ਕਣਕ ਖਰੀਦ ਤੇ ਬਿਜਲੀ ਕੱਟਾਂ ਤੋਂ ਸਤਾਏ ਕਿਸਾਨਾਂ ਨੇ ਬਰਨਾਲਾ ਵਿਖੇ ਰੋਡ ਜਾਮ ਕਰ ਪ੍ਰਦਰਸ਼ਨ ਕੀਤਾ। *ਭਾਕਿਯੂ ਡਕੌਂਦਾ ਤੇ ਕਾਦੀਆਂ ਨੇ ਪ੍ਰਦਰਸ਼ਨ ਦੀ ਅਗਵਾਈ ਕੀਤੀ।* ਬਰਨਾਲਾ,17 ਅਪ੍ਰੈਲ (ਗੁਰਜੀਤ ਸਿੰਘ ਖੁੱਡੀ )-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਕਾਦੀਆਂ ਨੇ ਜ਼ਿਲ੍ਹਾ ਬਰਨਾਲਾ ਦੀ ਦਾਣਾ ਮੰਡੀ ਸਾਹਮਣੇ ਰੋਡ ਜਾਮ ਕਰ ਪ੍ਰਦਰਸ਼ਨ ਕੀਤਾ l ਇਸ ਮੌਕੇ ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰੈਸ ਸਕੱਤਰ (ਡਕੌਂਦਾ) ਇੰਦਰਪਾਲ ਸਿੰਘ ਅਤੇ ਸੂਬਾ ਮੀਤ ਪ੍ਰਧਾਨ (ਕਾਦੀਆਂ) ਗੁਰਨਾਮ ਸਿੰਘ ਠੀਕਰੀਵਾਲਾ ਨੇ ਕਿਹਾ ਕੀ ਬੇਮੌਸਮੀਆਂ ਬਰਸਾਤਾਂ ਕਾਰਨ ਆਉਣ ਵਾਲੀ ਹਾੜੀ ਦੀ ਪ੍ਰਮੁੱਖ ਫ਼ਸਲ ਕਣਕ ਦੀ ਕੁਆਲਿਟੀ ਤੇ ਬਹੁਤ ਮਾੜਾ ਅਸਰ ਪਿਆ l ਜਿਸ ਕਾਰਨ ਕਣਕ ਦੇ ਦਾਣੇ ਦਾ ਰੰਗ ਬਦਰੰਗ, ਬਰੀਕ ਦਾਣਾ, ਟੁੱਟ ਆਦਿ ਦੀ ਸਮੱਸਿਆ ਆ ਰਹੀ ਹੈ। ਖਰੀਦ ਏਜੰਸੀਆਂ ਨੇ ਪਿਛਲੇ ਦਿਨੀਂ ਜਿੰਨੀ ਦੇਰ ਤੱਕ ਖਰੀਦ ਮਾਪਦੰਡਾਂ ਚ ਢਿੱਲ ਨੀ ਦਿੱਤੀ ਜਾਂਦੀ, ਉਹਨੀਂ ਦੇਰ ਖ਼ਰੀਦ ਨਾ ਕਰਨ ਦਾ ਫੈਸਲਾ ਕੀਤਾ ਹੋਇਆ l ਜਿਸ ਕਾਰਨ ਬੇਮੌਸਮੀ ਬਰਸਾਤ ਦੇ ਝੰਬੇ ਕਿਸਾਨ ਨੂੰ ਦੂਹਰੀ ਮਾਰ ਪੈ ਰਹੀ ਹੈ, ਭਾਵੇਂ ਕੇਂਦਰ ਸਰਕਾਰ ਨੇ ਖਰੀਦ ਮਾਪਦੰਡਾਂ ਚ ਢਿੱਲ ਦੇ ਦਿੱਤੀ ਹੈ ਪਰ ਫ਼ੇਰ ਵੀ ਬਰਨਾਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨ ਰੁੱਲ ਰਿਹਾ ਹੈ ਅਤੇ ਮੁੱਖ ਮੰਤਰੀ ਪੰਜਾਬ ਦੇ ਕੰਨਾਂ ਤੱਕ ਕਿਸਾਨਾਂ ਦੀ ਹੂਕ ਨੀ ਜਾ ਰਹੀ l ਜ਼ਿਲ੍ਹੇ ਦਾ ਪ੍ਰਸ਼ਾਸਨ ਟੱਸ ਤੋਂ ਮੱਸ ਨੀ ਹੋ ਰਿਹਾ। ਜ਼ਿਲ੍ਹਾ ਪ੍ਰਧਾਨ ਡਕੌਂਦਾ ਦਰਸ਼ਨ ਸਿੰਘ ਉੱਗੋਕੇ ਅਤੇ ਜ਼ਿਲ੍ਹਾ ਪ੍ਰਧਾਨ ਕਾਦੀਆਂ ਜਗਸੀਰ ਸਿੰਘ ਸੀਰਾ ਨੇ ਅੱਗੇ ਕਿਹਾ ਕਿ ਹਾੜੀ ਦੇ ਸੀਜ਼ਨ ਦੌਰਾਨ ਕਣਕ ਨੂੰ ਅੱਗ ਲੱਗਣ ਦੀ ਘਟਨਾਵਾਂ ਨੂੰ ਰੋਕਣ ਲਈ ਬਿਜਲੀ ਮਹਿਕਮੇ ਨੇ ਖੇਤਾਂ ਵਾਲੀ ਸਪਲਾਈ ਦਾ ਸਮਾਂ ਰਾਤ ਦੇ ਡੇਢ ਵਜੇ ਕੀਤਾ ਹੋਇਆ ਜੋ ਕੀ ਬਹੁਤ ਗਲਤ ਹੈ ਕਿਉਕਿ ਅਗਰ ਅੱਧੀ ਰਾਤ ਅੱਗ ਲੱਗਦੀ ਹੈ l ਉਸ ਸਮੇਂ ਉਸਤੇ ਕਾਬੂ ਪਾਉਣਾ ਬਹੁਤ ਮੁਸ਼ਕਿਲ ਹੈ ਬਾਕੀ ਅੱਧੀ ਰਾਤ ਤੋਂ ਬਾਅਦ ਹੀ ਕਣਕ ਦੇ ਨਾੜ ਚ ਸਿਲ਼ ਪੈਦਾ ਹੁੰਦੀ ਹੈ l ਖੇਤਾਂ ਵਾਲੀ ਸਪਲਾਈ ਦਾ ਸਮਾਂ ਸਵੇਰ 5 ਵਜੇ ਤੋਂ 8 ਵਜੇ ਦਾ ਕਰਨਾ ਚਾਹੀਦਾ ਅਤੇ ਪੇਂਡੂ ਇਲਾਕਿਆਂ ਵਿੱਚ ਲੱਗਣ ਵਾਲੇ ਬੇਲੋੜੇ ਕੱਟ ਫੌਰੀ ਬੰਦ ਹੋਣੇ ਚਾਹੀਦੇ ਹਨ l ਇਨਾਂ ਦੋ ਪ੍ਰਮੁੱਖ ਮੰਗਾਂ ਲਈ ਰੋਡ ਜਾਮ ਕਰ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ਤੇ ਆ ਕੇ ਵਿਸ਼ਵਾਸ ਦਿਵਾਇਆ ਕਿ ਹੁਣ ਤੋਂ ਜ਼ਿਲ੍ਹੇ ਦੀ ਹਰੇਕ ਮੰਡੀ ਵਿੱਚ ਖ਼ਰੀਦ ਸ਼ੁਰੂ ਹੋਵੇਗੀ ਅਤੇ ਬੇਲੋੜੇ ਬਿਜਲੀ ਕੱਟਾਂ ਤੇ ਰੋਕ ਲੱਗੇਗੀ । ਵਿਸ਼ਵਾਸ ਦਿਵਾਉਣ ਤੋਂ ਬਾਅਦ ਦੋ ਦਿਨਾਂ ਦਾ ਸਮਾਂ ਦੇ ਕੇ ਜੱਥੇਬੰਦੀਆਂ ਨੇ ਧਰਨਾ ਸਮਾਪਤ ਕੀਤਾ। ਇਸ ਸਮੇਂ ਭਾਕਿਯੂ ਡਕੌਂਦਾ ਤੋਂ ਜ਼ਿਲ੍ਹਾ ਜਨਰਲ ਸਕੱਤਰ ਸਿਕੰਦਰ ਸਿੰਘ ਭੂਰੇ,ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਚਰਨ ਸਿੰਘ ਸੁਖਪੁਰਾ,ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਮਹਿਤਾ,ਜ਼ਿਲ੍ਹਾ ਮੀਤ ਪ੍ਰਧਾਨ ਬੰਤ ਚੀਮਾ,ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ,ਬਲਾਕ ਆਗੂ ਬਲਜਿੰਦਰ ਵਿੱਕੀ, ਤਾਰੀ ਰਾਏਸਰ, ਧਰਮ ਸਿੰਘ ਭੈਣੀ ਜੱਸਾ,ਮਾਸਟਰ ਅਮਰਜੀਤ ਮਹਿਲ ਖੁਰਦ, ਕਾਦੀਆਂ ਤੋਂ ਸੀਨੀਅਰ ਆਗੂ ਰਾਜਿੰਦਰ ਸਿੰਘ ਦਰਾਕਾ ਆਦਿ ਹਾਜ਼ਰ ਸਨ।
