ਜ਼ਿਲ੍ਹਾ ਫਿਰੋਜ਼ਪੁ ਰ ਪਿੰਡ ਲਾਲੂ ਵਾਲਾ ਜੀ ਮਹੂ ਸ਼ਹਿਰ ਆਮ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹ ਜੀ ਦਿਨੇ ਸਾਨੂੰ ਲੈਟ ਮੋਟਰਾਂ ਵਾਲੀ ਮਿਲ ਰਹੀ ਆ ਜੀ ਕਾਲੀਆਂ ਦੇ ਟਾਈਮ ਤੇ ਰਾਤ ਨੂੰ ਸਾਨੂੰ ਧੱਕੇ ਖਾਣੇ ਪੈਂਦੇ ਸੀ ਰਾਤ ਨੂੰ ਕਣਕਾਂ ਨੂੰ ਪਾਣੀ ਲਾਉਣੇ ਪੈਂਦੇ ਸੀ ਕਿਦੋਂ ਦੀ ਆਮ ਪਾਰਟੀ ਆਈ ਆ ਬਹੁਤ ਵਧੀਆ ਸੁੱਖ ਦੀ ਨੀਂਦ ਸੋਈ ਦਾਜੀ ਰਾਤ ਦਿਨੇ ਪਾਣੀ ਲਾ ਕੇ ਜੀ ਆਮ ਪਾਰਟੀ ਨੇ ਖਾਲੇ ਪੱਕੇ ਕਰ ਦਿੱਤੇ ਨਹਿਰਾਂ ਪੱਕੀਆਂ ਕਰ ਦਿੱਤੀਆਂ ਬਹੁਤ ਵਧੀਆ ਕੰਮ ਕਰ ਰਹੀ ਆ ਜੀ ਪੱਕੀਆਂ ਬਣ ਰਹੀਆਂ ਨੇ ਬਹੁਤ ਵਧੀਆ ਲਾਈਟਾਂ ਲੱਗ ਰਹੀਆਂ ਨੇ ਪੰਜਾਬ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਜੀ ਕਾਲੀਆਂ ਨੇ ਤਾਂ ਬਸ ਕੁਝ ਕੰਮ ਨਹੀਂ ਕੀਤੇ ਜਿਆਦਾ ਕਬਜ਼ੇ ਕਰਾਏ ਸੀ ਜਾ ਤਾਂ ਪੰਜਾਬ ਵਿੱਚ ਚਿੱਟਾ ਕੀਤਾ ਹ ਤੇ ਮਾਵਾਂ ਦੇ ਪੁੱਤ ਮਰੇ ਆ ਭੈਣਾਂ ਵਿਧਵਾ ਹੋ ਗਈਆਂ ਕਿੰਨਾ ਦੇ ਘਰ ਵਾਲੇ ਮਰ ਗਏ ਬੱਚੇ ਰੁਲ ਗਏ ਚਿੱਟਾ ਖਾ ਖਾ ਕੇ ਇਹਨਾਂ ਨੂੰ ਅਸੀਂ ਕਦੀ ਵੀ ਨਹੀਂ ਚੋਵਾਂਗੇ ਦੋ ਜਾਂ 27 ਵਿੱਚ ਆਉਣ ਆਮ ਪਾਰਟੀ 2027 ਵਿੱਚ ਜਿੱਤੂ ਪ੍ਰਾਪਤ ਹੋਵੇਗੀ ਜੀ ਅਤੀ ਤਾਂ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਵਾਂਗੇ ਜੀ
ਜ਼ਿਲ੍ਹਾ ਫਿਰੋਜ਼ਪੁ ਰ ਪਿੰਡ ਲਾਲੂ ਵਾਲਾ ਜੀ ਮਹੂ ਸ਼ਹਿਰ ਆਮ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹ ਜੀ ਦਿਨੇ ਸਾਨੂੰ ਲੈਟ ਮੋਟਰਾਂ ਵਾਲੀ ਮਿਲ ਰਹੀ ਆ ਜੀ ਕਾਲੀਆਂ ਦੇ ਟਾਈਮ ਤੇ ਰਾਤ ਨੂੰ ਸਾਨੂੰ ਧੱਕੇ ਖਾਣੇ ਪੈਂਦੇ ਸੀ ਰਾਤ ਨੂੰ ਕਣਕਾਂ ਨੂੰ ਪਾਣੀ ਲਾਉਣੇ ਪੈਂਦੇ ਸੀ ਕਿਦੋਂ ਦੀ ਆਮ ਪਾਰਟੀ ਆਈ ਆ ਬਹੁਤ ਵਧੀਆ ਸੁੱਖ ਦੀ ਨੀਂਦ ਸੋਈ ਦਾਜੀ ਰਾਤ ਦਿਨੇ ਪਾਣੀ ਲਾ ਕੇ ਜੀ ਆਮ ਪਾਰਟੀ ਨੇ ਖਾਲੇ ਪੱਕੇ ਕਰ ਦਿੱਤੇ ਨਹਿਰਾਂ ਪੱਕੀਆਂ ਕਰ ਦਿੱਤੀਆਂ ਬਹੁਤ ਵਧੀਆ ਕੰਮ ਕਰ ਰਹੀ ਆ ਜੀ ਪੱਕੀਆਂ ਬਣ ਰਹੀਆਂ ਨੇ ਬਹੁਤ ਵਧੀਆ ਲਾਈਟਾਂ ਲੱਗ ਰਹੀਆਂ ਨੇ ਪੰਜਾਬ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਜੀ ਕਾਲੀਆਂ ਨੇ ਤਾਂ ਬਸ ਕੁਝ ਕੰਮ ਨਹੀਂ ਕੀਤੇ ਜਿਆਦਾ ਕਬਜ਼ੇ ਕਰਾਏ ਸੀ ਜਾ ਤਾਂ ਪੰਜਾਬ ਵਿੱਚ ਚਿੱਟਾ ਕੀਤਾ ਹ ਤੇ ਮਾਵਾਂ ਦੇ ਪੁੱਤ ਮਰੇ ਆ ਭੈਣਾਂ ਵਿਧਵਾ ਹੋ ਗਈਆਂ ਕਿੰਨਾ ਦੇ ਘਰ ਵਾਲੇ ਮਰ ਗਏ ਬੱਚੇ ਰੁਲ ਗਏ ਚਿੱਟਾ ਖਾ ਖਾ ਕੇ ਇਹਨਾਂ ਨੂੰ ਅਸੀਂ ਕਦੀ ਵੀ ਨਹੀਂ ਚੋਵਾਂਗੇ ਦੋ ਜਾਂ 27 ਵਿੱਚ ਆਉਣ ਆਮ ਪਾਰਟੀ 2027 ਵਿੱਚ ਜਿੱਤੂ ਪ੍ਰਾਪਤ ਹੋਵੇਗੀ ਜੀ ਅਤੀ ਤਾਂ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਵਾਂਗੇ ਜੀ
- ✨ ਟਾਈਟਲ ਕੀਰਤਨ, ਸਿਰੋਪਾਓ ਸਨਮਾਨ ਤੇ ਗੁਰੂ ਕਾ ਲੰਗਰ—ਪੁਲਿਸ ਤੇ ਸੰਗਤਾਂ ਨੇ ਮਿਲ ਕੇ ਮਨਾਇਆ ਵਿਸਾਖੀ ਦਾ ਪਾਵਨ ਦਿਹਾੜਾ --- 📰 ਵਿਸਥਾਰਪੂਰਵਕ ਵੇਰਵਾ ਫਰੀਦਕੋਟ, 14 ਅਪ੍ਰੈਲ 2026—ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪੁਲਿਸ ਲਾਈਨ ਫਰੀਦਕੋਟ ਵਿਖੇ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਧਾਰਮਿਕ ਸਮਾਗਮ ਵਿੱਚ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਸਮੇਤ ਜਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ, ਥਾਣਾ ਮੁਖੀ, ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ। ਕੀਰਤਨੀ ਜੱਥੇ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਆਤਮਿਕ ਜੋੜ ਪ੍ਰਦਾਨ ਕੀਤਾ ਗਿਆ, ਜਿਸਨੂੰ ਸੰਗਤਾਂ ਨੇ ਬੜੀ ਭਾਵਨਾ ਨਾਲ ਸੁਣਿਆ। ਇਸ ਮੌਕੇ ਡਾ. ਪ੍ਰਗਿਆ ਜੈਨ ਅਤੇ ਹੋਰ ਗਜ਼ਟਿਡ ਅਧਿਕਾਰੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਭੋਗ ਉਪਰੰਤ ਸਾਰੇ ਹਾਜ਼ਰ ਪੁਲਿਸ ਅਧਿਕਾਰੀਆਂ ਅਤੇ ਸੰਗਤਾਂ ਨੇ ਇਕੱਠੇ ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਛਕਿਆ, ਜੋ ਸਾਂਝੀਵਾਲਤਾ ਅਤੇ ਬਰਾਬਰੀ ਦਾ ਪ੍ਰਤੀਕ ਬਣਿਆ। ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਸਾਖੀ ਸਾਨੂੰ ਸੇਵਾ, ਸਮਰਪਣ, ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ ਅਤੇ ਸਾਨੂੰ ਸੱਚਾਈ ਤੇ ਨਿਆਂ ਦੇ ਰਸਤੇ ਤੇ ਚੱਲਣ ਲਈ ਪ੍ਰੇਰਿਤ ਕਰਦੀ ਹੈ। --- 🧾 ਸਿੱਟਾ ਇਹ ਸਮਾਗਮ ਸਿਰਫ ਧਾਰਮਿਕ ਨਹੀਂ ਸੀ, ਸਗੋਂ ਸਮਾਜਿਕ ਏਕਤਾ ਅਤੇ ਪੁਲਿਸ-ਜਨਤਾ ਦੇ ਮਜ਼ਬੂਤ ਰਿਸ਼ਤੇ ਦੀ ਇੱਕ ਜੀਵੰਤ ਮਿਸਾਲ ਵੀ ਬਣਿਆ। --- 🌿 ਪ੍ਰਤਿਬਿੰਬ (Reflection) ਵਿਸਾਖੀ ਸਾਨੂੰ ਯਾਦ ਦਿਲਾਉਂਦੀ ਹੈ ਕਿ ਜਦੋਂ ਅਸੀਂ ਇਕੱਠੇ ਹੋ ਕੇ ਸੇਵਾ ਅਤੇ ਸਾਂਝੀਵਾਲਤਾ ਦੀ ਰਾਹ ‘ਤੇ ਚੱਲਦੇ ਹਾਂ, ਤਾਂ ਸਮਾਜ ਆਪਣੇ ਆਪ ਮਜ਼ਬੂਤ ਬਣ ਜਾਂਦਾ ਹੈ। --- 🔍 ਪੜਚੋਲ (Exploration) ਕੀ ਅਜਿਹੇ ਸਮਾਗਮ ਪੁਲਿਸ ਤੇ ਲੋਕਾਂ ਵਿਚ ਭਰੋਸਾ ਵਧਾਉਂਦੇ ਹਨ? ਧਾਰਮਿਕ ਸਮਾਗਮਾਂ ਦੀ ਸਮਾਜਕ ਇਕਤਾ ਵਿੱਚ ਕੀ ਭੂਮਿਕਾ ਹੈ? ਕੀ ਨੌਜਵਾਨ ਪੀੜ੍ਹੀ ਨੂੰ ਅਜਿਹੇ ਸਮਾਗਮਾਂ ਨਾਲ ਜੋੜਨਾ ਜ਼ਰੂਰੀ ਹੈ? --- 💬 ਪ੍ਰਤੀਕਿਰਿਆ ਸਵਾਲ (Reaction Question) 👉 ਤੁਹਾਡੇ ਵਿਚਾਰਾਂ ਵਿੱਚ ਵਿਸਾਖੀ ਦੇ ਅਜਿਹੇ ਸਮਾਗਮ ਸਮਾਜ ਨੂੰ ਕਿੰਨਾ ਜੋੜਦੇ ਹਨ? --- 📊 ਪੋਲ ਸਵਾਲ (Poll Question) ਕੀ ਅਜਿਹੇ ਧਾਰਮਿਕ ਸਮਾਗਮ ਪੁਲਿਸ ਅਤੇ ਲੋਕਾਂ ਦੇ ਰਿਸ਼ਤੇ ਮਜ਼ਬੂਤ ਕਰਦੇ ਹਨ? 👍 ਹਾਂ, ਬਹੁਤ ਜ਼ਿਆਦਾ 🤝 ਕੁਝ ਹੱਦ ਤੱਕ ❓ ਨਹੀਂ 💭 ਕਹਿ ਨਹੀਂ ਸਕਦੇ ⚠️ ਡਿਸਕਲੇਮਰ ਇਹ ਖ਼ਬਰ ਪ੍ਰੈਸ ਨੋਟ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ। ਇਸ ਦਾ ਮਕਸਦ ਸਿਰਫ ਜਾਣਕਾਰੀ ਅਤੇ ਜਾਗਰੂਕਤਾ ਫੈਲਾਉਣਾ ਹੈ।1
- ਫਿਰੋਜ਼ਪੁਰ ਵਿਖੇ ਬਾਬਾ ਭੀਮ ਰਾਓ ਅੰਬੇਦਕਰ ਜੀ ਦਾ ਮਨਾਇਆ ਗਿਆ ਜਨਮ ਦਿਹਾੜਾ1
- Post by Inside Story News Chennal1
- Post by Kashmir singh1
- Post by Man24punjabi2
- 14 ਅਪ੍ਰੈਲ ਨੂੰ ਅੰਬੇਡਕਰ ਜਯੰਤੀ ਤੇ ਭਾਜਪਾ ਨੇ ਦੇਸ਼ ਭਰ ਵਿੱਚ ਭਾਰਤ ਰਤਨ ਡਾ.ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਅਪਣਾਉਣ ਦਾ ਪ੍ਰਣ ਲਿਆ।ਭਾਜਪਾ ਵਰਕਰਾਂ ਨੇ ਅੰਬੇਡਕਰ ਦੇ ਬੁੱਤਾ ਤੇ ਹਾਰ ਪਾ ਕੇ ਸਫਾਈ ਮੁਹਿੰਮਾਂ ਅਤੇ ਵਿਸ਼ੇਸ਼ ਪ੍ਰੋਗਰਾਮਾਂ ਰਾਹੀਂ ਬਾਬਾ ਸਾਹਿਬ ਦੇ ਯੋਗਦਾਨ ਨੂੰ ਯਾਦ ਕੀਤਾ।ਇਸ ਸਬੰਧ ਵਿੱਚ ਵਿਰਾਸਤੀ ਸ਼ਹਿਰ ਵਿੱਚ ਵੀ ਭਾਜਪਾ ਦੇ ਆਗੂਆਂ ਨੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਵਿੱਚ ਸ਼ਹਿਰ ਦੇ ਅੰਬੇਡਕਰ ਭਵਨ ਵਿਖੇ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਭਾਜਪਾ ਅਹੁਦੇਦਾਰਾਂ ਅਤੇ ਵਰਕਰਾਂ ਨੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਇਸ ਮੌਕੇ ਬੋਲਦਿਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਡਾ.ਭੀਮ ਰਾਓ ਅੰਬੇਡਕਰ ਵਰਗੇ ਵਿਦਵਾਨਾਂ ਨੇ ਸਾਂਝੇ ਤੌਰ ਤੇ ਭਾਰਤੀ ਸੰਵਿਧਾਨ ਦਾ ਖਰੜਾ ਤਿਆਰ ਕੀਤਾ,ਇੱਕ ਅਜਿਹਾ ਦਸਤਾਵੇਜ਼ ਤਿਆਰ ਕੀਤਾ ਜੋ ਦੇਸ਼ ਨੂੰ ਅੱਗੇ ਲੈ ਗਿਆ।