logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਇਸ ਸੜਕ ਤੇ ਚੜ੍ਹਨ ਲੱਗਿਆ ਪੈਂਚਰ ਦਾ ਸਮਾਨ ਅਤੇ ਮੈਡੀਕਲ ਕਿੱਟ ਨਾਲ ਲੈ ਕੇ ਆਇਓ,,, ਪਿੰਡ ਬਜੀਦਪੁਰ ਵਿਚ ਸੜਕ ਕਿਨਾਰੇ ਲਗਾਇਆ ਗਿਆ ਪਿੰਡ ਵਾਸੀਆਂ ਵੱਲੋਂ ਚਿਤਾਵਨੀ ਬੋਰਡ,,,, ਬਲਾਕ ਮਾਜਰੀ ਤੋਂ ਬਜੀਦਪੁਰ ਨੂੰ ਜਾਣ ਵਾਲੀ ਲਿੰਕ ਸੜਕ ਦੀ ਖ਼ਸਤਾ ਹਾਲਤ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਵੱਲੋਂ ਲੋਕਾਂ ਦੀ ਸੁਰੱਖਿਆ ਹਿੱਤ ਇਹ ਬੋਰਡ ਲਾਇਆ ਗਿਆ ਜਿਸ ਤੇ ਲਿਖਿਆ ਹੈ ਕਿ ਇਸ ਸੜਕ ਤੇ ਚੜ੍ਹਨ ਲੱਗਿਆ ਪੈਂਚਰ ਦਾ ਸਮਾਨ ਅਤੇ ਮੈਡੀਕਲ ਕਿੱਟ ਨਾਲ ਲੈ ਕੇ ਆਇਓ,,, ਪਿੰਡ ਬਜੀਦਪੁਰ ਵਿਚ ਸੜਕ ਕਿਨਾਰੇ ਲਗਾਇਆ ਗਿਆ ਪਿੰਡ ਵਾਸੀਆਂ ਵੱਲੋਂ ਚਿਤਾਵਨੀ ਬੋਰਡ,,,,

11 hrs ago
user_Satnam Siswan
Satnam Siswan
ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
11 hrs ago

ਇਸ ਸੜਕ ਤੇ ਚੜ੍ਹਨ ਲੱਗਿਆ ਪੈਂਚਰ ਦਾ ਸਮਾਨ ਅਤੇ ਮੈਡੀਕਲ ਕਿੱਟ ਨਾਲ ਲੈ ਕੇ ਆਇਓ,,, ਪਿੰਡ ਬਜੀਦਪੁਰ ਵਿਚ ਸੜਕ ਕਿਨਾਰੇ ਲਗਾਇਆ ਗਿਆ ਪਿੰਡ ਵਾਸੀਆਂ ਵੱਲੋਂ ਚਿਤਾਵਨੀ ਬੋਰਡ,,,, ਬਲਾਕ ਮਾਜਰੀ ਤੋਂ ਬਜੀਦਪੁਰ ਨੂੰ ਜਾਣ ਵਾਲੀ ਲਿੰਕ ਸੜਕ ਦੀ ਖ਼ਸਤਾ ਹਾਲਤ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਵੱਲੋਂ ਲੋਕਾਂ ਦੀ ਸੁਰੱਖਿਆ ਹਿੱਤ ਇਹ ਬੋਰਡ ਲਾਇਆ ਗਿਆ ਜਿਸ ਤੇ ਲਿਖਿਆ ਹੈ ਕਿ ਇਸ ਸੜਕ ਤੇ ਚੜ੍ਹਨ ਲੱਗਿਆ ਪੈਂਚਰ ਦਾ ਸਮਾਨ ਅਤੇ ਮੈਡੀਕਲ ਕਿੱਟ ਨਾਲ ਲੈ ਕੇ ਆਇਓ,,, ਪਿੰਡ ਬਜੀਦਪੁਰ ਵਿਚ ਸੜਕ ਕਿਨਾਰੇ ਲਗਾਇਆ ਗਿਆ ਪਿੰਡ ਵਾਸੀਆਂ ਵੱਲੋਂ ਚਿਤਾਵਨੀ ਬੋਰਡ,,,,

More news from ਪੰਜਾਬ and nearby areas
  • ਗੁ. ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਬਿਮਾਰੀਆਂ ਦੇ ਟੈਸਟਾਂ ਸਬੰਧੀ ਸਸਤੇ ਰੇਟਾਂ ਤੇ ਖੋਲ੍ਹੀ ਲੈਬੋਟਰੀ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਬਿਮਾਰੀਆਂ ਦੇ ਮਿਆਰੀ ਅਤੇ ਸਸਤੇ ਰੇਟਾਂ ਤੇ ਲੈਬੋਟਰੀ ਖੋਲ੍ਹੀ ਗਈ ਹੈ। ਇਸ ਸਬੰਧੀ ਗੁ. ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਰਵਿੰਦਰ ਸਿੰਘ ਤੇ ਗੁਰੂ ਹਰਿ ਰਾਏ ਸਾਹਿਬ ਲੈਬੋਟਰੀ ਸੈਕਟਰ 22 ਚੰਡੀਗੜ੍ਹ ਦੇ ਪ੍ਰਬੰਧਕ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਇਸਦਾ ਮਕਸਦ ਆਮ ਲੋਕਾਂ ਲਈ ਸਸਤਾ ਤੇ ਵਧੀਆਂ ਇਲਾਜ ਉਪਲਭਧ ਕਰਵਾਉਣਾ ਹੈ ਕਿਉਂਕਿ ਆਮ ਬੰਦੇ ਲਈ ਬਿਮਾਰੀਆਂ ਦੇ ਟੈਸਟ ਕਰਵਾਉਣੇ ਹੀ ਸੰਭਵ ਨਹੀਂ ਕਿਉਂਕਿ ਅੱਜ ਇਲਾਜ ਦੇ ਨਾਂ ਤੇ ਵੀ ਵਪਾਰ ਹੋ ਰਿਹਾ ਹੈ। ਇਸ ਲਈ ਇਸ ਘਾੜ ਖੇਤਰ ਦੇ ਲੋਕਾਂ ਨੂੰ ਲਾਭ ਪਹੁੰਚਾਣ ਲਈ ਸਰੀਰ ਦੇ ਹਰ ਟੈਸਟ ਨਾ ਮਾਤਰ ਖਰਚੇ ਤੇ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਜਿਸਦਾ ਉਦਘਾਟਨ ਕਰਦਿਆਂ ਪ੍ਰਭ ਆਸਰਾ ਮੁਖੀ ਭਾਈ ਸ਼ਮਸ਼ੇਰ ਸਿੰਘ ਨੇ ਸ਼ੁਰੂਆਤ ਕਰਵਾਉਦਿਆਂ ਕਿਹਾ ਕਿ ਜਿੱਥੇ ਸਾਨੂੰ ਖਾਣ ਪੀਣ ਦਾ ਬਹੁਤ ਧਿਆਨ ਰੱਖਣ ਦੀ ਲੋੜ ਹੈ ਉਥੇ ਹੀ ਅੱਜ ਇਸ ਤਰ੍ਹਾਂ ਦੇ ਲੋਕ ਭਲਾਈ ਕਾਰਜਾਂ ਦੀ ਆਮ ਜਨਤਾ ਪ੍ਰਤੀ ਬਹੁਤ ਜ਼ਰੂਰਤ ਹੈ। ਮੁੱਖ ਪ੍ਰਬੰਧਕ ਭਾਈ ਹਰਜੀਤ ਸਿੰਘ ਹਰਮਨ ਨੇ ਲੈਬ ਸਟਾਫ਼ ਸਮੇਤ ਪੁੱਜੀਆਂ ਸਖਸ਼ੀਅਤਾਂ ਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਇਸ ਸਹੂਲਤ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਚੰਡੀਗੜ੍ਹ, ਚਰਨਜੀਤ ਸਿੰਘ ਮੁੱਲਾਂਪੁਰ, ਗੁਰਮੀਤ ਸਿੰਘ ਸ਼ਾਂਟੂ, ਭਗਤ ਸਿੰਘ ਭਗਤਮਾਜਰਾ, ਸਰਬਜੀਤ ਸਿੰਘ ਕਾਦੀਮਾਜਰਾ, ਹਰਜਿੰਦਰ ਸਿੰਘ ਮੁੰਧੋਂ, ਦਿਲਬਾਗ ਸਿੰਘ ਮੀਆਂਪੁਰ, ਦਰਸ਼ਨ ਸਿੰਘ ਖੇੜਾ, ਕੁਲਵੰਤ ਸਿੰਘ ਸੰਗਤਪੁਰਾ, ਦਰਸ਼ਨ ਸਿੰਘ ਬਲਿਗ ਖੇੜਾ, ਕਮਲਜੀਤ ਸਿੰਘ ਬਰਸਾਲਪੁਰ ਆਦਿ ਮੋਹਤਬਰ ਹਾਜ਼ਰ ਸਨ।
    1
    ਗੁ. ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਬਿਮਾਰੀਆਂ ਦੇ ਟੈਸਟਾਂ ਸਬੰਧੀ ਸਸਤੇ ਰੇਟਾਂ ਤੇ ਖੋਲ੍ਹੀ ਲੈਬੋਟਰੀ
ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਬਿਮਾਰੀਆਂ ਦੇ ਮਿਆਰੀ ਅਤੇ ਸਸਤੇ ਰੇਟਾਂ ਤੇ ਲੈਬੋਟਰੀ ਖੋਲ੍ਹੀ ਗਈ ਹੈ। ਇਸ ਸਬੰਧੀ ਗੁ. ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਰਵਿੰਦਰ ਸਿੰਘ ਤੇ ਗੁਰੂ ਹਰਿ ਰਾਏ ਸਾਹਿਬ ਲੈਬੋਟਰੀ ਸੈਕਟਰ 22 ਚੰਡੀਗੜ੍ਹ ਦੇ ਪ੍ਰਬੰਧਕ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਇਸਦਾ ਮਕਸਦ ਆਮ ਲੋਕਾਂ ਲਈ ਸਸਤਾ ਤੇ ਵਧੀਆਂ ਇਲਾਜ ਉਪਲਭਧ ਕਰਵਾਉਣਾ ਹੈ ਕਿਉਂਕਿ ਆਮ ਬੰਦੇ ਲਈ ਬਿਮਾਰੀਆਂ ਦੇ ਟੈਸਟ ਕਰਵਾਉਣੇ ਹੀ ਸੰਭਵ ਨਹੀਂ ਕਿਉਂਕਿ ਅੱਜ ਇਲਾਜ ਦੇ ਨਾਂ ਤੇ ਵੀ ਵਪਾਰ ਹੋ ਰਿਹਾ ਹੈ। ਇਸ ਲਈ ਇਸ ਘਾੜ ਖੇਤਰ ਦੇ ਲੋਕਾਂ ਨੂੰ ਲਾਭ ਪਹੁੰਚਾਣ ਲਈ ਸਰੀਰ ਦੇ ਹਰ ਟੈਸਟ ਨਾ ਮਾਤਰ ਖਰਚੇ ਤੇ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਜਿਸਦਾ ਉਦਘਾਟਨ ਕਰਦਿਆਂ ਪ੍ਰਭ ਆਸਰਾ ਮੁਖੀ ਭਾਈ ਸ਼ਮਸ਼ੇਰ ਸਿੰਘ ਨੇ ਸ਼ੁਰੂਆਤ ਕਰਵਾਉਦਿਆਂ ਕਿਹਾ ਕਿ ਜਿੱਥੇ ਸਾਨੂੰ ਖਾਣ ਪੀਣ ਦਾ ਬਹੁਤ ਧਿਆਨ ਰੱਖਣ ਦੀ ਲੋੜ ਹੈ ਉਥੇ ਹੀ ਅੱਜ ਇਸ ਤਰ੍ਹਾਂ ਦੇ ਲੋਕ ਭਲਾਈ ਕਾਰਜਾਂ ਦੀ ਆਮ ਜਨਤਾ ਪ੍ਰਤੀ ਬਹੁਤ ਜ਼ਰੂਰਤ ਹੈ। ਮੁੱਖ ਪ੍ਰਬੰਧਕ ਭਾਈ ਹਰਜੀਤ ਸਿੰਘ ਹਰਮਨ ਨੇ ਲੈਬ ਸਟਾਫ਼ ਸਮੇਤ ਪੁੱਜੀਆਂ ਸਖਸ਼ੀਅਤਾਂ ਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਇਸ ਸਹੂਲਤ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਚੰਡੀਗੜ੍ਹ, ਚਰਨਜੀਤ ਸਿੰਘ ਮੁੱਲਾਂਪੁਰ, ਗੁਰਮੀਤ ਸਿੰਘ ਸ਼ਾਂਟੂ, ਭਗਤ ਸਿੰਘ ਭਗਤਮਾਜਰਾ, ਸਰਬਜੀਤ ਸਿੰਘ ਕਾਦੀਮਾਜਰਾ, ਹਰਜਿੰਦਰ ਸਿੰਘ ਮੁੰਧੋਂ, ਦਿਲਬਾਗ ਸਿੰਘ ਮੀਆਂਪੁਰ, ਦਰਸ਼ਨ ਸਿੰਘ ਖੇੜਾ, ਕੁਲਵੰਤ ਸਿੰਘ ਸੰਗਤਪੁਰਾ, ਦਰਸ਼ਨ ਸਿੰਘ ਬਲਿਗ ਖੇੜਾ,  ਕਮਲਜੀਤ ਸਿੰਘ ਬਰਸਾਲਪੁਰ ਆਦਿ ਮੋਹਤਬਰ ਹਾਜ਼ਰ ਸਨ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    8 min ago
  • जिंदगी सादगी परोपकारी नाम ध्यान का नाम है मोक्ष की तृष्णा चंडीगढ़ रविवार 04.10.2026 एम आरके विक्रमा शर्मा रक्षत शर्मा--- हर आधुनिक युग के पात्र और उसकी उपलब्धियों की चर्चा आज हर किसीकी दिनचर्या है.दूसरों की निंदा चुगली करना उद्देश्य बन चुका है. आत्मकेंद्रित लालची इंसान दूसरे की मदद के नाम पर मृतप्राय बन जा रहा है. पर लगभग हर इंसान अपने स्वभाव से मुख मोड़कर पत्थर दिल बन बैठा है. जिंदाबाद सा जीवन कहीं मंजिल तक भटक चुका है.जिंदगी के सही मायने के तराने सूख गए हैं.शायद जिन्दगी भर जिसको जिंदगी का इंकलाब जिंदाबाद समझते रहे वही मूल भूल थी?????!!!!!!!!
    1
    जिंदगी सादगी परोपकारी नाम ध्यान का नाम है मोक्ष की तृष्णा 
चंडीगढ़ रविवार 04.10.2026  एम आरके विक्रमा शर्मा रक्षत शर्मा--- हर आधुनिक युग के पात्र और उसकी उपलब्धियों की चर्चा आज हर किसीकी दिनचर्या है.दूसरों की निंदा चुगली करना उद्देश्य बन चुका है. आत्मकेंद्रित लालची इंसान दूसरे की मदद के नाम पर मृतप्राय बन जा रहा है. पर लगभग हर इंसान अपने स्वभाव से मुख मोड़कर पत्थर दिल बन बैठा है. जिंदाबाद सा जीवन कहीं मंजिल तक भटक चुका है.जिंदगी के सही मायने के तराने सूख गए हैं.शायद जिन्दगी भर जिसको जिंदगी का इंकलाब जिंदाबाद समझते रहे  वही मूल भूल थी?????!!!!!!!!