ਕਣਕ ਖਰੀਦ ਤੇ ਬਿਜਲੀ ਕੱਟਾਂ ਤੋਂ ਸਤਾਏ ਕਿਸਾਨਾਂ ਨੇ ਬਰਨਾਲਾ ਵਿਖੇ ਰੋਡ ਜਾਮ ਕਰ ਪ੍ਰਦਰਸ਼ਨ ਕੀਤਾ। *ਭਾਕਿਯੂ ਡਕੌਂਦਾ ਤੇ ਕਾਦੀਆਂ ਨੇ ਪ੍ਰਦਰਸ਼ਨ ਦੀ ਅਗਵਾਈ ਕੀਤੀ।* ਬਰਨਾਲਾ,17 ਅਪ੍ਰੈਲ (ਗੁਰਜੀਤ ਸਿੰਘ ਖੁੱਡੀ )-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਕਾਦੀਆਂ ਨੇ ਜ਼ਿਲ੍ਹਾ ਬਰਨਾਲਾ ਦੀ ਦਾਣਾ ਮੰਡੀ ਸਾਹਮਣੇ ਰੋਡ ਜਾਮ ਕਰ ਪ੍ਰਦਰਸ਼ਨ ਕੀਤਾ l ਇਸ ਮੌਕੇ ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰੈਸ ਸਕੱਤਰ (ਡਕੌਂਦਾ) ਇੰਦਰਪਾਲ ਸਿੰਘ ਅਤੇ ਸੂਬਾ ਮੀਤ ਪ੍ਰਧਾਨ (ਕਾਦੀਆਂ) ਗੁਰਨਾਮ ਸਿੰਘ ਠੀਕਰੀਵਾਲਾ ਨੇ ਕਿਹਾ ਕੀ ਬੇਮੌਸਮੀਆਂ ਬਰਸਾਤਾਂ ਕਾਰਨ ਆਉਣ ਵਾਲੀ ਹਾੜੀ ਦੀ ਪ੍ਰਮੁੱਖ ਫ਼ਸਲ ਕਣਕ ਦੀ ਕੁਆਲਿਟੀ ਤੇ ਬਹੁਤ ਮਾੜਾ ਅਸਰ ਪਿਆ l ਜਿਸ ਕਾਰਨ ਕਣਕ ਦੇ ਦਾਣੇ ਦਾ ਰੰਗ ਬਦਰੰਗ, ਬਰੀਕ ਦਾਣਾ, ਟੁੱਟ ਆਦਿ ਦੀ ਸਮੱਸਿਆ ਆ ਰਹੀ ਹੈ। ਖਰੀਦ ਏਜੰਸੀਆਂ ਨੇ ਪਿਛਲੇ ਦਿਨੀਂ ਜਿੰਨੀ ਦੇਰ ਤੱਕ ਖਰੀਦ ਮਾਪਦੰਡਾਂ ਚ ਢਿੱਲ ਨੀ ਦਿੱਤੀ ਜਾਂਦੀ, ਉਹਨੀਂ ਦੇਰ ਖ਼ਰੀਦ ਨਾ ਕਰਨ ਦਾ ਫੈਸਲਾ ਕੀਤਾ ਹੋਇਆ l ਜਿਸ ਕਾਰਨ ਬੇਮੌਸਮੀ ਬਰਸਾਤ ਦੇ ਝੰਬੇ ਕਿਸਾਨ ਨੂੰ ਦੂਹਰੀ ਮਾਰ ਪੈ ਰਹੀ ਹੈ, ਭਾਵੇਂ ਕੇਂਦਰ ਸਰਕਾਰ ਨੇ ਖਰੀਦ ਮਾਪਦੰਡਾਂ ਚ ਢਿੱਲ ਦੇ ਦਿੱਤੀ ਹੈ ਪਰ ਫ਼ੇਰ ਵੀ ਬਰਨਾਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨ ਰੁੱਲ ਰਿਹਾ ਹੈ ਅਤੇ ਮੁੱਖ ਮੰਤਰੀ ਪੰਜਾਬ ਦੇ ਕੰਨਾਂ ਤੱਕ ਕਿਸਾਨਾਂ ਦੀ ਹੂਕ ਨੀ ਜਾ ਰਹੀ l ਜ਼ਿਲ੍ਹੇ ਦਾ ਪ੍ਰਸ਼ਾਸਨ ਟੱਸ ਤੋਂ ਮੱਸ ਨੀ ਹੋ ਰਿਹਾ। ਜ਼ਿਲ੍ਹਾ ਪ੍ਰਧਾਨ ਡਕੌਂਦਾ ਦਰਸ਼ਨ ਸਿੰਘ ਉੱਗੋਕੇ ਅਤੇ ਜ਼ਿਲ੍ਹਾ ਪ੍ਰਧਾਨ ਕਾਦੀਆਂ ਜਗਸੀਰ
