Shuru
Apke Nagar Ki App…
ਪੰਜਾਬ ਵਿੱਚ ਬੇਅਦਬੀ ਖਿਲਾਫ਼ ਨਵੇਂ ਕਾਨੂੰਨ ਲਈ ਮੁੱਖ ਮੰਤਰੀ ਮਾਨ ਦਾ ਸ਼ੁਕਰਾਨਾ ਕੀਤਾ ਗਿਆ। ਸ਼ੁਕਰਾਨਾ ਯਾਤਰਾ ਦੌਰਾਨ ਸਾਰੀ ਸੰਗਤ, ਬਜ਼ੁਰਗਾਂ ਅਤੇ ਮਾਵਾਂ-ਭੈਣਾਂ ਨੇ ਦਿਲੋਂ ਧੰਨਵਾਦ ਤੇ ਦੁਆਵਾਂ ਦਿੱਤੀਆਂ। ਇਹ ਕਾਨੂੰਨ ਪਾਵਨ ਬਾਣੀ ਅਤੇ ਸੰਗਤ ਦੇ ਸਤਿਕਾਰ ਦਾ ਪ੍ਰਤੀਕ ਬਣਿਆ ਹੈ।
Abhishek Gaur
ਪੰਜਾਬ ਵਿੱਚ ਬੇਅਦਬੀ ਖਿਲਾਫ਼ ਨਵੇਂ ਕਾਨੂੰਨ ਲਈ ਮੁੱਖ ਮੰਤਰੀ ਮਾਨ ਦਾ ਸ਼ੁਕਰਾਨਾ ਕੀਤਾ ਗਿਆ। ਸ਼ੁਕਰਾਨਾ ਯਾਤਰਾ ਦੌਰਾਨ ਸਾਰੀ ਸੰਗਤ, ਬਜ਼ੁਰਗਾਂ ਅਤੇ ਮਾਵਾਂ-ਭੈਣਾਂ ਨੇ ਦਿਲੋਂ ਧੰਨਵਾਦ ਤੇ ਦੁਆਵਾਂ ਦਿੱਤੀਆਂ। ਇਹ ਕਾਨੂੰਨ ਪਾਵਨ ਬਾਣੀ ਅਤੇ ਸੰਗਤ ਦੇ ਸਤਿਕਾਰ ਦਾ ਪ੍ਰਤੀਕ ਬਣਿਆ ਹੈ।
More news from ਪੰਜਾਬ and nearby areas
- ED ਦੀ ਦੁਰਵਰਤੋਂ ਕਰਕੇ ਪੰਜਾਬ ਵਿੱਚ ਭਾਜਪਾ ਦੀ ਧੱਕੇਸ਼ਾਹੀ ਖ਼ਿਲਾਫ਼ ਆਮ ਆਦਮੀ ਪਾਰਟੀ ਨੇ ਤਿੱਖੇ ਵਿਰੋਧ ਪ੍ਰਦਰਸ਼ਨਾਂ ਨਾਲ਼ ਭਾਜਪਾ ਖ਼ਿਲਾਫ਼ ਪੰਜਾਬ ਭਰ ਵਿੱਚ ਹੱਲਾ ਬੋਲ ਦਿੱਤਾ ਹੈ। 'ਆਪ' ਆਗੂਆਂ ਨੇ ਭਾਜਪਾ ਦੇ ਦਫ਼ਤਰਾਂ ਅੱਗੇ ਰੋਸ ਮੁਜ਼ਾਹਰੇ ਕਰਕੇ ਪੰਜਾਬ ਦੀ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ਤੇ ਭਾਜਪਾ ਨੂੰ ਲਾਹਨਤਾਂ ਪਾਈਆਂ। ED ਦੀ ਦੁਰਵਰਤੋਂ ਕਰਕੇ 'ਆਪ' ਆਗੂਆਂ ਨੂੰ ਡਰਾਉਣ ਦੀ ਕੋਝੀ ਰਾਜਨੀਤੀ ਖ਼ਿਲਾਫ਼ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਖ਼ਿਲਾਫ਼ ਪੰਜਾਬ ਭਰ ਵਿੱਚ ਹੱਲਾ ਬੋਲ। ਵੱਖ-ਵੱਖ ਥਾਵਾਂ 'ਤੇ ਪੁਤਲੇ ਫੂਕ ਕੇ ਕੀਤਾ ਜਾ ਰਿਹਾ ਤਿੱਖਾ ਵਿਰੋਧ ਪ੍ਰਦਰਸ਼ਨ।1
- ਗੁਰਦਾਸਪੁਰ ਵਿੱਚ ‘ਆਪ’ ਵੱਲੋਂ ਭਾਜਪਾ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦੇ ਲਾਏ ਦੋਸ਼। ਗੁਰਦਾਸਪੁਰ ਵਿੱਚ ‘ਆਪ’ ਵੱਲੋਂ ਭਾਜਪਾ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦੇ ਲਾਏ ਦੋਸ਼।1