    user_R SHARMA VIKRAMA
    R SHARMA VIKRAMA
    Video Creator ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
    6 hrs ago
  • *परमवीर चक्र विजेता निर्मल जीत सिंह सेखों की शौर्यगाथा को नमन, 5000 से अधिक लोगों ने दौड़कर जगाया राष्ट्रभक्ति का जज़्बा* मनोज शर्मा,चंडीगढ़: भारतीय वायु सेना ने 04 अक्टूबर 2026 को चंडीगढ़ में सेक्टर-1 स्थित चंडीगढ़ क्लब के सामने वाले मैदान में 'सेखों इंडियन एयर फ़ोर्स मैराथन-2026' का सफलतापूर्वक आयोजन किया। इसमें चंडीगढ़, मोहाली और आस-पास के इलाकों से फ़िटनेस के शौकीन, पेशेवर एथलीट, सेवारत कर्मी, पूर्व सैनिक, छात्र और युवा समेत 5000 से ज़्यादा लोगों ने पूरे जोश के साथ हिस्सा लिया। फ़्लाइंग ऑफ़िसर निर्मल जीत सिंह सेखों (परमवीर चक्र) की याद में आयोजित इस कार्यक्रम में देश के प्रति उनके सर्वोच्च बलिदान, साहस और अटूट समर्पण को सम्मान दिया गया, साथ ही फ़िटनेस, अनुशासन और राष्ट्रीय भावना को भी बढ़ावा दिया गया। वेस्टर्न एयर कमांड के एयर ऑफ़िसर कमांडिंग-इन-चीफ़, एयर मार्शल जॉर्ज थॉमस मुख्य अतिथि के तौर पर इस कार्यक्रम में शामिल हुए। भारतीय वायु सेना और चंडीगढ़ प्रशासन द्वारा संयुक्त रूप से आयोजित इस कार्यक्रम में दौड़ के लिए कई कैटेगरी रखी गई थीं और इसका समापन पुरस्कार समारोह के साथ हुआ। इस मैराथन ने सेना और नागरिकों के बीच तालमेल को मज़बूत किया और 'फ़िट इंडिया' अभियान में योगदान दिया।
    2
    *परमवीर चक्र विजेता निर्मल जीत सिंह सेखों की शौर्यगाथा को नमन, 5000 से अधिक लोगों ने दौड़कर जगाया राष्ट्रभक्ति का जज़्बा*
मनोज शर्मा,चंडीगढ़: भारतीय वायु सेना ने 04 अक्टूबर 2026 को चंडीगढ़ में सेक्टर-1 स्थित चंडीगढ़ क्लब के सामने वाले मैदान में 'सेखों इंडियन एयर फ़ोर्स मैराथन-2026' का सफलतापूर्वक आयोजन किया। इसमें चंडीगढ़, मोहाली और आस-पास के इलाकों से फ़िटनेस के शौकीन, पेशेवर एथलीट, सेवारत कर्मी, पूर्व सैनिक, छात्र और युवा समेत 5000 से ज़्यादा लोगों ने पूरे जोश के साथ हिस्सा लिया।
फ़्लाइंग ऑफ़िसर निर्मल जीत सिंह सेखों (परमवीर चक्र) की याद में आयोजित इस कार्यक्रम में देश के प्रति उनके सर्वोच्च बलिदान, साहस और अटूट समर्पण को सम्मान दिया गया, साथ ही फ़िटनेस, अनुशासन और राष्ट्रीय भावना को भी बढ़ावा दिया गया। वेस्टर्न एयर कमांड के एयर ऑफ़िसर कमांडिंग-इन-चीफ़, एयर मार्शल जॉर्ज थॉमस मुख्य अतिथि के तौर पर इस कार्यक्रम में शामिल हुए। भारतीय वायु सेना और चंडीगढ़ प्रशासन द्वारा संयुक्त रूप से आयोजित इस कार्यक्रम में दौड़ के लिए कई कैटेगरी रखी गई थीं और इसका समापन पुरस्कार समारोह के साथ हुआ। इस मैराथन ने सेना और नागरिकों के बीच तालमेल को मज़बूत किया और 'फ़िट इंडिया' अभियान में योगदान दिया।
    user_महंत मनोज शर्मा
    महंत मनोज शर्मा
    Local News Reporter ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
    7 hrs ago
  • ਕਾਰ ਖੋਹਣ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ, ਚੋਰੀ ਦੀ ਗੱਡੀ ਬਰਾਮਦ ਪੰਜਾਬ ਪੁਲਿਸ ਦੇ ਕਮਾਂਡੋ ਵਿੱਚ ਤੈਨਾਤ ਮੁਲਾਜ਼ਮ ਦੀ i 20 ਗੱਡੀ ਖੂਹ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਜਿਲੇ ਵਿੱਚ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕੀਤੀ ਹੋਈ ਸੀ ਇਸੇ ਦੌਰਾਨ ਮੂਲੇਪੁਰ ਪੁਲਿਸ ਨੇ ਨਾਕੇਬੰਦੀ ਦੌਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨਾਂ ਕੋਲੋਂ ਇੱਕ ਚੋਰੀ ਦੀ ਗੱਡੀ ਵੀ ਬਰਾਮਦ ਹੋਈ ਹੈ। ਜਾਣਕਾਰੀ ਦਿੰਦਿਆਂ ਫਤਿਹਗੜ੍ਹ ਸਾਹਿਬ ਦੇ ਡੀਐਸਪੀ ਕੁਲਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਇਲਾਕੇ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਹਾਈਵੇਅ 'ਤੇ ਪੈਟਰੋਲ ਪੰਪਾਂ ਤੋਂ ਤੇਲ ਪੁਆ ਕੇ ਨਿਕਲਦੀਆਂ ਗੱਡੀਆਂ ਨੂੰ ਡਰਾ-ਧਮਕਾ ਕੇ ਖੋਹਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਸਨ। ਇਸੇ ਤਹਿਤ ਕਮਾਂਡੋ ਵਿੱਚ ਤੈਨਾਤ ਇੱਕ ਮੁਲਾਜ਼ਮ ਦੀ ਗੱਡੀ ਚੋਰੀ/ਖੋਹਣ ਦੇ ਮਾਮਲੇ ਵਿੱਚ ਥਾਣਾ ਮੂਲੇਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ​ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਜਗਦੀਪ (ਵਾਸੀ ਲੁਧਿਆਣਾ), ਰਮੇਸ਼ ਅਤੇ ਪਰਮਿੰਦਰ ਵਾਸੀ ਖੂਮਕਲਾਂ, ਜਿਲਾ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵਾਰਦਾਤ 'ਚ ਵਰਤੀ/ਖੋਹੀ ਗਈ ਅਲਟੋ ਕਾਰ ਬਰਾਮਦ ਕਰ ਲਈ ਗਈ ਹੈ ​ਪੁਲਿਸ ਅਨੁਸਾਰ ਫੜੇ ਗਏ ਮੁਲਜ਼ਮ ਜਗਦੀਪ ਵਿਰੁੱਧ ਪਹਿਲਾਂ ਵੀ ਚੋਰੀਆਂ ਅਤੇ ਐਨ.ਡੀ.ਪੀ.ਐਸ. ਦੇ ਕਈ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਰਿਮਾਂਡ ਦੌਰਾਨ ਪੁੱਛਗਿੱਛ ਦੌਰਾਨ ਹੋਰ ਹਥਿਆਰ (ਅਸਲਾ), ਨਸ਼ੀਲੇ ਪਦਾਰਥ ਅਤੇ ਚੋਰੀ ਦੀਆਂ ਹੋਰ ਗੱਡੀਆਂ ਬਰਾਮਦ ਹੋਣ ਦੀ ਸੰਭਾਵਨਾ ਹੈ।
    1