ਸਿੰਘ ਸੀਰਾ ਨੇ ਅੱਗੇ ਕਿਹਾ ਕਿ ਹਾੜੀ ਦੇ ਸੀਜ਼ਨ ਦੌਰਾਨ ਕਣਕ ਨੂੰ ਅੱਗ ਲੱਗਣ ਦੀ ਘਟਨਾਵਾਂ ਨੂੰ ਰੋਕਣ ਲਈ ਬਿਜਲੀ ਮਹਿਕਮੇ ਨੇ ਖੇਤਾਂ ਵਾਲੀ ਸਪਲਾਈ ਦਾ ਸਮਾਂ ਰਾਤ ਦੇ ਡੇਢ ਵਜੇ ਕੀਤਾ ਹੋਇਆ ਜੋ ਕੀ ਬਹੁਤ ਗਲਤ ਹੈ ਕਿਉਕਿ ਅਗਰ ਅੱਧੀ ਰਾਤ ਅੱਗ ਲੱਗਦੀ ਹੈ l ਉਸ ਸਮੇਂ ਉਸਤੇ ਕਾਬੂ ਪਾਉਣਾ ਬਹੁਤ ਮੁਸ਼ਕਿਲ ਹੈ ਬਾਕੀ ਅੱਧੀ ਰਾਤ ਤੋਂ ਬਾਅਦ ਹੀ ਕਣਕ ਦੇ ਨਾੜ ਚ ਸਿਲ਼ ਪੈਦਾ ਹੁੰਦੀ ਹੈ l ਖੇਤਾਂ ਵਾਲੀ ਸਪਲਾਈ ਦਾ ਸਮਾਂ ਸਵੇਰ 5 ਵਜੇ ਤੋਂ 8 ਵਜੇ ਦਾ ਕਰਨਾ ਚਾਹੀਦਾ ਅਤੇ ਪੇਂਡੂ ਇਲਾਕਿਆਂ ਵਿੱਚ ਲੱਗਣ ਵਾਲੇ ਬੇਲੋੜੇ ਕੱਟ ਫੌਰੀ ਬੰਦ ਹੋਣੇ ਚਾਹੀਦੇ ਹਨ l ਇਨਾਂ ਦੋ ਪ੍ਰਮੁੱਖ ਮੰਗਾਂ ਲਈ ਰੋਡ ਜਾਮ ਕਰ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ਤੇ ਆ ਕੇ ਵਿਸ਼ਵਾਸ ਦਿਵਾਇਆ ਕਿ ਹੁਣ ਤੋਂ ਜ਼ਿਲ੍ਹੇ ਦੀ ਹਰੇਕ ਮੰਡੀ ਵਿੱਚ ਖ਼ਰੀਦ ਸ਼ੁਰੂ ਹੋਵੇਗੀ ਅਤੇ ਬੇਲੋੜੇ ਬਿਜਲੀ ਕੱਟਾਂ ਤੇ ਰੋਕ ਲੱਗੇਗੀ । ਵਿਸ਼ਵਾਸ ਦਿਵਾਉਣ ਤੋਂ ਬਾਅਦ ਦੋ ਦਿਨਾਂ ਦਾ ਸਮਾਂ ਦੇ ਕੇ ਜੱਥੇਬੰਦੀਆਂ ਨੇ ਧਰਨਾ ਸਮਾਪਤ ਕੀਤਾ। ਇਸ ਸਮੇਂ ਭਾਕਿਯੂ ਡਕੌਂਦਾ ਤੋਂ ਜ਼ਿਲ੍ਹਾ ਜਨਰਲ ਸਕੱਤਰ ਸਿਕੰਦਰ ਸਿੰਘ ਭੂਰੇ,ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਚਰਨ ਸਿੰਘ ਸੁਖਪੁਰਾ,ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਮਹਿਤਾ,ਜ਼ਿਲ੍ਹਾ ਮੀਤ ਪ੍ਰਧਾਨ ਬੰਤ ਚੀਮਾ,ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ,ਬਲਾਕ ਆਗੂ ਬਲਜਿੰਦਰ ਵਿੱਕੀ, ਤਾਰੀ ਰਾਏਸਰ, ਧਰਮ ਸਿੰਘ ਭੈਣੀ ਜੱਸਾ,ਮਾਸਟਰ ਅਮਰਜੀਤ ਮਹਿਲ ਖੁਰਦ, ਕਾਦੀਆਂ ਤੋਂ ਸੀਨੀਅਰ ਆਗੂ ਰਾਜਿੰਦਰ ਸਿੰਘ ਦਰਾਕਾ ਆਦਿ ਹਾਜ਼ਰ ਸਨ।
