ਬੇਅਦਬੀ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ: ਪੰਜਾਬ ਸਰਕਾਰ ਦਾ ਨਵਾਂ ਕਾਨੂੰਨ ਸਖ਼ਤ ਸਜ਼ਾਵਾਂ ਦਾ ਰਾਹ ਕਰੇਗਾ ਪੱਧਰ ਅਸ਼ਵਨੀ ਗਰਗ,ਕ੍ਰਿਸ਼ਨ ਗਰਗ,ਹੱਕ ਸੱਚ ਦੀ ਬਾਣੀ ਭਵਾਨੀਗੜ੍ਹ, 20 ਅਪ੍ਰੈਲ: ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾਕਟਰ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਸਬੰਧੀ ਇੱਕ ਵੱਡਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਹੁਣ ਅਜਿਹੀਆਂ ਘਿਨਾਉਣੀਆਂ ਹਰਕਤਾਂ ਕਰਨ ਵਾਲਿਆਂ ਦੀ ਖ਼ੈਰ ਨਹੀਂ ਹੈ। ਮਾਨ ਸਰਕਾਰ ਵੱਲੋਂ ਬੇਅਦਬੀ ਵਿਰੁੱਧ ਲਿਆਂਦੇ ਗਏ ਸਖ਼ਤ ਬਿਲ 'ਤੇ ਮਾਣਯੋਗ ਰਾਜਪਾਲ ਪੰਜਾਬ ਵੱਲੋਂ ਹਸਤਾਖਰ ਕੀਤੇ ਜਾਣ ਤੋਂ ਬਾਅਦ, ਹੁਣ ਇਹ ਬਿਲ ਕਾਨੂੰਨੀ ਰੂਪ ਲੈ ਚੁੱਕਾ ਹੈ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿਲ ਨੂੰ ਮਿਲੀ ਹਰੀ ਝੰਡੀ ਡਾਕਟਰ ਜਵੰਧਾ ਨੇ ਦੱਸਿਆ ਕਿ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿਲ' ਹੁਣ ਕਾਨੂੰਨ ਬਣ ਗਿਆ ਹੈ। ਇਸ ਇਤਿਹਾਸਕ ਕਦਮ ਲਈ ਉਨ੍ਹਾਂ ਨੇ ਅਕਾਲ ਪੁਰਖ ਦਾ ਕੋਟਾਨ-ਕੋਟਿ ਸ਼ੁਕਰਾਨਾ ਅਦਾ ਕੀਤਾ। ਉਨ੍ਹਾਂ ਕਿਹਾ ਕਿ ਇਹ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਜਿੱਤ ਹੈ ਅਤੇ ਪੰਜਾਬ ਦੀ ਮਾਨ ਸਰਕਾਰ ਨੇ ਆਪਣੇ ਕੀਤੇ ਵਾਅਦੇ ਅਨੁਸਾਰ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। ਨਵੇਂ ਕਾਨੂੰਨ ਦੇ ਲਾਗੂ ਹੋਣ ਨਾਲ, ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਅਨਸਰਾਂ 'ਤੇ ਸਖ਼ਤ ਕਾਨੂੰਨੀ ਸ਼ਿਕੰਜਾ ਕੱਸਿਆ ਜਾਵੇਗਾ। ਚੇਅਰਮੈਨ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਲੋਕ ਬੇਅਦਬੀ ਦੇ ਮਾਮਲਿਆਂ ਵਿੱਚ ਨਿਆਂ ਦੀ ਉਡੀਕ ਕਰ ਰਹੇ ਸਨ। ਮਾਨ ਸਰਕਾਰ ਵੱਲੋਂ ਲਿਆਂਦਾ ਗਿਆ ਇਹ ਕਾਨੂੰਨ ਨਾ ਸਿਰਫ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਏਗਾ, ਬਲਕਿ ਸਮਾਜ ਵਿੱਚ ਅਜਿਹੇ ਅਪਰਾਧ ਕਰਨ ਵਾਲਿਆਂ ਲਈ ਇੱਕ ਮਿਸਾਲ ਵੀ ਪੈਦਾ ਕਰੇਗਾ। ੜਪੰਜਾਬ ਸਰਕਾਰ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਜ਼ਾਹਰ ਕਰਦਿਆਂ ਡਾਕਟਰ ਮਿੰਕੂ ਜਵੰਧਾ ਨੇ ਕਿਹਾ ਕਿ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਨੂੰ ਕਿਸੇ ਵੀ ਕੀਮਤ 'ਤੇ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਅਤੇ ਸਤਿਕਾਰ ਨੂੰ ਬਹਾਲ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਅੰਤ ਵਿੱਚ, ਉਨ੍ਹਾਂ ਸਮੂਹ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਇਨਸਾਫ਼ ਦਾ ਰਾਹ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ।

- पातड़ां (सतपाल गर्ग) केंद्र सरकार द्वारा गेहूं खरीद में छूट देने के फैसले के बाद पातड़ां अनाज मंडी में खरीद एजेंसियों ने अपना कार्य तेज कर दिया है। इससे लंबे समय से मंडी में फसल लेकर बैठे किसानों को बड़ी राहत मिली है, वहीं आढ़तियों ने भी राहत की सांस ली है। मंडी में पहुंचे किसानों ने बताया कि पहले कुदरती आपदा के कारण उनकी फसल को नुकसान हुआ और उसके बाद खरीद शुरू न होने से वे लंबे समय से परेशान थे। कई दिनों तक मंडियों में इंतजार करना पड़ा, जिससे चिंता बढ़ती जा रही थी। किसानों ने कहा कि लंबे इंतजार के बाद केंद्र सरकार द्वारा गेहूं खरीद में राहत देने के फैसले से अब उन्हें बड़ी राहत मिली है और खरीद प्रक्रिया तेज होने से फसल की खरीद शुरू हो गई है। आढ़ती एसोसिएशन के पुर्व प्रधान सुरिंदर कुमार पेंद ने भी केंद्र और पंजाब सरकार का धन्यवाद किया। उन्होंने कहा कि सरकार के फैसले के बाद खरीद एजेंसियों ने तेजी दिखाई है, जिससे मंडियों में व्यवस्था सुचारू रूप से चलने लगी है और किसानों को राहत मिल रही है।1