    ਕਾਰ ਖੋਹਣ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ, ਚੋਰੀ ਦੀ ਗੱਡੀ ਬਰਾਮਦ
ਪੰਜਾਬ ਪੁਲਿਸ ਦੇ ਕਮਾਂਡੋ ਵਿੱਚ ਤੈਨਾਤ ਮੁਲਾਜ਼ਮ ਦੀ i 20 ਗੱਡੀ ਖੂਹ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਜਿਲੇ ਵਿੱਚ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕੀਤੀ ਹੋਈ ਸੀ ਇਸੇ ਦੌਰਾਨ ਮੂਲੇਪੁਰ ਪੁਲਿਸ ਨੇ ਨਾਕੇਬੰਦੀ ਦੌਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨਾਂ ਕੋਲੋਂ ਇੱਕ ਚੋਰੀ ਦੀ ਗੱਡੀ ਵੀ ਬਰਾਮਦ ਹੋਈ ਹੈ।  
ਜਾਣਕਾਰੀ ਦਿੰਦਿਆਂ ਫਤਿਹਗੜ੍ਹ ਸਾਹਿਬ ਦੇ ਡੀਐਸਪੀ ਕੁਲਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਇਲਾਕੇ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਹਾਈਵੇਅ 'ਤੇ ਪੈਟਰੋਲ ਪੰਪਾਂ ਤੋਂ ਤੇਲ ਪੁਆ ਕੇ ਨਿਕਲਦੀਆਂ ਗੱਡੀਆਂ ਨੂੰ ਡਰਾ-ਧਮਕਾ ਕੇ ਖੋਹਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਸਨ। ਇਸੇ ਤਹਿਤ ਕਮਾਂਡੋ ਵਿੱਚ ਤੈਨਾਤ ਇੱਕ ਮੁਲਾਜ਼ਮ ਦੀ ਗੱਡੀ ਚੋਰੀ/ਖੋਹਣ ਦੇ ਮਾਮਲੇ ਵਿੱਚ ਥਾਣਾ ਮੂਲੇਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।  
​ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਜਗਦੀਪ (ਵਾਸੀ ਲੁਧਿਆਣਾ), ਰਮੇਸ਼ ਅਤੇ ਪਰਮਿੰਦਰ ਵਾਸੀ ਖੂਮਕਲਾਂ, ਜਿਲਾ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵਾਰਦਾਤ 'ਚ ਵਰਤੀ/ਖੋਹੀ ਗਈ ਅਲਟੋ ਕਾਰ ਬਰਾਮਦ ਕਰ ਲਈ ਗਈ ਹੈ
​ਪੁਲਿਸ ਅਨੁਸਾਰ ਫੜੇ ਗਏ ਮੁਲਜ਼ਮ ਜਗਦੀਪ ਵਿਰੁੱਧ ਪਹਿਲਾਂ ਵੀ ਚੋਰੀਆਂ ਅਤੇ ਐਨ.ਡੀ.ਪੀ.ਐਸ. ਦੇ ਕਈ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਰਿਮਾਂਡ ਦੌਰਾਨ ਪੁੱਛਗਿੱਛ ਦੌਰਾਨ ਹੋਰ ਹਥਿਆਰ (ਅਸਲਾ), ਨਸ਼ੀਲੇ ਪਦਾਰਥ ਅਤੇ ਚੋਰੀ ਦੀਆਂ ਹੋਰ ਗੱਡੀਆਂ ਬਰਾਮਦ ਹੋਣ ਦੀ ਸੰਭਾਵਨਾ ਹੈ।
    user_Kajal
    Kajal
    Mandi Agent ਫਤਿਹਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਪੰਜਾਬ•
    2 hrs ago
  • ਬਹਾਵਲਪੁਰ ਵੈਲਫੇਅਰ ਮਹਾਸੰਘ ਦਾ ਵਿਸਤਾਰ, ਨਾਰੀ ਸ਼ਕਤੀ ਸਮੇਤ ਕਈ ਨਵੇਂ ਮੈਂਬਰ ਹੋਏ ਸ਼ਾਮਲ* *ਰਾਜਪੁਰਾ, 4 ਅਕਤੂਬਰ:* ਜਤਿੰਦਰ ਲੱਕੀ, ਬਹਾਵਲਪੁਰ ਵੈਲਫੇਅਰ ਮਹਾਸੰਘ ਦੇ ਪ੍ਰਧਾਨ ਕ੍ਰਿਸ਼ਨ ਕੁਕਰੇਜਾ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਅੱਜ ਮਹਾਸੰਘ ਦਾ ਵਿਸਤਾਰ ਕੀਤਾ ਗਿਆ। ਨਾਰੀ ਸ਼ਕਤੀ ਨੂੰ ਸਸਸਤ ਕਰਨ ਲਈ ਮਹਾਂਸੰਗ ਵਲੋ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਮਹਾਸੰਘ ਵਿੱਚ ਜੁਆਇਨ ਕਰਵਾਇਆ ਗਿਆ। ਨਾਰੀ ਸ਼ਕਤੀ ਦੇ ਨਾਲ-ਨਾਲ ਹੋਰ ਕਈ ਨਵੇਂ ਮੈਂਬਰਾਂ ਨੂੰ ਵੀ ਮਹਾਸੰਘ ਨਾਲ ਜੋੜਿਆ ਗਿਆ। ਇਸ ਮੌਕੇ ਪ੍ਰਧਾਨ ਕ੍ਰਿਸ਼ਨ ਕੁਕਰੇਜਾ ਨੇ ਕਿਹਾ ਕਿ ਇਹ ਵਿਸਤਾਰ ਕਰਨਾ ਕੋਈ ਰਾਜਨੀਤਿਕ ਮੰਤਵ ਨਹੀਂ ਹੈ, ਬਲਕਿ ਧਾਰਮਿਕ, ਸਮਾਜਿਕ ਅਤੇ ਸਮਾਜ ਹਿੱਤ ਵਿੱਚ ਕੰਮ ਕਰਨਾ ਹੀ ਬਹਾਵਲਪੁਰ ਵੈਲਫੇਅਰ ਮਹਾਸੰਘ ਦਾ ਮੁੱਖ ਉਦੇਸ਼ ਹੈ। ਮਹਾਸੰਘ ਹਮੇਸ਼ਾ ਹੀ ਸਮਾਜ ਦੀ ਭਲਾਈ ਅਤੇ ਬਹਾਵਲਪੁਰੀ ਭਾਈਚਾਰੇ ਦੀ ਏਕਤਾ ਲਈ ਕੰਮ ਕਰਦਾ ਆ ਰਿਹਾ ਹੈ। ਤੇ ਆਉਣ ਵਾਲੇ ਦਿਨ ਵਿੱਚ ਵੀ ਸਮਾਜ ਸੇਵਾ ਨੂੰ ਸਮਰਪਿਤ ਸਵੱਛਤਾ ਅਭਿਆਨ ਦੇ ਤਹਿਤ ਬਾਜ਼ਾਰ ਦੀ ਸਫਾਈ ਕੀਤੀ ਜਾਵੇਗੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਚੇਅਰਮੈਨ ਇੰਦਰ ਮਹਿਤਾ, ਪ੍ਰਧਾਨ ਕ੍ਰਿਸ਼ਨ ਕੁਕਰੇਜਾ, ਮਨੋਜ ਕੁਮਾਰ ਬੌਬੀ, ਵਿਜੇ ਕੁਮਾਰ ਭਾਟੀਆ, ਸ਼ਾਲੂ ਰਾਣੀ, ਸਰੋਜ ਰਾਣੀ ਅਤੇ ਆਰਤੀ ਮੌਜੂਦ ਰਹੇ। ਨਵੇਂ ਜੁਆਇਨ ਕਰਨ ਵਾਲੇ ਮੈਂਬਰਾਂ ਨੇ ਤਨ-ਮਨ ਨਾਲ ਮਹਾਸੰਘ ਦਾ ਵਿਸਤਾਰ ਅਤੇ ਸਮਾਜ ਹਿੱਤ ਵਿੱਚ ਕੰਮ ਕਰਨ ਦਾ ਪ੍ਰਣ ਲਿਆ। ਬਾਈ ਅਤੇ ਸੋਟਸ ਕ੍ਰਿਸ਼ਨ ਕੁਕਰੇਜਾ, ਤੇ ਨਵੀਂ ਜੁਆਇਨਿੰਗ ਨਾਰੀ ਸ਼ਕਤੀ
    4
    ਬਹਾਵਲਪੁਰ ਵੈਲਫੇਅਰ ਮਹਾਸੰਘ ਦਾ ਵਿਸਤਾਰ, ਨਾਰੀ ਸ਼ਕਤੀ ਸਮੇਤ ਕਈ ਨਵੇਂ ਮੈਂਬਰ ਹੋਏ ਸ਼ਾਮਲ*

*ਰਾਜਪੁਰਾ, 4 ਅਕਤੂਬਰ:* ਜਤਿੰਦਰ ਲੱਕੀ, ਬਹਾਵਲਪੁਰ ਵੈਲਫੇਅਰ ਮਹਾਸੰਘ ਦੇ ਪ੍ਰਧਾਨ ਕ੍ਰਿਸ਼ਨ ਕੁਕਰੇਜਾ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਅੱਜ ਮਹਾਸੰਘ ਦਾ ਵਿਸਤਾਰ ਕੀਤਾ ਗਿਆ।
ਨਾਰੀ ਸ਼ਕਤੀ ਨੂੰ ਸਸਸਤ ਕਰਨ ਲਈ ਮਹਾਂਸੰਗ  ਵਲੋ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਮਹਾਸੰਘ ਵਿੱਚ ਜੁਆਇਨ ਕਰਵਾਇਆ ਗਿਆ। ਨਾਰੀ ਸ਼ਕਤੀ ਦੇ ਨਾਲ-ਨਾਲ ਹੋਰ ਕਈ ਨਵੇਂ ਮੈਂਬਰਾਂ ਨੂੰ ਵੀ ਮਹਾਸੰਘ ਨਾਲ ਜੋੜਿਆ ਗਿਆ।
ਇਸ ਮੌਕੇ ਪ੍ਰਧਾਨ ਕ੍ਰਿਸ਼ਨ ਕੁਕਰੇਜਾ ਨੇ ਕਿਹਾ ਕਿ ਇਹ ਵਿਸਤਾਰ ਕਰਨਾ ਕੋਈ ਰਾਜਨੀਤਿਕ ਮੰਤਵ ਨਹੀਂ ਹੈ, ਬਲਕਿ ਧਾਰਮਿਕ, ਸਮਾਜਿਕ ਅਤੇ ਸਮਾਜ ਹਿੱਤ ਵਿੱਚ ਕੰਮ ਕਰਨਾ ਹੀ ਬਹਾਵਲਪੁਰ ਵੈਲਫੇਅਰ ਮਹਾਸੰਘ ਦਾ ਮੁੱਖ ਉਦੇਸ਼ ਹੈ। ਮਹਾਸੰਘ ਹਮੇਸ਼ਾ ਹੀ ਸਮਾਜ ਦੀ ਭਲਾਈ ਅਤੇ ਬਹਾਵਲਪੁਰੀ ਭਾਈਚਾਰੇ ਦੀ ਏਕਤਾ ਲਈ ਕੰਮ ਕਰਦਾ ਆ ਰਿਹਾ ਹੈ। ਤੇ ਆਉਣ ਵਾਲੇ ਦਿਨ ਵਿੱਚ ਵੀ ਸਮਾਜ ਸੇਵਾ ਨੂੰ ਸਮਰਪਿਤ  ਸਵੱਛਤਾ ਅਭਿਆਨ ਦੇ ਤਹਿਤ ਬਾਜ਼ਾਰ ਦੀ ਸਫਾਈ ਕੀਤੀ ਜਾਵੇਗੀ
ਅੱਜ ਦੇ ਇਸ ਪ੍ਰੋਗਰਾਮ ਵਿੱਚ ਚੇਅਰਮੈਨ ਇੰਦਰ ਮਹਿਤਾ, ਪ੍ਰਧਾਨ ਕ੍ਰਿਸ਼ਨ ਕੁਕਰੇਜਾ, ਮਨੋਜ ਕੁਮਾਰ ਬੌਬੀ, ਵਿਜੇ ਕੁਮਾਰ ਭਾਟੀਆ, ਸ਼ਾਲੂ ਰਾਣੀ, ਸਰੋਜ ਰਾਣੀ ਅਤੇ ਆਰਤੀ ਮੌਜੂਦ ਰਹੇ।
ਨਵੇਂ ਜੁਆਇਨ ਕਰਨ ਵਾਲੇ ਮੈਂਬਰਾਂ ਨੇ ਤਨ-ਮਨ ਨਾਲ ਮਹਾਸੰਘ ਦਾ ਵਿਸਤਾਰ ਅਤੇ ਸਮਾਜ ਹਿੱਤ ਵਿੱਚ ਕੰਮ ਕਰਨ ਦਾ ਪ੍ਰਣ ਲਿਆ।
ਬਾਈ ਅਤੇ ਸੋਟਸ ਕ੍ਰਿਸ਼ਨ  ਕੁਕਰੇਜਾ, ਤੇ ਨਵੀਂ ਜੁਆਇਨਿੰਗ ਨਾਰੀ ਸ਼ਕਤੀ
    user_Jatinder kumar
    Jatinder kumar
    ਰਾਜਪੁਰਾ, ਪਟਿਆਲਾ, ਪੰਜਾਬ•
    21 min ago