- Post by Raman Dhillon1
- Post by Ravinder Singh1
- Post by Inside Story News Chennal1
- ਫਰੀਦਕੋਟ / ਜੈਤੋ | ਤਾਜਾ ਅਪਡੇਟ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਹਰੀਕਾ ਵਿੱਚ ਨਵੀਂ ਬਣੀ ਸੜਕ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਸੜਕ ਨਿਰਮਾਣ ਵਿੱਚ ਘਟੀਆ ਸਮੱਗਰੀ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਸਖ਼ਤ ਰੁਖ ਅਪਣਾਇਆ। ਵਿਧਾਇਕ ਨੇ ਨਿਰੀਖਣ ਦੌਰਾਨ ਆਪਣੀ ਗੱਡੀ ਦੀ ਚਾਬੀ ਨਾਲ ਸੜਕ ਖੁਰਚੀ, ਜਿਸ ਨਾਲ ਸੜਕ ਦੀ ਉੱਪਰੀ ਪਰਤ ਆਸਾਨੀ ਨਾਲ ਉੱਡ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਮੌਕੇ 'ਤੇ ਹੀ ਐਸਡੀਓ ਅਤੇ ਠੇਕੇਦਾਰ ਨੂੰ ਝਿੜਕਿਆ ਅਤੇ 3 ਦਿਨਾਂ ਵਿੱਚ ਸੜਕ ਦੁਬਾਰਾ ਬਣਾਉਣ ਦਾ ਅਲਟੀਮੇਟਮ ਦਿੱਤਾ। ਜੈਤੋ ਹਲਕੇ ਤੋਂ ਵਿਧਾਇਕ ਅਮੋਲਕ ਸਿੰਘ 2022 ਵਿੱਚ ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ ਸਨ ਅਤੇ ਉਹ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਹਲਕੇ ਦੀ ਨੁਮਾਇੰਦਗੀ ਕਰਦੇ ਹਨ। --- 🔴 ਕੀ ਹੋਇਆ ਪੂਰਾ ਮਾਮਲਾ ਵਿਧਾਇਕ ਅਮੋਲਕ ਸਿੰਘ ਪਿੰਡ ਵਿੱਚ ਦੁੱਖ ਪ੍ਰਗਟ ਕਰਨ ਗਏ ਸਨ ਪਿੰਡ ਵਾਸੀਆਂ ਨੇ ਘਟੀਆ ਸੜਕ ਦੀ ਸ਼ਿਕਾਇਤ ਕੀਤੀ ਵਿਧਾਇਕ ਨੇ ਸੜਕ ਦੀ ਚਾਬੀ ਨਾਲ ਜਾਂਚ ਕੀਤੀ ਸੜਕ ਦੀ ਪਰਤ ਤੁਰੰਤ ਉਖੜ ਗਈ ਐਸਡੀਓ ਅਤੇ ਠੇਕੇਦਾਰ ਨੂੰ ਮੌਕੇ 'ਤੇ ਬੁਲਾਇਆ ਗਿਆ 3 ਦਿਨ ਵਿੱਚ ਦੁਬਾਰਾ ਬਣਾਉਣ ਦਾ ਹੁਕਮ --- ⚡ ਵਿਧਾਇਕ ਦਾ ਸਖ਼ਤ ਬਿਆਨ 👉 "ਵਿਕਾਸ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ" 👉 "ਜੇ ਕੰਮ ਠੀਕ ਨਾ ਹੋਇਆ ਤਾਂ ਸਖ਼ਤ ਕਾਰਵਾਈ ਹੋਵੇਗੀ" 👉 "ਜਨਤਕ ਪੈਸੇ ਦੀ ਬਰਬਾਦੀ ਨਹੀਂ ਹੋਣ ਦਿੱਤੀ ਜਾਵੇਗੀ" --- 🔍 ਤਾਜਾ ਅਪਡੇਟ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਵਿਭਾਗੀ ਅਧਿਕਾਰੀਆਂ 'ਤੇ ਦਬਾਅ ਵਧਿਆ ਸੜਕ ਮੁੜ ਬਣਾਉਣ ਦੀ ਤਿਆਰੀ ਪਿੰਡ ਵਾਸੀਆਂ ਵੱਲੋਂ ਨਿਗਰਾਨੀ ਸ਼ੁਰੂ --- 🧭 ਸਮੀਖਿਆ (Analysis) ਇਹ ਘਟਨਾ ਪੰਜਾਬ ਵਿੱਚ ਵਿਕਾਸ ਕਾਰਜਾਂ ਦੀ ਗੁਣਵੱਤਾ 'ਤੇ ਵੱਡਾ ਸਵਾਲ ਖੜ੍ਹਦੀ ਹੈ। ਸਰਕਾਰੀ ਕੰਮਾਂ ਵਿੱਚ ਕਈ ਵਾਰ ਠੇਕੇਦਾਰ — ਅਧਿਕਾਰੀ — ਰਾਜਨੀਤਿਕ ਦਬਾਅ ਦੀ ਤਿਕੋਣੀ ਕਾਰਨ ਕੰਮ ਪ੍ਰਭਾਵਿਤ ਹੁੰਦਾ ਹੈ। ਜੇ ਇਹ ਘਟਨਾ ਸੱਚਮੁੱਚ ਘਟੀਆ ਕੰਮ ਦੀ ਹੈ ਤਾਂ ਇਹ 👉 ਪ੍ਰਣਾਲੀ ਦੀ ਨਾਕਾਮੀ 👉 ਨਿਗਰਾਨੀ ਦੀ ਕਮੀ 👉 ਪੈਸੇ ਦੀ ਬਰਬਾਦੀ ਨੂੰ ਦਰਸਾਉਂਦੀ ਹੈ। --- 🪞 ਪ੍ਰਤੀਬਿੰਬ (Reflection) ਕੀ ਪੰਜਾਬ ਵਿੱਚ ਵਿਕਾਸ ਕੰਮ ਸਿਰਫ ਕਾਗਜ਼ਾਂ 'ਤੇ ਹੀ ਹੁੰਦੇ ਹਨ? ਕੀ ਸਖ਼ਤ ਕਾਰਵਾਈ ਨਾਲ ਹੀ ਸੁਧਾਰ ਆ ਸਕਦਾ ਹੈ? ਇਹ ਸਵਾਲ ਹੁਣ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। --- 📌 ਅੰਤਿਮ ਵਿਚਾਰ ਜੇ ਹਰ ਵਿਧਾਇਕ ਇਸ ਤਰ੍ਹਾਂ ਮੌਕੇ 'ਤੇ ਜਾ ਕੇ ਜਾਂਚ ਕਰੇ ਤਾਂ ✔ ਘਟੀਆ ਕੰਮ ਰੁਕ ਸਕਦੇ ਹਨ ✔ ਜਨਤਾ ਦਾ ਭਰੋਸਾ ਵਧ ਸਕਦਾ ਹੈ ✔ ਸਰਕਾਰੀ ਪੈਸਾ ਬਚ ਸਕਦਾ ਹੈ --- 📊 POLL ਸਵਾਲ ਕੀ ਵਿਧਾਇਕ ਦਾ ਸੜਕ ਦੀ ਚਾਬੀ ਨਾਲ ਟੈਸਟ ਕਰਨਾ ਠੀਕ ਸੀ? 