ਖੈਰਪੁਰ ਵਾਸੀਆਂ ਨੇ ਸਰਕਾਰ ਤੋਂ ਬਾਕੀ ਵਿਕਾਸ ਕਾਰਜਾਂ ਦੀ ਬਜਾਇ ਸਿਰਫ਼ ਪਿੰਡ ਦੀ ਲਿੰਕ ਸੜਕ ਹੀ ਬਣਾਕੇ ਸਰਕਾਰ ਤੋਂ ਵੋਟਾਂ ਦਾ ਕਰਜ਼ ਉਤਾਰਨ ਦੀ ਅਪੀਲ ਪਿੰਡ ਖੈਰਪੁਰ ਦੇ ਖ਼ਸਤਾ ਹਾਲਤ ਸੜਕ ਤੋਂ ਪ੍ਰੇਸ਼ਾਨ ਹੋਏ ਵਸਨੀਕਾਂ ਨੇ ਸਰਕਾਰ ਤੋਂ ਬਾਕੀ ਵਿਕਾਸ ਕਾਰਜਾਂ ਦੀ ਬਜਾਇ ਸਿਰਫ਼ ਪਿੰਡ ਦੀ ਲਿੰਕ ਸੜਕ ਹੀ ਬਣਾਕੇ ਸਰਕਾਰ ਤੋਂ ਵੋਟਾਂ ਦਾ ਕਰਜ਼ ਉਤਾਰਨ ਦੀ ਅਪੀਲ ਕੀਤੀ ਹੈ। ਇਸ ਸਬੰਧੀ ਪਿੰਡ ਦੇ ਨੰਬਰਦਾਰ ਇੰਦਰਜੀਤ ਸਿੰਘ, ਸਰਪੰਚ ਭੁਪਿੰਦਰ ਸਿੰਘ, ਸੱਜਣ ਸਿੰਘ, ਭਾਈ ਸਤਵਿੰਦਰ ਸਿੰਘ, ਸੱਜਣ ਸਿੰਘ, ਕੁਲਦੀਪ ਸਿੰਘ, ਸੇਵਾ ਸਿੰਘ, ਅਜੈਬ ਸਿੰਘ, ਜਗਤਾਰ ਸਿੰਘ, ਗੁਰਦੀਪ ਸਿੰਘ, ਤਰਲੋਚਨ ਸਿੰਘ ਆਦਿ ਵਸਨੀਕਾਂ ਨੇ ਮੌਕਾ ਵਿਖਾਉਂਦਿਆਂ ਦੱਸਿਆ ਕਿ ਕੁਰਾਲੀ ਅਤੇ ਬਲਾਕ ਮੇਨ ਸੜਕ ਨੂੰ ਜੋੜਨ ਵਾਲੀ ਪਿੰਡ ਦੀ ਲਿੰਕ ਸੜਕ ਪਿਛਲੇ ਸਮੇਂ ਬਣਦੀ ਸਾਰ ਹੀ ਮਾੜੇ ਮਟੀਅਰੀਅਲ ਕਾਰਨ ਇੱਕ ਮਹੀਨੇ ਅੰਦਰ ਹੀ ਟੁੱਟ ਗਈ ਸੀ। ਉਸ ਤੋਂ ਬਾਅਦ ਡੂੰਘੇ ਟੋਏ ਪੈਣ ਕਾਰਨ ਸੜਕ ਤੋਂ ਆਉਣਾ ਜਾਣਾ ਵੀ ਮੁਸ਼ਕਿਲ ਹੋ ਗਿਆ ਅਤੇ ਹਾਦਸੇ ਆਮ ਹੀ ਵਾਪਰਨ ਲੱਗੇ ਹਨ ਪਰ ਅੱਜ ਤੱਕ ਕਿਸੇ ਨੇ ਵੀ ਇਸ ਸੜਕ ਦੀ ਸਾਰ ਨਹੀਂ ਲਈ। ਇਨ੍ਹਾਂ ਕਿਹਾ ਕਿ ਅਸੀਂ ਵੱਧ ਚੜ੍ਹਕੇ ਆਪ ਪਾਰਟੀ ਨੂੰ ਵੋਟਾਂ ਪਾਈਆਂ ਸਨ। ਇਸ ਲਈ ਉਹ ਹਲਕਾ ਵਿਧਾਇਕ ਅਤੇ ਸਰਕਾਰ ਤੋਂ ਇਸ ਬਦਲੇ ਹੋਰ ਸਭ ਮੰਗਾਂ ਛੱਡਕੇ ਸਿਰਫ਼ ਪਿੰਡ ਦੀ ਲਿੰਕ ਸੜਕ ਹੀ ਬਣਾਉਣ ਦੀ ਮੰਗ ਕਰਦੇ ਹਨ।

- Post by ਪ੍ਰਦੀਪ ਧੀਮਾਨ1
- ਸ੍ਰੀ ਕੀਰਤਪੁਰ ਸਾਹਿਬ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਪੰਜਾਬ ਮੋਰਚਾ ਵੱਲੋਂ ਅੱਜ ਕੀਰਤਪੁਰ ਸਾਹਿਬ ਵਿਖੇ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ‘ਤੇ ਟੋਲ ਪਲਾਜ਼ਾ ਨੂੰ ਗੱਡੀਆਂ ਲਈ ਮੁਫ਼ਤ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ ਗਿਆ। ਕਿਸਾਨ ਆਗੂਆਂ ਨੇ ਹਿਮਾਚਲ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਰਾਜ਼ਗੀ ਜਾਹਿਰ ਕਰਦਿਆਂ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਬਾਰ-ਬਾਰ ਹਿਮਾਚਲ ਐਂਟਰੀ ਟੈਕਸ ਵਿੱਚ ਵਾਧਾ ਕੀਤਾ ਜਾ ਰਿਹਾ ਹੈ, ਜਿਸ ਨਾਲ ਆਮ ਲੋਕਾਂ ਅਤੇ ਵਪਾਰੀਆਂ ‘ਤੇ ਵੱਡਾ ਬੋਝ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ‘ਤੇ ਪਹਿਲਾਂ ਹੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਟੋਲ ਲੱਗਾ ਹੋਇਆ ਹੈ ਅਤੇ ਉਸ ਤੋਂ ਸਿਰਫ਼ ਅੱਧਾ ਕਿਲੋਮੀਟਰ ਦੂਰੀ ‘ਤੇ ਹਿਮਾਚਲ ਐਂਟਰੀ ਟੋਲ ਲਗਾਇਆ ਗਿਆ ਹੈ, ਜੋ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਇਸ ਨਾਲ ਲੋਕਾਂ ਨੂੰ ਇੱਕ ਹੀ ਰਸਤੇ ‘ਤੇ ਦੋਹਰਾ ਟੈਕਸ ਭਰਨਾ ਪੈਂਦਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਜਦੋਂ ਤੋਂ ਹਿਮਾਚਲ ਸਰਕਾਰ ਵੱਲੋਂ ਐਂਟਰੀ ਟੈਕਸ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ, ਉਸ ਤੋਂ ਬਾਅਦ ਹਿਮਾਚਲ ਜਾਣ ਵਾਲੀਆਂ ਰੇਤਾ-ਬਜਰੀ ਵਾਲੀਆਂ ਗੱਡੀਆਂ ਉੱਤੇ ਵੀ ਭਾਰੀ ਬੋਝ ਪਿਆ ਹੈ। ਪਹਿਲਾਂ ਵੀ ਸੰਘਰਸ਼ਕਾਰੀਆਂ ਵੱਲੋਂ ਧਰਨੇ ਅਤੇ ਸੜਕ ਜਾਮ ਕੀਤੇ ਗਏ ਸਨ, ਜਿਸ ਦੌਰਾਨ ਹਿਮਾਚਲ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਜਲਦ ਉੱਚ ਪੱਧਰੀ ਮੀਟਿੰਗ ਕਰਕੇ ਮਸਲੇ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਚੰਡੀਗੜ੍ਹ ਵਿੱਚ ਮੀਟਿੰਗ ਕਰਕੇ ਰੈਸੀਪਰੋਕਲ ਟੈਕਸ ਲਗਾਉਣ ਦੀ ਗੱਲ ਕੀਤੀ ਗਈ ਸੀ, ਪਰ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਹਿਮਾਚਲ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਕੋਈ ਠੋਸ ਹੱਲ ਕੱਢਿਆ ਗਿਆ। ਇਸ ਦੇ ਵਿਰੋਧ ਵਿੱਚ ਅੱਜ ਟੋਲ ਪਲਾਜ਼ਾ ਨੂੰ ਗੱਡੀਆਂ ਲਈ ਫ਼ਰੀ ਰੱਖਿਆ ਗਿਆ। ਕਿਸਾਨ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸੱਤ ਦਿਨਾਂ ਅੰਦਰ ਹਿਮਾਚਲ ਸਰਕਾਰ ਹਿਮਾਚਲ ਐਂਟਰੀ ਟੋਲ ਨਹੀਂ ਹਟਾਉਂਦੀ ਜਾਂ ਪੰਜਾਬ ਸਰਕਾਰ ਰੈਸੀਪਰੋਕਲ ਟੈਕਸ ਨਹੀਂ ਲਗਾਉਂਦੀ, ਤਾਂ ਪੰਜਾਬ ਭਰ ਦੇ ਨਾਲ ਲੱਗਦੇ ਹਿਮਾਚਲ ਐਂਟਰੀ ਪਰ 33 ਟੋਲ ਪਲਾਜ਼ਿਆਂ ਅਤੇ ਐਂਟਰੀ ਪੁਆਇੰਟਾਂ ‘ਤੇ ਪੱਕਾ ਮੋਰਚਾ ਲਗਾਇਆ ਜਾਵੇਗਾ।1
