Shuru
Apke Nagar Ki App…
ਮੁੱਲਾਂਪੁਰ ਗਰੀਬਦਾਸ ਵਿਖੇ ਹੋਣ ਵਾਲੇ ਕਬੱਡੀ ਕੱਪ ਦਾ ਪੋਸਟਰ ਅੱਜ ਅਖਾੜਾ ਮੁੱਲਾਂਪੁਰ ਗਰੀਬਦਾਸ ਵਿਖੇ ਰੀਲੀਜ਼ ਕੀਤਾ ਗਿਆ।ਸ੍ਰੀ ਰਵੀ ਸ਼ਰਮਾ ਦੇ ਪਿਤਾ ਜੀ ਲੋਹ ਪੁਰਸ਼ ਸ਼੍ਰੀ ਗੁਰਦਾਸ ਰਾਮ, ਭਰਾ ਗੋਲੂ ਪਹਿਲਵਾਨ,ਪੰਚ ਗੌਰਵ ਸ਼ਰਮਾ, ਗੁਰਜੀਤ ਪੂਨੀਆ, ਜਸਵਿੰਦਰ ਕੁਮਾਰ, ਗੁਰਿੰਦਰ ਸਿੰਘ ਸਾਬਕਾ ਸੰਮਤੀ ਮੈਂਬਰ, ਬਿੱਟੂ ਵਰਮਾ ਪੱਤਰਕਾਰ ਅਵਤਾਰ ਨਗਲੀਆਂ ਅਤੇ ਅਖਾੜੇ ਦੇ ਪਹਿਲਵਾਨਾਂ ਵੱਲੋਂ ਸਾਂਝੇ ਤੌਰ ਤੇ ਇਹ ਪੋਸਟਰ ਰਿਲੀਜ਼ ਕੀਤਾ ਗਿਆ।
ਸਤਨਾਮ ਸਿੰਘ ਸਿਸਵਾਂ

More news from Punjab and nearby areas
- ਖੇਡ ਪ੍ਰਮੋਟਰ, ਸਮਾਜ ਸੇਵੀ ਅਤੇ ਦਾਸ ਐਸੋਸੀਏਟ ਦੇ ਸੰਚਾਲਕ ਸ੍ਰੀ ਰਵੀ ਸ਼ਰਮਾ ਵੱਲੋਂ ਇਲਾਕਾ ਨਿਵਾਸੀਆਂ ਅਤੇ ਖੇਡ ਪ੍ਰੇਮੀਆਂ ਨੂੰ ਕਬੱਡੀ ਕੱਪ ਵਿੱਚ ਪਹੁੰਚਣ ਲਈ ਅਪੀਲ ਕੀਤੀ ਗਈ।ਮੁੱਲਾਂਪੁਰ ਗਰੀਬਦਾਸ ਕਬੱਡੀ ਕੱਪ ਦੌਰਾਨ ਪਹਿਲੇ ਦਿਨ ਹੋਣਗੇ ਪੰਜਾਬ ਦੀਆਂ ਨਾਮਵਰ ਟੀਮਾਂ ਦੀਆਂ ਖਿਡਾਰਨਾਂ (ਲੜਕੀਆਂ) ਦਰਮਿਆਨ ਕਬੱਡੀ ਦੇ ਮੈਚ ,,,1
- Sandeep Short News Kurali1
- Post by Avtar naglian1
- 70ਗਜ਼ 2Bhk ਕੋਠੀ 🏡ਵਿਕਾਊ ਖਰੜ(ਮੋਹਾਲੀ) 70gaj 2BHK Kothi 🏠Sale Kharar Mohali Sector 1151