Shuru
Apke Nagar Ki App…
ਇਸ ਕੂੜੇ ਦੇ ਡੰਪ ਦਾ ਪੱਕਾ ਕੀਤਾ ਜਾਵੇ ਇੰਤਜ਼ਾਮ ਤੇ ਇਸ ਛੱਪੜ ਦੇ ਆਲੇ ਦੁਆਲੇ ਨੌ ਇੰਚ ਦੀ ਦੀਵਾਨ ਕਰਕੇ ਪੇੜ ਪੌਦੇ ਲਗਾਏ ਜਾਣ ਤਾਂ ਜੋ ਵਾਤਾਵਰਨ ਸਾਫ ਹੋ ਸਕੇ ਪਿੰਡ ਜੱਸੀਆਂ ਹਲਕਾ ਗਿੱਲ ਅਤੇ ਸਾਹਮਣੇ ਵਾਰਡ ਨੰਬਰ 93 ਹਲਕਾ ਉੱਤਰੀ ਲੁਧਿਆਣਾ ਦੇ ਮੌਜੂਦਾ ਹਾਲਾਤ ਇਸ ਕੂੜੇ ਦੇ ਢੇਰ ਦਾ ਪੱਕਾ ਕੀਤਾ ਜਾਵੇ ਇੰਤਜ਼ਾਮ ਤੇ ਸੜਕ ਦੇ ਨਾਲ ਨਾਲ ਨੌ ਇੰਚ ਦੀ ਦੀਵਾਰ ਬਣਾ ਕੇ ਇਸ ਛੱਪੜ ਨੂੰ ਕਵਰ ਕੀਤਾ ਜਾਵੇ ਤੇ ਆਲੇ ਦੁਆਲੇ ਪੈਡ ਪੌਦੇ ਲਾਏ ਜਾਣ ਤਾਂ ਜੋ ਬਿਮਾਰੀਆਂ ਨਾ ਫੈਲਣ ਆਣ ਜਾਣ ਵਾਲੇ ਲੋਕਾਂ ਨੂੰ ਦਿੱਕਤ ਦਾ ਤੇ ਗੰਦੀ ਬਦਬੂ ਤੇ ਬਿਮਾਰੀਆਂ ਦਾ ਸਾਹਮਣਾ ਨਾ ਕਰਨਾ ਪਵੇ ਨਾਲ ਦੋ ਮੰਦਰ ਹਨ ਮਾਤਾ ਨੈਣਾ ਦੇਵੀ ਜੀ ਦਾ ਵਾਲਮੀਕ ਮਹਾਰਾਜ ਜੀ ਦਾ ਜੀ 🙏 ਪ੍ਰਕਾਸ਼ ਆਜ਼ਾਦ
Parkash Azad

More news from ਪੰਜਾਬ and nearby areas
- ਲੁਧਿਆਣੇ ਬੱਸ ਅੱਡੇ ਕੋਲ ਨਸ਼ੇ ਚ ਧੁੱਤ ਇਹ ਨੌਜਵਾਨ ਮੁੰਡਾ ਤੇ ਕੁੜੀ ਨੂੰ ਦੇਖ ਤੁਸੀਂ ਕੀ ਕਹੋਗੇ1
- Post by Rammi Cheema1
- ਕੰਬਾਈਨ ਨਾਲ ਟੱ'ਕਰ ਵਿੱਚ 22 ਸਾਲਾ ਨੌਜਵਾਨ ਦੀ ਮੌਕੇ ‘ਤੇ ਹੋ'ਈ, ਮੌ'ਤ #Punjab24News #MachhiwaraAccident #RoadAccidentPunjab #SamralaNews #PunjabNews #TragicAccident #RoadSafety #YoungLifeLost #BreakingNewsPunjab #AccidentUpdate #SadNews #PunjabPolice #JusticeForVictim1
- Tum logon Ko kitni bar bataya Hai ABCD ka format badal gaya hai 🤣funny video1
- ਕੰਬਾਈਨ ਨਾਲ ਟੱਕਰ 'ਚ ਨੌਜਵਾਨ ਦੀ ਮੌਤ, ਗਰਦਨ ਧੜ ਤੋਂ ਅਲੱਗ ਸਮਰਾਲਾ ਦੇ 22 ਸਾਲਾ ਨੌਜਵਾਨ ਦੀ ਸੜਕ 'ਤੇ ਮੌਤ, ਮੌਕੇ 'ਤੇ ਹੀ ਦਮ ਤੋੜਿਆ1
- Post by SONA TV PUNJAB1
- ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ ਭਾਰਤੀ ਆਮ ਜਨਤਾ ਪਾਰਟੀ ਨੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਕੇਕ ਕੱਟਕੇ ਮਨਾਇਆ ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਨਾਹਰ ਨੇ ਮੁਹੱਲਾ ਨਰੋਤਮ ਵਿਹਾਰ ਕਪੂਰਥਲਾ ਵਿਖੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਕੇਕ ਕੱਟਕੇ ਮਨਾਇਆ ਗਿਆ ਇਸ ਮੌਕੇ ਓਹਨਾ ਨਾਲ ਪਾਰਟੀ ਅਹੁਦੇਦਾਰ ਅਤੇ ਵਰਕਰ ਸਾਹਿਬਾਨ ਹਾਜ਼ਿਰ ਸਨ ਸਤੀਸ਼ ਨਾਹਰ ਨੇ ਸਮੂਹ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਦੇ ਜਨਮਦਿਨ ਦੀਆਂ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੀ ਬਦੋਲਤ ਸਮਾਨ ਅਧਿਕਾਰ ਮਿਲੇ ਹਨ ਜਿਸਦੀ ਬਦੋਲਤ ਸਾਡਾ ਸਮਾਜ ਬਾਕੀਆਂ ਨਾਲ ਬਰਾਬਰ ਮੋਢਾ ਜੋੜਕੇ ਦੇਸ਼ ਦੀ ਤਰੱਕੀ ਚ ਆਪਣਾ ਯੋਗਦਾਨ ਪਾ ਰਿਹਾ ਹੈ ਇਸ ਲਈ ਸਾਂਨੂੰ ਬਾਬਾ ਸਾਹਿਬ ਦੀ ਸੋਚ ਤੇ ਹਮੇਸ਼ਾ ਪਹਿਰਾ ਦਿੰਦੇ ਰਹਿਣਾ ਚਾਹੀਦਾ ਹੈ ਇਸ ਮੌਕੇ ਗੁਰਪ੍ਰੀਤ ਸਿੰਘ ਜਨਰਲ ਸਕੱਤਰ ,ਬਾਬਾ ਤੀਰਥ ਸਿੰਘ ਆਦਿ ਹਾਜ਼ਿਰ ਸਨ4
- ਲੁਧਿਆਣਾ ਬੱਸ ਅੱਡੇ ਕੋਲ ਚੱਲ ਰਿਹਾ ਦੇਹ ਵਪਾਰ ਦਾ ਧੰਦਾ ਬੇਖੌਫ1