇਆ ਨਵੀ ਦਾਣਾ ਮੰਡੀ ਮਾਰਕਫੈਡ ਚੋਂਕ ਤੋਂ ਹੁੰਦਾ ਹੋਇਆ ਸ਼ਹਿਰ ਚ ਐਂਟਰ ਕਰ ਰਿਹਾ ਹੈ ਸੂਚਨਾ ਮਿਲਦੇ ਹੀ ਐਕਸਾਈਜ਼ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਆਪਣੀ ਟੀਮ ਨਾਲ ਮਾਰਕਫੈਡ ਚੋਂਕ ਵਿਖੇ ਨਾਕਾ ਲਗਾ ਲਿਆ ਜਦੋ ਸ੍ਹਾਮਣੇ ਤੋਂ ਸਿਲਵਰ ਰੰਗ ਦੀ ਸਵਿਫਟ ਗੱਡੀ ਆਉਂਦੀ ਦੇਖੀ ਤੇ ਟੀਮ ਨੇ ਹੱਥ ਦੇਕੇ ਗੱਡੀ ਰੋਕਣ ਦਾ ਇਸ਼ਾਰਾ ਕੀਤਾ ਤੇ ਇੰਸਪੈਕਟਰ ਨੇ ਸਟ੍ਰੀਟ ਲਾਈਟ ਦੀ ਰੋਸ਼ਨੀ ਚ ਅੰਦਰ ਝਾਤੀ ਮਾਰੀ ਤੇ ਨਾਜਾਇਜ਼ ਸ਼ਰਾਬ ਦੀ ਖੇਪ ਨਾਲ ਲਵਪ੍ਰੀਤ ਸਿੰਘ ਉਰਫ ਰਾਜਾ ਪੁੱਤਰ ਰੇਸ਼ਮ ਸਿੰਘ ਵਾਸੀ ਸੰਤਪੁਰਾ ਗਲੀ 2 ਕਪੂਰਥਲਾ ਗੱਡੀ ਚਲਾ ਰਿਹਾ ਸੀ ਜਦੋ ਅਸੀਂ ਇਸਨੂੰ

31f7d117-5b64-4b22-a98f-d1e72cf82014

ਗੱਡੀ ਰੋਕ ਕੇ ਸਾਈਡ ਤੇ ਲਗਾਉਣ ਦਾ ਇਸ਼ਾਰਾ ਕੀਤਾ ਤੇ ਇਸਨੇ ਸ੍ਹਾਮਣੇ ਖੜੀ ਸਰਕਾਰੀ ਬਲੈਰੋ ਕੈੰਪਰ ਗੱਡੀ ਨੂੰ ਠੋਕਦੇ ਹੋਏ ਆਪਣੀ ਸਿਲਵਰ ਰੰਗ ਦੀ ਸਵਿਫਟ ਗੱਡੀ PB09M9590 ਨੂੰ ਭਜਾ ਕੇ ਲੈ ਗਿਆ ਜਿਸ ਤੇ ਸਿਟੀ ਪੁਲਿਸ ਨੇ 221 ,132 ,324 (4) ਬੀ ਐਨ ਐਸ ਦੀ ਵੱਖ ਵੱਖ ਧਾਰਾਵਾਂ ਲਗਾਕੇ ਪਰਚਾ ਦੇ ਦਿੱਤਾ ਹੈ ਜਿਕਰਯੋਗ ਹੈ ਕਿ ਜਿਲਾ ਪੁਲਿਸ ਅਤੇ ਐਕਸਾਈਜ਼ ਵਲੋਂ ਮੁਸਤੈਦੀ ਨਾਲ ਨਾਜਾਇਜ਼ ਸ਼ਰਾਬ ਮਾਫੀਆ ਤੇ ਨੁਕੇਲ ਪਾਈ ਜਾ ਰਹੀ ਹੈ ਓਥੇ ਨਾਜਾਇਜ਼ ਸ਼ਰਾਬ ਮਾਫੀਆ ਦੇ ਹੋਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਜੋ ਸਰਕਾਰੀ ਅਫਸਰਾਂ ਤੇ ਹੀ ਗੱਡੀ ਚੜਾਕੇ ਸਰਕਾਰੀ ਤ੍ਰੰਤਰ ਤੇ ਹਮਲਾ ਕਰ ਰਹੇ ਹਨ ਸ਼ਰਾਬ ਠੇਕੇਦਾਰ ਰਮਨ ਕੁਮਾਰ ਨਾਲ ਗੱਲਬਾਤ ਕੀਤੀ ਤੇ ਓਹਨਾ ਜਿਲਾ ਪੁਲਿਸ ਅਤੇ ਐਕਸਾਈਜ਼ ਮਹਿਕਮਾ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਮੇਰੇ ਵਲੋਂ ਤੇ ਕਾਫੀ ਸਮੇਂ ਤੋਂ ਨਾਜਾਇਜ਼ ਸ਼ਰਾਬ ਮਾਫੀਆ ਖਿਲਾਫ ਬੋਲਿਆ ਜਾ ਰਿਹਾ ਜੋਕਿ ਨਾਜਾਇਜ਼ ਸ਼ਰਾਬ ਮਾਫੀਆ ਅੱਜ ਇਹਨਾਂ ਬੇਖੌਫ ਹੋ ਗਿਆ ਹੈ ਕਿ ਸਰਕਾਰੀ ਇੰਸਪੈਕਟਰ ਅਤੇ ਸਰਕਾਰੀ ਟੀਮ ਤੇ ਹੀ ਹਮਲਾ ਕਰਨਾ ਇਹਨਾਂ ਦੇ ਹੋਂਸਲੇ ਬੁਲੰਦ ਹੋਏ ਦੀ ਨਿਸ਼ਾਨੀ ਦੱਸਦਾ ਹੈ ਮੇਰੀ ਜਿਲਾ ਪੁਲਿਸ ਅਤੇ ਐਕਸਾਈਜ਼ ਮਹਿਕਮਾ ਤੋਂ ਪੁਰਜ਼ੋਰ ਮੰਗ ਹੈ ਕਿ ਆਉਣ ਵਾਲੇ ਦਿਨਾਂ ਚ ਨਾਜਾਇਜ਼ ਸ਼ਰਾਬ ਮਾਫੀਆ ਖਿਲਾਫ ਮੁੰਹਿਮ ਤੇਜ ਕਰਕੇ ਸ਼ਰਾਬ ਬਲੈਕੀਆ ਨੂੰ ਜੇਲਾਂ ਚ ਭੇਜਿਆ ਜਾਵੇ ਇਸ ਬਾਬਤ ਐਸ ਐਸ ਪੀ ਗੌਰਵ ਤੂਰਾ ਨਾਲ ਗੱਲ ਕੀਤੀ ਤੇ ਓਹਨਾ ਕਿਹਾ ਕਿ ਨਾਜਾਇਜ਼ ਸ਼ਰਾਬ ਮਾਫ਼ੀਆ ਨੂੰ ਜਲਦ ਖਤਮ ਕਰ ਦਿੱਤਾ ਜਾਵੇਗਾ ਆਉਣ ਵਾਲੇ ਦਿਨਾਂ ਚ ਸ਼ਰਾਬ ਮਾਫੀਆ ਤੇ ਹੋਰ ਵੀ ਕਾਨੂੰਨੀ ਕਾਰਵਾਈਆਂ ਕੀਤੀਆਂ ਜਾਣਗੀਆਂ

More news from ਪੰਜਾਬ and nearby areas
  • ਹਲਕਾ ਸੁਲਤਾਨਪੁਰ ਲੋਧੀ ਅੰਦਰ ਆਏ ਦਿਨ ਚੋਰੀਆਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਜਿਸਦੀ ਤਾਜਾ ਮਿਸਾਲ ਬੀਤੀ ਰਾਤ ਪਿੰਡ ਕਾਲਰੂ ਨੇੜੇ ਬਸਤੀ ਰੰਗੀਲਪੁਰ ਵਿਚ ਵਾਪਰਸੀ ਜਿੱਥੇ ਅੱਧੀ ਦਰਜਨ ਦੇ ਕਰੀਬ ਚੋਰ ਰਾਤ ਸਮੇਂ ਕਿਸਾਨ ਸ਼ੀਤਲ ਸਿੰਘ ਪੁੱਤਰ ਜਗੀਰ ਸਿੰਘ ਦੇ ਘਰੋਂ 15 ਤੋਲੇ ਸੋਨਾ, ਇੱਕ ਲੱਖ ਰੁਪਏ ਅਤੇ 500 ਯੂਰੋ ਦੀ ਕਰੰਸੀ ਚੋਰੀ ਕੇ ਫ਼ਰਾਰ ਹੋ ਗਏ | ਚੋਰਾਂ ਨੇ ਇਸਤੋਂ ਪਹਿਲਾਂ ਸੀਤਲ ਸਿੰਘ ਦੇ ਘਰ ਤੋਂ ਪਹਿਲਾਂ ਨਾਲ ਲੱਗਦੇ ਕਿਸਾਨ ਪਰਮਜੀਤ ਸਿੰਘ ਦੇ ਜਿੰਦਰੇ ਤੋੜ ਕੇ ਕੋਠੀ ਅੰਦਰ ਦਾਖ਼ਲ ਹੋ ਕੇ ਫਰੋਲਾ ਫਰਾਲੀ ਕੀਤੀ ਜਿੱਥੇ ਚੋਰਾਂ ਹੱਥ ਕੁੱਝ ਨਹੀਂ ਲੱਗਾ | ਡਿਊਟੀ ਅਫ਼ਸਰ ਏ.ਐਸ.ਆਈ. ਬਲਦੇਵ ਚੰਦ ਨੇ ਸ਼ਾਮ 5 ਵਜੇ ਦੇ ਕਰੀਬ ਕਿਹਾ ਜਲਦ ਚੋਰਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |
    1
    ਹਲਕਾ ਸੁਲਤਾਨਪੁਰ ਲੋਧੀ ਅੰਦਰ ਆਏ ਦਿਨ ਚੋਰੀਆਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਜਿਸਦੀ ਤਾਜਾ ਮਿਸਾਲ ਬੀਤੀ ਰਾਤ ਪਿੰਡ ਕਾਲਰੂ ਨੇੜੇ ਬਸਤੀ ਰੰਗੀਲਪੁਰ ਵਿਚ ਵਾਪਰਸੀ ਜਿੱਥੇ ਅੱਧੀ ਦਰਜਨ ਦੇ ਕਰੀਬ ਚੋਰ ਰਾਤ ਸਮੇਂ ਕਿਸਾਨ ਸ਼ੀਤਲ ਸਿੰਘ ਪੁੱਤਰ ਜਗੀਰ ਸਿੰਘ ਦੇ ਘਰੋਂ 15 ਤੋਲੇ ਸੋਨਾ, ਇੱਕ ਲੱਖ ਰੁਪਏ ਅਤੇ 500 ਯੂਰੋ ਦੀ ਕਰੰਸੀ ਚੋਰੀ ਕੇ ਫ਼ਰਾਰ ਹੋ ਗਏ | ਚੋਰਾਂ ਨੇ ਇਸਤੋਂ ਪਹਿਲਾਂ ਸੀਤਲ ਸਿੰਘ ਦੇ ਘਰ ਤੋਂ ਪਹਿਲਾਂ ਨਾਲ ਲੱਗਦੇ ਕਿਸਾਨ ਪਰਮਜੀਤ ਸਿੰਘ ਦੇ ਜਿੰਦਰੇ ਤੋੜ ਕੇ  ਕੋਠੀ ਅੰਦਰ ਦਾਖ਼ਲ ਹੋ ਕੇ ਫਰੋਲਾ ਫਰਾਲੀ ਕੀਤੀ ਜਿੱਥੇ ਚੋਰਾਂ ਹੱਥ ਕੁੱਝ ਨਹੀਂ ਲੱਗਾ | ਡਿਊਟੀ ਅਫ਼ਸਰ ਏ.ਐਸ.ਆਈ. ਬਲਦੇਵ ਚੰਦ ਨੇ ਸ਼ਾਮ 5 ਵਜੇ ਦੇ ਕਰੀਬ ਕਿਹਾ ਜਲਦ ਚੋਰਾਂ ਨੂੰ  ਗਿ੍ਫ਼ਤਾਰ ਕਰ ਲਿਆ ਜਾਵੇਗਾ |
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    9 hrs ago
  • ਵਿਸਾਖੀ ਮੌਕੇ ਵਿਸ਼ਾਲ ਗੁਰਮਤ ਸਮਾਗਮ | ਅਖੰਡ ਪਾਠ ਭੋਗ ਤੇ ਕੀਰਤਨ ਨਾਲ ਨਿਹਾਲ ਹੋਈਆਂ ਸੰਗਤਾਂ | Punjab 24 News | . #Vaisakhi2026 #KhalsaSajnaDiwas #GurmatSamagam #AkhandPath #KirtanDarbar #WaheguruJi #Sikhism #PunjabNews #Jalandhar #VaisakhiCelebration #ReligiousEvent #SikhCommunity #SpiritualVibes #GurbaniKirtan #PunjabUpdates
    1
    ਵਿਸਾਖੀ ਮੌਕੇ ਵਿਸ਼ਾਲ ਗੁਰਮਤ ਸਮਾਗਮ | ਅਖੰਡ ਪਾਠ ਭੋਗ ਤੇ ਕੀਰਤਨ ਨਾਲ ਨਿਹਾਲ ਹੋਈਆਂ ਸੰਗਤਾਂ | Punjab 24 News |
.
