logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਅੰਮ੍ਰਿਤਸਰ ਚ ਗਿਆਨੀ ਰਘਬੀਰ ਸਿੰਘ ਵੱਲੋਂ ਆਪਣੀ ਰਿਹਾਇਸ਼ ਦੇ ਬਾਹਰ ਕੀਤਾ ਗਿਆ ਵੱਡਾ ਖੁਲਾਸਾ ਦੇਖੋ ਕੀ ਬੁੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ

2 hrs ago
user_The Virsa Tv
The Virsa Tv
Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
2 hrs ago

ਅੰਮ੍ਰਿਤਸਰ ਚ ਗਿਆਨੀ ਰਘਬੀਰ ਸਿੰਘ ਵੱਲੋਂ ਆਪਣੀ ਰਿਹਾਇਸ਼ ਦੇ ਬਾਹਰ ਕੀਤਾ ਗਿਆ ਵੱਡਾ ਖੁਲਾਸਾ ਦੇਖੋ ਕੀ ਬੁੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ

More news from ਪੰਜਾਬ and nearby areas
  • Post by ਜਸਕਰਨ ਸਿੰਘ
    1
    Post by ਜਸਕਰਨ ਸਿੰਘ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    8 hrs ago
  • ਦੋ ਨੰਬਰ ਦੇ ਕੰਮਾਂ ਚ ਪੈ ਗਏ ਨਿੱਕੀ ਉਮਰਾਂ ਦੇ ਮੁੰਡੇ , ਚਿੱ//ਟਾ ਵੇਚ ਕੇ ਸਮਾਜ ਨੂੰ ਲਾਉਂਦੇ ਸੀ ਖੋ//ਰਾ | Police News | Punjab 24 News . #PunjabNews #PunjabPolice #DrugMenace #Chitta #DrugAbuse #CrimeNews #YouthCrime #PunjabYouth #BreakingNews #WarOnDrugs #PoliceAction #PunjabUpdates #CrimeAlert #IndiaNews #Justice
    1
    ਦੋ ਨੰਬਰ ਦੇ ਕੰਮਾਂ ਚ ਪੈ ਗਏ ਨਿੱਕੀ ਉਮਰਾਂ ਦੇ ਮੁੰਡੇ , ਚਿੱ//ਟਾ ਵੇਚ ਕੇ ਸਮਾਜ ਨੂੰ ਲਾਉਂਦੇ ਸੀ ਖੋ//ਰਾ | Police News | Punjab 24 News
.
#PunjabNews #PunjabPolice #DrugMenace #Chitta #DrugAbuse #CrimeNews #YouthCrime #PunjabYouth #BreakingNews #WarOnDrugs #PoliceAction #PunjabUpdates #CrimeAlert #IndiaNews #Justice
    user_Punjab 24 News
    Punjab 24 News
    Media Amritsar -I, Punjab•
    23 hrs ago
  • ਕਪੂਰਥਲਾ ਵਿਖੇ ਪੈਸੇ ਦੇ ਲੈਣ ਦੇਣ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਈ ਲੜਾਈ, ਪੁਲਿਸ ਜਾਂਚ ਪੜਤਾਲ ਚ ਜੁਟੀ ਐਂਕਰ - ਰੋਜੀ ਬਾਲਾ ਪਤਨੀ ਰਾਜੁਕ ਸ਼ਰਮਾ ਵਾਸੀ ਨਿਊ ਗੁਰੂ ਨਾਨਕ ਨਗਰ ਕਪੂਰਥਲਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਮੈਂ ਤੇ ਮੇਰੇ ਪਤੀ ਦੀ ਸ਼ਰਮਾ ਇੰਟਰਪ੍ਰੈਜ਼ਰ ਨਾਮ ਦੀ ਕੰਪਨੀ ਹੈ ਜਿਸ ਵਿੱਚ ਅਸੀਂ ਬਿਜ਼ਨਸ ਕਰਦੇ ਹਾਂ ਮੇਰੇ ਪਤੀ ਦਾ ਪੰਕਜ ਕੁਮਾਰ ਮਹਿਰਾ ਉਰਫ ਪੰਕੂ ਅਤੇ ਜਿੰਦਰ ਨਾਮ ਦੇ ਵਿਅਕਤੀ ਨਾਲ ਪੈਸੇ ਦਾ ਲੈਣ ਦੇਣ ਸੀ ਮੈਂ ਇਸ ਦੀ ਕੰਪਲੇਂਟ ਥਾਣਾ ਸਿਟੀ ਵਿੱਚ ਵੀ ਲਿਖਵਾਈ ਸੀ।ਥਾਣਾ ਸਿਟੀ ਦੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਫਿਰ ਅਸੀਂ ਆਪਣੇ ਪੈਸੇ ਲੈਣ ਲਈ ਸੀਨਪੁਰਾ ਮੁਹੱਲੇ ਵਿਖੇ ਮੈਂ ਅਤੇ ਮੇਰਾ ਪਰਿਵਾਰ ਉੱਥੇ ਪਹੁੰਚਿਆ ਜਦੋਂ ਗੱਲਬਾਤ ਹੋਈ ਤਾਂ ਧਰਮਿੰਦਰ ਕਾਕਾ,ਨੇ ਸਾਡੇ ਨਾਲ ਲੜਾਈ ਝਗੜਾ ਚਾਲੂ ਕਰ ਦਿੱਤਾ। ਅਤੇ ਸਾਡੀ ਕੁੱਟਮਾਰ ਕੀਤੀ ਅਤੇ ਸਾਡੇ ਉੱਪਰ ਇੱਟਾਂ ਨਾਲ ਹਮਲਾ ਕੀਤਾ ਇੱਥੇ ਦੱਸਣ ਯੋਗ ਹੈ ਕੀ ਮੈਂ ਚਾਰ ਮਹੀਨੇ ਦੀ ਪ੍ਰੈਗਨੈਂਟ ਹਾਂ ਅਤੇ ਇਨਾਂ ਦੇ ਲਾਈਆਂ ਸੱਟਾਂ ਤੇ ਮੇਰਾ ਮੇਰਾ ਕਾਫੀ ਨੁਕਸਾਨ ਹੋਇਆ ਹੈ। ਮੇਰਾ ਕਾਫੀ ਨੁਕਸਾਨ ਹੋਇਆ ਹੈ ਮੈਂ ਪ੍ਰਸ਼ਾਸਨ ਤੋਂ ਮੰਗ ਕਰਦੀ ਹਾਂ ਕਿ ਕਿ ਜਿਨਾਂ ਲੋਕਾਂ ਨੇ ਸਾਡੀ ਕੁੱਟਮਾਰ ਕੀਤੀ ਹੈ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ। ਇਸ ਸੰਬੰਧੀ ਥਾਣਾ ਸਿਟੀ ਮੁੱਖੀ ਅਮਨਦੀਪ ਨਾਹਰ ਨਾਲ ਗੱਲਬਾਤ ਕੀਤੀ ਤੇ ਓਹਨਾ ਕਿਹਾ ਕਿ ਮੁਹੱਲਾ ਜੱਟਪੁਰੇ ਵਿਖੇ ਹੋਏ ਝਗੜੇ ਸੰਬੰਧੀ ਧਰਮਿੰਦਰ ਕਾਕਾ ਅਤੇ ਰਾਜੁਕ ਸ਼ਰਮਾ ਦੋਵਾਂ ਧਿਰਾਂ ਦੀ ਦਰਖਾਸਤਾਂ ਥਾਣਾ ਸਿਟੀ ਆਈਆਂ ਹਨ ਜਿਸਦੀ ਜਾਂਚ ਚੱਲ ਰਹੀ ਹੈ ਜਾਂਚ ਉਪਰੰਤ ਦੋਸ਼ ਪਾਏ ਜਾਨ ਤੇ ਬਣਦੀ ਕਾਰਵਾਈ ਅਮਲ ਚ ਲਿਆਈ ਜਾਵੇਗੀ
    4
    ਕਪੂਰਥਲਾ ਵਿਖੇ ਪੈਸੇ ਦੇ ਲੈਣ ਦੇਣ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਈ ਲੜਾਈ, ਪੁਲਿਸ ਜਾਂਚ ਪੜਤਾਲ ਚ 
ਜੁਟੀ 
ਐਂਕਰ - ਰੋਜੀ ਬਾਲਾ ਪਤਨੀ ਰਾਜੁਕ ਸ਼ਰਮਾ ਵਾਸੀ ਨਿਊ ਗੁਰੂ ਨਾਨਕ ਨਗਰ ਕਪੂਰਥਲਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਮੈਂ ਤੇ ਮੇਰੇ ਪਤੀ ਦੀ ਸ਼ਰਮਾ  ਇੰਟਰਪ੍ਰੈਜ਼ਰ ਨਾਮ ਦੀ ਕੰਪਨੀ ਹੈ ਜਿਸ ਵਿੱਚ ਅਸੀਂ ਬਿਜ਼ਨਸ ਕਰਦੇ ਹਾਂ ਮੇਰੇ ਪਤੀ ਦਾ ਪੰਕਜ ਕੁਮਾਰ ਮਹਿਰਾ ਉਰਫ ਪੰਕੂ ਅਤੇ ਜਿੰਦਰ ਨਾਮ ਦੇ ਵਿਅਕਤੀ ਨਾਲ ਪੈਸੇ ਦਾ ਲੈਣ ਦੇਣ ਸੀ ਮੈਂ ਇਸ ਦੀ ਕੰਪਲੇਂਟ ਥਾਣਾ ਸਿਟੀ ਵਿੱਚ ਵੀ ਲਿਖਵਾਈ ਸੀ।ਥਾਣਾ ਸਿਟੀ ਦੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਫਿਰ ਅਸੀਂ ਆਪਣੇ ਪੈਸੇ ਲੈਣ ਲਈ ਸੀਨਪੁਰਾ ਮੁਹੱਲੇ ਵਿਖੇ ਮੈਂ ਅਤੇ ਮੇਰਾ ਪਰਿਵਾਰ ਉੱਥੇ ਪਹੁੰਚਿਆ ਜਦੋਂ ਗੱਲਬਾਤ ਹੋਈ ਤਾਂ ਧਰਮਿੰਦਰ ਕਾਕਾ,ਨੇ ਸਾਡੇ ਨਾਲ ਲੜਾਈ ਝਗੜਾ ਚਾਲੂ ਕਰ ਦਿੱਤਾ। ਅਤੇ ਸਾਡੀ ਕੁੱਟਮਾਰ ਕੀਤੀ ਅਤੇ ਸਾਡੇ ਉੱਪਰ ਇੱਟਾਂ ਨਾਲ ਹਮਲਾ ਕੀਤਾ ਇੱਥੇ ਦੱਸਣ ਯੋਗ ਹੈ ਕੀ ਮੈਂ ਚਾਰ ਮਹੀਨੇ ਦੀ ਪ੍ਰੈਗਨੈਂਟ ਹਾਂ ਅਤੇ ਇਨਾਂ ਦੇ ਲਾਈਆਂ ਸੱਟਾਂ ਤੇ ਮੇਰਾ ਮੇਰਾ ਕਾਫੀ ਨੁਕਸਾਨ ਹੋਇਆ ਹੈ। ਮੇਰਾ ਕਾਫੀ ਨੁਕਸਾਨ ਹੋਇਆ ਹੈ ਮੈਂ ਪ੍ਰਸ਼ਾਸਨ ਤੋਂ ਮੰਗ ਕਰਦੀ ਹਾਂ ਕਿ ਕਿ ਜਿਨਾਂ ਲੋਕਾਂ ਨੇ ਸਾਡੀ ਕੁੱਟਮਾਰ ਕੀਤੀ ਹੈ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ।
ਇਸ ਸੰਬੰਧੀ ਥਾਣਾ ਸਿਟੀ ਮੁੱਖੀ ਅਮਨਦੀਪ ਨਾਹਰ ਨਾਲ 
ਗੱਲਬਾਤ ਕੀਤੀ 
ਤੇ ਓਹਨਾ ਕਿਹਾ ਕਿ ਮੁਹੱਲਾ ਜੱਟਪੁਰੇ ਵਿਖੇ ਹੋਏ ਝਗੜੇ ਸੰਬੰਧੀ ਧਰਮਿੰਦਰ ਕਾਕਾ ਅਤੇ ਰਾਜੁਕ ਸ਼ਰਮਾ ਦੋਵਾਂ ਧਿਰਾਂ ਦੀ ਦਰਖਾਸਤਾਂ ਥਾਣਾ ਸਿਟੀ ਆਈਆਂ ਹਨ ਜਿਸਦੀ ਜਾਂਚ ਚੱਲ ਰਹੀ ਹੈ ਜਾਂਚ ਉਪਰੰਤ ਦੋਸ਼ ਪਾਏ ਜਾਨ ਤੇ ਬਣਦੀ ਕਾਰਵਾਈ ਅਮਲ ਚ ਲਿਆਈ ਜਾਵੇਗੀ
    user_Gaurav Maria
    Gaurav Maria
    Business Centre ਕਪੂਰਥਲਾ, ਕਪੂਰਥਲਾ, ਪੰਜਾਬ•
    1 hr ago
  • कपूरथला विश्व धरती दिवस मौके बुधवार को पर्यावरण प्रेमी व जिला रोड सेफ्टी मेंबर गुरबचन सिंह बंगड़ ने लोगों को पर्यावरण संभाल प्रति जागरुक किया। उन्होंने कहा कि यदि धरती तंदरुस्त होगी तभी मनुष्य भी तंदरुस्त होगा। विश्व धरती दिवस मौके कपूरथला में अलग-अलग जगहों पर धरती को तंदरुस्त रखने के लिए जागरुकता सेमिनार आयोजित किए गए। उन्होंने कहा कि कुदरत ने हमें जन्म दिया और इसकी संभाल करना हमारा नैतिक फर्ज है। माल रोड कपूरथला में लगने वाली चौपाटी जहां पर फास्ट फूड की रेहड़ियां व अन्य बहुत ही दुकानें लगती है, उन पर प्रयोग किया जाने वाला प्लास्टिक जैसे कि सिंगल यूज प्लास्टिक, जिसे भारत व पंजाब सरकार ने बंद किया हुआ है। बावजूद इसके रेहड़ी