ਉਨ੍ਹਾਂ ਕਿਹਾ ਕਿ ਡਾ.ਅੰਬੇਡਕਰ ਨੇ ਸਮਾਜ ਵਿੱਚ ਇਕਸਾਰਤਾ ਲਿਆਉਣ ਲਈ ਬਹੁਤ ਸਾਰੇ ਮਹਾਨ ਕੰਮ ਕੀਤੇ।ਉਨ੍ਹਾਂ ਨੇ ਆਪਣਾ ਪੂਰਾ ਜੀਵਨ ਛੂਤ-ਛਾਤ ਅਤੇ ਜਾਤੀ ਪ੍ਰਣਾਲੀ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਸਮਰਪਿਤ ਕਰ ਦਿੱਤਾ।ਉਨ੍ਹਾਂ ਦੇ ਯੋਗਦਾਨ ਕਾਰਨ ਹੀ ਰਾਸ਼ਟਰ ਦਾ ਗਠਨ ਹੋਇਆ ਹੈ ਅਤੇ ਭਾਰਤ ਇੱਕ ਧਰਮ ਨਿਰਪੱਖ ਰਾਜ ਬਣਿਆ।ਖੋਜੇਵਾਲ ਨੇ ਕਿਹਾ ਕਿ ਸਮਾਜਿਕ ਨਿਆਂ,ਸਮਾਨਤਾ ਅਤੇ ਸੰਵਿਧਾਨ ਨਿਰਮਾਣ ਵਿੱਚ ਭਾਰਤ ਰਤਨ ਬਾਬਾ ਸਾਹਿਬ ਦੇ ਅਮਰ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਬਾਬਾ ਸਾਹਿਬ ਦਾ ਪੂਰਾ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ।ਉਹ ਇੱਕ ਮਹਾਨ ਸਮਾਜ ਸੁਧਾਰਕ,ਕਾਨੂੰਨ ਦਾਨ ਅਤੇ ਸੰਵਿਧਾਨ ਦੇ ਨਿਰਮਾਤਾ ਸਨ।ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਮਾਜਿਕ ਵਿਤਕਰੇ,ਛੂਤ-ਛਾਤ ਅਤੇ ਅਸਮਾਨਤਾ ਵਿਰੁੱਧ ਲੜਾਈ ਲੜੀ ਅਤੇ ਸਮਾਨਤਾ,ਆਜ਼ਾਦੀ ਅਤੇ ਭਾਈਚਾਰੇ ਤੇ ਅਧਾਰਤ ਸਮਾਜ ਦੀ ਨੀਂਹ ਰੱਖੀ।ਉਨ੍ਹਾਂ ਕਿਹਾ ਕਿ ਡਾ.ਭੀਮ ਰਾਓ ਅੰਬੇਡਕਰ ਸੰਵਿਧਾਨ ਦੇ ਨਿਰਮਾਤਾ ਸਨ ਅਤੇ ਦੇਸ਼ ਲਈ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।ਅਸੀਂ ਸਾਰੇ ਉਨ੍ਹਾਂ ਦੀ ਜਨਮ ਵਰ੍ਹੇਗੰਢ ਦੇ ਮੌਕੇ ਤੇ ਸ਼ਰਧਾਂਜਲੀ ਭੇਟ ਕਰਦੇ ਹਾਂ।ਖੋਜੇਵਾਲ ਨੇ ਸੂਬੇ ਦੇ ਸਾਰੇ ਲੋਕਾਂ ਨੂੰ ਅੰਬੇਡਕਰ ਜਯੰਤੀ,ਮਹਾਂਵੀਰ ਜਯੰਤੀ,ਖਾਲਸਾ ਪੰਥ ਸਥਾਪਨਾ ਦਿਵਸ ਅਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਭਾਜਪਾ ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਹਨ ਲਾਲ ਸੱਭਰਵਾਲ,ਨਿਰਮਲ ਸਿੰਘ ਨਾਹਰ,ਮਹਿੰਦਰ ਸਿੰਘ ਬਲੇਰ,ਬਲਵਿੰਦਰ ਸਿੰਘ ਅਰਾਈਆਂਵਾਲ,ਅਸ਼ੋਕ ਮਾਹਲਾ,ਸੰਨੀ ਬੈਂਸ, ਕਮਲਜੀਤ ਪ੍ਰਭਾਕਰ,ਲੱਕੀ ਸਰਪੰਚ,ਮੱਸਾ ਸਿੰਘ, ਰਾਜਨ ਕੁਮਾਰ,ਮਾਣਿਕ ਗਰੋਵਰ,ਬਲਜਿੰਦਰ ਸਿੰਘ,ਰੇਣੂ,ਰਾਣੀ,ਗੁਰਸਾਹਿਬ ਸਿੰਘ,ਸੁਨੀਲ ਅਰੋੜਾ ਅਤੇ ਹੋਰ ਹਾਜ਼ਰ ਸਨ।2
- Post by Sukhwantsingh2
- 📰 ਵਿਸਤਾਰ ਨਾਲ ਖ਼ਬਰ | Kotkapura Wheat Procurement 2026 ਕੋਟਕਪੂਰਾ ਦੀ ਅਨਾਜ ਮੰਡੀ ਵਿੱਚ 14 ਅਪ੍ਰੈਲ 2026 ਨੂੰ ਕਣਕ ਦੀ ਸਰਕਾਰੀ ਖਰੀਦ ਦਾ ਸ਼ੁਭ ਆਰੰਭ ਵੈਸਾਖੀ ਦੇ ਪਵਿੱਤਰ ਮੌਕੇ ’ਤੇ ਸ਼ਾਨਦਾਰ ਢੰਗ ਨਾਲ ਕੀਤਾ ਗਿਆ। ਇਹ ਆਗਾਜ਼ ਪੰਜਾਬ ਵਿਧਾਨ ਸਭਾ ਦੇ ਸਪੀਕਰ Kultar Singh Sandhwan ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਕਿਸਾਨ ਜਗਸੀਰ ਸਿੰਘ (ਪੁੱਤਰ ਜਗਰੂਪ ਸਿੰਘ, ਢਿੱਲਵਾਂ ਕਲਾਂ) ਦੀ 134 ਨੰਬਰ ਦੁਕਾਨ ’ਤੇ ਕਣਕ ਖਰੀਦ ਕਰਕੇ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਵੈਸਾਖੀ ਦੀਆਂ ਵਧਾਈਆਂ ਦਿੱਤੀਆਂ ਗਈਆਂ। ਮੌਕੇ ’ਤੇ ਹਾਜ਼ਰ ਅਧਿਕਾਰੀਆਂ ਅਤੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ Bhagwant Mann ਦੀ ਅਗਵਾਈ ਹੇਠ ਸਰਕਾਰ ਕਿਸਾਨਾਂ ਦੀ ਹਰ ਫਸਲ ਨੂੰ ਪੂਰੀ ਤਰ੍ਹਾਂ ਖਰੀਦਣ ਲਈ ਵਚਨਬੱਧ ਹੈ ਅਤੇ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਹਨ। 📌 ਮੁੱਖ ਹਾਈਲਾਈਟਸ ਕਣਕ ਖਰੀਦ ਦਾ ਰਸਮੀ ਆਗਾਜ਼ ਵੈਸਾਖੀ ਮੌਕੇ ਕਿਸਾਨਾਂ ਲਈ ਪੂਰੀ ਸਰਕਾਰੀ ਗਾਰੰਟੀ ਬਾਰਦਾਨਾ, ਲਿਫਟਿੰਗ ਅਤੇ ਟਰਾਂਸਪੋਰਟ ਦੇ ਪੂਰੇ ਪ੍ਰਬੰਧ ਪਾਰਦਰਸ਼ੀ ਖਰੀਦ ਪ੍ਰਕਿਰਿਆ ’ਤੇ ਜ਼ੋਰ ਮੰਡੀ ਅਧਿਕਾਰੀਆਂ ਦੀ ਵੱਡੀ ਹਾਜ਼ਰੀ 🎯 ਰਿਵਿਊ (Review) ਇਹ ਸ਼ੁਰੂਆਤ ਕਿਸਾਨਾਂ ਲਈ ਇਕ ਸਕਾਰਾਤਮਕ ਸੰਕੇਤ ਹੈ ਕਿ ਸਰਕਾਰ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਨੂੰ ਤੇਜ਼ ਅਤੇ ਪਾਰਦਰਸ਼ੀ ਬਣਾਉਣ ਲਈ ਗੰਭੀਰ ਹੈ। ਵੈਸਾਖੀ ਦੇ ਮੌਕੇ ਇਹ ਆਗਾਜ਼ ਕਿਸਾਨੀ ਭਰੋਸੇ ਨੂੰ ਹੋਰ ਮਜ਼ਬੂਤ ਕਰਦਾ ਹੈ। 💭 ਵਿਚਾਰ (Reflection) ਕਣਕ ਦੀ ਸਰਕਾਰੀ ਖਰੀਦ ਸਿਰਫ਼ ਆਰਥਿਕ ਨਹੀਂ, ਸਗੋਂ ਕਿਸਾਨੀ ਸੁਰੱਖਿਆ ਅਤੇ ਭਰੋਸੇ ਦਾ ਪ੍ਰਤੀਕ ਵੀ ਹੈ। ਜੇ ਇਹ ਪ੍ਰਬੰਧ ਇਸੇ ਤਰ੍ਹਾਂ ਚੱਲਦੇ ਰਹੇ ਤਾਂ ਮੰਡੀਆਂ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਕਾਫੀ ਹੱਦ ਤੱਕ ਘਟ ਸਕਦੀਆਂ ਹਨ। 🧾 ਨਤੀਜਾ (Conclusion) ਕੋਟਕਪੂਰਾ ਦੀ ਅਨਾਜ ਮੰਡੀ ਵਿੱਚ ਸ਼ੁਰੂ ਹੋਈ ਇਹ ਖਰੀਦ ਪ੍ਰਕਿਰਿਆ ਸਰਕਾਰ ਦੀ ਕਿਸਾਨ-ਮਿੱਤਰ ਨੀਤੀ ਨੂੰ ਦਰਸਾਉਂਦੀ ਹੈ। ਅਧਿਕਾਰੀਆਂ ਦੀ ਹਾਜ਼ਰੀ ਅਤੇ ਤਿਆਰੀਆਂ ਇਸ ਗੱਲ ਦੀ ਗਵਾਹੀ ਦਿੰਦੀਆਂ ਹਨ ਕਿ ਇਸ ਵਾਰ ਖਰੀਦ ਪ੍ਰਕਿਰਿਆ ਹੋਰ ਸੁਚਾਰੂ ਰਹੇਗੀ। 📊 ਪੋਲ ਸਵਾਲ (Poll Question) 👉 ਕੀ ਤੁਸੀਂ ਮੰਨਦੇ ਹੋ ਕਿ ਇਸ ਵਾਰ ਕਣਕ ਖਰੀਦ ਪਿਛਲੇ ਸਾਲਾਂ ਨਾਲੋਂ ਵਧੀਆ ਹੋਵੇਗੀ? 👍 ਹਾਂ 👎 ਨਹੀਂ 🤔 ਪਤਾ ਨਹੀਂ 💬 ਰਿਐਕਸ਼ਨ ਸਵਾਲ 👉 ਤੁਹਾਡੇ ਖਿਆਲ ਵਿੱਚ ਮੰਡੀਆਂ ਵਿੱਚ ਸਭ ਤੋਂ ਵੱਡੀ ਸਮੱਸਿਆ ਕੀ ਹੈ? -⚠️ ਡਿਸਕਲੇਮਰ ਇਹ ਖ਼ਬਰ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। ਸਰਕਾਰੀ ਨੀਤੀਆਂ ਅਤੇ ਸਥਿਤੀਆਂ ਸਮੇਂ-ਸਮੇਂ ’ਤੇ ਬਦਲ ਸਕਦੀਆਂ ਹਨ। 📢 ਟੀਮ ਦੀਪਕ ਗਰਗ ਫਰੇਮ 👉 ਲੋਕਾਂ ਦੀ ਆਵਾਜ਼ | ਕਿਸਾਨਾਂ ਦੀ ਖ਼ਬਰ | ਪੰਜਾਬ ਦੀ ਤਰੱਕੀ1