  • 5 ਅਕਤੂਬਰ ਨੂੰ ਗੜ੍ਹਸ਼ੰਕਰ ਵਿਖੇ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ -ਰੌੜੀ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਦੱਸਿਆ ਕਿ 5 ਅਕਤੂਬਰ ਨੂੰ ਸਵੇਰੇ ਸ੍ਰੀ ਅਨੰਦਪੁਰ ਸਾਹਿਬ ਰੋਡ , ਮੇਰੇ ਦਫਤਰ ਵਿਖੇ ਬੇਰੁਜ਼ਗਾਰਾ ਲਈ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ। ਉਹਨਾਂ ਨੇ ਸਮੂਹ ਨੋਜਵਾਨਾਂ ਨੂੰ ਕੈਂਪ ਚ ਪਹੁੰਚਣ ਦੀ ਅਪੀਲ ਕੀਤੀ।
    1
    5 ਅਕਤੂਬਰ ਨੂੰ ਗੜ੍ਹਸ਼ੰਕਰ ਵਿਖੇ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ -ਰੌੜੀ
ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਦੱਸਿਆ ਕਿ 5 ਅਕਤੂਬਰ ਨੂੰ ਸਵੇਰੇ ਸ੍ਰੀ ਅਨੰਦਪੁਰ ਸਾਹਿਬ ਰੋਡ , ਮੇਰੇ ਦਫਤਰ ਵਿਖੇ ਬੇਰੁਜ਼ਗਾਰਾ ਲਈ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ। ਉਹਨਾਂ ਨੇ ਸਮੂਹ ਨੋਜਵਾਨਾਂ ਨੂੰ ਕੈਂਪ ਚ ਪਹੁੰਚਣ ਦੀ ਅਪੀਲ ਕੀਤੀ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    2 hrs ago
  • ਮੈਡ ਸੰਧੂ ਦਾ ਹੋਇਆ ਕਤਲ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ , ਜਲਦ ਫੜੇ ਜਾਣਗੇ ਕਾਤਿਲ
    1
    ਮੈਡ ਸੰਧੂ ਦਾ ਹੋਇਆ ਕਤਲ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ , ਜਲਦ ਫੜੇ ਜਾਣਗੇ ਕਾਤਿਲ
    user_Neeraj kumar( Prime 81 News)
    Neeraj kumar( Prime 81 News)
    Local News Reporter ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    9 hrs ago
  • ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਖਰੜ ਪੁਲਿਸ ਵੱਲੋਂ ਮੁੰਡੀ ਖਰੜ,ਖਰੜ ਵਿੱਚ Operation CASO ,,, ਚਲਾਇਆ ਗਿਆ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਖਰੜ ਪੁਲਿਸ ਵੱਲੋਂ ਖਰੜ,ਮੁੰਡੀ ਖਰੜ ਵਿੱਚ ਸੰਵੇਦਨਸ਼ੀਲ ਥਾਵਾਂ ਉਤੇ ਓਪਰੇਸ਼ਨ Operation CASO ,,, ਚਲਾਇਆ ਗਿਆ। ਜਿਸ ਤਹਿਤ ਨਸ਼ੇ ਦੀ ਸਪਲਾਈ ਕਰਨ ਵਾਲਿਆਂ ਤੇ ਸ਼ਿਕੰਜਾ ਕੱਸਿਆ ਗਿਆ।ਬਗਾਲਾ ਬਸਤੀ ਅਤੇ ਹੋਰ ਥਾਵਾਂ ਤੇ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ।
    1
    ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਖਰੜ ਪੁਲਿਸ ਵੱਲੋਂ ਮੁੰਡੀ ਖਰੜ,ਖਰੜ ਵਿੱਚ Operation CASO ,,, ਚਲਾਇਆ ਗਿਆ 
ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਖਰੜ ਪੁਲਿਸ ਵੱਲੋਂ ਖਰੜ,ਮੁੰਡੀ ਖਰੜ ਵਿੱਚ ਸੰਵੇਦਨਸ਼ੀਲ ਥਾਵਾਂ ਉਤੇ ਓਪਰੇਸ਼ਨ Operation CASO ,,, ਚਲਾਇਆ ਗਿਆ। ਜਿਸ ਤਹਿਤ ਨਸ਼ੇ ਦੀ ਸਪਲਾਈ ਕਰਨ ਵਾਲਿਆਂ ਤੇ ਸ਼ਿਕੰਜਾ ਕੱਸਿਆ ਗਿਆ।ਬਗਾਲਾ ਬਸਤੀ ਅਤੇ ਹੋਰ ਥਾਵਾਂ ਤੇ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    17 min ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.