ਜੀ ਐਸ ਟੀ ਮਹਿਕਮਾ ਸੁੱਤਾ ਪਿਆ ਕੁੰਭਕਰਨੀ ਨੀਂਦ ਬਿਨਾ ਬਿੱਲ ਤੋਂ ਧੜਲੇ ਨਾਲ ਹੋ ਰਹੀ ਵਿਕਰੀ ਪਿਛਲੇ ਦਿਨਾਂ ਚ ਮੋਬਾਈਲ ਵਿੰਗ ਦੀ ਕੋਈ ਰੇਡ ਨਹੀਂ, ਜਿਆਦਾਤਰ ਵਪਾਰਿਕ ਅਦਾਰਿਆਂ ਨੇ ਆਪਣੇ ਬੋਰਡ ਤੇ ਨਹੀਂ ਲਿਖਿਆ ਜੀ ਐਸ ਟੀ ਨੰਬਰ ਮਾਮਲਾ ਧਿਆਨ ਚ ਆ ਗਿਆ ਹੈ ਜਲਦ ਇਸਦਾ ਹਲ ਕੱਢ ਦਿੱਤਾ ਜਾਵੇਗਾ - ਡਿਪਟੀ ਕਮਿਸ਼ਨਰ ਜੀ ਐਸ ਟੀ ਮਹਿਕਮਾ ਸੁੱਤਾ ਪਿਆ ਕੁੰਭਕਰਨੀ ਨੀਂਦ ਬਿਨਾ ਬਿੱਲ ਤੋਂ ਧੜਲੇ ਨਾਲ ਹੋ ਰਹੀ ਵਿਕਰੀ ਪਿਛਲੇ ਦਿਨਾਂ ਚ ਮੋਬਾਈਲ ਵਿੰਗ ਦੀ ਕੋਈ ਰੇਡ ਨਹੀਂ, ਜਿਆਦਾਤਰ ਵਪਾਰਿਕ ਅਦਾਰਿਆਂ ਨੇ ਆਪਣੇ ਬੋਰਡ ਤੇ ਨਹੀਂ ਲਿਖਿਆ ਜੀ ਐਸ ਟੀ ਨੰਬਰ ਮਾਮਲਾ ਧਿਆਨ ਚ ਆ ਗਿਆ ਹੈ ਜਲਦ ਇਸਦਾ ਹਲ ਕੱਢ ਦਿੱਤਾ ਜਾਵੇਗਾ - ਡਿਪਟੀ ਕਮਿਸ਼ਨਰ ਕਪੂਰਥਲਾ 31 ਜੁਲਾਈ ਗੌਰਵ ਮੜੀਆ ਜਿਲਾ ਕਪੂਰਥਲਾ ਵਿਖੇ ਜੀ ਐਸ ਟੀ ਮਹਿਕਮਾ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਕਪੂਰਥਲਾ ਦੇ ਬਾਜ਼ਾਰਾਂ ਚ ਵਡੀ ਗਿਣਤੀ ਚ ਦੁਕਾਨਦਾਰਾਂ ,ਵਪਾਰਿਕ ਅਦਾਰਿਆਂ ਵਲੋਂ ਖਰੀਦੋ ਫਰੋਖਤ ਦੌਰਾਨ ਗ੍ਰਾਹਕ ਨੂੰ ਬਿੱਲ ਅਤੇ ਰਸੀਦ ਨਹੀਂ ਮਿਲ ਰਹੇ ਕੋਈ ਇੱਕਾ ਦੁੱਕਾ ਹੀ ਹੋਣਗੇ ਜੋਂ ਹਰ ਖਰੀਦ ਤੋਂ ਬਾਦ ਗ੍ਰਾਹਕ ਨੂੰ ਬਿੱਲ ਜਾਰੀ ਕਰਦੇ ਹਨ ਇਸ ਤੋਂ ਅਲਾਵਾ ਮਹਿਕਮੇ ਦੇ ਮੋਬਾਈਲ ਵਿੰਗ ਵਲੋ ਵੀ ਸੜਕਾਂ ਤੇ ਨਾਕੇ ਲਗਾਕੇ ਦੂਜੇ ਸ਼ਹਿਰਾ ਨੂੰ ਆਉਣ ਜਾਣ ਵਾਲੇ ਮਾਲ ਦੇ ਬਿੱਲ ਨਹੀਂ ਚੈੱਕ ਕੀਤੇ ਜਾ ਰਹੇ ਕਹਿਣ ਦਾ ਭਾਵ ਕੀਤੇ ਵੀ ਕੋਈ ਵੀ ਜੀ ਐਸ ਟੀ ਦਾ ਮੁਲਾਜ਼ਿਮ ਆਪਣੀ ਡਿਊਟੀ ਦਿੰਦਾ ਨਜ਼ਰ ਨਹੀਂ ਆ ਰਿਹਾ ਜਿਸ ਨਾਲ ਪੰਜਾਬ ਸਰਕਾਰ ਨੂੰ ਕਰੋੜਾਂ ਰੁਪੈ ਮਹੀਨਾ ਟੈਕਸ ਰੂਪੀ ਆਮਦਨ ਨਹੀਂ ਮਿਲ ਰਹੀ ਬਾਕੀ ਸ਼ਹਿਰਾ ਚ ਵੀ ਮਿਲਦਾ ਜੁਲਦਾ ਹੀ ਹਾਲ ਹੈ ਜਿਸ ਨਾਲ ਪੂਰੇ ਸੂਬੇ ਅੰਦਰ ਅਰਬਾ ਰੁਪੈ ਟੈਕਸ ਚੋਰੀ ਹੋ ਰਿਹਾ ਹੈ ਜਾਂ ਇਕੱਠਾ ਹੀ ਨਹੀਂ ਕੀਤਾ ਜਾ ਰਿਹਾ ਬਸ ਫਾਰਮੇਲਟੀ ਦੇ ਅਧਾਰ ਤੇ ਥੋੜਾ ਬਹੁਤ ਟੈਕਸ ਦੇਕੇ ਰਿਟਰਨ ਭਰ ਦਿੱਤੀ ਜਾਂਦੀ ਬਾਕੀ ਚੋਰ ਮੌਰੀਆ ਦੱਸਣ ਲਈ ਲੇਖੇ ਜੋਖੇ ਦਾ ਕੰਮ ਕਰਨ ਵਾਲੇ ਬੈਠੇ ਹੀ ਹਨ ਜਿਸ ਨਾਲ ਸਰਕਾਰ ਨੂੰ ਚੂਨਾ ਲੱਗ ਰਿਹਾ ਹੈ ਜਿਕਰਯੋਗ ਹੈ ਕਿ ਕਨੂੰਨ ਮੁਤਾਬਿਕ ਹਰ ਦੁਕਾਨ ,ਵਪਾਰਿਕ ਅਦਾਰੇ ਅਤੇ ਕਾਰੋਬਾਰ ਵਾਲੀ ਜਗਾਹ ਦੇ ਬਾਹਰ ਮੱਥੇ ਤੇ ਜੀ ਐਸ ਟੀ ਨੰਬਰ ਲਿਖਿਆ ਹੋਣਾ ਲਾਜ਼ਮੀ ਹੈ ਜੇਕਰ ਨਾ ਲਿਖਿਆ ਹੋਵੇ ਤੇ ਮਹਿਕਮਾ ਮੋਟਾ ਜੁਰਮਾਨਾ ਕਰਦਾ ਹੈ ਪ੍ਰੰਤੂ ਜਿਲਾ ਕਪੂਰਥਲਾ ਚ ਕਿੰਨੀਆ ਦੁਕਾਨਾਂ ਨੇ ਇਹ ਨਿਯਮ ਦੀ ਪਾਲਣਾ ਕੀਤੀ ਹੈ ਇਹ ਜਗਜਾਹਿਰ ਹੀ ਹੈ ਇਸ ਵੇਲੇ ਰੋਜ਼ਾਨਾ ਲੱਖਾਂ ਰੁਪੈ ਦਾ ਚਾਈਨਾ ਦਾ ਬਣਿਆ ਬਿਜਲੀ ਦਾ ਸਾਮਾਨ ਬਿਨਾ ਟੈਕਸ ਦੇ ਸ਼ਹਿਰ ਚ ਆ ਰਿਹਾ ਹੈ ਜਿਸਦੀ ਕੋਈ ਕਾਰਵਾਈ ਨਹੀਂ ਹੈ ਦੀਵਾਲੀ ਤੇ ਲਗਣ ਵਾਲਾ ਕਰੋੜਾਂ ਰੁਪੈ ਦਾ ਪਟਾਖਾ ਬਿਨਾ ਟੈਕਸ ਦੇ ਸ਼ਹਿਰ ਚ ਆ ਰਿਹਾ ਹੈ ਤੇ ਰਿਹਾਇਸ਼ੀ ਜਗ੍ਹਾ ਤੇ ਗੈਰ ਕਾਨੂੰਨੀ ਢੰਗ ਨਾਲ ਸਟੋਰ ਹੋ ਰਿਹਾ ਹੈ ਇਸ ਤੋਂ ਅਲਾਵਾ ਸ਼ਹਿਰ ਦੇ ਬਾਹਰਲੇ ਪਾਸੇ ਫੈਕਟਰੀਆਂ ਚ ਆਉਣ ਵਾਲਾ ਕੱਚਾ ਸਮਾਨ ਤੇ ਤਿਆਰ ਹੋਕੇ ਜਾਣ ਵਾਲਾ ਸਮਾਨ ਕਿਸੇ ਦੀ ਵੀ ਕੋਈ ਜੀ ਐਸ ਟੀ ਬਿੱਲ ਦੀ ਚੈਕਿੰਗ ਆਦਿ ਲੋੜੀਂਦੀ ਵਿਭਾਗੀ ਕਾਰਵਾਈ ਨਹੀਂ ਹੋ ਰਹੀ ਜੋਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ ਮੋਬਾਈਲ ਦੁਕਾਨਾਂ ਤੇ ਮਹਿੰਗੇ ਵਿਕਣ ਵਾਲੇ ਦੋ ਦੋ ਲੱਖ ਰੁਪੈ ਦੇ ਐਪਲ ਮੋਬਾਈਲ ਫੋਨ ਅਰਬ ਦੇਸ਼ਾ ਭਾਵ ਵਿਦੇਸ਼ਾ ਤੋਂ ਸਸਤੇ ਮੰਗਵਾਕੇ ਟੈਕਸ ਚੋਰੀ ਕਰਕੇ ਦੁਕਾਨਾਂ ਤੇ ਲੋਕਾਂ ਨੂੰ ਧੜਾ ਧੜ ਵੇਚੇ ਜਾ ਰਹੇ ਹਨ ਤੇ ਮਹਿਕਮੇ ਨੂੰ ਲੱਖਾਂ ਰੁਪੈ ਦਾ ਚੂਨਾ ਲੱਗ ਰਿਹਾ ਹੈ ਇਸ ਬਾਬਤ ਜਾ ਕਿਸੇ ਹੋਰ ਕੋਈ ਵੀ ਐਕਟੀਵਿਟੀ ਜੀ ਐਸ ਟੀ ਦਫਤਰ ਦੀ ਨਹੀਂ ਦਿਖਦੀ ਬਾਕੀ ਮਹਿਕਮੇ ਚਾਹੇ ਫੂਡ ਕਮਿਸ਼ਨਰ,ਸਿਵਿਲ ਹਸਪਤਾਲ,ਆਰ ਸੀ ਐਫ ,ਪੀ ਟੀ ਯੂ ,ਸਾਇੰਸ ਸਿਟੀ ਆਦਿ ਦੀ ਰੋਜ਼ਾਨਾ ਦੀ ਕੀਤੀ ਜਾ ਰਹੀ ਕਾਰਜਪ੍ਰਣਾਲੀ ਇਹਨਾਂ ਦੇ ਪੀ ਆਰ ਓਜ਼ ਮੀਡੀਆ ਨੂੰ ਪ੍ਰੈਸ ਨੋਟ ਦੇਕੇ ਜਨਤਕ ਕਰਦੇ ਹਨ ਤੇ ਜਨਤਾ ਨੂੰ ਵੀ ਪਤਾ ਲਗਦਾ ਹੈ ਕਿ ਕਿਹੜੇ ਕਿਹੜੇ ਮਹਿਕਮੇ ਦੀ ਕਿੰਨੀ ਕਾਰਜਪ੍ਰਣਾਲੀ ਹੈ ਜਦੋਂ ਇਸ ਸੰਬੰਧੀ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨਾਲ ਫੋਨ ਤੇ ਗਲਬਾਤ ਕੀਤੀ ਤੇ ਓਹਨਾ ਨੇ ਸਾਰੀ ਗਲ ਧਿਆਨ ਨਾਲ ਸੁਣੀ ਅਤੇ ਜਲਦ ਇਸ ਦਾ ਉਚੇਚਾ ਹੱਲ ਕੱਢਣ ਦਾ ਭਰੋਸਾ ਦਿੱਤਾ
ਜੀ ਐਸ ਟੀ ਮਹਿਕਮਾ ਸੁੱਤਾ ਪਿਆ ਕੁੰਭਕਰਨੀ ਨੀਂਦ ਬਿਨਾ ਬਿੱਲ ਤੋਂ ਧੜਲੇ ਨਾਲ ਹੋ ਰਹੀ ਵਿਕਰੀ ਪਿਛਲੇ ਦਿਨਾਂ ਚ ਮੋਬਾਈਲ ਵਿੰਗ ਦੀ ਕੋਈ ਰੇਡ ਨਹੀਂ, ਜਿਆਦਾਤਰ ਵਪਾਰਿਕ ਅਦਾਰਿਆਂ ਨੇ ਆਪਣੇ ਬੋਰਡ ਤੇ ਨਹੀਂ ਲਿਖਿਆ ਜੀ ਐਸ ਟੀ ਨੰਬਰ ਮਾਮਲਾ ਧਿਆਨ ਚ ਆ ਗਿਆ ਹੈ ਜਲਦ ਇਸਦਾ ਹਲ ਕੱਢ ਦਿੱਤਾ ਜਾਵੇਗਾ - ਡਿਪਟੀ ਕਮਿਸ਼ਨਰ ਜੀ ਐਸ ਟੀ ਮਹਿਕਮਾ ਸੁੱਤਾ ਪਿਆ ਕੁੰਭਕਰਨੀ ਨੀਂਦ ਬਿਨਾ ਬਿੱਲ ਤੋਂ ਧੜਲੇ ਨਾਲ ਹੋ ਰਹੀ ਵਿਕਰੀ ਪਿਛਲੇ ਦਿਨਾਂ ਚ ਮੋਬਾਈਲ ਵਿੰਗ ਦੀ ਕੋਈ ਰੇਡ ਨਹੀਂ, ਜਿਆਦਾਤਰ ਵਪਾਰਿਕ ਅਦਾਰਿਆਂ ਨੇ ਆਪਣੇ ਬੋਰਡ ਤੇ ਨਹੀਂ ਲਿਖਿਆ ਜੀ ਐਸ ਟੀ ਨੰਬਰ ਮਾਮਲਾ ਧਿਆਨ ਚ ਆ ਗਿਆ ਹੈ ਜਲਦ ਇਸਦਾ ਹਲ ਕੱਢ ਦਿੱਤਾ ਜਾਵੇਗਾ - ਡਿਪਟੀ ਕਮਿਸ਼ਨਰ ਕਪੂਰਥਲਾ 31 ਜੁਲਾਈ ਗੌਰਵ ਮੜੀਆ ਜਿਲਾ ਕਪੂਰਥਲਾ ਵਿਖੇ ਜੀ ਐਸ ਟੀ ਮਹਿਕਮਾ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਕਪੂਰਥਲਾ ਦੇ ਬਾਜ਼ਾਰਾਂ ਚ ਵਡੀ ਗਿਣਤੀ ਚ ਦੁਕਾਨਦਾਰਾਂ ,ਵਪਾਰਿਕ ਅਦਾਰਿਆਂ ਵਲੋਂ ਖਰੀਦੋ ਫਰੋਖਤ ਦੌਰਾਨ ਗ੍ਰਾਹਕ ਨੂੰ ਬਿੱਲ ਅਤੇ ਰਸੀਦ ਨਹੀਂ ਮਿਲ ਰਹੇ ਕੋਈ ਇੱਕਾ ਦੁੱਕਾ ਹੀ ਹੋਣਗੇ ਜੋਂ ਹਰ ਖਰੀਦ ਤੋਂ ਬਾਦ ਗ੍ਰਾਹਕ ਨੂੰ ਬਿੱਲ ਜਾਰੀ ਕਰਦੇ ਹਨ ਇਸ ਤੋਂ ਅਲਾਵਾ ਮਹਿਕਮੇ ਦੇ ਮੋਬਾਈਲ ਵਿੰਗ ਵਲੋ ਵੀ ਸੜਕਾਂ ਤੇ ਨਾਕੇ ਲਗਾਕੇ ਦੂਜੇ ਸ਼ਹਿਰਾ ਨੂੰ ਆਉਣ ਜਾਣ ਵਾਲੇ ਮਾਲ ਦੇ ਬਿੱਲ ਨਹੀਂ ਚੈੱਕ ਕੀਤੇ ਜਾ ਰਹੇ ਕਹਿਣ ਦਾ ਭਾਵ ਕੀਤੇ ਵੀ ਕੋਈ ਵੀ ਜੀ ਐਸ ਟੀ ਦਾ ਮੁਲਾਜ਼ਿਮ ਆਪਣੀ ਡਿਊਟੀ ਦਿੰਦਾ ਨਜ਼ਰ ਨਹੀਂ ਆ ਰਿਹਾ ਜਿਸ ਨਾਲ ਪੰਜਾਬ ਸਰਕਾਰ ਨੂੰ ਕਰੋੜਾਂ ਰੁਪੈ ਮਹੀਨਾ ਟੈਕਸ ਰੂਪੀ ਆਮਦਨ ਨਹੀਂ ਮਿਲ ਰਹੀ ਬਾਕੀ ਸ਼ਹਿਰਾ ਚ ਵੀ ਮਿਲਦਾ ਜੁਲਦਾ ਹੀ ਹਾਲ ਹੈ ਜਿਸ ਨਾਲ ਪੂਰੇ ਸੂਬੇ ਅੰਦਰ ਅਰਬਾ ਰੁਪੈ ਟੈਕਸ ਚੋਰੀ ਹੋ ਰਿਹਾ ਹੈ ਜਾਂ ਇਕੱਠਾ ਹੀ ਨਹੀਂ ਕੀਤਾ ਜਾ ਰਿਹਾ ਬਸ ਫਾਰਮੇਲਟੀ ਦੇ ਅਧਾਰ ਤੇ ਥੋੜਾ ਬਹੁਤ ਟੈਕਸ ਦੇਕੇ ਰਿਟਰਨ ਭਰ ਦਿੱਤੀ ਜਾਂਦੀ ਬਾਕੀ ਚੋਰ ਮੌਰੀਆ ਦੱਸਣ ਲਈ ਲੇਖੇ ਜੋਖੇ ਦਾ ਕੰਮ ਕਰਨ ਵਾਲੇ ਬੈਠੇ ਹੀ ਹਨ ਜਿਸ ਨਾਲ ਸਰਕਾਰ ਨੂੰ ਚੂਨਾ ਲੱਗ ਰਿਹਾ ਹੈ ਜਿਕਰਯੋਗ ਹੈ ਕਿ
ਕਨੂੰਨ ਮੁਤਾਬਿਕ ਹਰ ਦੁਕਾਨ ,ਵਪਾਰਿਕ ਅਦਾਰੇ ਅਤੇ ਕਾਰੋਬਾਰ ਵਾਲੀ ਜਗਾਹ ਦੇ ਬਾਹਰ ਮੱਥੇ ਤੇ ਜੀ ਐਸ ਟੀ ਨੰਬਰ ਲਿਖਿਆ ਹੋਣਾ ਲਾਜ਼ਮੀ ਹੈ ਜੇਕਰ ਨਾ ਲਿਖਿਆ ਹੋਵੇ ਤੇ ਮਹਿਕਮਾ ਮੋਟਾ ਜੁਰਮਾਨਾ ਕਰਦਾ ਹੈ ਪ੍ਰੰਤੂ ਜਿਲਾ ਕਪੂਰਥਲਾ ਚ ਕਿੰਨੀਆ ਦੁਕਾਨਾਂ ਨੇ ਇਹ ਨਿਯਮ ਦੀ ਪਾਲਣਾ ਕੀਤੀ ਹੈ ਇਹ ਜਗਜਾਹਿਰ ਹੀ ਹੈ ਇਸ ਵੇਲੇ ਰੋਜ਼ਾਨਾ ਲੱਖਾਂ ਰੁਪੈ ਦਾ ਚਾਈਨਾ ਦਾ ਬਣਿਆ ਬਿਜਲੀ ਦਾ ਸਾਮਾਨ ਬਿਨਾ ਟੈਕਸ ਦੇ ਸ਼ਹਿਰ ਚ ਆ ਰਿਹਾ ਹੈ ਜਿਸਦੀ ਕੋਈ ਕਾਰਵਾਈ ਨਹੀਂ ਹੈ ਦੀਵਾਲੀ ਤੇ ਲਗਣ ਵਾਲਾ ਕਰੋੜਾਂ ਰੁਪੈ ਦਾ ਪਟਾਖਾ ਬਿਨਾ ਟੈਕਸ ਦੇ ਸ਼ਹਿਰ ਚ ਆ ਰਿਹਾ ਹੈ ਤੇ ਰਿਹਾਇਸ਼ੀ ਜਗ੍ਹਾ ਤੇ ਗੈਰ ਕਾਨੂੰਨੀ ਢੰਗ ਨਾਲ ਸਟੋਰ ਹੋ ਰਿਹਾ ਹੈ ਇਸ ਤੋਂ ਅਲਾਵਾ ਸ਼ਹਿਰ ਦੇ ਬਾਹਰਲੇ ਪਾਸੇ ਫੈਕਟਰੀਆਂ ਚ ਆਉਣ ਵਾਲਾ ਕੱਚਾ ਸਮਾਨ ਤੇ ਤਿਆਰ ਹੋਕੇ ਜਾਣ ਵਾਲਾ ਸਮਾਨ ਕਿਸੇ ਦੀ ਵੀ ਕੋਈ ਜੀ ਐਸ ਟੀ ਬਿੱਲ ਦੀ ਚੈਕਿੰਗ ਆਦਿ ਲੋੜੀਂਦੀ ਵਿਭਾਗੀ ਕਾਰਵਾਈ ਨਹੀਂ ਹੋ ਰਹੀ ਜੋਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ ਮੋਬਾਈਲ ਦੁਕਾਨਾਂ ਤੇ ਮਹਿੰਗੇ ਵਿਕਣ ਵਾਲੇ ਦੋ ਦੋ ਲੱਖ ਰੁਪੈ ਦੇ ਐਪਲ ਮੋਬਾਈਲ ਫੋਨ ਅਰਬ ਦੇਸ਼ਾ ਭਾਵ ਵਿਦੇਸ਼ਾ ਤੋਂ ਸਸਤੇ ਮੰਗਵਾਕੇ ਟੈਕਸ ਚੋਰੀ ਕਰਕੇ ਦੁਕਾਨਾਂ ਤੇ ਲੋਕਾਂ ਨੂੰ ਧੜਾ ਧੜ ਵੇਚੇ ਜਾ ਰਹੇ ਹਨ ਤੇ ਮਹਿਕਮੇ ਨੂੰ ਲੱਖਾਂ ਰੁਪੈ ਦਾ ਚੂਨਾ ਲੱਗ ਰਿਹਾ ਹੈ ਇਸ ਬਾਬਤ ਜਾ ਕਿਸੇ ਹੋਰ ਕੋਈ ਵੀ ਐਕਟੀਵਿਟੀ ਜੀ ਐਸ ਟੀ ਦਫਤਰ ਦੀ ਨਹੀਂ ਦਿਖਦੀ ਬਾਕੀ ਮਹਿਕਮੇ ਚਾਹੇ ਫੂਡ ਕਮਿਸ਼ਨਰ,ਸਿਵਿਲ ਹਸਪਤਾਲ,ਆਰ ਸੀ ਐਫ ,ਪੀ ਟੀ ਯੂ ,ਸਾਇੰਸ ਸਿਟੀ ਆਦਿ ਦੀ ਰੋਜ਼ਾਨਾ ਦੀ ਕੀਤੀ ਜਾ ਰਹੀ ਕਾਰਜਪ੍ਰਣਾਲੀ ਇਹਨਾਂ ਦੇ ਪੀ ਆਰ ਓਜ਼ ਮੀਡੀਆ ਨੂੰ ਪ੍ਰੈਸ ਨੋਟ ਦੇਕੇ ਜਨਤਕ ਕਰਦੇ ਹਨ ਤੇ ਜਨਤਾ ਨੂੰ ਵੀ ਪਤਾ ਲਗਦਾ ਹੈ ਕਿ ਕਿਹੜੇ ਕਿਹੜੇ ਮਹਿਕਮੇ ਦੀ ਕਿੰਨੀ ਕਾਰਜਪ੍ਰਣਾਲੀ ਹੈ ਜਦੋਂ ਇਸ ਸੰਬੰਧੀ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨਾਲ ਫੋਨ ਤੇ ਗਲਬਾਤ ਕੀਤੀ ਤੇ ਓਹਨਾ ਨੇ ਸਾਰੀ ਗਲ ਧਿਆਨ ਨਾਲ ਸੁਣੀ ਅਤੇ ਜਲਦ ਇਸ ਦਾ ਉਚੇਚਾ ਹੱਲ ਕੱਢਣ ਦਾ ਭਰੋਸਾ ਦਿੱਤਾ
- ਤ੍ਰਿਵੈਣੀ ਰੁੱਖ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਸਹਾਈ ਹੋ ਸਕਦੇ ਹਨ - ਗੁਰਬਚਨ ਸਿੰਘ ਬੰਗੜ ਕਪੂਰਥਲਾ ਤ੍ਰਿਵੈਣੀ ਪਿੱਪਲ ਬੋਹੜ ਤੇ ਨਿੰਮ ਦੇ ਦਰੱਖਤਾਂ ਦੇ ਸੰਗਮ ਨੂੰ ਤ੍ਰਿਵੈਣੀ ਕਿਹਾ ਜਾਂਦਾ ਹੈ।ਜੇ ਵਾਤਾਵਰਨ ਨੂੰ ਬਚਾਉਣਾ ਹੈ ਤਾਂ ਸਾਨੂੰ ਦੇਸ਼ ਨੂੰ ਪ੍ਰਦੂਸ਼ਣ ਰਹਿਤ ਬਣਾਉਣਾ ਪਵੇਗਾ। ਦਰੱਖਤਾਂ ਨੂੰ ਕੱਟਣ ਤੋਂ ਬਚਾਉਣਾ ਪਵੇਗਾ।ਜੇ ਅਸੀਂ ਵਾਤਾਵਰਨ ਨੂੰ ਨਾ ਬਚਾ ਸਕੇ ਤਾਂ ਸਾਨੂੰ ਮੁੱਲ ਦੇ ਸ਼ਾਹ ਲੈਣੇ ਪੈਣਗੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਹੁਤ ਜ਼ਿਆਦਾ ਬਿਮਾਰੀਆਂ ਦੀਆਂ ਸ਼ਿਕਾਰ ਹੋ ਜਾਣਗੀਆਂ। ਬਹੁਤ ਲੰਮੇ ਸਮੇਂ ਤੋਂ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਉਣ ਵਾਲੇ ਗੁਰਬਚਨ ਸਿੰਘ ਬੰਗੜ ਸਟੇਟ ਅਵਾਰਡੀ ਵਾਤਾਵਰਨ ਪ੍ਰੇਮੀ ਤ੍ਰਿਵੈਣੀ ਰੁੱਖ ਪਿੱਪਲ ਬੋਹੜ ਨਿੰਮ ਲਗਾਉਂਦੇ ਹੋਏ ਕਿਹਾ ਵਿਸ਼ਵ ਦੇ ਪ੍ਰਾਚੀਨ ਗ੍ਰੰਥ ਰਿਗਵੇਦ ਵਿੱਚ ਤ੍ਰਿਵੈਣੀ ਦੀ ਤੂਲਨਾ ਬ੍ਰਹਮਾ ਵਿਸ਼ਨੂੰ ਮਹੇਸ਼ ਨਾਲ ਕੀਤੀ ਗਈ ਹੈ। ਪਿੱਪਲ ਬੋਹੜ ਨਿੰਮ ਦੀ ਇਸ ਤ੍ਰਿਵੈਣੀ ਨੂੰ ਪ੍ਰਾਣਦਾਨ ਤੇ ਸ੍ਰਿਸ਼ਟੀ ਦੇ ਜੀਵਾਂ ਨੂੰ ਅਮਰਤਾ ਪ੍ਰਦਾਨ ਕਰਨ ਵਾਲਾ ਸੰਗਮ ਮੰਨਿਆ ਗਿਆ ਹੈ। ਵੇਦਾਂ ਵਿੱਚ ਹੀ ਮਨੁੱਖ ਵਲੋਂ ਇੱਕ ਤ੍ਰਿਵੈਣੀ ਲਾਉਣ ਨੂੰ ਇੱਕ ਸੌ ਗਊਆਂ ਦੇ ਦਾਨ ਮਗਰੋਂ ਮਿਲਣ ਵਾਲੇ ਪੁੰਨ ਬਰਾਬਰ ਦੱਸਿਆ ਗਿਆ ਹੈ।ਇਹ ਚੌਵੀ ਘੰਟੇ ਸਭ ਤੋਂ ਵੱਧ ਆਕਸੀਜਨ ਦੇਣ ਵਾਲਾ ਅਤੇ ਔਸ਼ਧੀ ਗੁਣਾਂ ਵਾਲਾ ਰੁੱਖ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਰਾਮਬਾਣ ਦਵਾਈ ਮੰਨਿਆ ਜਾਂਦਾ ਹੈ।ਇੰਜ ਰਹੇਕ ਦ੍ਰਿਸ਼ਟੀ ਤੋਂ ਪਿੱਪਲ ਬੋਹੜ ਨਿੰਮ ਦੀਆਂ ਤ੍ਰਿਵੈਣੀਆਂ ਸ਼ੁਧ ਵਾਤਾਵਰਨ ਨਿਰੋਗੀ ਕਾਇਆ ਅਤੇ ਸੁਖ ਸਮਰਿੱਧੀ ਦੀਆਂ ਪ੍ਰਤੀਕ ਮੰਨੀਆਂ ਜਾਂਦੀਆਂ ਹਨ। ਗੁਰਬਚਨ ਸਿੰਘ ਬੰਗੜ ਨੇ ਹਰੇਕ ਮਨੁੱਖ ਨੂੰ ਅਪੀਲ ਕੀਤੀ ਕਿ ਅਗਰ ਸਾਫ਼ ਹਵਾ ਵਿੱਚ ਸਾਹ ਲੈਣਾ ਚਾਹੁੰਦੇ ਹੋ ਤਾਂ ਆਪਣੇ ਆਸ ਪਾਸ ਰੁੱਖ ਜ਼ਰੂਰ ਲਗਾਓ ਇਸ ਨਾਲ ਵਾਤਾਵਰਣ ਵਿੱਚ ਤਾਂ ਸੁਧਾਰ ਹੋਵੇਗਾ ਹੀ ਮਨੁੱਖ ਨਿਰੋਗ ਵੀ ਹੋਵੇਗਾ।1
- ਬੀਬੀ ਜਗੀਰ ਕੌਰ ਵੱਲੋਂ ਨਡਾਲਾ ਵਿਖੇ ਲੋਕ ਮਿਲਣੀ ਕੱਲ 1 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ )ਦੀ ਸੀਨੀਅਰ ਆਗੂ ਤੇ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਕਸਬਾ ਨਡਾਲਾ ਵਿਖੇ ਲੋਕ ਮਿਲਣੀ ਦਾ ਪ੍ਰੋਗਰਾਮ 1 ਅਗਸਤ, ਦਿਨ ਸ਼ਨੀਵਾਰ ਸਵੇਰੇ 10:30 ਵਜੇ ਵੈਡਿੰਗ ਵਿਲਾ, ਨਡਾਲਾ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਬੀਬੀ ਜਗੀਰ ਕੌਰ ਪਾਰਟੀ ਵਰਕਰਾਂ, ਸਮਰਥਕਾਂ ਅਤੇ ਇਲਾਕੇ ਦੇ ਲੋਕਾਂ ਨਾਲ ਰੂ-ਬ-ਰੂ ਹੋਣਗੇ। ਲੋਕ ਮਿਲਣੀ ਦੌਰਾਨ ਪੰਥਕ ਮਸਲਿਆਂ, ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਲੋਕਾਂ ਨਾਲ ਜੁੜੇ ਵੱਖ-ਵੱਖ ਅਹਿਮ ਮੁੱਦਿਆਂ 'ਤੇ ਵਿਚਾਰ ਸਾਂਝੇ ਕੀਤੇ ਜਾਣਗੇ। ਇਸ ਦੇ ਨਾਲ ਹੀ ਹਾਜ਼ਰ ਲੋਕਾਂ ਦੀਆਂ ਸਮੱਸਿਆਵਾਂ ਅਤੇ ਸੁਝਾਵ ਵੀ ਸੁਣੇ ਜਾਣਗੇ। ਉਨ੍ਹਾਂ ਇਲਾਕੇ ਦੇ ਸਮੂਹ ਵਰਕਰਾਂ, ਅਹੁਦੇਦਾਰਾਂ ਨੂੰ ਸਮੇਂ ਸਿਰ ਪਹੁੰਚ ਕੇ ਇਸ ਲੋਕ ਮਿਲਣੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।1
- ਡੇਹਰਾ ਸਾਹਿਬ ਜਾਣ ਵਾਲੀ ਸੜਕ ਦਾ ਹੋਇਆ ਬੁਰਾ ਹਾਲ ਡੇਰਾ ਬਾਬਾ ਨਾਨਕ ਜਾਣ ਵਾਲੀ ਸੜਕ ਲੋਕਾਂ ਨੂੰ ਕਰਨਾ ਪੈ ਰਿਹਾ ਭਾਰੀ ਸਮੱਸਿਆ ਦਾ ਸਾਹਮਣਾ ਵੱਡੇ ਵੱਡੇ ਵਾਅਦੇ ਕਰਦੀਆਂ ਸਰਕਾਰਾਂ ਪਰ ਇਥੇ ਖੋਖਲੇ ਨਜ਼ਰ ਆ ਰਹੇ ਨੇ ਆਓ ਜਾਨਣ ਦੀ ਕੋਸ਼ਿਸ਼ ਕਰਦੇ ਹਂ ਕਿਸਾਨ ਕੀ ਕਹਿੰਦੇ ਨਜ਼ਰ ਆ ਰਹੇ ਨੇ1
- ਅਕਾਲੀ ਆਗੂ ਬਿੱਲਾ ਸ਼ੇਰੋਂ ਦਾ ਵੱਡਾ ਦਾਅਵਾ ਅਕਾਲੀ ਦਲ ਸਰਕਾਰ ਆਉਣ ਤੇ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋ ਦਾ ਵੱਡਾ ਦਾਅਵਾ,!!ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਜਿਨ੍ਹਾਂ ਗਰੀਬ ਪਰਿਵਾਰਾਂ ਕੋਲ ਆਪਣਾ ਘਰ ਨਹੀਂ, ਉਨ੍ਹਾਂ ਨੂੰ 5 ਮਰਲੇ ਦਾ ਪਲਾਟ ਅਤੇ ਇੱਕ ਕਮਰਾ ਬਣਾ ਕੇ ਦਿੱਤਾ ਜਾਵੇਗਾ,!! ਇਸ ਐਲਾਨ ਨੇ ਸਿਆਸੀ ਮਾਹੌਲ ਵਿੱਚ ਨਵੀਂ ਚਰਚਾ ਛੇੜੀ,1
- PRTC ਬੱਸ ਵਿੱਚ ਬੱਚੇ ਨੂੰ ਉਲਟੀ ਆਉਣ ਤੋਂ ਬਾਅਦ ਡਰਾਈਵਰ ਵੱਲੋਂ ਬੱਸ ਜੱਸੀ ਸੂਏ ਕੋਲ ਰੋਕ ਕੇ ਮਾਂ ਤੋਂ ਹੀ ਸਫ਼ਾਈ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਕਰ ਬੱਚਾ ਜਾਂ ਮਾਂ ਬਿਮਾਰ ਹੋਣ ਤਾਂ ਕੀ ਉਨ੍ਹਾਂ ਤੋਂ ਇਸ ਤਰ੍ਹਾਂ ਸਫ਼ਾਈ ਕਰਵਾਉਣਾ ਠੀਕ ਹੈ, ਲੱਖ ਦੀ ਲਾਹਣਤ ਐ ਏਸ ਦੱਲੇ ਡਰਾਈਵਰ ਤੇ @Highlight #PunjabiNews #PRTC #trending #YGTVPunjab #explorer #nonfollowers #Facebookpost #Facebookreels1
