ਭੁਲੱਥ "ਚ ਕਬੱਡੀ ਟੂਰਨਾਮੈਂਟ ਦੌਰਾਨ ਸਿਰਸਾ ਤੋਂ ਆਏ ਖੇਡ ਪ੍ਰੇਮੀ ਦਾ ਮੋਟਰਸਾਈਕਲ ਮੋਬਾਈਲ ਤੇ ਹੋਰ ਕੀਮਤੀ ਸਮਾਨ ਚੋਰੀ 👉🏼 ਬਾਬਾ ਬਲਵਿੰਦਰ ਸਿੰਘ ਬਾਜਵਾ ਵੱਲੋਂ ਕਿਰਾਇਆ ਦੇ ਕੇ ਘਰ ਵਾਪਸ ਭੇਜਿਆ ਭੁਲੱਥ 17 ਅਪ੍ਰੈਲ ( ਗੋਬਿੰਦ ਸੁਖੀਜਾ)ਜੇਕਰ ਮੈਨੂੰ ਪਤਾ ਹੁੰਦਾ ਕਿ ਕਸਬਾ ਭੁਲੱਥ ਵਿੱਚ ਹੋ ਰਹੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦੌਰਾਨ ਮੈਂ ਚੋਰੀ ਦੀ ਵਾਰਦਾਤ ਦਾ ਸ਼ਿਕਾਰ ਹੋ ਜਾਣਾ ਹੈ , ਤਾਂ ਮੈਂ ਸਿਰਸਾ ਤੋਂ ਕਦੇ ਵੀ ਭਲੱਥ ਟੂਰਨਾਮੈਂਟ ਦੇਖਣ ਨਾ ਆਉਂਦਾ, ਇਹ ਪ੍ਰਗਟਾਵਾ ਕਰਦਿਆਂ ਉਚੇਚੇ ਤੌਰ 'ਤੇ ਕਬੱਡੀ ਟੂਰਨਾਮੈਂਟ ਦੇਖਣ ਲਈ ਸਿਰਸਾ ਹਰਿਆਣਾ ਤੋ ਪੁੱਜੇ ਇੱਕ ਖੇਡ ਪ੍ਰੇਮੀ ਨੌਜਵਾਨ ਗੁਰਦੀਪ ਸਿੰਘ ਵਾਸੀ ਸਿਰਸਾ ਨੇ ਆਪਣੀ ਹੱਡ ਬੀਤੀ ਸੁਣਾਉਂਦੇ ਹੋਏ ਕਿਹਾ, ਕਿ ਉਹ 13 ਅਪ੍ਰੈਲ ਨੂੰ ਸ਼ਾਮ ਸਮੇਂ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਭੁਲੱਥ ਪੁੱਜਾ ਸੀ, ਤੇ ਪੱਕੀ ਦਾਣਾ ਮੰਡੀ ਭਲੱਥ ਵਿਖੇ ਚੱਲ ਰਿਹਾ ਕਬੱਡੀ ਟੂਰਨਾਮੈਂਟ ਦੌਰਾਨ 14 ਅਪ੍ਰੈਲ ਨੂੰ ਉਸਦਾ ਬੈਗ , ਮੋਬਾਇਲ ਤੇ ਮੋਟਰਸਾਈਕਲ ਚੋਰੀ ਹੋ ਗਿਆ, ਉਸਨੇ ਦੱਸਿਆ ਕਿ ਉਹ ਅੱਜ ਤੱਕ ਕਾਫੀ ਭਾਲ ਕਰਦਾ ਰਿਹਾ, ਲੇਕਿਨ ਮੋਟਰਸਾਈਕਲ ਤੇ ਉਸਦਾ ਬੈਗ ਮੋਬਾਇਲ ਫੋਨ ਤੇ ਹੋਰ ਕੀਮਤੀ ਸਮਾਨ ਨਹੀਂ ਮਿਲਿਆ, ਤੇ ਨਾ ਹੀ ਟੂਰਨਾਮੈਂਟ ਪ੍ਰਬੰਧਕਾਂ ਵੱਲੋਂ ਉਸ ਦੀ ਕੋਈ ਸੁਣਵਾਈ ਹੋਈ , ਉਸਨੇ ਦੱਸਿਆ ਕਿ ਉਸ ਪਾਸ ਵਾਪਸ ਸਿਰਸਾ ਜਾਣ ਲਈ ਕਿਰਾਇਆ ਵੀ ਨਹੀਂ ਸੀ, ਇਸ ਮੌਕੇ ਉੱਘੇ ਸਮਾਜ ਸੇਵਕ ਮੁੱਖ ਸੇਵਾਦਾਰ ਵੇਈਂ ਘਾਟ ਭੁਲੱਥ ਬਾਬਾ ਬਲਵਿੰਦਰ ਸਿੰਘ ਬਾਜਵਾ ਵੱਲੋਂ ਵਾਪਸ ਸਿਰਸਾ ਜਾਣ ਲਈ ਕਿਰਾਇਆ ਤੇ ਹੋਰ ਖਾਣ ਪੀਣ ਦਾ ਸਮਾਨ ਦਿੱਤਾ ਗਿਆ ਹੈ,

- Reception 'ਤੇ ਬੈਠੀ ਮੈਡਮ ਨੂੰ ਡਰਾ ਕੇ ਲੁੱ'ਟ ਕਰਨ ਵਾਲੇ ਕਾਬੂ | Punjab 24 News | Jalandhar News | Punjab Police News . #Jalandhar #PunjabPolice #PunjabNews #LootCase #CrimeNews #BreakingNews #PunjabCrime #PoliceAction #JalandharNews #CrimeAlert #PunjabUpdates #RobberyCase #LawAndOrder #Punjab24News #LatestPunjabNews1
- ਪੰਜਾਬ ਦੇ ਆਨੰਦਪੁਰ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਸ਼ਰਧਾਲੂਆਂ ਨਾਲ ਭਰੀ ਬੱਸ ਪਲਟ ਗਈ, 7 ਦੀ ਮੌਤ, 21 ਜ਼ਖਮੀ, ਮ੍ਰਿਤਕਾਂ ਵਿੱਚ 2 ਭਰਾ ਵੀ ਸ਼ਾਮਲ। ਬੀਤੀ ਰਾਤ ਆਨੰਦਪੁਰ ਸਾਹਿਬ ਵਿੱਚ ਵਿਸਾਖੀ ਮੇਲੇ ਤੋਂ ਵਾਪਸ ਆਉਂਦੇ ਸਮੇਂ ਸ਼ਰਧਾਲੂਆਂ ਨਾਲ ਭਰੀ ਬੱਸ ਪਲਟ ਗਈ। ਬੱਸ ਵਿੱਚ 40 ਸ਼ਰਧਾਲੂ ਸਵਾਰ ਸਨ, ਜਿਨ੍ਹਾਂ ਵਿੱਚੋਂ 7 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦੋਂ ਕਿ 21 ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ 2 ਭਰਾ ਵੀ ਸ਼ਾਮਲ ਹਨ। ਜ਼ਖਮੀਆਂ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਹਨ। ਸਾਰੇ ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਘਟਨਾ ਦੇਰ ਰਾਤ ਵਾਪਰੀ। ਸ਼ਰਧਾਲੂ ਆਨੰਦਪੁਰ ਸਾਹਿਬ ਵਿੱਚ ਵਿਸਾਖੀ ਮੇਲੇ ਤੋਂ ਵਾਪਸ ਆ ਰਹੇ ਸਨ। ਰਿਪੋਰਟਾਂ ਅਨੁਸਾਰ, ਬੱਸ ਵਿੱਚ ਤਕਨੀਕੀ ਖਰਾਬੀ ਕਾਰਨ ਬੱਸ ਕੰਟਰੋਲ ਤੋਂ ਬਾਹਰ ਹੋ ਗਈ, ਬਿਜਲੀ ਦੇ ਖੰਭੇ ਨਾਲ ਟਕਰਾ ਗਈ ਅਤੇ ਫਿਰ ਪਲਟ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਜ਼ਖਮੀਆਂ ਨੂੰ ਇਲਾਜ ਲਈ ਮੋਰਿੰਡਾ ਅਤੇ ਫਤਿਹਗੜ੍ਹ ਸਾਹਿਬ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਗੰਭੀਰ ਜ਼ਖਮੀ ਸ਼ਰਧਾਲੂਆਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਬੱਸ ਨੂੰ ਸਾਈਡ 'ਤੇ ਲਿਜਾਇਆ ਗਿਆ ਹੈ।1
- ਕਪੂਰਥਲਾ: ਪੰਜਾਬ ਭਰ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਬਣੇ ਤਣਾਅ ਦੇ ਦਰਮਿਆਨ ਕਿਸਾਨ ਜਥੇਬੰਦੀਆਂ ਵੱਲੋਂ 17 ਅਪ੍ਰੈਲ ਨੂੰ ਦਿੱਤਾ ਗਿਆ ‘ਰੇਲ ਰੋਕੋ’ ਅੰਦੋਲਨ ਫਿਲਹਾਲ ਤਿੰਨ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਐਲਾਨ ਸੁਲਤਾਨਪੁਰ ਲੋਧੀ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਵੱਲੋਂ ਕੀਤਾ ਗਿਆ।1
- बिहार पुलिस द्वारा गिरफ्तार किये गए कपूरथला के व्यापारी अनिल गुप्ता व् सविता गुप्ता की गिरफ्तारी के बाद एस एस पी पटना बिहार पुलिस ने प्रेस वार्ता की1
- Post by Ravinder Singh1
- majitha ਭਾਰਤੀ ਜਨਤਾ ਪਾਰਟੀ ਵੇਖ ਚੋ2027 ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਹੋਈ ਸਰਗਰਮ1
- ਕ੍ਰਿਸਚਿਅਨ ਨੈਸ਼ਨਲ ਫਰੰਟ ਵੱਲੋ ਗੁਰਦਾਸਪੁਰ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁੱਤਲਾ ਫੂਕਿਆ ਗਿਆ।1
- ਬਟਾਲਾ ਵਿੱਚ ਦਰਿੰ'ਦ'ਗੀ ਭਤੀਜੇ ਵੱਲੋਂ ਸਰਕਾਰੀ ਅਧਿਆਪਕਾ ਮਾਸੀ ਤੇ ਬੱ'ਚਿ'ਆਂ ‘ਤੇ,ਤੇ'ਜ਼ਾ'ਬੀ, ਹ'ਮ'ਲਾ ਵੇਖੋ ਤਸਵੀਰਾਂ #Punjab24News #BatalaAttack #SchoolAcidAttack #PunjabNews #JusticeForVictims #StopViolence #BatalaHorror #SchoolSafety #CrimeInPunjab #ProtectChildren #BreakingNewsPunjab1