- हिमाचल सरकार की ओर से हिमाचल एंट्री टैक्स में बढ़ोतरी के बाद पंजाब में विरोध प्रदर्शन जारी है आज चंडीगढ़ मनाली नेशनल हाईवे स्थित कीर्तन साहब के नजदीक टोल प्लाजा पर किसानों और पंजाब मोर्चा की ओर से टोल मुक्त किया गया क्योंकि हिमाचल सरकार की ओर से टोल में किया गया बढ़ोतरी और बड़ी गाड़ियों में एंट्री टैक्स में बढ़ोतरी के विरोध में प्रदर्शन किया जा रहा है1
- ਫਿਲੌਰ ਤੁਲੀ ਕੋਲਡ੍ਰਿੰਗ ਸ਼ਾਪ ਦੇ ਮਾਲਕ ਕੁਲਦੀਪ ਸਿੰਘ ਤੁਲੀ ਦੀ ਹੋਈ ਸੜਕ ਹਾਦਸੇ ਵਿੱਚ ਮੌ/ਤ1
- ਫਗਵਾੜੇ ਪਰਿਵਾਰ ਗਿਆ ਕਿਰਿਆ ਤੇ,ਪਿੱਛੋਂ ਲੱਖਾਂ ਰੁਪਏ ਦੀ ਚੋ/ਰੀ, ਗਹਿਣੇ ਅਤੇ ਲੱਖਾ ਰੁਪਏ ਗਾਇਬ, ਪਰਿਵਾਰ ਨੂੰ ਪਿਆ ਵੱਡਾ ਘਾਟਾ #phagwaracitylive #manuchawla #mehligate #phagwaranews #phagwarakand1
- Post by ༒♛𝔖𝔥𝔦𝔣𝔞𝔩𝔦 ♛༒꧂1
- ਅਕਸਰ ਲੋਕ ਸੜਕਾਂ ਤੇ ਘੁੰਮ ਰਹੇ ਬੇਸਹਾਰਾ ਪਸ਼ੂਆਂ ਨੂੰ ਕੁਝ ਨਾ ਕੁਝ ਖਾਣ ਲਈ ਪਾਉਂਦੇ ਰਹਿੰਦੇ ਹਨ।ਪਰ ਕਈ ਵਾਰ ਇਹ ਪਸ਼ੂ ਇੱਕ ਦੂਜੇ ਤੋਂ ਪਹਿਲਾਂ ਖਾਣ ਵਾਲੀ ਚੀਜ਼ ਫੜਨ ਲਈ ਭੱਜਦੇ ਹਨ ਜਾਂ ਦੂਜੇ ਪਸ਼ੂਆਂ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕਰਦੇ ਹਨ ਜਿਸ ਨਾਲ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ।ਇਸ ਲਈ ਅਪੀਲ ਹੈ ਕਿ ਜਦੋਂ ਵੀ ਕਿਸੇ ਸੜਕ ਤੇ ਖੜੇ ਬੇਸਹਾਰਾ ਪਸ਼ੂ ਨੂੰ ਕੁਝ ਵੀ ਖਾਣ ਲਈ ਪਾਓ ਤਾਂ ਉਨ੍ਹਾਂ ਨੂੰ ਪਹਿਲਾਂ ਸੜਕ ਤੋਂ ਪਾਸੇ ਕਰ ਲਿਆ ਕਰੋ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ,,, ਧੰਨਵਾਦ ਜੀ ਪੱਤਰਕਾਰ ਸਤਨਾਮ ਸਿਸਵਾਂ1
- Post by ਪ੍ਰਦੀਪ ਧੀਮਾਨ1
- ਫਗਵਾੜੇ ਨ/ਸ਼ੇ ਨੇ ਉਜਾੜ੍ਹ ਦਿੱਤਾ ਇਕ ਹੋਰ ਘਰ, ਮਾਂ ਨੂੰ ਨਸ਼ੇ ਲਈ ਕਰਦਾ ਸੀ ਤੰਗ ਪ੍ਰੇਸ਼ਾਨ, ਤੇ ਮਾਂ ਨੇ ਬੁਲਾ ਲਈ ਪੁਲਿਸ, ਪੁਲਿਸ ਆਈ ਤਾ ਨੌਜਵਾਨ ਨੇ ਤੀਜੀ ਮੰਜਿਲ ਤੋਂ ਮਾਰਤੀ ਛਾਲ, ਦੇਖੋ ਕੀ ਕਿਹਾ SP ਫਗਵਾੜਾ ਮਾਧਵੀ ਸ਼ਰਮਾ ਨੇ #phagwaracitylive #manuchawla #kapurthalapolice #phagwaranews #phagwarakand1