👍 ਹਾਂ 👎 ਨਹੀਂ 🤔 ਜਾਂਚ ਹੋਣੀ ਚਾਹੀਦੀ ਹੈ --- 💬 ਤੁਹਾਡੀ ਰਾਏ 👉 ਕੀ ਤੁਹਾਡੇ ਇਲਾਕੇ ਵਿੱਚ ਵੀ ਘਟੀਆ ਵਿਕਾਸ ਕੰਮ ਹੋ ਰਹੇ ਹਨ? 👉 ਕੀ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ? ਕਮੈਂਟ ਕਰਕੇ ਦੱਸੋ 👇 --- ⚠️ ਡਿਸਕਲੇਮਰ ਇਹ ਖ਼ਬਰ ਵੱਖ-ਵੱਖ ਪ੍ਰਾਪਤ ਜਾਣਕਾਰੀਆਂ ਅਤੇ ਸਥਾਨਕ ਰਿਪੋਰਟਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਅਧਿਕਾਰਕ ਜਾਂਚ ਜਾਂ ਸਰਕਾਰੀ ਬਿਆਨ ਤੋਂ ਬਾਅਦ ਜਾਣਕਾਰੀ ਵਿੱਚ ਤਬਦੀਲੀ ਸੰਭਵ ਹੈ। ਇਸ ਖ਼ਬਰ ਦਾ ਉਦੇਸ਼ ਕੇਵਲ ਜਾਣਕਾਰੀ ਦੇਣਾ ਹੈ।1
- 🌟𝓒𝓸𝓷𝓰𝓻𝓪𝓽𝓾𝓵𝓪𝓽𝓲𝓸𝓷𝓼 𝓽𝓸 𝓸𝓾𝓻 𝓼𝓽𝓪𝓻 𝓼𝓽𝓾𝓭𝓮𝓷𝓽 𝓣𝓪𝓷𝓿𝓲 𝓸𝓷 𝓼𝓮𝓬𝓾𝓻𝓲𝓷𝓰 98% 𝓲𝓷 CBSE 𝓑𝓸𝓪𝓻𝓭 𝓔𝔁𝓪𝓶𝓼 🌟 Our student of session 2025-26 Tanvi secured highest marks of this session 98% in mathematics of class 10 in her CBSE Board Exams. #CBSE #Results #maths #success #Class101
- ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) 18 ਅਪ੍ਰੈਲ ਨੂੰ ਗੜਸ਼ੰਕਰ ਪਹੁੰਚਣ ਦਾ ਸੱਦਾ ਡਾਕਟਰ ਅੰਬੇਡਕਰ ਜੀ ਦੇ ਬੁੱਤ ਨੂੰ ਤੋੜਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਖੁਰਾਲਗੜ੍ਹ ਸਾਹਿਬ ਤੋਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਵਿਸ਼ਾਲ ਰੋਸ ਧਰਨਾ ਪ੍ਰਦਰਸ਼ਨ-ਕਰੀਮਪੁਰੀ-ਵੱਡੀ ਗਿਣਤੀ ਵਿੱਚ ਧਰਨੇ ਪ੍ਰਦਰਸ਼ਨ ਚ ਪਹੁੰਚਣ ਦਾ ਸੱਦਾ, ਗੜਸ਼ੰਕਰ ਦੇ ਵਾਰਡ ਨੰਬਰ ਸੱਤ ਚ ਹੋਈ ਮੀਟਿੰਗ।1
- Post by ༒♛𝔖𝔥𝔦𝔣𝔞𝔩𝔦 ♛༒꧂1
- Post by Raman Dhillon1
- Post by Ravinder Singh2