- ਪੁੱਤ ਨੂੰ ਬਚਾਉਂਦੇ ਛੱਪੜ 'ਚ ਡਿੱ'ਗੇ ਭੂਆ -ਭਤੀਜਾ, ਹੋਈ ਮੌ/'ਤ | Punjab 24 News | Punjab Police News | . #PunjabNews #Punjab24News #BreakingNews #PunjabPolice #AccidentNews #TragicIncident #LatestNews #ViralNews #SadNews #PunjabUpdates #FamilyTragedy #PondAccident #RescueFail #IndiaNews #LocalNews1
- Post by Rammi Cheema9
- Post by Lakha Singh9
- ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਾਂ ਝੁੰਗੀਆ ਖਰੜ ਮੋਹਾਲੀ2
- Chandigarh ghatna Sector 40 ke kar ke sath Ek Wrong side pickup ke sath Takkar Hui1
- पातड़ां ( सतपाल गर्ग,) स्पार्कलिंग किड्स द फाउंडेशन सीनियर सेकेंडरी स्कूल, पातड़ां ने सत्र 2025-26 के सीबीएसई कक्षा 10वीं के परिणामों में शानदार और ऐतिहासिक प्रदर्शन करते हुए 100 प्रतिशत रिजल्ट हासिल किया है। इस वर्ष बोर्ड परीक्षा में शामिल हुए सभी 128 विद्यार्थी सफलतापूर्वक पास हुए, जो स्कूल के लिए गर्व का विषय है। यह उपलब्धि विद्यार्थियों की मेहनत, शिक्षकों की लगन और अभिभावकों के सहयोग का परिणाम है। स्कूल के दो मेधावी विद्यार्थियों शुभम और गुरजोबन सिंह ने 99.2 प्रतिशत अंक प्राप्त कर स्कूल का नाम रोशन किया । इसके अलावा सृष्टि बत्रा ने 99 प्रतिशत अंक हासिल किए। नतीजों में 1 विद्यार्थी ने 99 प्रतिशत, 9 विद्यार्थियों ने 98 प्रतिशत या उससे अधिक अंक प्राप्त किए। वहीं 14 विद्यार्थियों ने 95 से 97 प्रतिशत, 21 विद्यार्थियों ने 90 से 94 प्रतिशत, 23 विद्यार्थियों ने 85 से 89 प्रतिशत और 20 विद्यार्थियों ने 80 से 84 प्रतिशत अंक हासिल किए। इसके अलावा 5 विद्यार्थियों ने 76 से 79 प्रतिशत, 11 ने 70 से 75 प्रतिशत, 11 ने 61 से 69 प्रतिशत तथा 11 विद्यार्थियों ने 50 से 60 प्रतिशत अंक प्राप्त किए। आईटी विषय में 12 विद्यार्थियों ने 100 में से 100 अंक प्राप्त किए। इसके अलावा सामाजिक विज्ञान में 5, पंजाबी में 4, विज्ञान में 3 और गणित में 2 विद्यार्थियों ने पूरे अंक हासिल कर उत्कृष्ट प्रदर्शन किया। स्कूल की प्रिंसिपल हरमनदीप कौर ने कहा कि यह परिणाम स्कूल की गुणवत्ता पूर्ण शिक्षा और अनुशासन का प्रतीक है। उन्होंने शिक्षकों की मेहनत की सराहना करते हुए कहा कि इस सफलता में स्टाफ की महत्वपूर्ण भूमिका रही है। उन्होंने अभिभावकों के सहयोग को भी अहम बताया। स्कूल प्रबंधन ने सभी सफल विद्यार्थियों को बधाई देते हुए उनके उज्ज्वल भविष्य की कामना की।1
- Post by Rammi Cheema8
- Post by माता आशु दरबार1