- ਸ਼ਾਹਪੁਰਕੰਡੀ ਪੁਲਿਸ ਨੇ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ 4.98 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਇਹ ਕਾਰਵਾਈ ਪਠਾਨਕੋਟ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਸਪਲਾਈ ਚੇਨ 'ਤੇ ਵੱਡਾ ਵਾਰ ਮੰਨੀ ਜਾ ਰਹੀ ਹੈ।1
- ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਅਤੇ ਭਾਜਪਾ ਆਗੂ ਰਾਜਵਿੰਦਰ ਲੱਕੀ ਵਿਚਾਲੇ ਧੱਕਾਮੁੱਕੀ ਹੋਈ। ਇਸ ਘਟਨਾ ਨੇ ਸੂਬੇ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।1
- ਭਾਰਤ ਕੋਲ ਨਹੀਂ ਵੱਡੇ ਵੱਡੇ ਤੇਲ ਖੂਹ..."ਸੁਣੋ ਪੈਟਰੋਲ ਡੀਜ਼ਲ ਨੂੰ ਲੈ ਕੇ PM ਮੋਦੀ ਕੀ ਬੋਲੇ #latest #pmmodi #petrol #diesel #latestupdate ਭਾਰਤ ਕੋਲ ਨਹੀਂ ਵੱਡੇ ਵੱਡੇ ਤੇਲ ਖੂਹ..."ਸੁਣੋ ਪੈਟਰੋਲ ਡੀਜ਼ਲ ਨੂੰ ਲੈ ਕੇ PM ਮੋਦੀ ਕੀ ਬੋਲੇ #latest #pmmodi #petrol #diesel #latestupdate1
- BREAKING NEWS पठानकोट पुलिस की बड़ी कार्रवाई, स्विफ्ट कार सवार 3 युवक 2 पिस्तौल समेत गिरफ्ताr1
- ਹ+ਥਿ+ਆ+ਰ+ਬੰ+ਦ ਗੁੰ++ਡਿ++ਆਂ ਦਾ ਕਹਿਰ, ਘਰ ‘ਚ ਵੜ ਕੇ ਪਰਿਵਾਰ ‘ਤੇ ਹ++ਮ+ਲਾ ਤੇ ਗੋ+++ਲੀ++ਬਾ++ਰੀ #kotlaSaidan #PunjabCrime #AmritsarNews #CCTVViral #PunjabPolice #BreakingNews #PunjabBoldaMajhaBlock1
- ਪੰਜਾਬ ਵਿੱਚ 'ਆਮ ਆਦਮੀ ਪਾਰਟੀ' ਦੇ ਆਗੂਆਂ ਨੇ ਭਾਜਪਾ ਦੀ ਕੇਂਦਰ ਸਰਕਾਰ ਖ਼ਿਲਾਫ਼ ਗੁੱਸਾ ਜ਼ਾਹਰ ਕੀਤਾ ਹੈ। ਮੰਤਰੀ ਸੰਜੀਵ ਅਰੋੜਾ 'ਤੇ ED ਛਾਪੇਮਾਰੀਆਂ ਨੂੰ ਸਿਆਸੀ ਰੰਜਿਸ਼ ਦੱਸਦਿਆਂ ਪਾਰਟੀ ਨੇ ED ਦੀ ਦੁਰਵਰਤੋਂ ਦਾ ਇਲਜ਼ਾਮ ਲਗਾਇਆ ਹੈ। ਇਸ ਦੇ ਵਿਰੋਧ ਵਿੱਚ ਪੂਰੇ ਪੰਜਾਬ ਵਿੱਚ ਭਾਜਪਾ ਦੇ ਪੁਤਲੇ ਫੂਕ ਕੇ ਤਿੱਖਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।1