चालक व दुकानदार इसका धड़ल्ले से प्रयोग कर रहे है। सिंगल यूज प्लास्टिक मनुष्य के लिए बेहद घातक सिद्ध हो रहा है। इससे जहां लोगों को घातक बीमारियां लग रही है, वहीं एक बहुत बड़ा गंदगी का कारण भी बनता जा रहा है। उन्होंने लोगों से अपील की है कि भारत व पंजाब सरकार द्वारा सिंगर यूज प्लास्टिक बंद किया गया है, उसका प्रयोग हमें नहीं करना चाहिए। विवाह समागम, धार्मिक समागम, लंगर प्रोग्राम व श्रद्धांजलि समागम में प्लास्टिक की प्लेटें, ग्लास, चम्मच आदि प्रयोग किया जाता है। हमें इसका प्रयोग नहीं करना चाहिए। हर व्यक्ति को धरती बचाने के लिए विशेष प्रयास करने चाहिए। अगर धरती तंदरुस्त होगी तभी मनुष्य भी तंदरुस्त होगा। हमें प्लास्टिक से होने वाले नुक्सान प्रति जागरुक होना पड़ेगा।
    1
    कपूरथला
विश्व धरती दिवस मौके बुधवार को पर्यावरण प्रेमी व जिला रोड सेफ्टी मेंबर गुरबचन सिंह बंगड़ ने लोगों को पर्यावरण संभाल प्रति जागरुक किया। उन्होंने कहा कि यदि धरती तंदरुस्त होगी तभी मनुष्य भी तंदरुस्त होगा। विश्व धरती दिवस मौके कपूरथला में अलग-अलग जगहों पर धरती को तंदरुस्त रखने के लिए जागरुकता सेमिनार आयोजित किए गए। उन्होंने कहा कि कुदरत ने हमें जन्म दिया और इसकी संभाल करना हमारा नैतिक फर्ज है। 
माल रोड कपूरथला में लगने वाली चौपाटी जहां पर फास्ट फूड की रेहड़ियां व अन्य बहुत ही दुकानें लगती है, उन पर प्रयोग किया जाने वाला प्लास्टिक जैसे कि सिंगल यूज प्लास्टिक, जिसे भारत व पंजाब सरकार ने बंद किया हुआ है। बावजूद इसके रेहड़ी चालक व दुकानदार इसका धड़ल्ले से प्रयोग कर रहे है। सिंगल यूज प्लास्टिक मनुष्य के लिए बेहद घातक सिद्ध हो रहा है। इससे जहां लोगों को घातक बीमारियां लग रही है, वहीं एक बहुत बड़ा गंदगी का कारण भी बनता जा रहा है। उन्होंने लोगों से अपील की है कि भारत व पंजाब सरकार द्वारा सिंगर यूज प्लास्टिक बंद किया गया है, उसका प्रयोग हमें नहीं करना चाहिए।  