- तेज रफ्तार कार ने सड़क किनारे बैठे मजदूरों को कुचला, तीन गंभीर घायल -टूटे गटर से टकराकर फटा टायर, कार बेकाबू हो मजदूरों से टकराई -लोगों ने कार चालक पर नशे में गाड़ी चलाने के लगाए आरोप, पुलिस जांच में जुटी शहर के कपूरथला रोड पर एक तेज रफ़्तार अनियंत्रित कार ने सड़क किनारे बैठे मजदूरों को टक्कर मार दी। हादसा इतना भीषण था कि कार के एयरबैग तक खुल गए। दुर्घटना में तीन मजदूर गंभीर रूप से घायल हो गए, जिन्हें ईलाज के लिए अस्पताल में भर्ती कराया गया। घटना के बाद मौके पर भारी भीड़ जमा हो गई और लोगों ने हंगामा शुरू कर दिया। स्थानीय लोगों के अनुसार कार तेज रफ्तार में आ रही थी। अचानक चालक का कार से नियंत्रण बिगड़ गया और कार सड़क किनारे बने गटर व पेड़ की ओर जा चढ़ी। इस दौरान वहां मौजूद मजदूर उसकी चपेट में आ गए। टक्कर इतनी ज़ोरदार थी कि कार बुरी तरह क्षतिग्रस्त हो गई और एयरबैग खुल गए। हादसे के बाद चालक ने दावा किया कि वह गाड़ी सामान्य गति से चला रहा था। उसके अनुसार सड़क पर टूटे गटर या बाहर निकले लोहे के सरिए से टकराने के कारण कार का टायर अचानक फट गया, जिससे वाहन अनियंत्रित होकर मजदूरों की ओर चला गया। चालक ने इसे अचानक हुई दुर्घटना बताया। सूचना मिलते ही थाना बस्ती बावा खेल के नव जांच अधिकारी एएसआई जगतार सिंह पुलिस टीम सहित मौके पर पहुंच गए। उन्होंने क्षतिग्रस्त कार को कब्जे में लेकर मामले की जांच शुरू कर दी है। उनका कहना है कि दुर्घटना के वास्तविक कारणों का पता लगाने के लिए सभी पहलुओं की जांच की जा रही है।3