#Vaisakhi2026 #KhalsaSajnaDiwas #GurmatSamagam #AkhandPath #KirtanDarbar #WaheguruJi #Sikhism #PunjabNews #Jalandhar #VaisakhiCelebration #ReligiousEvent #SikhCommunity #SpiritualVibes #GurbaniKirtan #PunjabUpdates
    user_Punjab 24 News
    Punjab 24 News
    Media Jalandhar - I, Punjab•
    17 hrs ago
  • ਭੁਲਥ 20 ਅਪ੍ਰੈਲ (ਗੋਬਿੰਦ ਸੁਖੀਜਾ) ਕਸਬਾ ਨਡਾਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ
    1
    ਭੁਲਥ 20 ਅਪ੍ਰੈਲ (ਗੋਬਿੰਦ ਸੁਖੀਜਾ)
ਕਸਬਾ ਨਡਾਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ
    user_ਗੋਬਿੰਦ ਸੁਖੀਜਾ
    ਗੋਬਿੰਦ ਸੁਖੀਜਾ
    Advertising agency ਭੁਲੱਥ, ਕਪੂਰਥਲਾ, ਪੰਜਾਬ•
    17 hrs ago
  • Post by Ravinder Singh
    1
    Post by Ravinder Singh
    user_Ravinder Singh
    Ravinder Singh
    Singer ਨਕੋਦਰ, ਜਲੰਧਰ, ਪੰਜਾਬ•
    22 hrs ago
  • Post by Man24punjabi
    1
    Post by Man24punjabi
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    14 hrs ago
  • Post by Lalankumar
    1
    Post by Lalankumar
    user_Lalankumar
    Lalankumar
    Farmer Urmar Tanda•
    23 hrs ago
  • ਹਾਲ ਗੇਟ ਸਥਿਤ ਕਾਂਗਰਸ ਭਵਨ ਵਿੱਚ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਕੇਂਦਰ ਸਰਕਾਰ ‘ਤੇ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਲੈ ਕੇ ਤਿੱਖਾ ਹਮਲਾ ਕੀਤਾ
    1
    ਹਾਲ ਗੇਟ ਸਥਿਤ ਕਾਂਗਰਸ ਭਵਨ ਵਿੱਚ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਕੇਂਦਰ ਸਰਕਾਰ ‘ਤੇ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਲੈ ਕੇ ਤਿੱਖਾ ਹਮਲਾ ਕੀਤਾ
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    28 min ago
  • ਕੇਂਦਰੀ ਮੰਤਰੀ Manohar Lal Khattar ਦੀ ਜਲੰਧਰ ਤੋਂ ਪ੍ਰੈਸ ਵਾਰਤਾ | Punjab 24 News | Jalandhar News | . #ManoharLalKhattar #JalandharNews #PunjabNews #PressConference #CentralMinister #BJP #PunjabPolitics #BreakingNews #LatestNews #IndiaNews #PoliticalUpdate #MediaBriefing #Punjab24News #JalandharUpdate #TrendingNow
    1
    ਕੇਂਦਰੀ ਮੰਤਰੀ Manohar Lal Khattar ਦੀ ਜਲੰਧਰ ਤੋਂ ਪ੍ਰੈਸ ਵਾਰਤਾ | Punjab 24 News | Jalandhar News |
.
#ManoharLalKhattar #JalandharNews #PunjabNews #PressConference #CentralMinister #BJP #PunjabPolitics #BreakingNews #LatestNews #IndiaNews #PoliticalUpdate #MediaBriefing #Punjab24News #JalandharUpdate #TrendingNow
    user_Punjab 24 News
    Punjab 24 News
    Media Jalandhar - I, Punjab•
    21 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.