विवाह समागम, धार्मिक समागम, लंगर प्रोग्राम व श्रद्धांजलि समागम में प्लास्टिक की प्लेटें, ग्लास, चम्मच आदि प्रयोग किया जाता है। हमें इसका प्रयोग नहीं करना चाहिए। हर व्यक्ति को धरती बचाने के लिए विशेष प्रयास करने चाहिए। अगर धरती तंदरुस्त होगी तभी मनुष्य भी तंदरुस्त होगा। हमें प्लास्टिक से होने वाले नुक्सान प्रति जागरुक होना पड़ेगा।
    user_City News Kapurthala
    City News Kapurthala
    ਕਪੂਰਥਲਾ, ਕਪੂਰਥਲਾ, ਪੰਜਾਬ•
    2 hrs ago
  • *यह पेड़ कभी भी कैसे भी गिर सकता है,परन्तु फिर भी फल दे रहा है.. इस पेड़ का नाम है "सीनियर सिटीज़न"*
    1
    *यह पेड़ कभी भी कैसे भी गिर सकता है,परन्तु फिर भी फल दे रहा है.. इस पेड़ का नाम है    "सीनियर सिटीज़न"*
    user_ਪਰਮਜੀਤ ਸਿੰਘ ਡਡਵਿੰਡੀ
    ਪਰਮਜੀਤ ਸਿੰਘ ਡਡਵਿੰਡੀ
    Local News Reporter ਸੁਲਤਾਨਪੁਰ ਲੋਧੀ, ਕਪੂਰਥਲਾ, ਪੰਜਾਬ•
    9 hrs ago
  • Post by ਜਸਕਰਨ ਸਿੰਘ
    1
    Post by ਜਸਕਰਨ ਸਿੰਘ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    13 hrs ago
  • Post by Jiya Mejar
    1
    Post by Jiya Mejar
    user_Jiya Mejar
    Jiya Mejar
    ਅਜਨਾਲਾ, ਅੰਮ੍ਰਿਤਸਰ, ਪੰਜਾਬ•
    15 hrs ago
  • ਭਾਰਤ ਵਿਕਾਸ ਪਰਿਸ਼ਦ ਵੱਲੋਂ ‘ਧਰਤੀ ਦਿਵਸ’ ਮੌਕੇ ਵਾਤਾਵਰਣ ਦੀ ਸੰਭਾਲ ਦਾ ਹੋਕਾ 6.5 ਲੱਖ ਪੌਦੇ ਲਗਾਉਣ ਦਾ ਟੀਚਾ
    1
    ਭਾਰਤ ਵਿਕਾਸ ਪਰਿਸ਼ਦ ਵੱਲੋਂ ‘ਧਰਤੀ ਦਿਵਸ’ ਮੌਕੇ ਵਾਤਾਵਰਣ ਦੀ ਸੰਭਾਲ ਦਾ ਹੋਕਾ 6.5 ਲੱਖ ਪੌਦੇ ਲਗਾਉਣ ਦਾ ਟੀਚਾ
    user_RAJAN RANDHAWA
    RAJAN RANDHAWA
    ਗੁਰਦਾਸਪੁਰ, ਗੁਰਦਾਸਪੁਰ, ਪੰਜਾਬ•
    1 hr ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.